Kv Sidhu

Welcome to Official Page Of Kv Sidhu
Artist, Actor, Vlogger New Show Dilan De Riste On ZEE5 App

16/12/2023

ਵਾਹਿਗੁਰੂ ਜੀ..

30/11/2023

ਅੱਜ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ,
ਜਿਨ੍ਹਾਂ 9 ਸਾਲ ਦੀ ਉਮਰ 'ਚ ਕੌਮ ਖਾਤਰ ਦਿੱਤੀ ਸੀ ਸ਼ਹਾਦਤ

28/11/2023

ਚੰਗਾ ਸਮਾਂ ਸਬਰ ਮੰਗਦਾ ਹੈ... !

27/11/2023

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀਆਂ ਕਲਾ ਵਿਚ ਰੱਖਣ 🙏

18/11/2023

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ....

13/11/2023

ਮੇਰੀ ਦੀਵਾਲੀ ਨਹੀਂ,
ਮੇਰੀ ਦਿਹਾੜੀ ਹੈ।
ਮੈਂ ਸੁਪਨੇ ਖਰੀਦਣ ਆਇਆ ਹਾਂ।

ਪਿਛਲੀਆਂ ਕਈ ਰਾਤਾਂ...
ਕਈ ਦਿਨ....
ਮਿੱਟੀ ਨਾਲ ਮਿੱਟੀ ਹੋਇਆ ਹਾਂ।
ਭੱਠੀ ਦੀ ਅੱਗ,
ਦੀਵੇ ਨਹੀਂ, ਮੈਂ ਭੁੱਜਿਆਂ ਹਾਂ।

ਮੈਂ ਦੀਵੇ ਵੇਚਣ ਨਹੀਂ ਆਇਆ,
ਮੈਂ ਕਈ ਚਿਹਰਿਆਂ ਦੇ ਹਾਸੇ ਖਰੀਦਣ ਆਇਆ ਹਾਂ।

ਮੈਂ ਵਾਅਦਾ ਕਰਕੇ ਆਇਆ ਹਾਂ,
ਅੱਜ ਦੀ ਰੋਟੀ ਅਚਾਰ ਨਾਲ ਨਹੀਂ,
ਮੈਂ ਰੱਜਵੀਂ ਰੋਟੀ ਦਾ ਵਾਅਦਾ ਕਰਕੇ ਆਇਆ ਹਾਂ।

ਲੈ ਕੇ ਜਾਵਾਂਗਾ ਪੋਤੇ ਲਈ ਫੁਲਝੜੀਆਂ,
ਮੈਂ ਪੋਤੀ ਨੂੰ ਜਲੇਬੀਆਂ,
ਮੈਂ ਵਾਅਦਾ ਕਰਕੇ ਆਇਆ ਹਾਂ...
ਮੈਂ ਵਾਅਦਾ ਕਰਕੇ ਆਇਆ ਹਾਂ...
✍️
#ਦੀਵਾਲੀ

06/11/2023

ਮਸਤਾਨੇ ਫਿਲਮ ਵਿੱਚ ਕੀ ਹੋਇਆ ਖਾਸ ਗੱਲਬਾਤ ਦੌਰਾਨ Golu ਨੇ ਦੱਸਿਆ ਅਸਲ ਸੱਚ | Interview With Golu Majhe Wala

https://youtu.be/_6bC0kQ-rH8

30/10/2023

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।💐🌸🌺🪻🌹🌷
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੱਭ ਸੰਗਤ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਤੁਹਾਡੇ ਪਰਿਵਾਰ ਤੇ ਮੇਹਰਾ ਭਰਿਆ ਹੱਥ ਰੱਖਣ ਗੁਰੂ ਰਾਮਦਾਸ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙇‍♀️🙏🌺🪻🥀🌹💐🌸🌺
Kv Sidhu

28/10/2023

https://youtu.be/9alQoTcCUv8
ਕੀ..? G.K FASHION HUB ਵਾਲੇ ਮਾਰਕਿਟ ਕਰ ਰਹੇ ਨੇ ਖ਼ਰਾਬ ਬਾਈ ਨੇ ਖੋਲ੍ਹਿਆ ਸਾਰਾ ਭੇਦ । ‎Check Full Video

24/10/2023

ਮਾਫ ਕਰਨਾ ਦੋਸਤੋ ਪਰ ਮੈਂਨੂੰ ਲੱਗਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਦਸੇਹਰੇ ਦੀ ਖੁਸ਼ੀ ਦੇ ਨਾਲ ਨਾਲ ਇਸਰਾਇਲ ਤੇ ਫਲਸਤੀਨ ਦੀ ਜੰਗ ਵਿੱਚ ਛੋਟੇ ਛੋਟੇ ਬੱਚਿਆਂ ਦਾ ਜਿਵੇਂ ਕਤਲੇਆਮ ਕੀਤਾ ਜਾ ਰਿਹਾ ਉਹਨਾਂ ਲਈ ਅਰਦਾਸ ਕਰਨ ਦੀ ਵੀ ਬਹੁਤ ਲੋੜ ਹੈ । 😭😢🙏🏻
ਤੁਸੀ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ ਤਾਂ ਵਾਹਿਗੁਰੂ ਜਰੂਰ ਲਿਖੋ

23/10/2023

Dhan Dhan Baba Buddha Ji

20/10/2023

ਜਪੋ ਜੀ ਵਾਹਿਗੁਰੂ ਜੀ।

18/10/2023

ਕਿਵੇਂ ਰਖੀਏ ਚੰਗੀ ਸਿਹਤ ਦਾ ਧਿਆਨ ਆਓ ਕਰਦੇ ਹਾਂ Fitness Expert's ਨਾਲ ਕੁਝ ਖਾਸ ਗੱਲਾਂ | How To Fit a My Health

16/10/2023

ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਨੂੰ ਕੋਟਿ ਕੋਟਿ ਪ੍ਰਣਾਮ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ #ਵਾਹਿਗੁਰੂ

10/10/2023

ਧੰਨ ਤੇਰੀ ਸਿੱਖੀ ਧੰਨ ਧੰਨ ਭਾਈ ਤਾਰੂ ਸਿੰਘ ਜੀ ਜਪੋ ਸਤਿਨਾਮ ਸ੍ਰੀ ਵਾਹਿਗੁਰੂ ਜੀ

08/10/2023

ਦਿਲ ਤੋਂ ਬਣੇ ਨੇ ਦਿਲਾਂ ਦੇ ਰਿਸ਼ਤੇ, ਆ ਰਹੇ ਹਾਂ ਅਸੀਂ ਇੱਕ ਨਵੀਂ ਕਹਾਣੀ ਦੇ ਨਾਲ। ਵੇਖੋ ਸਾਡਾ ਨਵਾਂ ਸ਼ੋਅ ਦਿਲਾਂ ਦੇ ਰਿਸ਼ਤੇ 9 ਅਕਤੂਬਰ ਤੋਂ ਸੋਮਵਾਰ ਤੋਂ ਸ਼ੁਕਰਵਾਰ ਰਾਤੀ 7-30 ਵਜੇ ਸਿਰਫ਼ ਜ਼ੀ ਪੰਜਾਬੀ ਤੇ। Dil ton ban'de ne , aa rahe haan asi ikk nawi kahaani de nal. Vekho saada New Show Dilan De Riste 9th October Evening 7:30 PM Te Dekhna Na Bhulna Kv Sidhu

03/10/2023

Dhan Guru Gobind Singh Ji Maharaj Mehar Kro

29/09/2023

ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਨਿਮਰਤਾ ਸਹਿਤ ਪ੍ਰਣਾਮ। ਸਮਾਜਿਕ ਬਰਾਬਰੀ, ਨਾਰੀ ਸਨਮਾਨ ਅਤੇ ਲੰਗਰ ਸੇਵਾ ਨੂੰ ਵਿਆਪਕ ਪੱਧਰ 'ਤੇ ਪਹੁੰਚਾਉਣ ਵਾਲੇ, ਤੀਜੇ ਪਾਤਸ਼ਾਹ ਜੀ ਸਰਬੱਤ ਸੰਗਤ ਨੂੰ ਅਸੀਸਾਂ ਬਖਸ਼ਣ।

28/09/2023

ਪ੍ਰਣਾਮ ਸ਼ਹੀਦਾਂ ਨੂੰ 🙏🏻

26/09/2023

Life line 🥰

25/09/2023

https://youtu.be/_u4JiXx47Fc?si=oS5XfMFbwA2h4dSU

Tractor Stunt ਕਰਨ ਲਈ Swaraj 855 ਹੀ ਕਿਉੰ ਜਰੂਰੀ..? ਗੋਪੀ ਨੱਤ ਢਡਿਆਲਾ ਵਾਲੇ ਨੇ ਦੱਸਿਆ ਅਸਲ ਸੱਚ Kv Sidhu

21/09/2023

ਸਿਰ ਤੇ ਡਿੱਗੇ ਨੇ ਕਿੰਨੇ ਦੁੱਖਾਂ ਦੇ ਪਹਾੜ ਪਰ ਫਿਰ ਵੀ ਕਰਦੈ, ਮਾਂ ਖੇਡ ਕਬੱਡੀ ਨਾਲ ਪਿਆਰ Sajjan ਕੁਤਬੀ ਨੰਗਲ ਵਾਲਾ Kv Sidhu

15/09/2023

ਧੰਨ ਧੰਨ ਬਾਬਾ ਦੀਪ ਸਿੰਘ ਜੀ...! ਜਪੋ ਸਤਿਨਾਮ ਸ੍ਰੀ ਵਾਹਿਗੁਰੂ ਜੀ

06/09/2023

Dhan Guru Nanak Dev Ji..

03/09/2023

ਧੰਨ ਮਾਤਾ ਗੁਜਰ ਕੌਰ ਜੀ...🙏🙏 ਜਪੋ ਵਾਹਿਗੁਰੂ ਜੀ

02/09/2023

ਚਲਦੀ ਟਰੇਨ ਵਿਚ ਬਲਾਤਕਾਰ 🙏🙏🙏

01/09/2023

ਉਹ ਨਹੀ ਸੀ..? ਜੋ ਲੋਕਾਂ ਤੋਂ ਸੁਣਿਆ "Gursewak Pakhoke" ਗੱਲਬਾਤ ਦੌਰਾਨ ਦੱਸਿਆ ਜ਼ਿੰਦਗੀ ਦਾ ਸੱਚ ‎

01/09/2023

ਧੰਨ ਧੰਨ ਬਾਬਾ ਦੀਪ ਸਿੰਘ ਜੀ ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

01/09/2023
29/08/2023

Waheguru Mehar Krey

24/08/2023

ਹੁਸ਼ਿਆਰਪੁਰ ਟਾਂਡਾ ਰੋਡ 'ਤੇ ਇੱਕ ਫੂਡ ਅਫਸਰ ਨੇ ਆਪਣੀ ਟੀਮ ਦੇ ਨਾਲ ਚੈਕਿੰਗ ਦੌਰਾਨ ਪਾਇਆ ਕਿ ਸੜਕ ਕਿਨਾਰੇ ਜੂਸ ਵਿਕਰੇਤਾ ਅਨਾਰ (ਅਨਾਰ) ਦਾ ਜੂਸ ਸਿੰਥੈਟਿਕ ਲਾਲ ਰੰਗ ਨਾਲ ਵੇਚ ਰਹੇ ਸਨ। ਉਹ ਸੜੇ ਫਲ ਵੀ ਵਰਤ ਰਹੇ ਸਨ।

22/08/2023

GK Fashion Hub ਕਿਤੇ ਭੁੱਲ ਤਾਂ ਨੀ ਗਏ.? ਰੱਖੜੀ Special Offers ਜਲਦੀ ਕਰੋ ਸਮਾਂ ਲੰਘ ਨਾ ਜਾਵੇ Best Price Cloth

20/08/2023

ਦੇਖੋ ਕਿਵੇਂ ਨਸ਼ਿਆਂ ਦਾ ਪ੍ਰਚਾਰ ਹੋ ਰਿਹਾ 😢😢

02/08/2023

ਹੁਣ ਕਿੱਥੇ ਹੈ ਦੇਸ਼ ਦਾ ਕਾਨੂੰਨ ਤੇ NSA ਲਾਉਣ ਵਾਲੀਆਂ ਵਿਧਵਾਨ ਸਰਕਾਰਾਂ ਹੁਣ ਕਿਉਂ ਨਹੀ ਬੋਲ ਰਿਹਾ ਸਰਕਾਰੀ ਮੀਡੀਆ ਕੱਲ ਦਾ ਕਿੰਨਾ ਕੁੱਝ ਹੋ ਰਿਹਾ ਹਰਿਆਣੇ ਵਿੱਚ ਜਨਤਾ ਜਵਾਬ ਮੰਗ ਰਹੀ ਏ ।

Want your public figure to be the top-listed Public Figure in Amritsar?
Click here to claim your Sponsored Listing.

Videos (show all)

ਹੱਥ ਤੰਗ...?  #kvsidhuofficial #trending #fbreel #reelviral #viralreel #viraltrend #funnyvideos #funnyreels #funnymeme #f...
#kvsidhuofficial #viralvideo #viralreel #heroxoom #heromotocorp #herosplendor #viraltrend #fbreel #reelviral #xoomscoote...
Take it easy #kvsidhuvlogs #kvsidhuofficial #viralreels #trendingreels #reelviral #viralreel #punjabivlogger #punjabipod...
Jisma to Par Di Gal..!#kvsidhuofficial #viralreels #kvsidhuvlogs #trendingreels #reelviral #viralreel #punjabivlogger #p...
Suno Ladkiyo...?  #kvsidhuvlogs #kvsidhuofficial #gurbanitimeline #viralreel #punjabivlogger #gurbanivichar #punjabivlog...
ਤੁਮ ਕਰੋ ਦਯਾ... #gurbaniquotes #gurbanikirtan #gurbanivichar #gurbani #gurbanitimeline#kvsidhuvlogs #kvsidhuofficial #pun...
Waffawan #kvsidhuofficial #coversong #viralvideos #viralreel #viraltrend #oldsong #sadsong #punjabivlogger
Sanso Ki Mala Pay Kv Sidhu #nusratfatehalikhan #nfakqawali #bollywood #fbviralreels #viralfbreel #fbreels #kvsidhuvlogs ...
ਹਾਏ ਠੰਡ ਬਹੁਤ ਆ... 🤣🤣#kvsidhuofficial #pulsar #pulsar200ns #pulsar180 #PulsarNS160 #motovlogger #motovlogs #trendingvideo...
ਪਿਆਰ ਤਾਂ ਉਹਨੂੰ ਕਹਿੰਦੇ ਨੇ... #panjabivirsa #reel #viralvideo #reelsviral #viralreel #fbreels
#fbviralreels #viralfbreel #kvsidhuvlogs #kvsidhuofficial #viralshorts #viralreel #punjabivlogger #punjabipodcast #reelf...

Category

Telephone

Address

Amritsar
Amritsar
143502

Other Artists in Amritsar (show all)
Raj Ranjodh Raj Ranjodh
Amritsar

Singer,Writer Canada-4038797011

veer.bridal.mehandi.artist veer.bridal.mehandi.artist
Amritsar Lawrence Road
Amritsar, 143001

Navroj Navroj
Amritsar

Punjabi singer and love to sing songs love to proform on stage .PUNJABI MUSIC ZINDABAAD.

creativity.monika creativity.monika
Amritsar, 143105

Hello my name is Monika

Showbiz PAK Showbiz PAK
Amritsar

this page is information about new movies and TV shows daram in Pakistan

Ravi Mahendi artist Ravi Mahendi artist
Lowrence Road Niraz Medicare Near Bikanervala Ravi Professional Mahendi Artist
Amritsar, 143001

Ravi bridal Mahendi artist amritser Punjab address

Navdeep Randhawa Navdeep Randhawa
Amritsar

Artist

sharma_sabb_41 sharma_sabb_41
Amritsar

jai shri Ram � Har Har mahadev ��

Soul Trove Soul Trove
Amritsar, 143001

Handmade macrame

its_fouji_pb02_ its_fouji_pb02_
Amritsar
Amritsar, 143116