Pne news, Rajshahi Division Videos

Videos by Pne news in Rajshahi Division. PNE NEWS ਤੇ ਆਪ ਜੀ ਦਾ ਸਵਾਗਤ ਹੈ ਚੈਂਨਲ ਨੂੰ LIKE SHARE ਅਤੇ subscribe ਜਰੂਰ ਕਰੋ ਸੰਪਰਕ ਕਰੋ 6280476018

Click to enable sound Next

Other Pne news videos

ਦੇਖੋ ਲੜਕੀ ਕਰਤਵ ਦਿਖਾਤੇ ਦਿਖਾਤੇ ਬਾਰ ਬਾਰ ਬੱਚੀ

ਦੇਖੋ ਕਿਵੇ ਭਿੜੇ ਆਪਸ ਦੇ ਵਿਚ ਆਪ ਆਦਮੀ ਦੇ ਵਰਕਰ ।।। ਵੀਡੀਓ ਹੋਈ ਵਾਇਰਲ । ਇਕ ਹੋਰ ਨਵਾ ਆਇਆ ਮੋੜ ।

2 ਸਾਲ ਤੋਂ ਇਲਾਕੇ ਦੇ ਲੋਕਾਂ ਦੀ ਕਰ ਰਿਹਾ ਹੈ ਸੇਵਾ ਪਰ ਵਿਰੋਧੀ ਅੱਜ ਵੀ ਕੰਮ ਨਹੀਂ ਕਰਨ ਦਿੰਦੇ ਖਿੱਚਦੇ ਹਨ ਲੱਤਾਂ ਦੇਖੋ ਕਿਵੇ ਹਰਗੋਬਿੰਦਪੁਰ ਨਗਰ ਦੇ ਪ੍ਰਧਾਨ ਨੇ ਸਾਦੇ ਵਿਰੋਧੀਆਂ ਤੇ ਨਿਸ਼ਾਨੇ ।

2 ਸਾਲ ਤੋਂ ਇਲਾਕੇ ਦੇ ਲੋਕਾਂ ਦੀ ਕਰ ਰਿਹਾ ਹੈ ਸੇਵਾ ਪਰ ਵਿਰੋਧੀ ਅੱਜ ਵੀ ਕੰਮ ਨਹੀਂ ਕਰਨ ਦਿੰਦੇ ਖਿੱਚਦੇ ਹਨ ਲੱਤਾਂ ਦੇਖੋ ਕਿਵੇ ਹਰਗੋਬਿੰਦਪੁਰ ਨਗਰ ਦੇ ਪ੍ਰਧਾਨ ਨੇ ਸਾਦੇ ਵਿਰੋਧੀਆਂ ਤੇ ਨਿਸ਼ਾਨੇ ।

ਦੇਖੋ ਕਿਵੇ ਪੰਜਾਬ ਹੋ ਰਿਹਾ ਖ਼ਤਮ , ਹੁਣ ਪੰਜਾਬ ਦੀ ਨੌਜਵਾਨ ਧੀਆਂ ਵੀ ਆਈਆਂ ਨਸ਼ੇ ਦੀ ਚਪੇਟ ਚ । ਕਹਾਣੀ ਸੁਨ ਹੋ ਜਾਓਗੇ ਭਾਵੁਕ ।

ਕਿਵੇ ਚੋਰਾਂ ਦੇ ਵਲੋਂ ਇਕ ਬਜ਼ੁਰਗ ਔਰਤ ਦਾ ਕਤਲ ਕਰ ਲਾਸ਼ ਨੂੰ ਘਰ ਦੇ ਗਟਰ ਵਿਚ ਸੁੱਟ ਦਿਤੀ ।

ਦੇਖੋ ਅੱਗ ਦੀ ਚਪੇਟ ਚ ਆਏ ਫਲ ਅਤੇ ਫੁੱਲਾਂ ਦੇ 500 ਬੁੱਟੇ ਸੜ ਕੇ ਹੋਏ ਸਵਾਹ ।

ਗੁਰਦਵਾਰਾ ਛੋਟਾ ਘੱਲੂਘਾਰਾ ਵਿਖੇ 11 ਹਜਾਰ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਖਾਲਸਾਈ ਨਗਰ ਕੀਰਤਨ ਸਜਾਇਆ ਗਿਆ

ਆਪ ਦੀ ਜਲੰਧਰ ਜਿੱਤ ਨੂੰ ਲੈਕੇ ਹਲਕਾ ਬਟਾਲਾ ਵਿਖੇ ਸ਼ਹਿਰੀ ਪ੍ਰਧਾਨ ਅਤੇ ਸਮਰਥਕਾਂ ਨੇ ਖੁਸ਼ੀ ਚ ਢੋਲ ਦੀ ਥਾਪ ਤੇ ਭੰਗੜੇ ਪਾ ਅਤੇ ਲੱਡੂ ਵੰਡ ਮਨਾਈ ਖੁਸ਼ੀ

ਬਟਾਲਾ ਦੇ ਕਿਡਜ਼ ਮਿਲਿਨੀਅਮ ਸਕੂਲ ਦੇ ਵਿਚ ਅਧਿਆਪਕ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੇ ਮਦਰ ਡੇ

ਇਨਰ ਵੀਲ ਕਲੱਬ ਦੀ ਬਟਾਲਾ ਸ਼ਹਿਰ ਨੂੰ ਵੱਡੀ ਦੇਣ,,,,, ਬਟਾਲਾ ਦੇ ਸਲਮ ਏਰੀਆ ਵਿੱਖੇ ਹਰ ਮਹੀਨੇ ਲੱਗੇਗਾ ਮੈਡੀਕਲ ਕੈੰਪ

ਨੌਜਵਾਨ ਨੇ ਨਸ਼ੇ ਵੇਚਣ ਤੋਂ ਕੀਤੀ ਨਾਂਹ ਤਾਂ ਨੌਜਵਾਨ ਨਾਲ ਹੋਈ ਕੁੱਟਮਾਰ ।। ਅਤੇ ਇਨਸਾਫ ਦੀ ਲਗਾ ਰਿਹਾ ਗੋਹਰ

ਗੁਰਦਾਸਪੁਰ ਵਵਿੱਚ ਇਕ ਨੌਜਵਾਨ ਜਵਾਨ ਦੀ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼ ਪਰ ਇਸਦੀ ਪਹਿਚਾਣ ਨਹੀਂ ਹੋ ਪਈ । ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸਦੀ ਪਹਿਚਾਣ ਹੋ ਸਕੇ ।।

ਸਮਾਜਸੇਵੀ ਤਾਂ ਬੁਹਤ ਦੇਖੇ ਹੋਣਗੇ ਪਰ ਬਟਾਲਾ ਦੇ ਡਾਕਟਰ ਨੇ ਮਿਸਾਲ ਕੀਤੀ ਕਾਇਮ

ਦੇਖੋ ਗੁਰਦਾਸਪੁਰ ਦੀ ਦਾਨਾ ਮੰਡੀ ਦਾ ਬੁਰਾ ਹਾਲ । ਲੱਖਾਂ ਬੋਰੀਆਂ ਚ ਪਈ ਕਣਕ ਦਾ ਰੱਬ ਹੀ ਰਾਖਾ ।। ਕਿਸੇ ਵੇਲੇ ਵੀ ਹੋ ਸਕਦਾ ਵੱਡਾ ਨੁਕਸਾਨ ।। ( ਇਸਦਾ ਜਿੰਮੇਵਾਰ ਕੌਣ ? ) Comments ਕਰਕੇ ਦੱਸਿਓ ।

ਇਕ ਨੌਜਵਾਨ ਦੀ ਅਮਰੀਕਾ ਦੇ ਵਿਚ ਇਲਾਜ ਦੌਰਾਨ ਹੋਈ ਮੌਤ । ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ।

ਦੇਖੋ ਟਰੱਕ ਡ੍ਰਾਇਵਰਾਂ ਦੇ ਹਾਲ ਹੋ ਰਹੇ ਹਨ ਪ੍ਰੇਸ਼ਾਨ । ਫਸਲਾਂ ਨਾਲ ਭਰੇ ਟਰੱਕ 4 ਦਿਨਾਂ ਤੋਂ ਖੜੇ ਨੇ ਸੜਕਾਂ ਤੇ । ਕੋਈ ਵੀ ਨਹੀਂ ਲੈਂਦਾ ਇਨਾ ਡ੍ਰਾਇਵਰਾਂ ਫੀ ਸਾਰ ।

ਮੰਦਰ ਦੇ ਸੇਵਾਦਾਰ ਨੇ ਭੇਦ-ਭਰੇ ਹਲਾਤਾ ਵਿੱਚ ਕੀਤੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ,ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਕ ਘਰ ਦੇ ਵਿਚੋਂ ਮਿਲੀ ਪਟਾਕਾ ਦੀ ਖੇਪ ਸਮਗਰੀ । ਜਿਸ ਦੇ ਨਾਲ ਕਦੇ ਵੀ ਹੋ ਸਕਦਾ ਸੀ ਵੱਡਾ ਹਾਦਸਾ ।।