ETT 5994 Unity

D El Ed candidates should want to gain their Rights

26/05/2023

#5994 ਦੀ ਸੁਣਵਾਈ ਅੱਜ

13/12/2021
11/07/2021

ਰੁਜ਼ਗਾਰ ਦੇ ਲਈ ਲੜ੍ ਰਹੀਆਂ ਅਧਿਆਪਕ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਹ 2022 ਵਿੱਚ ਆਪਣੀ ਸੋਚ ਨਾਲ ਮੇਲ ਖਾਂਦੀ ਸਰਕਾਰ ਚੁਣਨ ਵੱਲ ਵਧੇਰੇ ਧਿਆਨ ਦੇਣ

13/06/2021

ਪੰਜਾਬ ਦੇ ਭਵਿੱਖ ਲਈ ਸਿੱਖਿਆ ਤੰਤਰ ਤੇ ਸਵਾਲੀਆ ਨਿਸ਼ਾਨ,ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ

22/02/2021

ਪੰਜਾਬ ਸਰਕਾਰ ਦੀ ਨੀਅਤ ਜਨਤਾ ਨੂੰ ਲੁੱਟਣ ਦੀ ਹੈ , ਕੁਝ ਦੇਣ ਦੀ ਨਹੀਂ !

20/12/2020

ਸਰਕਾਰ ਸੈੰਟਰ ਦੀ ਹੋਵੇ ਜਾਂ ਪੰਜਾਬ ਦੀ , ਹੱਕ ਦੋਨੋਂ ਖੋਹ ਰਹੀਆਂ
ਪੰਜਾਬ ਦੇ ਨੌਜਵਾਨ ਆਪਣਾ ਰੋਜ਼ਗਾਰ ਲੈਣ ਲਈ ਪਟਿਆਲਾ ਦੇ YPS ਚੌਂਕ ਵਿੱਚ ਪੋਹ ਦੀਆਂ ਠੰਡੀਆਂ ਰਾਤਾਂ ਸੜ੍ਕਾਂ ਤੇ ਸੌੰ ਕੇ ਕੱਟ ਰਹੇ ,ਵਿਚਾਰੇ ਕਈ ਤਾ ਖੇਸ , ਚਾਦਰ ਲੈ ਕੇ ਪਏ ਆ

19/12/2020

ਜਿੰਨ੍ਹਾਂ ਨੂੰ ਅਜੇ ਰੁਜ਼ਗਾਰ ਨਹੀੰ ਮਿਲਿਆ , ਭਲਾ ਆਪਣੀ ਆਪਣੀ ਉੱਚ ਵਿੱਦਿਅਕ ਯੋਗਤਾ ਕਮੈੰਟ ਕਰ ਕੇ ਦੱਸੋ ??

19/12/2020

ਪੰਜਾਬ ਦੇ ਨੌਜਵਾਨੋ!! ਰੋਜ਼ਗਾਰ ਸਾਡਾ ਹੱਕ ਕੇ , ਪਰ ਸਾਨੂੰ ਇਹ ਹੱਕ ਤਕੜੇ ਹੋ ਕੇ ਹੀ ਲੈਣਾ ਪੈਣਾ

19/12/2020

ਨਿਕੰਮੀ ਤੇ ਨਲਾਇਕ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪਹਿਲਾਂ ਹੀ ਪੰਜਾਬ ਦੀ ਜਵਾਨੀ ਬੇਰੋਜ਼ਗਾਰ ਹੋਣ ਕਰਕੇ ਮਾਨਸਿਕ ਮਾਰ ਝੱਲ ਰਹੀ ਹੈ , ਉਪਰੋਂ ਹੁਣ ਲਾਠੀ ਦੀ ਮਾਰ ਵੀ ਪੈਣ ਲਗ ਗਈ

19/12/2020

ETT ਅਧਿਆਪਕਾਂ 'ਤੇ ਕਦੋਂ ਤੱਕ ਪੰਜਾਬ ਸਰਕਾਰ ਲਾਠੀਆਂ ਚਲਾਉੰਦੀ ਰਹੂ, ਇਸ ਜ਼ਾਲਮਾਨਾ ਕਾਰਵਾਈ ਨੂੰ ਬੰਦ ਕਰਵਾਉਣ ਲਈ ਸਭ ਨੂੰ ਕੋਈ ਹੱਲ ਲੱਭਣਾ ਚਾਹੀਦਾ

29/11/2020

ਅੱਜ ਫਿਰ ਸਾਰੇ ਤਿਆਰ ਆ ਪੇਪਰ ਲਈ ???
ਬੈਸਟ ਆਫ ਲੱਕ !!
ਧਿਆਨ ਨਾਲ ਪੇਪਰ ਕਰਿਓ ਸਾਰੇ!

25/11/2020

ਵਾਰਡ ਅਟੈੰਡੈੰਟ ਦੀ ਪ੍ਰੀਖਿਆ ਜੇ ਕੋਵਿਡ ਕਾਰਨ ਮੁਲਤਵੀ ਹੋ ਗਈ ਹੈ ਇਸ ਦਾ ਮਤਲਬ ਕਿ ਈ.ਟੀ.ਟੀ. ਦੀ ਪ੍ਰੀਖਿਆ ਦਾ ਮੁਲਤਵੀ ਵਾਲਾ ਹੁਕਮ ਵੀ ਆਉਣ ਹੀ ਵਾਲਾ ਹੋਊ

Education Recruitment Board-Punjab 23/11/2020

https://educationrecruitmentboard.com/ETT1646/ ETT ਦੇ ਰੋਲ ਨੰਬਰ ਇਥੇ ਚੈੱਕ ਕਰੋ 👆

Education Recruitment Board-Punjab

05/11/2020

D.EL.ED (nios) ਪਾਸ ਅਧਿਆਪਕਾਂ ਨੂੰ ਹਨੇਰੇ ਵਿੱਚ ਰੱਖਣ ਕਰਕੇ SCERT ਡਾਇਰੈਕਟਰ ਅਤੇ ਸਿੱਖਿਆ ਸਕੱਤਰ ਦੇ ਖਿਲਾਫ਼ 18 ਨਵੰਬਰ ਦਿਨ ਬੁੱਧਵਾਰ ਨੂੰ SCERT ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ਜਾ ਰਿਹਾ ਹੈ ਸਾਰੇ ਅਧਿਆਪਕ ਸਾਥੀਆਂ ਨੂੰ ਇੱਕਜੁਟ ਹੋ ਕੇ ਮਸਲੇ ਦਾ ਹੱਲ ਕਰਵਾਉਣਾ ਚਾਹੀਦਾ ਹੈ, ਸਾਨੂੰ ਜਵਾਬ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਸਾਡੇ deled ਵਾਲਿਆਂ ਕੋਲ 1000 ਰੁ ਫੀਸ ਭਰਾਵੀ ਜਾ ਰਹੀ ਆ ਦੂਜੇ ਪਾਸੇ RTI ਵਿੱਚ ਜਵਾਬ ਦਿੱਤਾ ਜਾ ਰਿਹਾ ਕਿ ਤੁਹਾਡਾ ਕੋਰਸ ਪੰਜਾਬ ਵਿੱਚ ਵੈਲਿਡ ਨਹੀਂ ਹੈ , ਏਦਾਂ ਅਵੇਸਲੇ ਰਹਿ ਕੇ ਗੱਲ ਨਹੀਂ ਬਣਨੀ ਸਾਰੇ ਇੱਕਜੁਟ ਹੋ ਕੇ ਇਹਨਾਂ ਨੂੰ ਮਿਲਣਾ ਪੈਣਾ ਜਿੰਨ੍ਹਾਂ ਜਿਆਦਾ ਇਕੱਠ ਹੋਇਆਂ ਓਹਨਾਂ ਛੇਤੀ ਗੱਲ ਸੁਣਨ ਗੇ

ਸ਼ੇਅਰ ਕਰੋ ਅੱਗੇ ਤੋਂ ਅੱਗੇ

05/11/2020

ਫਾਰਮ ਲਾਕ ਕਰਨ ਸਮੇਂ ਜੋ ਗ਼ਲਤੀਆਂ ਹੋ ਗਈਆਂ ਸਨ , ਉਹਨਾਂ ਨੂੰ ਸੁਧਾਰਨ ਲਈ ਇੱਕ ਮੌਕਾ ਹੋਰ ਮਿਲ ਗਿਅਾ ਹੈ ,ਜਿੰਨ੍ਹਾਂ ਨੇ ਵਿਭਾਗ ਨੂੰ ਈ-ਮੇਲਸ ਕਰ ਕੇ ਧਿਆਨ ਦਿਵਾਇਆ ਹੈ ਉਹਨਾਂ ਸਭ ਦਾ ਧੰਨਵਾਦ,ਸ਼ੇਅਰ ਕਰ ਦਿਓ ਸਭ ਸਾਥੀਆਂ ਨੂੰ

05/11/2020

D.EL.ED -2017 ਤੋਂ 2019 ਵਾਲੇ ਧਿਆਨ ਦਿਓ !! ਇਸ RTI ਰਾਹੀਂ ਸਾਹਮਣੇ ਆਇਆ ਕਿ ਪੰਜਾਬ ਵਿੱਚ ਗੌਰਮਿੰਟ ਜੌਬ ਵਾਸਤੇ D.EL.ED COURSE ਵੈਲਿਡ ਨਹੀਂ ਕੀਤਾ ਗਿਆ ਜਿਸ ਕਰਕੇ ਹਾਈਕੋਰਟ ਵਿੱਚ ਰਿੱਟ ਦਾਇਰ ਕਰ ਕੇ ਇਸ ਨੂੰ ਵੈਲਿਡ ਕਰਵਾਉਣਾ ਚਾਹੀਦਾ ਹੈ , ਇਸ ਲਈ ਸਾਰੇ deled wale ਸਾਂਝੇ ਤੌਰ ਤੇ ਯਤਨ ਕਰੋ ਅਤੇ ਆਪਣੇ ਸੁਝਾਅ ਵੀ ਦਿਓ

Want your school to be the top-listed School/college in Amritsar?
Click here to claim your Sponsored Listing.

Category

Website

Address

Amritsar

Other Education in Amritsar (show all)
m.k. institute of hotel managment and catering technology m.k. institute of hotel managment and catering technology
Verka Vallah Byepass , Batala Road
Amritsar, 143001

MK Institute of Hotel Management and Catering Technology is one of the leading catering institutions in India offering various under graduate, post graduate and Certificate courses...

ScienceGenic ScienceGenic
SCO 106 SF 97 Acre Scheme Market D/Block Ranjit Avenue
Amritsar, 143001

Personal Tutoring Service we enhance the visionary of students by explaining them the knowledge of v

Trucademy IELTS & Spoken Classes Trucademy IELTS & Spoken Classes
Kashmir Avenue
Amritsar, 143001

Be Super English Speaker Without Grammar Phobia Be Super English Speaker Without Grammar Phobia
Diamond Avenue, Majitha Road Amritsar
Amritsar, 143001

I help young professionals to 10X their career, personal and social growth by Learning the art of Public speaking and Spoken English

Dhabsar Academy Dhabsar Academy
Daulo Nangal
Amritsar

Gurudwara Dhabsar sahib educational trust (Registed) Daulo nangal Amritsar.

PlayLitra PlayLitra
81, East Mohan Nagar, 100 Ft Road
Amritsar, 143001

PlayLitra Where learning never stops..... ����

GMS Baserka Amritsar GMS Baserka Amritsar
Village Baserka
Amritsar, 143105

GMS Baserka providing quality education to rural children. strive hard for betterment of students.

krishnam_english_world krishnam_english_world
Street No 8
Amritsar

FOLLOW OUR INSTAGRAM CHANNEL:- krishnam_english_world || IELTS INSTRUCTOR || FOLLOW ME FOR IELTS, PTE AND ESPD PREPARATION CONDUCT FREE SPEAKING TESTS ON SUNDAY

6speriment 6speriment
Amritsar

आप सभी का तहै दिल से आप के अपने फ़ेसबुक पेज 6SPERIMENT पर स्वागत है।

Assignment King Assignment King
Amritsar

Assignment King Services portal really comes in handy when they come up for its target customers with the right set of deliverables and they are really hit in the market with the k...

IELTS Achievers IELTS Achievers
Amritsar

Achieve 7 Band in 1 Month Guaranteed Get to know about all tips and tricks and crack IELTS in 1 month

Happy Raikoti Happy Raikoti
Amristar
Amritsar, 143005