Avtar

Avtar

✔ Verified Official © Page ® █║▌│█│║▌║││█║▌║▌║ ✔ ✔✔ ✔ puRA gHAinT paGE G FatAfaT
LiKe KrO G
LIke KrN waLEyA dA diLO

04/01/2018

ਨਾ ਮੰਨਿਆ ਮਿੱਤਰਾ ਉਸਤਾਦ ਕਿਸੇ ਨੂੰ
ਨਾ ਯਾਰਾਂ ਨੂੰ ਚਮਚੇ ਕਹੀਏ
ਜੋਰ ਪੈਂਦਾ ਤਾਂ ਆ ਕੇ ਡੱਕ ਲਾ
ਉਸ ਮਾਲਕ ਦੀ ਰਜਾ ਵਿੱਚ ਰਹੀਏ.🤨

18/10/2016

Pyar ਨਾਲ ਭਾਵੇ ਸਾਰੇ ਅਰਮਾਨ ਮੰਗ ਲਈ...ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ...ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ.❤️

17/10/2016

ਔਕਾਤ ਦਾ ਤਾਂ ਵਕਤ ⏰ਆਉਣ ਤੇ ਪਤਾ ਲੱਗਦਾ,
ਰਾਤਾ ਨੂੰ ਤਾਂ ਗਿੱਦੜ 🐈ਵੀ ਚੀਕਾਂ ਮਾਰਦੇ ਆ,
ਪਰ ਸਵੇਰ 🌅ਹੋਣ ਤੇ ਦਬਦਬਾ ਸ਼ੇਰਾ🐯 ਦਾ ਹੀ ਹੁੰਦਾ, 👍

17/10/2016

👉ਜਿੱਥੇ ਲਾਈ🙏🏻 ਦੀ ਫਿਰ ਕਬਰਾਂ ਤੱਕ ਨਿਭਾਈ ਦੀ„

ਚਾਹੇ ਦੁਸ਼ਮਣੀ😡 🔫ਹੋਵੇ ਚਾਹੇ👬 ਯਾਰੀ👈

25/07/2016

ਕੁੜੀ ਦੁਕਾਨਦਾਰ ਨੂੰ " ਆਹ ਸੂਟ ਦਾ ਕੀ ਰੇਟ ਏ
" ?
ਦੁਕਾਨਦਾਰ ਠਰਕੀ ਸੀ ਇਸ ਕਰਕੇ ਕਹਿੰਦਾ " ਪੰਜ ਪੱਪੀਆਂ "
ਕੁੜੀ " ਅੱਛਾ ਇੱਹ ਦੂਜੇ ਸੂੱਟ ਦਾ ਕੀ ਰੇਟ ਏ ? "... .
ਦੁਕਾਨਦਾਰ " ਦੱਸ ਪੱਪੀਆ " .
ਕੁੜੀ " ਅੱਛਾ ਦੋਵੇਂ ਪੈੱਕ ਕਰ ਦੱਵੋ ,
ਬਿੱਲ ਮੇਰੀ ਦਾਦੀ ਦੇਣਗੇ ...

04/04/2016

ਹੱਸ ਦੇ ਰਿਹਾ ਕਰੋ ਕੰਜਰੋ
?
?
?
?
?
?
?
?
?
?
?
?
?
ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ

02/02/2016

ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: ਯਾਰ ਕਿੰਨੇ ਵੱਜਗੇ ਆ ? ,
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ, ਕੁੜੀ ਬਾਹਰ ਆ ਕੇ ਕਹਿੰਦੀ 'ਕੰਜਰੋ ਸੋਜੋ, ਰਾਤ ਦੇ ਦੋ ਵੱਜਗੇ ਆ'

26/01/2016

ਇੱਕ ਤਾ ਤੇਰੀ ਯਾਦ ਸਾਤਾਵੇ,
ਦੂਜੀ ਦਾ ਵੀ NumbeR ਬੰਦ ਆਵੇ,
ਤੇ ਤੀਜੀ ਵੀ Offline ਹੋ ਗਈ,
ਚੋਥੀ ਤਾਂ ਪੰਜ ਮਿੰਟ ਪਹਿਲਾ ਹੀ Bye Bye ਕਹਿ ਗੲੀ,
ਬਾਕੀ ਦੋ ਤਾ ਥੋਡੇ 22 ਤੋ ਓਦਾਸ ਆ,
ਬਸ ਹੁਣ ਤਾ ਸੱਤਵੀ ਤੋ ਆਸ ਆ. Whats app Nomber. Add. Karo. Bruaaaaaaa. +44 7341 919239

26/01/2016

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___
ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

18/01/2016

ਟਿਕਾ ਕੇ ਰੱਖੋ ਪਰ ਹਸਰਤ ਵੀ ਰੱਖੋ ਆਸਮਾਨ ਤੋਂ ਉੱਚਾ ਉੱਡਣ ਦੀ

05/01/2016

..ਅੱਤ ਚੁਟਕਲਾ ਆ ਪੜਿਉ ਜਰੂਰ ..

ਸ਼ੱਕ ਕਰਨੇ ਵਾਲੀ ਪਤਨੀ ਪਤੀ ਨੂੰ ਪੇਕਿਆਂ ਤੋਂ ਫੋਨ ਕਰਦੀ ਹੈ

ਪਤਨੀ - ਹੈਲੋ ਕਿੱਥੇ ਓ ਤੁਸੀਂ

ਪਤੀ - ਘਰ ਹਾਂ ਡਾਰਲਿੰਗ

ਪਤਨੀ- ਚਲੋ ਫਿਰ ਮਿਕਸਰ ਚਲਾ ਕੇ ਸੁਣਾਉ ਮੈਨੂੰ

ਪਤੀ - ਆਹ ਲੈ ਡਾਰਲਿੰਗ ਗਰਰਰਰਰਰਰਰਰਰ

ਪਤਨੀ - ਓਕੇ ਡਾਰਲਿੰਗ

ਦੁਜੇ ਦਿਨ ਫਿਰ ਫੋਨ ਕਰਦੀ ਆ

ਪਤਨੀ - ਹੈਲੋ ਕਿੱਥੇ ਆ ਤੁਸੀਂ

ਪਤੀ - ਘਰ ਵਿੱਚ ਡਾਰਲਿੰਗ ਹੋਰ ਕਿੱਥੇ ਜਾਣਾ

ਪਤਨੀ - ਚੱਲ ਫਿਰ ਮਿਕਸਰ ਚਲਾ ਕੇ ਸੁਣਾ ਮੈਨੂੰ

ਪਤੀ - ਓ ਆਹ ਲੈ ਯਾਰ ਸੁਣ ਲੈ ਗਰਰਰਰਰਰਰਰਰਰ

ਪਤਨੀ - ਓਕੇ ਮੇਰੇ ਸਵੀਟੂ ਬਾਏ

ਅਗਲੀ ਵਾਰ ਪਤਨੀ ਪਤੀ ਨੂੰ ਸਰਪ੍ਰਾਈਜ ਦੇਣ ਲਈ ਅਚਾਨਕ ਘਰ ਆ ਗਈ ਤੇ ਆਕੇ ਕੀ ਵੇਖਦੀ ਹੈ ਉਸਦਾ ਬੇਟਾ ਘਰ ਇਕੱਲਾ ਹੀ ਹੈ

ਪਤਨੀ ਆਪਣੇ ਬੇਟੇ ਨੂੰ ਪੁੱਛਦੀ ਹੈ ਵੇ ਤੇਰਾ ਭਾਪਾ ਕਿੱਥੇ ਆ ???

ਬੇਟਾ - ਮੈਨੂੰ ਕੀ ਪਤਾ ਮੰਮੀ ਕਿੱਥੇ ਆ ਭਾਪਾ ਕਈ ਦਿਨਾਂ ਦਾ ਮਿਕਸਰ ਨਾਲ ਚੁੱਕੀ ਫਿਰਦਾ ਆ..

05/01/2016

# ਸੁਣਿਆ ਤੂੰ # ਦਿਲਾਂ ਨੂੰ # crack ਕਰਦੀ
# ਗੱਭਰੂ ਵੀ # ਸੱਟ ਬੜੀ # ਡੂੰਘੀ ਮਾਰਦਾ».

24/12/2015

ਲਓ ਜੀ ਬੈਠਿਆਂ ਤੇ ਖੜਿਆਂ ਨੂੰ,
ਅਨਪੜ੍ਹਾਂ ਤੇ ਪੜਿਆ ਨੂੰ,
ਵਿਆਹਿਆਂ ਤੇ ਛੜਿਆਂ ਨੂੰ,
ਚਾਚੀਆਂ ਤੇ ਤਾਈਆਂ ਨੂੰ,
ਭੈਣਾਂ ਤੇ ਭਾਈਆਂ ਨੂੰ,
ਕੁਆਰੀਆ ਤੇ ਵਿਆਹੀਆਂ ਨੂੰ,
ਬੰਟੀਆਂ ਤੇ ਸ਼ੰਟੀਆਂ ਨੂੰ,
ਅੰਕਲਾਂ ਤੇ ਅੰਟੀਆਂ ਨੂੰ,
ਇਮਾਨਦਾਰਾਂ ਤੇ ਰਿਸ਼ਵਤਖੋਰਾਂ ਨੂੰ,
ਪੁਲਸੀਆਂ ਤੇ ਚੋਰਾਂ ਨੂੰ,
ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ,
ਮੁੰਡਿਆ ਤੇ ਕੁੜੀਆਂ ਨੂੰ,
ਬਜ਼ੁਰਗਾਂ ਤੇ ਬੁੜੀਆਂ ਨੂੰ,
ਹਰੇਕ ਪਾਰਟੀ ਦੇ ਸਪੋਟਰਾਂ ਨੂੰ,
ਉਮੀਦਵਾਰਾਂ ਤੇ ਵੋਟਰਾਂ ਨੂੰ,
ਮਰੀਜ਼ਾਂ ਤੇ ਡਾਕਟਰਾਂ ਨੂੰ,
ਸਾਰੇ ਸਕੂਲਾਂ ਦੇ ਮਾਸਟਰਾਂ ਨੂੰ,
ਸੋਫੀਆਂ ਤੇ ਸ਼ਰਾਬੀਆਂ ਨੂੰ,
ਮੁਕਦੀ ਗੱਲ ਕਿ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਅੈਡਵਾਂਸ 'ਚ " happy new year to all of you

23/11/2015

ਪਸੰਦ ਤਾਂ ਮੈਂ ਸਬ ਨੂੰ ਹਾਂ
ਪਰ ਉਦੋਂ ਜਦੋਂ ਉਹਨਾਂ ਨੂੰ
ਮੇਰੀ ਜਰੂਰਤ ਹੁੰਦੀ ਹੈ

11/11/2015

ਅੱਜ ਸਾਡੇ ਪਿੰਡ ਖੂਨ ਦਾਨ ਕੈਂਪ ਸੀ
,
naal de hospital ਤੋਂ 3 ਬੀਬੀਆਂ ਆਈਆਂ . . . . . . .
ਅੱਧੇ ਪਿੰਡ ਦਾ .
ਖੂਨ ਲੈ ਗਈਆਂ ਤੇ ਅੱਧੇ ਪਿੰਡ ਦਾ ਦਿਲ,,,,😜

11/11/2015

ਮਨਿਆ Tu ਮੇਰੀ Zindagi ਦਾ ਸਬ ਤੋ ਵੱਡਾ ਚਾਅ C
ਹੁਣ ਜੇ Nahi ਪੁਰਾ ਹੋਇਆ ਤਾ ਸਾਲਾ Koi ਧੱਕਾ ਥੋੜੀ ਏ..

04/11/2015

ਇੱਕ ਮੁੰਡਾ #ਬਾਇਕ ਤੇ ਜਾ ਰਿਹਾ ਸੀ
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ
ਅਚਾਨਕ #ਡਿੱਗ ਜਾਦਾ
ਕੁੜੀ : ਓ ਮਾਈ ਗੋਂਡ !!!
ਤੁਸੀ ਠੀਕ ਤਾ ਹੋ ਕਿਤੇ #ਲਗੀ ਤਾ ਨਹੀ
ਮੁੰਡਾ : ਨਹੀ ਨਹੀ #ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ #ਸਟਾਇਲ ਆ.

Timeline photos 03/11/2015

ਸਵੇਰੇ naagni...
dupehre. ਭੁੱਕੀ ...
ਸਾਮ nu ਦਾਰੂ peende aa.
ਫਿਰ v ਸਹੇਲੀ nu pump dayi ਦਾ ...
kamliye ਤੇਰੇ ਆਸਰੇ jeende aa.

Mobile uploads 05/10/2015
29/09/2015

ਕਿੳੁਂ ਨਾ ਮੈਂ ਆਪਣੇ ਆਪ ਤੇ ਗਰੂਰ ਕਰਾਂ,
ਮੈਨੂੰ ਤਾਂ ਉਸ ਨੇ ਚਾਹਿਆ ਜਿਸ ਨੂੰ ਚਾਹੁਣ ਵਾਲੇ ਲੱਖਾਂ ਸੀ..

26/09/2015

ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ .
ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ!!

22/09/2015

ਆਕੜ ਤਾਂ ਅਸੀ ਵੀ ਦਿਖਾ ਦਈਏ ਕਮਲਿਏ,😎
ਪਰ ਬੇਬੇ ਨੇ ਮਨਾਂ ਕੀਤਾ
ਕਿ ਮੇਰੀ ਹੋਣ ਵਾਲੀ ਨੂੰਹ ਕਦੀ ਰੋਣੀ
ਨਹੀ ਚਾਹੀਦੀ ...

Mobile uploads 10/09/2015

ਮੈਨੂੰ ਪਿਆਰ ਤਾਂ ਉਦੋਂ ਹੀ ਹੋ ਗਿਆ ਸੀ
ਜਦੋਂ ਦੇਖਿਆ ਪਹਿਲੀ ਵਾਰ ਤੈਨੂੰ

09/09/2015

ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀਂ ।
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ ॥

01/09/2015

ਬਾਪੂ ਪੁੱਤ ਨੂ phone krdaa-:.
ਬਾਪੂ..- : ਪੁੱਤ ਕਿਥੇ ਆ?
ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ
ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ…
ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ?
ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ

01/09/2015

Oo mainu gusse ch kendhi tainu sari shikayatta mere toh hi ne na,..
Mai vi hass ke kehta mainu sariya umeeda vi tere toh hi ne...

28/08/2015

ਕੰਮ ਸਰਕਾਰੀ ਤੇ #ਜੱਟ ਦੀ ਗਰਾਰੀ
ਹਮੇਸ਼ਾ #ਅੜੇ ਹੀ ਰਹਿੰਦੇ ਆ...

14/08/2015

ਪਹਿਲਾ ਅਮਲੀ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ
ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ
ਦੂਜਾ ਅਮਲੀ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ?
ਪਹਿਲਾ ਅਮਲੀ – ਠੀਕ ਹੀ ਹੋਣਾ,,,,....ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ:-

Mobile uploads 03/08/2015

Fashion Unrelesed !!
Sadi majhh V aaun Wali aa Fasion TV Walyan De
Show ch hahahaha

Mobile uploads 14/07/2015

Aah le sambh le dunali ghaint jattiye Din katti na kise de kolo darr ke .

11/07/2015

ਓਬਾਮਾ:- ਬਾਦਲ ਸਾਬ ਸਾਨੂੰ ਪੰਜਾਬ 10 ਸਾਲ
ਵਾਸਤੇ ਦਿਊ ਅਸੀਂ ਇਸ ਨੂੰ ਅਮਰੀਕਾ ਵਰਗਾ
ਬਣਾ ਦਿਆਂਗੇ ।
ਬਾਦਲ :- ਹੀਂ ਹੀਂ ਹੀਂ ਹੀਂ ਈਂ ਈਂ ਯਾਰ ਉਬਾਮੇ
ਸਾਨੂੰ ਅਮਰੀਕਾ ਛੇ ਮਹੀਨੇ ਲਈ ਦੇ ਦਿਉ ਜੇ
ਪੰਜਾਬ ਨਾ ਬਣਾਤਾ ਤਾਂ ਮੇਰਾ ਨਾਮ ਵਟਾ ਦੇਂਈਂ...

Wilt u dat uw publiek figuur hét hoogst genoteerde Publiek Figuur in Liège wordt?
Klik hier om uitgelicht te worden.

Video's (alles zien)

Type

Telefoon

Adres

Liège