Punjab Kitab Ghar, Melbourne
ਪੰਜਾਬ ਕਿਤਾਬ ਘਰ, ਮੈਲਬਰਨ।
ਸੰਪਰਕ: +61 414 498 719
#ਪੰਜਾਬ_ਕਿਤਾਬ_ਘਰ_ਮੈਲਬਰਨ
#PunjabKitabGharMelbourne
ਪੰਜਾਬ ਕਿਤਾਬ ਘਰ, ਮੈਲਬੌਰਨ ਪੰਜਾਬੀ ਸਾਹਿਤ, ਸਿੱਖ ਇਤਿਹਾਸ ਅਤੇ ਹੋਰ ਅਗਾਂਹਵਧੂ ਪੁਸਤਕਾਂ ਨੂੰ ਪਾਠਕਾਂ ਤੱਕ ਅਸਾਨੀ ਨਾਲ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਹੈ।
ਸਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਉਪਲਬੱਧ ਹਨ। ਜਿੰਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਆਪਣੀ ਰੁਚੀ ਅਨੁਸਾਰ ਘਰ ਬੈਠੇ ਮੰਗਵਾ ਸਕਦੇ ਹੋ।
#ਵਿਰਲਾ
ਕਿਤਾਬ - ਹਿਟਲਰ ਦੀ ਸਵੈ-ਜੀਵਨੀ
ਅਗਾਂਹਵਧੂ ਸਾਹਿਤ ਨੂੰ ਘਰ-ਘਰ ਪਹੁੰਚਾਉਣ ਵਾਲੇ, ਲੋਕ ਘੋਲਾਂ ਦੇ ਨਿੱਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਜੀ ਦੀ ਦੂਸਰੀ ਬਰਸੀ ਮੌਕੇ 9 ਅਗਸਤ ਨੂੰ ਸਵੇਰੇ 8 ਵਜੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ (ਬਰਨਾਲਾ) ਵਿਖੇ ਹੋਣਹਾਰ ਵਿਦਿਆਰਥੀਆਂ ਲਈ ਪ੍ਰੀਤਮ ਸਿੰਘ ਦਰਦੀ ਯਾਦਗਾਰੀ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਸਕਾਲਰਸ਼ਿਪ ਹਰ ਸਾਲ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਇਆ ਕਰੇਗੀ।
ਪੰਜਾਬ ਕਿਤਾਬ ਘਰ ਮੈਲਬੌਰਨ +61414498719
https://wa.me/c/61414498719
#ਪੰਜਾਬ #ਖੁਸ਼
ਕਿਤਾਬ: ਖੁਸ਼ੀਆਂ ਦਾ ਕੋਰਸ
ਲੇਖਕ: ਗੁਰਇਕਬਾਲ ਸਿੰਘ
#ਪੰਜਾਬ #ਖੁਸ਼ Gurikbal Singh
ਸਰਦਾਰ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਨ ਤੇ ਪੰਜਾਬ ਕਿਤਾਬ ਘਰ ਮੈਲਬੌਰਨ ਵਲੋਂ ਕੋਟਿ ਕੋਟਿ ਪ੍ਰਣਾਮ 🙏
ਕਿਤਾਬ: ਸ਼ਹੀਦ ਊਧਮ ਸਿੰਘ
ਲੇਖਕ: ਕੇਸਰ ਸਿੰਘ
ਕੋਠੇ ਖੜਕ ਸਿੰਘ
ਲੇਖਕ: ਰਾਮ ਸਰੂਪ ਅਣਖੀ
#ਪੰਜਾਬ
ਸ਼ਹੀਦ ਜਸਵੰਤ ਸਿੰਘ ਖਾਲੜਾ
ਲੇਖਕ: ਅਜਮੇਰ ਸਿੰਘ
#ਪੰਜਾਬ
ਲੇਖਕ: ਸੁਰਜੀਤ ਸਿੰਘ ਜਰਮਨੀ
ਲੇਖਕ: ਹਕੀਮ ਅੱਲਾ ਯਾਰ ਖਾਂ "ਜੋਗੀ"
ਸੰਪਰਕ: ਪੰਜਾਬ ਕਿਤਾਬ ਘਰ ਮੈਲਬੌਰਨ
0414498719
ਤਵਾਰੀਖ ਭਾਗ ਪਹਿਲਾ, ਦੂਜਾ ਅਤੇ ਤੀਜਾ
ਸੰਪਰਕ- ਪੰਜਾਬ ਕਿਤਾਬ ਘਰ ਮੈਲਬੌਰਨ
0414498719
ਲੇਖਕ: ਅੰਮ੍ਰਿਤਾ ਪ੍ਰੀਤਮ
ਸੰਪਰਕ: ਪੰਜਾਬ ਕਿਤਾਬ ਘਰ ਮੈਲਬੋਰਨ
0414498719
ਲੇਖਕ: ਦਲੀਪ ਕੌਰ ਟਿਵਾਣਾ
ਪੰਜਾਬ ਕਿਤਾਬ ਘਰ ਮੈਲਬੌਰਨ
0414498719
ਲੇਖਕ: ਪ੍ਰਗਟ ਸਿੰਘ ਸਤੌਜ
Order now at Punjab Kitab Ghar Melbourne
0414498719 ( call/sms/whatsapp)
ਲੇਖਕ: ਸੁਖਵਿੰਦਰ ਅੰਮ੍ਰਿਤ
ਸੰਪਰਕ : ਪੰਜਾਬ ਕਿਤਾਬ ਘਰ ਮੈਲਬੌਰਨ
0414498719
ਲੇਖਕ: ਸੁਰਜੀਤ ਪਾਤਰ
ਕਿਤਾਬਾਂ
1) ਪੱਤਝੜ ਦੀ ਪਾਜੇਬ
2)ਚੰਨ ਸੂਰਜ ਦੀ ਵਹਿੰਗੀ
3)ਬਿਰਖ ਅਰਜ਼ ਕਰੇ
4)ਹਨੇਰੇ ਵਿੱਚ ਸੁਲਗਦੀ ਵਰਣਮਾਲਾ
5)ਸੁਰਜ਼ਮੀਨ
6)ਹਵਾ ਵਿੱਚ ਲਿਖੇ ਹਰਫ਼
ਸੰਪਰਕ: ਪੰਜਾਬ ਕਿਤਾਬ ਘਰ ਮੈਲਬੋਰਨ
0414498719
ਲੇਖਕ: ਦੇਬੀ ਮਖ਼ਸੂਸਪੁਰੀ
1) ਵਕਤ ਇਕੋ ਜਿਹਾ
2) ਉਮੀਦਾਂ ਦੇ ਚਿਰਾਗ
ਸੰਪਰਕ : ਪੰਜਾਬ ਕਿਤਾਬ ਘਰ ਮੈਲਬੋਰਨ, 0414498719
ਹੇਠ ਲਿਖੀਆਂ ਕਿਤਾਬਾਂ ਲਈ ਸੰਪਰਕ ਕਰੋ "ਪੰਜਾਬ ਕਿਤਾਬ ਘਰ ਮੈਲਬਰਨ"
0414498719
ਲੇਖਕ: ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
1. ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ
2. ਨਵਾਬ ਕਪੂਰ ਸਿੰਘ
3. ਅਕਾਲੀ ਫੂਲਾ ਸਿੰਘ
4. ਖਾਲਸਾ ਰਾਜ ਦੇ ਬਦੇਸ਼ੀ ਕਾਰਿੰਦੇ
5. ਜੀਵਨ ਇਤਿਹਾਸ ਹਰੀ ਸਿੰਘ ਨਲੂਆ
6. ਖਾਲਸਾ ਰਾਜ ਦੇ ਉਸਰਈਏ
7. ਮਹਾਰਾਜਾ ਸ਼ੇਰ ਸਿੰਘ
8. ਮਹਾਰਾਜਾ ਕੰਵਰ ਨੌਨਿਹਾਲ ਸਿੰਘ
ਕਿਤਾਬ: ਪੱਥਰ ਉੱਤੇ ਲੀਕਾਂ
ਲੇਖਕ: ਅਰਸ਼ਦ ਮਨਜ਼ੂਰ
Available at Punjab Kitab Ghar Melbourne
0414498719
Griffith Sikh Games l Book Exhibition । ਪੁਸਤਕ ਪ੍ਰਦਰਸ਼ਨੀ ਗ੍ਰਿਫ਼ਥ ਵਿਖੇ 26ਵੇਂ ਸ਼ਹੀਦੀ ਟੂਰਨਾਮੈਂਟ ਦੌਰਾਨ ਪੰਜਾਬ ਕਿਤਾਬ ਘਰ, ਮੈਲਬੌਰਨ ਦੀ ਪੁਸਤਕ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਮੂਹ ਪ.....
ਕਿਤਾਬ: ਖ਼ੂਨੀ ਆਜ਼ਾਦੀ
ਲੇਖਕ: ਹਰ ਜਗਮੰਦਰ ਸਿੰਘ
ਇਹ ਛੋਟਾ ਜਿਹਾ ਨਾਵਲ ਉਸ ਘੱਲੂਘਾਰੇ ਬਾਰੇ ਹੈ, ਜਿਹੜਾ ਪੰਜਾਬ ਵਿੱਚ ਵਾਪਰਿਆ, ਜਦੋਂ ਹਿੰਦੁਸਤਾਨ ਵਿੱਚ ਆਜ਼ਾਦੀ ਆਈ। ਲੀਡਰਾਂ ਨੇ ਆਪਣੇ ਫਿ਼ਰਕੂ ਮਕਸਦ ਖ਼ਾਤਰ ਪੰਜਾਬ ਦੀ ਚੀਰ ਫਾੜ ਕਰਵਾਈ, ਜਿਸ ਵਿੱਚ 10 ਲੱਖ ਲੋਕਾਂ ਦਾ ਕਤਲੇ-ਆਮ ਹੋਇਆ, ਲੱਖਾਂ ਔਰਤਾਂ ਨਾਲ ਜਬਰ-ਜਨਾਹ ਹੋਏ, ਅਰਬਾਂ ਰੁਪਏ ਦੀਆਂ ਜਾਇਦਾਦਾਂ ਦਾ ਨੁਕਸਾਨ ਹੋਇਆ। ਮਹਾਨ ਲਿਖਾਰੀ ਨੀਰਦ ਚੌਧਰੀ ਦੇ ਲਫ਼ਜ਼ਾਂ ਵਿੱਚ ਇਹ ਵੰਡਾਰਾ ”..2 ਸਾਲਾਂ ਵਿੱਚ ਹਿੰਦੁਸਤਾਨੀ ਲੋਕਾਂ ਤੇ ਲਾਇਆ ਗਿਆ ਸਭ ਤੋਂ ਵੱਡਾ ਜ਼ਖਮ ਸੀ। ਝੂਠ-ਪ੍ਰਚਾਰ ਨੇ ਕਾਲੀ ਸਿਆਹ ਤਸਵੀਰ ‘ਤੇ ਸਫ਼ੈਦ ਮੁਲੱਮਾ ਚੜ੍ਹਾਇਆ ਹੈ। ਜੋ ਕੁਝ 1947 ਵਿੱਚ ਹੋਇਆ, ਉਸ ਨੂੰ ਸਮਝਣਾ ਤੇ ਯਾਦ ਰੱਖਣਾ ਸਾਡੇ ਵਾਸਤੇ ਨਿਹਾਇਤ ਜ਼ਰੂਰੀ ਹੈ। ਫਿ਼ਰਕੂ ਫਿ਼ਤਰਤ ਅੱਜ ਵੀ ਸਰਗਰਮ ਹੈ। ਇਸ ਲਈ ਇਸ ਨਾਵਲ ਨੂੰ ਪੜ੍ਹਨਾ ਠੀਕ ਹੋਵੇਗਾ।
ਬਹੁਤ ਧੰਨਵਾਦ Radio Haanji । 🙏🏻
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ!
https://youtube.com/shorts/dfVOl8QdPIw
Shri Guru Arjan Dev Ji l ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਪ੍ਰਣਾਮ ! ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ! ...
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ!
ਗ੍ਰਿਫ਼ਥ ਵਿਖੇ 26ਵੇਂ ਸ਼ਹੀਦੀ ਟੂਰਨਾਮੈਂਟ ਦੇ ਦੂਜੇ ਅਤੇ ਆਖ਼ਰੀ ਦਿਨ ਪੰਜਾਬ ਕਿਤਾਬ ਘਰ ਦੀ ਪੁਸਤਕ ਪ੍ਰਦਰਸ਼ਨੀ।
ਆਓ! ਕਿਤਾਬਾਂ ਨਾਲ ਸਾਂਝ ਪਾਈਏ। ਘਰਾਂ ਤੇ ਦਿਲਾਂ ਵਿੱਚ ਕਿਤਾਬਾਂ ਨੂੰ ਥਾਂ ਦੇਈਏ।
____
Griffith Shaheedi Tournament - Griffith Sikh Games
fans
#
ਪੁਸਤਕ ਪ੍ਰਦਰਸ਼ਨੀ । ਪੰਜਾਬ ਕਿਤਾਬ ਘਰ ਮੈਲਬੌਰਨ । ਕਿਤਾਬਾਂ
'ਕਿਤਾਬਾ ਦੀ ਦੁਨੀਆਂ' ਵਿੱਚ ਤੁਹਾਡਾ ਸਵਾਗਤ ਹੈ, ਖੁਸ਼ਆਮਦੀਦ, ਜੀ ਆਇਆਂ ਨੂੰ...!!
____
Griffith Shaheedi Tournament - Griffith Sikh Games
fans
#
26ਵੇਂ ਸਾਲਾਨਾ ਸ਼ਹੀਦੀ ਟੂਰਨਾਮੈਂਟ, ਗ੍ਰਿਫ਼ਥ ਦੇ ਪਹਿਲੇ ਦਿਨ ਪੰਜਾਬ ਕਿਤਾਬ ਘਰ, ਮੈਲਬੌਰਨ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਪੰਜਾਬੀ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਇਸ ਪ੍ਰਦਰਸ਼ਨੀ 9 ਜੂਨ ਸ਼ਾਮ ਤੱਕ ਜਾਰੀ ਰਹੇਗੀ।
ਨਵੀਆਂ ਨਕੋਰ ਕਿਤਾਬਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ...ਆਓ! ਕਿਤਾਬਾਂ ਨਾਲ ਸਾਂਝ ਪਾਈਏ, ਘਰ-ਘਰ ਲਾਇਬਰੇਰੀ ਬਣਾਈਏ।
Griffith Shaheedi Tournament - Griffith Sikh Games
ਪਿਆਰੇ ਪਾਠਕੋ! 8 ਜੂਨ ਅਤੇ 9 ਜੂਨ ਨੂੰ ਗ੍ਰਿਫਥ ਵਿਖੇ ਹੋ ਰਹੇ 26ਵੇਂ ਸਾਲਾਨਾ ਸ਼ਹੀਦੀ ਟੂਰਨਾਮੈਂਟ ਮੌਕੇ ਪੰਜਾਬ ਕਿਤਾਬ ਘਰ, ਮੈਲਬੌਰਨ ਤੁਹਾਡੇ ਲਈ ਲੈ ਕੇ ਆ ਰਿਹਾ ਹੈ, ਨਵੀਆਂ ਨਕੋਰ ਕਿਤਾਬਾਂ ਦੀਆਂ ਪੁਸਤਕ ਪ੍ਰਦਰਸ਼ਨੀ।
ਆਓ! ਪੁਸਤਕਾਂ ਨਾਲ ਸਾਂਝ ਪਾਈਏ...ਇਸ ਮੌਕੇ ਕਿਤਾਬਾਂ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰਨਗੀਆਂ।
Griffith Shaheedi Tournament - Griffith Sikh Games
📚1984 ਅਣਚਿਤਵਿਆ ਕਹਿਰ-ਅਜਮੇਰ ਸਿੰਘ 📚ਸਿੱਖ-ਵਿਰੋਧੀ ਦੰਗੇ-ਸੰਜੇ ਸੂਰੀ 📚ਦੁਖਾਂਤ ਪੰਜਾਬ ਦਾ-ਰਮੇਸ਼ ਇੰਦਰ ਸਿੰਘ📚ਜੂਨ 84 ਦੀ ਪੱਤਰਕਾਰੀ-ਜਸਪਾਲ ਸਿੰਘ ਸਿੱਧੂ📚ਜਾਂਬਾਜ਼ ਰਾਖ਼ਾ-ਏ.ਆਰ. ਦਰਸ਼ੀ #1984
"ਜਦ ਤੱਕ ਦੁਨੀਆਂ ਉੱਤੇ ਧੁੱਪ 'ਤੇ ਛਾਂ ਰਹੂ ਕਰਤਾਰ ਸਿਹਾਂ,
ਓਦੋਂ ਤੱਕ ਤੇਰਾ ਨਾਂਅ ਰਹੂ ਕਰਤਾਰ ਸਿਹਾਂ"
ਮਹਾਨ ਕ੍ਰਾਂਤੀਕਾਰ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ 128ਵੇਂ ਜਨਮ ਦਿਨ ਮੋਕੇ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।
Click here to claim your Sponsored Listing.
Videos (show all)
Category
Contact the business
Telephone
Website
Address
Melbourne, VIC
3029
PO Box 780 Newlands Estate LPO
Melbourne, 3058
Since 1999, Kustom Ink has been Australia's home of traditional rod, kustom and motorcycle media & parts. We sort the wheat from the chaff! If we don't have it, it's not worth havi...
PO Box 2109
Melbourne, 3186
Model Railways in Australia is a Magazine that captures the world of model railways. It has easy to
Melbourne, 3065
A 10pp poetry magazine $10 plus postage (prefer hand distribution). Send poems to [email protected] in one doc. Unsupported poets paid for poems
85 Fletcher Street
Melbourne, 3040
Essendon's local one stop shop for Tattersall's Lotto, Books & Magazines, Parcel Point Pick Up/Drop
Melbourne, 3175
Sale of latest titles in Art,Design Fashion, Personal Development, and Photography.Specialise in Sec
308 Thomas Street
Melbourne, 3175
Books printed in Belgrade, Serbia. Knjige stampane u Beogradu.