PSK Media Group Canada
ਸੱਚ ਦੀ ਆਵਾਜ਼
ਇਹ ਸੱਤਯੁਗੀ ਬਾਬਾ ਅਤੇ 2 ਸਾਲ ਇਸ ਬਾਬੇ ਨਾਲ ਹਮਬਿਸਤਰ ਹੋਈ ਕੁੜੀ ਦੀਆਂ ਸਭ ਖ਼ਬਰਾਂ ਸੁਣੀਆਂ ਹਨ
ਪਰ ਆਜੋ ਗੱਲ ਹੁਣ ਸੱਚ ਤੇ ਹੱਕ ਡੀ ਕਰੀਏ, ਕਿਉਂਕਿ ਮੈ ਲਕੀਰ ਦਾ ਫਕੀਰ ਨਹੀਂ ਬਣ ਸਕਦਾ, ਪਰ ਵੀਡੀਓ ਦੇਖੀ ਓਹੀ ਜੋ ਸੱਚ ਸੁਣ ਸਕਦੇ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਆਹ ਪੋਸਟ ਨੂੰ ਕੋਈ ਗਲਤ ਨਾ ਲਵੇ ਮੈਂ ਪਹਿਲਾਂ ਵੀ ਕਈ ਵਾਰੀ ਨਾ ਬਹੁਤ ਨਵੀਆਂ ਨਵੀਆਂ ਚੀਜ਼ਾਂ ਦੋ ਕਾਰਾਂ ਵੀ ਮੈਂ ਚਕਾਈਆਂ ਸੀ ਹਨਾ, ਇੱਥੇ ਤਾਂ ਅਸਲ ਵਿੱਚ ਕਲਚਰ ਹੀ ਇਹੋ ਜਿਹਾ ਕਿ ਇਦਾਂ ਆਪਾਂ ਜੋ ਐਕਸਟਰਾ ਚੀਜ਼ ਹੈਗੀ ਆਪਾਂ ਬਾਹਰ ਰੱਖ ਦੇਦੀ ਆ ਤੇ ਜਿਹਨੂੰ ਲੋੜ ਲਿਜਾ ਸਕਦਾ ਆਪਣੇ ਭਾਰਤ ਦੇ ਵਿੱਚ ਇਦਾਂ ਨਹੀਂ ਹੈਗਾ ਇਸ ਕਰਕੇ ਆਪਾਂ ਨੂੰ ਅਜੀਬ ਲੱਗਦਾ ਪਰ ਸੋਚਣ ਦੀ ਲੋੜ ਨਹੀਂ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਫੈਮਿਲੀ ਨੂੰ ਮੈਟਰਸ ਦੀ ਲੋੜ ਆ ਤੇ ਬਿਲਕੁਲ ਨਵਾਂ ਮੈਟਰਸ ਮੈਂ ਬਾਹਰ ਰੱਖਿਆ ਕਿਉਂਕਿ ਸਾਨੂੰ ਲੋੜ ਨਹੀਂ ਸੀਗੀ ਤੇਰੇ ਲਿਜਾ ਸਕਦੇ ਨੰਬਰ ਮੈਂ ਆਪਣਾ ਸ਼ੇਅਰ ਕਰ ਦਿੰਦਾ ਹਾਂ (416) 274-1236
ਸਾਦਾਪਨ ਮੇਰੀ ਗੱਲਬਾਤ ਵਿੱਚ ਰੱਖੀਂ
ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀਂ
ਇਹ 2 ਉਹ ਤਸਵੀਰਾਂ ਹਨ ਜੋ ਹਮੇਸ਼ਾ ਮੈਨੂੰ ਮੇਰਾ ਅਤੀਤ ਯਾਦ ਕਰਾ ਕੇ ਮੈਨੂੰ ਆਮ ਜਿਹਾ ਬਣਾ ਕੇ ਰੱਖਦੀਆਂ ਹਨ. ਭਾਪਾ ਜੀ ਜਲੇਬੀਆਂ ਖਾ ਰਹੇ ਹਨ ਤੇ ਬੀਬੀ ਸਾਡੀ ਰੋਟੀਆਂ ਪਕਾ ਰਹੇ ਹਨ.
ਦੋ ਕਮਰੇ ਸੀ, ਓਥੇ ਹੈ ਸੌਣਾ ਓਥੇ ਹੀ ਖਾਣਾ ਬਣਾਉਣਾ. ਫੇਰ ਇੱਕ ਰਸੋਈ ਵੀ ਬਣ ਗਈ, ਇੱਕ 2 ਖਾਨਿਆਂ ਡੀ ਬੈਠਕ ਬਣ ਗਈ ਅਤੇ ਬਾਹਰ ਗੇਟ ਵੀ ਗੱਲ ਗਿਆ, ਹੌਲੀ ਹੌਲੀ ਸਮਾਂ ਬਦਲਦਾ ਗਿਆ ਪਰ ਇਹਨਾਂ ਕਮਰਿਆਂ ਦਾ ਨਿੱਘ, ਤਵੇ ਤੋਂ ਲੱਥਦੀ ਰੜੀ ਹੋਈ ਰੋਟੀ ਤੇ ਉਤੇ ਮੱਖਣ ਵਾਲਾ ਸਵਾਦ ਨਾਈ ਆਉਂਦਾ. ਤੇ ਬੀਬੀ ਨੇ ਕਹਿਣਾ ਲੈ ਪੁੱਤ ਇੱਕ ਹੋਰ ਖਾ ਲੈ 😭 ਅੱਜ ਮੈ ਇਹ ਪੋਸਟ ਸਾਂਝੀ ਕਰਦਿਆਂ ਬਹੁਤ ਤੋਂ ਲੱਗ ਗਿਆ 😭
ਬੇਸ਼ੱਕ ਅੱਜ ਉਸ ਸੋਹਣੇ ਰੱਬ ਦਾ ਦਿੱਤਾ ਸਭ ਕੁੱਝ ਹੈ ਪਰ ਬੀਬੀ ਭਾਪਾ ਨਹੀਂ ਹਨ ਤੇ ਓਹਨਾ ਤੋਂ ਬਿਨਾਂ ਸਭ ਕੁੱਝ ਧੁੰਦਲਾ ਜਿਹਾ ਲੱਗਦਾ, ਸਭ ਕੁੱਝ ਹੁੰਦਿਆਂ ਵੀ ਸਕੂਨ ਜਿਹਾ ਨਹੀਂ 😭 ਪਤਾ ਨਹੀਂ ਕਿਉਂ
ਠੋਕਤਾ ਇਹ ਨਕਲੀ ਸਰਦਾਰ ਅਤੇ ਪੋਡਕਸਟਰ ਵੀ
ਇਹੋ ਜਿਹੇ ਸਰਦਾਰਾਂ ਕਰਕੇ ਲੋਕ ਕਹਿੰਦੇ ਹਨ ਕੀ ਇਹਨਾਂ ਨੇ ਪੱਗਾਂ ਚ, ਸਿਰ ਫਸਾਏ ਹੋਏ ਹਨ
ਅਤੇ ਇਹੋ ਜਿਹੇ ਪਾਊਡਕਾਸਟਰ ਆਪਣੇ ਵਿਊ ਲੈਣ ਲਈ ਕਿੰਨਾ ਗੰਦੇ ਲੋਕਾਂ ਨੂੰ ਸ਼ੋ ਵਿੱਚ ਲੈ ਕੇ ਆਉਂਦੇ ਹਨ
Man Behind Aajtak channel Tabla Signature Tune : Amazing India Featured Artist Ustad Athar hUSSAIN
ਇੱਕ ਧੀ ਆਪਣੇ ਬਾਪ ਦੀ ਬੁੱਕਲ ਵਿੱਚ ਸੁਰਖਸ਼ਿਤ ਨਹੀਂ ਤਾਂ ਫੇਰ ਕਿਹੜੇ ਰਿਸ਼ਤੇ ਵਿੱਚ ?
ਖ਼ਬਰ ਹੈ 2020 ਵਿੱਚ ਆਪਣੀ ਹੀ 6 ਸਾਲ ਨਾਲ ਬਲਾਤਕਾਰ ਕਰਕੇ ਤੇ ਫੇਰ ਮਾਰ ਕੇ ਦਰਖਤ ਨਾਲ ਤੰਗ ਦੇਣ ਦੀ
ਤੇ ਸਜ਼ਾ ਅੱਜ 4 ਸਾਲਾਂ ਬਾਅਦ ??
ਸਾਰਥੀ ਬੜਾ ਪਿਆਰਾ ਤੇ ਸੁਰੀਲਾ ਸਿੰਗਰ ਹੈ ਬੜੀ ਪਿਆਰੀ ਰੂਹ ਵੀ ਆ, ਥੋੜੇ ਦਿਨ ਪਹਿਲਾਂ ਪਤਾ ਲੱਗਾ ਸੀ ਬਿਮਾਰ ਆ ਤੇ ਇੱਥੇ ਬ੍ਰੈਮਟਨ ਹਸਪਤਾਲ ਦੇ ਵਿੱਚ ਸੀ. ਫੋਨ ਕਰਕੇ ਮੈਂ ਹਾਲ ਚਾਲ ਪੁੱਛਦਾ ਰਿਹਾ ਪਰ ਅੱਜ ਮੈਂ ਤੰਦਰੁਸਤੀ ਦਾ ਪੁੱਛਣ ਗਿਆ ਸੀ, ਬਹੁਤ ਦੁਆਵਾਂ ਕੀਤੀਆਂ ਸਾਰੇ ਸੰਗੀਤ ਪ੍ਰੇਮੀ ਨੇ ਤੇ ਮੈਂ ਵੀ ਉਹਨਾਂ ਵਿੱਚ ਸ਼ਾਮਿਲ, ਸ਼ੁਕਰ ਹੈ ਮਾਲਕ ਦਾ ਸਾਰਥੀ ਹੁਣ ਠੀਕ-ਠਾਕ ਹੈ, ਅਟੈਕ ਹੋਇਆ ਸੀ ਵਿਚਾਰੇ ਨੂੰ ਪਰ ਸ਼ੁਕਰ ਮਾਲਕ ਦਾ ਠੀਕ ਠਾਕ ਹ ਤੰਦਰੁਸਤ ਆ.
ਬੀਜੇਪੀ ਚ' ਸ਼ਾਮਿਲ ਹੋਰ ਕੇ ਲੋਕ ਪੰਜਾਬ ਦੇ ਦੁਸ਼ਮਣ ਕਿਉਂ ਬਣ ਜਾਂਦੇ ਹਨ ?
ਕੰਗਣਾ ਬਾਰੇ ਮੈਂ ਬੋਲਾਂ ਵੀ ਤੇ ਕਿ ਬੋਲਾਂ ? ਕੁੜੀ ਤੇ ਇਸ ਕਰਕੇ ਗਲਤ ਭਾਸ਼ਾ ਵੀ ਨਈ ਬੋਲ ਸਕਦੇ, ਕਿਉਂਕਿ ਮੈ ਕਿਹੜਾ ਸਿਮਰਨਜੀਤ ਸਿੰਘ ਮਾਨ ਹਾਂ
Live With Ragi Bibi Amandeep Kaur Majitha
ਇਸ ਵੀਡੀਓ ਨੂੰ ਬਹੁਤ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ, ਪਰ ਕਿਉਂ ? ਹੁਣ ਅਗਰ ਦਸਤਾਰ ਵਾਲੀ ਵੀਡੀਓ ਤੇ ਇਹ ਕੁਝ ਲਿਖੋਗੇ ਤੇ ਕੀ ਉਹ ਦਸਤਾਰ ਦਾ ਸਨਮਾਨ ਆ ?
ਮਾਨ ਸਾਹਿਬ ਖ਼ਰੀਦ ਰਹੇ ਹਨ ਆਪਣੀ ਪਾਰਟੀ ਦੇ ਕੁਝ ਚਾਹੇਤੇ
ਵਰਕਰਾਂ ਲਈ 167 ਲਗਜ਼ਰੀ ਫਲੈਟ
ਅੱਜ ਬੜੇ ਦਿਨਾਂ ਬਾਅਦ
👉ਸਾਧ ਸੰਗਤ ਜੀ ਇਹ ਮੇਰੇ ਆਪਣੇ ਵਿਚਾਰ ਹਨ 👈
ਭਗਤ ਰਵਿਦਾਸ ਜਾਂ ਗੁਰੂ ਰਵਿਦਾਸ ?
ਕਿਉਂ ਅਸੀਂ ਲੋਕ ਭਗਤ ਅਤੇ ਗੁਰੂ ਚ' ਉਲਜ਼ ਗਏ ਹਾਂ ?
ਇਨਸਾਨੀਅਨ ਵੰਡਦੇ ਵੰਡਦੇ ਹੁਣ ਆਪਾਂ ਰੱਬ ਨੂੰ ਵੀ ਵੰਡਣਾ ਸ਼ੁਰੂ ਕਰਤਾ ?
👉Please Share This Vide Maximum👈
ਇਹ ਤਿੰਨ ਅਸਲ ਚ ਕੁੱਤੇ ਦੀਆਂ ਪੂਛਾਂ ਹਨ, ਪਰ ਇਹ ਸਿੱਧੀਆਂ ਕਰਕੇ ਹੀ ਹਟਾਂਗੇ, ਅੱਜ ਫੇਰ ਕਲਾਸ ਲਾਉਣੀ ਪੈ ਗਈ ਇਹਨਾਂ ਚਵਲਾਂ ਦੀ
1992 ਅਜਮੇਰ ਕਾਂਡ
6 ਕੁੜੀਆਂ ਏਂ ਆਤਮਹੱਤਿਆ ਕਰ ਲਈ
8 ਬੰਦਿਆਂ ਨੂੰ ਪਹਿਲਾਂ ਸਜ਼ਾ ਮਿਲ ਗਈ ਸੀ
4 ਬੰਦੇ ਹੈ ਕੋਰਟ ਨੇ ਰਿਹਾ ਕਰਤੇ ਸੀ
16 ਕੁੜੀਆਂ ਨੇ ਦਿੱਤੀ ਸੀ ਗਵਾਹੀ ਪਰ ਫੇਰ ਵੀ ਲੱਗ ਗਏ 32 ਸਾਲ ?
ਲੀਡਰਾਂ ਨੂੰ ਤੇ ਆਮ ਲੋਕਾਂ ਨੂੰ 15 ਅਗਸਤ ਦੇ ਜਸ਼ਨਾਂ ਤੋਂ ਵੇਹਲ ਮਿਲ ਗਈ ਹੋਵੇ ਤਾਂ ਆਜੋ ਫੇਰ ਆਪਣੇ ਮਹਾਨ ਦੇ ਦੀ ਅਸਲ ਤਸਵੀਰ ਵੱਲ ਵੀ ਝਾਤ ਮਾਰੀਏ.
ਸੁਖਰਤੀਆ ਤੇ ਮਨਜੀਤ ਨੂੰ ਨੱਥ ਪਾਕੇ ਇਹ ਤਾਂ Amritpal Singh Mehron ਹੋਰਾਂ ਨੇ ਪੁੰਨ ਹੀ ਖੱਟ ਲਿਆ
Live Session With Sureele Singer Gurpreet Singh Jalandhar
15 ਅਗਸਤ ਤੇ ਕੁੱਝ ਸੱਚੀਆਂ ਤੇ ਖ਼ਰੀਆਂ ਹਨ, ਪਰ ਸੁਣ ਲਿਓ
ਇਹਨਾਂ ਦੇ ਕਿਉਂ ਨਈ ਪੁਲਿਸ ਰੂਲ ਫੇਰਦੀ ਤੇ ਚਿ.... ਸਜਾਉਂਦੀ ?
ਜਾਂ ਫੇਰ ਕਿਸੇ ਦਿਨ ਮੈਂ ਹੋਵਾਂ ਸਿੱਧਾ ਦੋਨਾਂ ਨੂੰ ?
ਕੀ ਗਿੱਦੜਸਿੰਗੀ ਹੈ ਇਸ ਬੰਦੇ ਕੋਲ ?
ਕੀ ਬਣੂ ਦੁਨੀਆਂ ਦਾ 🤦♂️ ਬੀਬੀ ਗਈ ਸੀ ਸਾਧ ਕੋਲੋਂ ਮੁੰਡਾ ਮੰਗਣ 🤦♂️ ਦੇਖੋ ਫੇਰ ਇਹ ਬਾਬੇ ਕਿੱਦਾਂ ਦਿੰਦੇ ਹਨ ਮੁੰਡੇ 🤦♂️ ਮੈਂ ਤਾਂ ਹੈ ਕਹਿਨਾ ਹੁਣ ਕਿ ਬਾਅਦ ਚ ਇਹਨਾਂ ਬੱਚਿਆਂ ਦਾ DNA ਵੀ ਕਰਾ ਲਿਆ ਕਰੋ 😃 ਕੀਤੇ ਲੱਡੂ ਕਿਸੇ ਹੋਰ ਦੀ ਔਲਾਦ ਡੇ ਹੀ ਨਾਂ ਵੰਡੀ ਜਾਇਓ 😀
ਅੱਜ ਬੇਸ਼ੱਕ ਸਭ ਕੋਲ ਬੇਸ਼ੁਮਾਰ ਦੋਸਤ ਮਿੱਤਰ ਹਨ, ਪਰ ਪੂਰਾਣੇ ਦੋਸਤਾਂ ਨਾਲ ਬੈਠਕੇ ਓਹਨਾ ਸਮਿਆਂ ਦੀਆਂ ਗੱਲਾਂ ਕਰਨ ਦਾ ਮਜ਼ਾ ਆਉਂਦਾ ਉਹ ਅਲੱਗ ਹੀ ਹੁੰਦਾ ਹੈ. ਰਾਤੀ ਅਸੀਂ ਬਹੁਤ ਸਾਲਾਂ ਬਾਅਦ ਮਿਲੇ, ਕਾਲਜ਼ ਸਮੇੰ ਦੀਆਂ ਗੱਲਾਂ ਕੀਤੀਆਂ, ਕੁੱਝ ਓਹਨਾ ਦੋਸਤਾਂ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਨਾਲ ਬਹੁਤ ਮੁਹੱਬਤੀ ਪੱਲ ਬਿਤਾਏ ਹੋਏ ਹਨ, ਓਹਨਾ ਉਸਤਾਦਾਂ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੇ ਚਰਨਾਂ ਚ ਬੈਠਕੇ ਥੋੜਾ ਬਹੁਤਾ ਸੰਗੀਤ ਸੁਣਨ ਦੀਆਂ ਬਰੀਕਿਆਂ ਦਾ ਪਤਾ ਲੱਗਾ ਫੇਰ ਕੁੱਝ ਜਜ਼ਬਾਤ ਓਹੋ ਜਿਹੇ ਜਿੰਨੇ ਨੇ ਉਦਾਸ ਵੀ ਕੀਤਾ. ਇਹ ਸਾਂਝਾਂ ਜਿਗਰੀ ਯਾਰਾਂ ਨਾਲ ਹੀ ਹੋ ਸਕਦੀਆਂ ਹਨ. ਕਿੱਟੂ ਸਾਹਿਬ ਵੱਡੀ ਸਖਸ਼ੀਅਤ ਹਨ ਪਰ ਮੇਰੇ ਲਈ ਮੇਰਾ ਬੱਸ ਜਿਗਰੀ ਯਾਰ ਹੈ.
ਪੌਡਕਾਸਟਰਾਂ ਬਾਰੇ ਗਾਇਕ ਪ੍ਰਭ ਗਿੱਲ ਦੀ ਪੋਸਟ ਨੂੰ ਲੈ ਕੇ ਕਨੇਡਾ ਤੋਂ ਪਰਮਜੀਤ ਸਿੰਘ ਕਰ ਦਿੱਤੀਆਂ ਵੱਡੀਆਂ ਗੱਲਾਂ 👉ਸਵਾਲ ਸ਼ੁਰੂ ਹੀ ਲੋਕਾਂ ਬੈੱਡ ਤੋਂ ਹੁੰਦੇ ਹਨ ਅਤੇ ਖ਼ਤਮ......... 🙈ਕੁੱਝ ਕੁ ਕੁੜੀਆਂ ਨੇ ਤਾਂ ਬੱਸ ਸ਼ਰਮ ਲਾਹ ਕੇ ਲੱਕ ਨਾਲ ਬੰਨ ਲਈ ਹੈ
ਤੁਹਾਡੇ ਨਾਲ ਵੀ ਏਦਾਂ ਹੁੰਦਾ ਤਾਂ ਆਪਣਾ ਤਜ਼ੁਰਬਾ ਸਾਂਝਾ ਕਰਿਓ
ਇਸ ਗੰਦੀ ਰਾਜਨੀਤੀ ਨੂੰ ਬੱਸ ਸਮਝਣ ਦੀ ਲੋੜ ਹਾ, ਅਸਲ ਵਿੱਚ ਭਾਈ ਸਾਹਿਬ ਦੀ ਰਿਹਾਈ ਦਾ ਰੌਲਾ ਪਾਉਣ ਵਾਲੇ ਹੀ ਨਈ ਚਾਉਂਦੇ ਕਿ ਭਾਈ ਸਾਹਿਬ ਰਿਹਾ ਹੋਣ
ਮੇਰੀਆਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਤੇ ਸਮਝਿਓ
ਪੰਮਿਆਂ ਹੱਸਦਾ ਵਸਦਾ ਰਹਿ 🤪
ਆਜੋ ਅੱਜ ਦੀਆਂ ਇਹ 2 ਹੀਰਾਂ ਅਤੇ ਆਹ ਜਾਨਵਰ ਰਾਂਝੇ ਦੀ ਗੱਲ ਕਰਦੇ ਹਾਂ, ਅਗਰ ਸੱਚੀਆਂ ਗੱਲਾਂ ਅਤੇ ਤੱਥਾਂ ਦੇ ਆਧਾਰ ਤੇ ਗੱਲਾਂ ਕਰਨਗੇ ਤਾਂ ਗੁੱਸਾ ਆਉਣਾ ਸੁਭਾਵਿਕ ਹੈ, ਬਹੁਤ ਕੁਝ ਕਹਿਣਾ ਪੈ ਗਿਆ ਅੱਜ ਪਰ ਪ੍ਰਵਾਹ ਨਹੀਂ ਭਾਵੇਂ ਕਿਸੇ ਦੇ ਗੋਡੇ ਲੱਗੇ ਤੇ ਭਾਵੇਂ ਕਿਸੇ ਦੇ ਗਿੱਟੇ.
ਕੋਈ ਵੀ ਸਟੂਡੈਂਟ ਬੱਚਾ ਜਾਂ ਕੋਈ ਵੀ ਹੋਰ ਇਸ ਡਿਨਰ ਟੇਬਲ ਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਬਿਨਾਂ ਝਿਜਕ ਲਿਜਾ ਸਕਦਾ. ਬਿਲਕੁੱਲ ਨਵਿਆਂ ਵਰਗਾ ਹੈ. ਅਗਰ ਲਿਜਾਣ ਦੀ ਦਿੱਕਤ ਹੋਵੇ ਤਾਂ ਮੈਂ ਆਪਣੀ ਗੱਡੀ ਨਾਲ ਮਦਦ ਕਰ ਦੂੰਗਾ. ਕੋਈ ਪੈਸਾ ਨਈ
ਕਾਲ ਕਰ ਸਕਦੇ ਹੋ (416) 274-1236
Click here to claim your Sponsored Listing.
Videos (show all)
Category
Contact the public figure
Telephone
Website
Address
Bramalea, Dewside
Brampton, L6R3B7
My life is better than my daydreams. So grateful to be sharing my world with you.
Brampton
Frank Da Silveira aka Frankie Flowers (Canadian-Portuguese) and Frankie the Street Preacher
Jellicoe Crescent
Brampton
If you change the way you look at thing ,the things you at change
Oatfield Road
Brampton
Let’s cook, eat and enjoy � � � � Enjoy your favourite recipes at home with your love one
Brampton
I am committed to addressing racial, cultural, and political issues with biblical theology and an attempt to be quick to listen and slow to speak.
34-250 Sunny Meadow Boulevard
Brampton, L6R3Y7
29/5 #sidhumoosewala #justforsidhumoosewala