ਫੌਜ-ਏ-ਖ਼ਾਸ

Contact information, map and directions, contact form, opening hours, services, ratings, photos, videos and announcements from ਫੌਜ-ਏ-ਖ਼ਾਸ, Politician, Amritsar.

22/02/2024
20/02/2024

ਅਖੌਤੀ ਸਮਾਜ ਸੇਵੀ ਤੇ ਧਰਮ ਦੇ ਠੇਕੇਦਾਰ ਝੋਟੇ ਨੂੰ ਸਖ਼ਤ ਚੇਤਾਵਨੀ:-ਜਥੇਦਾਰ ਬਾਬਾ ਮੇਜਰ ਸਿੰਘ ਸੋਢੀ

ਰੰਘਰੇਟਾ ਕੌਮ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲਿਆਂ ਨੇ ਅਪਣੇ ਆਪ ਬਣੇ ਠੇਕੇਦਾਰ ਝੋਟੇ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਸਿੱਖ ਪੰਥ ਦੇ ਧਾਰਮਿਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬਦਤਮੀਜ਼ੀ ਕਰਨਾ ਅਤਿ ਨਿੰਦਣਯੋਗ ਹੈ ਇਸ ਗੱਲ ਦੀ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਦੁਬਾਰਾ ਤੋਂ ਆਪਣੀਆਂ ਨੀਚ ਹਰਕਤਾਂ ਤੋਂ ਬਾਜ਼ ਆਉਣ ਸੁਚੇਤ ਕੀਤਾ ਗਿਆ।

ਨੋਟ:-ਕੁਝ ਭਰੋਸੇ ਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਪਰਮਿੰਦਰ ਸਿੰਘ ਝੋਟੇ ਨੇ ਆਪਣੀ ਗ਼ਲਤੀ ਦੀ ਮੁਆਫ਼ੀ ਮੰਗ ਲਈ ਹੈ।

16/02/2024
पुलिस के ड्रोन पर किसानों की पतंग | Police drones vs Farmers' kites 15/02/2024

ਭਾਰਤ ਦੇ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਜੀ ਮੈਨੂੰ ਸਮਝਾਓ ਕਿ ਜਿਨ੍ਹਾਂ ਸੂਬਿਆਂ ਵਿੱਚ ਜੱਟ ਮੁੱਖ ਮੰਤਰੀ ਬਣੇ ਹਨ, ਉੱਥੇ ਪੰਜਾਬ ਦੇ ਮਜ਼ਦੂਰਾਂ ਨੂੰ ਇਨਸਾਫ਼ ਮਿਲਿਆ ਹੈ ਜਾਂ ਫਿਰ ਉਹਨਾਂ ਸੂਬਿਆਂ ਵਿੱਚ ਮਜਲੂਮਾਂ ਮਜ਼ਦੂਰਾਂ ਤੇ ਸਰਕਾਰੀ ਤਾਕਤ ਦੇ ਜਬਰ ਜੁਲਮ ਦਾ ਇਸਤਿਮਾਲ ਹੋਇਆ ਹੈ ਪੰਜਾਬ ਵਿੱਚ ਅਜਿਹਾ ਪਿੱਛਲੇ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੁਣ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੱਛੇ ਨਹੀਂ ਰਿਹਾ ਵੀਡੀਓ ਮੌਜੂਦ ਹਨ ਕਿਵੇਂ ਪੰਜਾਬ ਦੇ ਜੱਟ ਮੁੱਖ ਮੰਤਰੀ ਭਗਵੰਤ ਸਿਓ ਮਾਨ ਨੇ ਨਵੰਬਰ 2022 ਵਿੱਚ ਗਰੀਬਾਂ ਮਜਲੂਮਾਂ ਮਜ਼ਦੂਰਾਂ ਨੂੰ ਉਹਨਾਂ ਦੀਆਂ ਧੀਆਂ ਭੈਣਾਂ ਮਾਣਾਂ ਨੂੰ ਕੁੱਟਿਆ ਸੀ 🙄😳 ਸੋ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹਿਸ਼ਾਬ ਬਰਾਬਰ ਕਰਨ ਵਾਸਤੇ 😂🤣
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👍🤗😁😄🕺🏼👉🏽

पुलिस के ड्रोन पर किसानों की पतंग | Police drones vs Farmers' kites किसानों को रोकने के लिए मोर्चा बांधा गया है तो किसानों ने भी मोर्चा संभाल लिया है। ड्रोन के इस्तेमाल से किसानों पर ....

15/02/2024

👉Meri Gall Nal Sehmat Ho Tan Post Share Kar Dena👈

ਅੱਜ ਦੇ ਦਿਨ ਕਈਆਂ ਲੋਕਾਂ ਦੇ ਸਮਾਜ ਸੇਵੀ ਲੱਖੇ ਸਿਧਾਣੇ ਨੇ ਕੌਮੀ ਪ੍ਰਚਾਰਕ ਗੁਰਵੀਰ ਸਿੰਘ ਗੋਲਡੀ ਨੂੰ ਗੋਲੀ ਮਾ+ਰ ਕੇ ਮਾਰ ਦਿੱਤਾ ਸੀ।
ਅੱਜ ਗੁਰਵੀਰ ਸਿੰਘ ਗੋਲਡੀ ਨੂੰ ਇਸ ਦੁਨੀਆਂ ਤੋਂ ਗਏ ਨੂੰ ਨੌਂ ਸਾਲ ਹੋ ਗਏ ।
ਕੋਈ ਦੱਸ ਸਕਦਾ ਕਿ ਉਸ ਕਥਾਵਾਚਕ ਦੀਆਂ 3 ਧੀਆਂ ਅਤੇ ਕੈਂਸਰ ਨਾਲ ਪੀੜਤ ਪਤਨੀ ਦੀ ਦੇਖਰੇਖ ਕਰਾਉਣ ਕਰ ਰਿਹਾ ਹੈ ?

14/02/2024

ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ( ਕਿਲ੍ਹਾ ਸੰਗਰੂਰ ) ਨੂੰ ਢਾਹੁਣ ਵਾਲਿਆ ਯੋਧਿਆ ਦਾ ਇਤਿਹਾਸ ਵੀ ਹਮੇਸ਼ਾ ਇਤਿਹਾਸ ਵਿੱਚ ਲਿਖਿਆ ਜਾਵੇਗਾ ( ਪੰਜਾਬ ਦੀਆਂ ਅੱਠ ਮਜ਼ਦੂਰ ਜੱਥੇਬੰਦੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕਿ ਮਿਤੀ 30 ਨਵੰਬਰ 2022 ਨੂੰ ਮਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੱਟ ਦੀ ਕੋਠੀ ਦਾ ਕੁੰਡਾ ਖੜ੍ਹਕਾਓ ਰੈਲੀ ) ਵਿੱਚ ਇੱਕ ਲੱਖ ਤੋਂ ਉੱਪਰ ਲੋਕਾਂ ਦਾ ਠਾਠਾਂ ਮਾਰਦਾ ਇਕੱਠ ✊🏼🕺🏼 ਤੇ ਲਾਠੀਚਾਰਜ ਤਸੱਦਦ ਕੀਤਾ ਫਿਰ ਜਿਹੜਾਂ ਇੱਕ ਲੱਖ ਦਾ ਇਕੱਠ ਨੇ ਲੋਕ ਸਭਾ ਉੱਪ ਚੋਣ ਵਿੱਚ ਭਗਵੰਤ ਮਾਨ ਦਾ ਕਿਲ੍ਹਾ ਲੋਕ ਸਭਾ ਹਲਕਾ ਸੰਗਰੂਰ ਹਮੇਸ਼ਾ ਹਮੇਸ਼ਾ ਵਾਸਤੇ ਪੰਜਾਬ ਦੇ ਮਜ਼ਦੂਰਾਂ ਮਜਲੂਮਾਂ ਨੇ ਢਹਿ-ਢੇਰੀ ਕਰ ਦਿੱਤਾ ਸੀ ਦੇਖੋ ਸੁਣੋ ਸਾਰੀ ਅੰਤ ਤੱਕ ਵੀਡੀਓ ✊🏼🇮🇳🕺🏼⚔️🤺🏹🤗🧘🏽👉🏽📸 Watch this live video on Facebook https://www.facebook.com/share/v/t7Ubrn3uUaBuj3LV/?mibextid=KsPBc6

14/02/2024

ਪੰਜਾਬ ਦੇ ਮਜ਼ਦੂਰ ਲੋਕੋਂ ਆਹ ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਲੈ ਕਿ ਜੋ ਅੰਦੋਲਨ ਤੁਹਾਡੇ ਆਪਣੇ ਬਹੁ ਗਿਣਤੀ ਨਾਲ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ( ਕੁੰਡਾ ਖੜ੍ਹਕਾਓ ਰੈਲੀ ) ਦਾ ਮੁੱਢ ਪੰਜਾਬ ਦੀਆਂ ਅੱਠ ਮਜ਼ਦੂਰ ਜੱਥੇਬੰਦੀਆਂ ਵੱਲੋ ਕੀਤਾ ਗਿਆ ਸੀ ਤਾਂ ਇਸ ਮੁੱਖ ਮੰਤਰੀ ਨੇ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਤੈਨਾਤ ਕਰਕੇ ਜੋ ਜ਼ੁਲਮ ਗਰੀਬਾਂ ਮਜਲੂਮਾਂ ਪੰਜਾਬ ਦੇ ਐਸ.ਸੀ. ਵਰਗ ਤੇ ਢਹਾਇਆ ਉਹ ਯਾਦ ਰੱਖਣਾ ਭੁੱਲਣਾ ਨਹੀਂ ਅੱਜ ਇਹ ਭਗਵੰਤ ਮਾਨ ਦਾ ਜੱਟ ਭਾਈਚਾਰਾ ਦਿੱਲੀ ਵੱਲ ਜਾ ਰਹੇ ਹਨ ਹੁੱਲੜਬਾਜ਼ੀ ਕਰਕੇ ਤੇ ਜੇਕਰ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਦਾ ਸੁਆਗਤ ਉਸੇ ਢੰਗ ਨਾਲ ਕਰਦੀ ਹੈ ਜਿਵੇਂ ਪੰਜਾਬ ਦੇ ਜੱਟ ਮੁੱਖ ਮੰਤਰੀ ਭਗਵੰਤ ਸਿਓ ਨੇ ਤੁਹਾਡੇ ਐਸ.ਸੀ. ਵਰਗ ਦੀਆਂ ਮਾਵਾਂ ਭੈਣਾਂ ਧੀਆਂ ਨੌਜੁਆਨਾਂ ਨਾਲ 30 ਨਵੰਬਰ 2022 ਨੂੰ ਪੰਜਾਬ ਦੇ ਮਜ਼ਦੂਰ ਵਰਗ ਨਾਲ ਕੀਤਾ ਤਾਂ ਕੇਂਦਰ ਦੀ ਸਰਕਾਰ ਦਾ ਸੁਆਗਤ ਕਰੋ ਭਾਈ 🤗🤣🧘🏽👉🏽📸 Watch this live video on Facebook https://www.facebook.com/share/v/f9QxgWuMPzGBwqbP/?mibextid=KsPBc6

14/02/2024

ਇਤਿਹਾਸ ਗਵਾਹ ਹੈ ਪੰਜਾਬ ਦੀ ਆਮ ਆਦਮੀ ਸਰਕਾਰ ਦੇ ਗਰੀਬ ਲੋਕਾਂ ਵਾਸਤੇ ਕਾਲੇ ਕਾਨੂੰਨਾਂ ਦੁਹਰੇ ਮਾਪਦੰਡ ਦਾ ਵਿਰੋਧ ਕੌਣ ਕਰੇਗਾ 😡👉🏽📸 Look at this post on Facebook https://www.facebook.com/share/v/bmfUiB7ic2TSbpPq/?mibextid=WC7FNe

14/02/2024

ਆਹ ਜ਼ਰੂਰ ਪੜ੍ਹਿਓ ਭਰਾਓ ਜਿਹੜੇ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🕺🏼🕺🏼✊🏼🙄😳

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,ਪੰਜਾਬ/Krantikari Pendu Mazdoor Union,PunjabThe Sikh Light Infantry Regiment Fansਲੋਕ ਅਧਿਕਾਰ ਲਹਿਰ - Lok Adhikar Leharਮਜ਼ਦੂਰ ਮੁਕਤੀ ਮੋਰਚਾ ਪੰਜਾਬCM Bhagwant Maan-Punjabਜਤਿੰਦਰਜੀਤ ਸਿੰਘ ਅੱਤ ਮਿਸਤਰੀ

14/02/2024

5 ਮਿੰਟਾਂ ਵਿੱਚ ਐਮ ਐਸ ਪੀ ਇੱਥੋ ਮਿਲ ਜਾਣੀ ਹੈ ਦਿੱਲੀ ਜਾਣ ਦੀ ਲੋੜ ਨਹੀਂ ਹੁਣ ਪੰਜਾਬ ਸਰਕਾਰ ਕਹਿੰਦੀ ਦਿੱਲੀ ਚੱਲੇ 🏃🏽🏃🏼‍♂️🙄

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,ਪੰਜਾਬ/Krantikari Pendu Mazdoor Union,PunjabThe Sikh Light Infantry Regiment Fansਲੋਕ ਅਧਿਕਾਰ ਲਹਿਰ - Lok Adhikar Leharਮਜ਼ਦੂਰ ਮੁਕਤੀ ਮੋਰਚਾ ਪੰਜਾਬCM Bhagwant Maan-PunjabJagdev Singh GhungraliNajam Singh BhattiLaddi Pardhan Kheriਜਤਿੰਦਰਜੀਤ ਸਿੰਘ ਅੱਤ ਮਿਸਤਰੀ

14/02/2024

ਸੰਗਰੂਰ ਭਗਵੰਤ ਮਾਨ ਦੀ ਕੋਠੀ ਅੱਗੇ ਮਜ਼ਦੂਰਾਂ ਤੇ ਲਾਠੀਚਾਰਜ ਮਿਤੀ 30 ਨਵੰਬਰ 20232 🙄😡👉🏽📸 Look at this post on Facebook https://www.facebook.com/share/v/izLHRGkFoYRYeqwd/?mibextid=WC7FNe

13/02/2024
12/02/2024
Want your public figure to be the top-listed Public Figure in Amritsar?
Click here to claim your Sponsored Listing.

Videos (show all)

ਅਖੌਤੀ ਸਮਾਜ ਸੇਵੀ ਤੇ ਧਰਮ ਦੇ ਠੇਕੇਦਾਰ ਝੋਟੇ ਨੂੰ ਸਖ਼ਤ ਚੇਤਾਵਨੀ:-ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਰੰਘਰੇਟਾ ਕੌਮ ਦੇ ਮਹਾਨ ਜਰਨੈਲ ਬਾਬਾ ਮੇਜਰ ...
ਮਜ਼ਦੂਰਾਂ ਮਜਲੂਮਾਂ ਦੀ ਆਵਾਜ ਨੈਸ਼ਨਲ  ਜੱਥੇਬੰਦੀ ਦੇ ਪ੍ਰਧਾਨ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਲੁਧਿਆਣਾ ਜੀ ਨੂੰ ਕਿਸੇ ਸਮੇਂ ਵੀ ਮਿਲ ਸਕਦੀ ਹੈ ਐ...
ਵਾਹ ਜੀ ਵਾਹ ਕਮਾਲ ਇਹਨਾਂ ਕਵਿਸ਼ਰਾਂ ਦਾ ਨਿਮਾਣਿਆਂ ਕਿਰਤੀਆਂ ਦੀ ਅਸਲ ਕਹਾਣੀ ਬਿਆਨ ਕੀਤੀ ਹੈ ਸ਼ੇਅਰ ਕਰ ਦਿਓ ✊💪🚩🙏ਮਜ਼ਦੂਰਾਂ ਦੀ ਏਕਤਾ ਜਿੰਦਾਬਾਦ ...
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿੰਦਾਬਾਦ ✊💪🚩🇮🇳
॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ॥ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ “ਧੂੰਦਾਂ” ਦਾ ਵਿਰੋਧ ਤਾਂ ਹੋਣਾ ਹੀ ਐ ਉਹਨਾਂ ਸੰਪਰਦਾਵਾਂ ...

Category

Website

Address

Amritsar

Other Politicians in Amritsar (show all)
Jaswinder Singh Ramdas Jaswinder Singh Ramdas
Near District Court Complex
Amritsar

ਹਲਕਾ ਇੰਚਾਰਜ਼ ਵਿਧਾਨ ਸਭਾ ਹਲਕਾ ਅਟਾਰੀ ਅਤੇ ਉ

Heera Singh Bhullar Heera Singh Bhullar
Khemkaran
Amritsar, 143305

male

Raghav arora Raghav arora
Ram Mandir Lane
Amritsar, 143001

Politician / Businessman

PARAS JOSHI PARAS JOSHI
11 Medical Enclave
Amritsar, 143001

Politician

Sahil Bhandari Sahil Bhandari
02
Amritsar

Punjab congress

om parkash gabbar om parkash gabbar
Amritsar, 143001

All India chairman valmiki Tirath dhuna sahib trust

Navjot Singh Sidhu Fan Club Navjot Singh Sidhu Fan Club
Amritsar

Unofficial Page

Varun Kumar Bhartiya- ਵਰੁਣ ਕੁਮਾਰ ਭਾਰਤੀਯ Varun Kumar Bhartiya- ਵਰੁਣ ਕੁਮਾਰ ਭਾਰਤੀਯ
Amritsar

न बिकने वाले नेता चाहिए तो न बिकने वाल?

Jaswinder Singh Kanda Jaswinder Singh Kanda
Amritsar

Jaswinder Singh Kanda is a politician , Youth Vice President and Social Worker from Aap Party Punjab

AAP Rishi Kapoor AAP Rishi Kapoor
Hathi Gate
Amritsar

social worker

Kunal Bharti Janta Party Kunal Bharti Janta Party
Sultanwind Road
Amritsar

इंचार्ज वार्ड नंबर 32 और महामंत्री ईस्ट गोबिंद नगर मण्डल,भाजपा अमृतसर

Gagandeep Singh Chhina Gagandeep Singh Chhina
Amritsar

ਬਲਾਕ ਪ੍ਰਧਾਨ ਅਜਨਾਲਾ ਅਤੇ ਜ਼ਿਲ੍ਹਾ ਜੋਆਇੰਟ ਸਕੱਤਰ ਯੂਥ ਵਿੰਗ (ਅੰਮ੍ਰਿਤਸਰ)