GNM Multispeciality Hospital
Wellness/Healthcare/Hair Transplant Services We offer Superior FUE hair transplant treatment in Amritsar, India.
GNM Superspeciality Hospital for Hair transplant in Amritsar is India's first, pioneers and no.1 hair transplant Hospital .
GNM ,BSC NURSING , RECEPTIONIST staff required contact 9872344452
GURU NANAK MISSION Is NOW NABH ACCREDITED
WE ARE ACCREDITED
ਜੇਕਰ ਤੁਸੀਂ ਗਾਇਨੀਕੌਲੋਜੀਕਲ ਬਿਮਾਰੀਆਂ ਨਾਲ ਦੁਖੀ ਹੋ ਤਾਂ ਘਬਰਾਓ ਨਾ ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਬਹੁਤ ਹੀ ਘੱਟ ਖ਼ਰਚੇ ਵਿੱਚ ਗਾਇਨੀਕੋਲੋਜਿਸਟ ਦੁਆਰਾ ਤੁਹਾਡੀ ਨਿਯਮਤ ਜਾਂਚ ਕੀਤੀ ਜਾਵੇਗੀ।
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ।
ਜੇਕਰ ਤੁਹਾਡੇ ਗੋਡਿਆਂ ਵਿੱਚ ਗੈਪ ਵੱਧ ਰਿਹਾ ਹੈ, ਗੋਡਿਆਂ ਵਿਚੋਂ ਗ੍ਰੀਸ ਖਤਮ ਹੋ ਗਈ ਹੈ ਜਾਂ ਗੋਡਿਆਂ ਵਿੱਚ ਦਰਦ ਹੁੰਦਾ ਹੈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਨੂੰ ਛੱਡ ਕੇ ਤੁਸੀਂ ਆਪਣੇ ਗੋਡਿਆਂ ਨੂੰ ਇਕ ਨਵਾਂ ਜੀਵਨ ਦੇ ਸਕਦੇ ਹੋ । ਅੱਜ ਹੀ ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਘੱਟ ਖ਼ਰਚੇ ਵਿੱਚ ਆਪਣੇ ਗੋਡੇ ਬਦਲਾਓ ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਜੇਕਰ ਤੁਸੀਂ ਆਪਣੇ ਮਸੂੜਿਆਂ ਦੇ ਦਰਦ ਜਾਂ ਦੰਦਾਂ ਦਾ ਇਲਾਜ ਕਰਵਾਉਣਾ ਚਾਉਂਦੇ ਹੋ ਅੱਜ ਜੀ ਸੰਪਰਕ ਕਰੋ।
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦੰਦਾਂ ਦੇ ਮਰੀਜ਼ਾਂ ਦਾ ਇਲਾਜ ਬਹੁਤ ਹੀ ਘੱਟ ਖ਼ਰਚੇ ਵਿੱਚ ਕੀਤਾ ਜਾਂਦਾ ਹੈ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਵਾਲਾਂ ਦਾ ਝੜਨਾ ਇੱਕ ਆਮ ਜਿਹੀ ਸਮੱਸਿਆ ਹੋ ਗਈ ਹੈ ਪਰ ਕਈ ਵਾਰ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਬੰਦਾ ਗੰਜਾ ਹੋ ਜਾਂਦਾ ਹੈ।
ਜੇਕਰ ਤੁਸੀਂ ਵੀ ਗੰਜੇਪਣ ਤੋਂ ਦੁਖੀ ਹੋ ਜਾਂ ਆਪਣਾ ਆਤਮ ਵਿਸ਼ਵਾਸ਼ ਗਵਾ ਚੁਕੇ ਹੋ ਤਾਂ ਅੱਜ ਹੀ ਆਪਣੇ ਗੰਜੇਪਣ ਦੀ ਸਮਸਿਆ ਲਈ ਸੰਪਰਕ ਕਰੋ।
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗੋਡਿਆਂ ਦੇ ਦਰਦ ਨੂੰ ਲਗਾਤਾਰ ਬੇਅਰਾਮੀ ਦਾ ਕਾਰਨ ਨਾ ਬਣਾਉ। ਅੱਜ ਹੀ ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਆਪਣੇ ਗੋਡਿਆਂ ਦੀ ਘੱਟ ਖ਼ਰਚੇ ਵਿੱਚ ਸਰਜਰੀ ਕਰਵਾਓ ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ।
ਸਾਰੀਆਂ ਔਰਤਾਂ ਨੂੰ ਉਮਰ ਦੀ ਪਰਵਾਹ ਕੀਤੇ ਬਿਨਾਂ, ਰੋਕਥਾਮ ਪ੍ਰੀਖਿਆਵਾਂ ਵਿੱਚੋਂ ਲੰਘਣਾ ਚਾਹੀਦਾ ਹੈ ।ਭਾਵੇਂ ਇਸ ਸਮੇਂ ਕੋਈ ਸਮਸਿਆ ਨਹੀਂ ਹੈ, ਗਾਇਨੀਕੋਲੋਜੀਕਲ ਬਿਮਾਰੀਆਂ ਦੇ ਕੋਈ ਲੱਛਣ ਨਹੀਂ ਹਨ, ਪਰ ਕਈ ਵਾਰ ਜਦੋਂ ਔਰਤ ਮਾਂ ਬਣਨ ਲੱਗਦੀ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰ ਦੇ ਰੋਗਾਂ ਤੋਂ ਗੁਜਰਨਾ ਪੈਂਦਾ ਹੈ।
ਜੇਕਰ ਤੁਸੀਂ ਗਾਇਨੀਕੌਲੋਜੀਕਲ ਬਿਮਾਰੀਆਂ ਨਾਲ ਦੁਖੀ ਹੋ ਤਾਂ ਘਬਰਾਓ ਨਾ ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਬਹੁਤ ਹੀ ਘੱਟ ਖ਼ਰਚੇ ਵਿੱਚ ਗਾਇਨੀਕੋਲੋਜਿਸਟ ਦੁਆਰਾ ਤੁਹਾਡੀ ਨਿਯਮਤ ਜਾਂਚ ਕੀਤੀ ਜਾਵੇਗੀ।
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਵਾਲਾਂ ਦੇ ਟ੍ਰਾਂਸਪਲਾਂਟ ਤੋਂ ਬਾਅਦ, ਤੁਹਾਨੂੰ ਵਾਲਾਂ ਦੇ ਵਧਣ ਦੀ ਗਾਰੰਟੀ ਦਿੱਤੀ ਜਾਂਦੀ ਹੈ। ਤੁਹਾਨੂੰ ਕਦੇ ਵੀ ਕਿਸੇ ਹੋਰ ਵਾਲਾਂ ਦੇ ਇਲਾਜ ਦੇ ਵਿਕਲਪਾਂ ਦੀ ਲੋੜ ਨਹੀਂ ਹੋ ਸਕਦੀ ਕਿਉਂਕਿ ਵਿਕਾਸ ਇਸਦੇ ਪੂਰੇ ਜੀਵਨ ਚੱਕਰ ਵਿੱਚ ਜਾਰੀ ਰਹੇਗਾ।
ਹਾਲਾਂਕਿ, ਟਰਾਂਸਪਲਾਂਟ ਤੋਂ ਬਾਅਦ, ਇੱਕ ਵਧੇ ਹੋਏ ਸਵੈ-ਮਾਣ ਨਾਲ ਵਧੇਰੇ ਆਤਮ-ਵਿਸ਼ਵਾਸ ਬਣ ਸਕਦਾ ਹੈ ਕਿਉਂਕਿ ਇਹ ਇੱਕ ਹੋਰ ਜਵਾਨ ਦਿੱਖ ਅਤੇ ਘੱਟ ਉਮਰ ਦੇ ਚਿੰਨ੍ਹ ਦੀ ਪੇਸ਼ਕਸ਼ ਕਰਦਾ ਹੈ।
ਜੇਕਰ ਤੁਸੀਂ ਵੀ ਗੰਜੇਪਣ ਤੋਂ ਦੁਖੀ ਹੋ ਜਾਂ ਆਪਣਾ ਆਤਮ ਵਿਸ਼ਵਾਸ਼ ਗਵਾ ਚੁਕੇ ਹੋ ਤਾਂ ਅੱਜ ਹੀ ਆਪਣੇ ਗੰਜੇਪਣ ਦੀ ਸਮਸਿਆ ਲਈ ਸੰਪਰਕ ਕਰੋ।
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਮਸੂੜਿਆਂ 'ਚ ਸੋਜ ਅਤੇ ਦੰਦਾਂ ਵਿੱਚ ਦਰਦ ਹੋਣਾ ਇਕ ਆਮ ਸਮੱਸਿਆ ਹੈ। ਦਰਦ ਕਾਰਨ ਬਰੱਸ਼ ਕਰਨਾ ਤਾਂ ਦੂਰ ਕੁਝ ਖਾਦਾ ਪੀਤਾ ਵੀ ਨਹੀਂ ਜਾਂਦਾ। ਕਈ ਵਾਰ ਤਾਂ ਮਸੂੜਿਆਂ 'ਚ ਇੰਨੀ ਸੋਜ ਹੋ ਜਾਂਦੀ ਹੈ ਕਿ ਉਨ੍ਹਾਂ 'ਚੋਂ ਖੂਨ ਨਿਕਲਣ ਲੱਗਦਾ ਹੈ। ਜੇਕਰ ਤੁਸੀਂ ਇਸ ਸਮੱਸਆ ਤੋਂ ਰਾਹਤ ਪਾਉਣਾ ਚਾਉਂਦੇ ਹਾਂ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦੰਦਾਂ ਦੇ ਮਰੀਜ਼ਾਂ ਦਾ ਇਲਾਜ ਬਹੁਤ ਹੀ ਘੱਟ ਖ਼ਰਚੇ ਵਿੱਚ ਕੀਤਾ ਜਾਂਦਾ ਹੈ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਮਾਸਪੇਸ਼ੀਆਂ, ਤੰਤੂਆਂ, ਜੋੜਾਂ ਤੇ ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਦੇ ਪਿੱਛੇ ਦਾ ਕਾਰਨ ਲਗਾਤਾਰ ਕਈ ਘੰਟੇ ਪੈਰਾਂ ਭਾਰ ਬੈਠ ਕੇ ਕੰਮ ਕਰਨਾ ਅਤੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਹੁੰਦਾ ਹੈ। ਕਈ ਵਾਰ ਇਹ ਦਰਦ ਇਨਾਂ ਵੱਧ ਜਾਂਦਾ ਹੈ, ਜਿਸ ਨੂੰ ਸਹਿਣ ਕਰਨਾ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਅੱਜ ਹੀ ਫਿਜ਼ੀਓਥਰੈਪੀ ਦੇ ਇਲਾਜ ਲਈ ਸੰਪਰਕ ਕਰੋ।
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਫਿਜ਼ੀਓਥਰੈਪੀ ਰਾਹੀਂ ਮਰੀਜਾਂ ਦਾ ਇਲਾਜ ਬਹੁਤ ਹੀ ਘੱਟ ਖ਼ਰਚੇ ਵਿੱਚ ਕੀਤਾ ਜਾਂਦਾ ਹੈ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਅਤੇ ਤਰੱਕੀ ਦੀ ਸੌਗਾਤ ਬਖਸ਼ੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ।
ਪਿੱਤੇ ਦੀ ਪੱਥਰੀ ਪਿੱਤੇ 'ਚ ਕੋਲੈਸਟਰੋਲ ਅਤੇ ਬਿਲਰੁਬਿਨ ਦੀ ਮਾਤਰਾ ਵਧ ਜਾਣ ਕਾਰਨ ਹੁੰਦੀ ਹੈ, ਜਿਸ ਨਾਲ ਨਾ-ਸਹਿਨ ਹੋਣ ਵਾਲੀ ਦਰਦ ਹੁੰਦੀ ਹੈ। ਇਸ ਸਮੱਸਿਆ ਦੌਰਾਨ ਮਰੀਜ਼ ਨੂੰ ਖਾਣਾ ਪਚਾਉਣ 'ਚ ਮੁਸ਼ਕਿਲ ਹੁੰਦੀ ਅਤੇ ਢਿੱਡ 'ਚ ਭਾਰੀਪਨ ਅਤੇ ਉਲਟੀ ਵੀ ਹੋ ਸਕਦੀ ਹੈ।
ਜੇਕਰ ਤੁਸੀਂ ਪਿੱਤੇ ਦੀ ਪੱਥਰੀ ਦਾ ਇਲਾਜ ਕਰਵਾਉਣਾ ਚਾਉਂਦੇ ਹੋ ਤਾਂ ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਦੂਰਬੀਨ ਰਾਹੀਂ ਬਹੁਤ ਹੀ ਘੱਟ ਖ਼ਰਚੇ ਵਿਚ ਤੇ ਆਧੁਨਿਕ ਤਕਨੀਕ ਨਾਲ ਪੱਥਰੀ ਦਾ ਆਪਰੇਸ਼ਨ ਕੀਤਾ ਜਾਂਦਾ ਹੈ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਹੋਵੇ!
ਵਾਲਾਂ ਦਾ ਝੜਨਾ ਇੱਕ ਆਮ ਜਿਹੀ ਸਮੱਸਿਆ ਹੋ ਗਈ ਹੈ ਪਰ ਕਈ ਵਾਰ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਬੰਦਾ ਗੰਜਾ ਹੋ ਜਾਂਦਾ ਹੈ।
ਜੇਕਰ ਤੁਸੀਂ ਵੀ ਗੰਜੇਪਣ ਤੋਂ ਦੁਖੀ ਹੋ ਜਾਂ ਆਪਣਾ ਆਤਮ ਵਿਸ਼ਵਾਸ਼ ਗਵਾ ਚੁਕੇ ਹੋ ਤਾਂ ਅੱਜ ਹੀ ਆਪਣੇ ਗੰਜੇਪਣ ਦੀ ਸਮਸਿਆ ਲਈ ਸੰਪਰਕ ਕਰੋ।
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
ਗਦੂਦ ਇਕ ਛੋਟੀ ਜਿਹੀ ਗਲੈਂਡ ਹੈ ਜੋ ਪਿਸ਼ਾਬ ਦੀ ਨਲੀ ਵਿਚ ਬਲੈਡਰ ਦੇ ਬਿਲਕੁਲ ਹੇਠਾਂ ਹਰੇਕ ਮਰਦ ਵਿਚ ਮੌਜੂਦ ਹੁੰਦੀ ਹੈ| ਇਸ ਗਲੈਂਡ ਦਾ ਵਦਾ ਇਕ ਅਜਿਹੀ ਸਥਿਤੀ ਵੱਲ ਜਾਂਦਾ ਹੈ ਜਿਸ ਨੂੰ ਸਧਾਰਣ ਪ੍ਰੋਸਟੈਟਿਕ ਹਾਈਪਰਪਲਸੀਆ (ਬੀਪੀਐਚ) ਕਿਹਾ ਜਾਂਦਾ ਹੈ.
ਵਧੇ ਹੋਏ ਗਦੂਦ ਦੇ ਆਮ ਲੱਛਣ ਹਨ:
• ਰਾਤ ਨੂੰ ਜ਼ਿਆਦਾ ਵਾਰ ਪਿਸ਼ਾਬ ਆਉਣਾ
• ਪਿਸ਼ਾਬ ਆਉਣ ਵਿਚ ਮੁਸ਼ਕਲ
• ਪਤਲੀ ਪਿਸ਼ਾਬ ਦੀ ਧਾਰਾ ਜਾਂ ਧਾਰ ਜੋ ਕਿ ਵਾਰ ਵਾਰ ਰੁਕ ਕੇ ਸ਼ੁਰੂ ਹੁੰਦੀ ਹੋਵੇ
• ਪਿਸ਼ਾਬ ਦੇ ਅੰਤ 'ਤੇ ਖੂਨ ਆਣਾ
• ਬਲੈਡਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਵਿੱਚ ਅਸਮਰੱਥਾ
ਜੇਕਰ ਤੁਸੀਂ ਵਧੀਆਂ ਗਦੂਦਾਂ ਕਾਰਨ ਦੁਖੀ ਹੋ ਤਾਂ ਅੱਜ ਹੀ ਸੰਪਰਕ ਕਰੋ, ਗੁਰੂ ਨਾਨਕ ਮਿਸ਼ਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਵਧੀਆਂ ਹੋਈਆਂ ਗਦੂਦਾਂ ਦਾ ਇਲ਼ਾਜ ਦੂਰਬੀਨ ਰਾਹੀਂ ਕੀਤਾ ਜਾਂਦਾ ਹੈ।
ਸੰਪਰਕ ਕਰੋ:
📞 98153 99022, 98723 44452
🏥 ਪਤਾ : ਮਕਬੂਲਪੁਰਾ, ਮਹਿਤਾ ਰੋਡ, ਅੰਮ੍ਰਿਤਸਰ
Various conditions like arthritis can damage our hip joints. Sometimes the problem worsens and needs a hip replacement. During hip replacement, a surgeon removes the damaged sections of the hip joint and replaces artificial joints to help reduce pain and improve function.
For the best hip replacement surgery, please book your appointment at +91 98153 99022
🏥 Address: Maqbool Pura, Mehta Road, Amritsar
Gallbladder removal is called cholecystectomy. You can have your gallbladder removed for several reasons, including:
👉cholecystitis (Infection)
👉gallstones
👉gallbladder polyps
For more information
Contact us via:
📞 98153 99022
🏥 Address: Maqbool Pura, Mehta Road, Amritsar
Know the symptoms of Cervical Spondylosis.
Book your appointment now from us via:
📞 98153 99022
🏥 Address: Maqbool Pura, Mehta Road, Amritsar
Enlighten yourself with the myths & facts of
Book your appointment now from us via:
📞 98153 99022
🏥 Address: Maqbool Pura, Mehta Road, Amritsar
Want to get rid of unwanted baldness? If yes, then take the treatment of hair transplant service at Guru Nanak Mission Multispeciality Hospital.
Book your appointment now from us via:
📞 98153 99022
🏥 Address: Maqbool Pura, Mehta Road, Amritsar
Are you suffering from hair loss?
Not your fault… Many are!
Hair loss is generally caused by atmospheric changes, stress, and busy schedules.
But don’t worry!
Hair transplants are a permanent solution to baldness; apart from that, one of the best aspects of getting a hair transplant done is that it is natural-looking.
To get the best treatment for the same, book your appointment with Regrow Hair Transplant today!
Contact: +91 98153 99022
Regrow offers the latest and most advanced FUE Hair Transplants in Amritsar. Get hair Transplant from Regrow and achieve a new look.
Contact us at +91 98153 99022 to make an appointment for FREE consultation with our doctor.
Achieve natural looking beard only at GNM Multispeciality Hospital!
We specialize in scalp hair transplant and in beard. In just 4 months post operative , our client is very happy with the natural look results.During the consultation, our doctor will discuss the expectations of the customer and design the shape of the beard according to what fits best.
Get back natural looking scalp hair and beard only at regrow hair centre
Contact us at +91 98153 99022 to make an appointment for FREE consultation with our doctor.
Click here to claim your Sponsored Listing.
Category
Telephone
Website
Address
Amritsar
143001
Amritsar
The STAR HIV Self-testing project is implemented by PATH with the support of UNITAID through Population Service International (PSI).
GALI NO-2 GREEN FEILD
Amritsar, 143001
Karmayu Ayurveda is a world-renowned alternative & Holistic health service provider. We are pioneers
Amritsar
Sehgal Neuro & Child Care Center is a comprehensive super speciality center for neurological, neonatal and paediatric problems.
Majitha Road, Adj. Govt. Eye & E. N. T. Hospital, Opp. ENT Hospital, Medical Enclave
Amritsar, 143001
Hno-206, Duggal Niwas, Lajpat Rai Street, Opposite Goal Bagh, Amritsar
Amritsar, 143001
An experienced practicor of ayurvedic and unani medicine...... All ayurvedic medicines for diseases like 1)Piles 2)Leukrrhoea 3)Skin disorders 4)Liver dysfunction 5)UTI 6)Azoosperm...