We Support Chuspinderbir Chahal

ਪੰਜਾਬ ਦਾ ਬਦਲਾਅ
ਨਵਾਂ ਦੌਰ ਨਵੀਂ ਸੋਚ

27/10/2023

ਸਾਡੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ Chuspinderbir chahal ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ।
ਪਰਮਾਤਮਾ ਹਮੇਸ਼ਾ ਵੱਡੇ ਵੀਰ ਤੇ ਮਿਹਰ ਭਰਿਆ ਹੱਥ ਸਦਾ ਰੱਖਣ
ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ਹਮੇਸ਼ਾ ਤਰੱਕੀਆਂ ਬਖ਼ਸ਼ਣ।

26/10/2023

Chuspinderbir chahal

11/10/2023

Chuspinderbir chahal

26/09/2023

ਾਨਸਾ_ਚੱਲੋ
ਪੰਜਾਬ ਦੀ ਨੋਜਵਾਨੀ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਵੱਧ ਤੋਂ ਵੱਧ ਨੌਜਵਾਨ ਵੀਰ , ਭੈਣਾਂ ਤੇ ਸਾਡੇ ਬਜ਼ੁਰਗ ਇਸ ਪੈਦਲ ਮਾਰਚ ਵਿੱਚ ਸ਼ਾਮਲ ਹੋ ਕੇ ਇਸ ਪੈਦਲ ਮਾਰਚ ਨੂੰ ਕਾਮਯਾਬ ਬਣਾਉਣ ਲਈ Chuspinderbir chahal ਦੇ ਕਦਮ ਨਾਲ ਕਦਮ ਮਿਲਾ ਪਿੰਡ ਪਿੰਡ ਖੇਡਾਂ ਵਧਾਉਣ ਦਾ ਪ੍ਰਣ , ਜ਼ਰੂਰਤਮੰਦ ਨੌਜਵਾਨਾਂ ਦੀ ਸਹਾਇਤਾ ਦਾ ਪ੍ਰਣ ਤੇ ਨਸ਼ਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕਰਨ ਲਈ 28ਸਤੰਬਰ ਨੂੰ ਇਸ ਮਾਰਚ ਵਿੱਚ ਸ਼ਮੂਲੀਅਤ ਕਰੀਏ।
We Support Chuspinderbir Chahal

05/08/2023

I have reached 17K followers! Thank you for your continued support. I could not have done it without each of you. 🙏🤗🎉

31/05/2023

ਪੰਜਾਬ ਦੇ ਨਾਮ ਤੇ ਰੱਖੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਸੂਚੀ ਚੋਂ ਕੀਤਾ ਗਿਆ ਬਾਹਰ
ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਇੱਕ ਮੰਚ ਤੇ ਇਕੱਠੇ ਹੋਣਾ ਪੈਣਾ!

04/02/2023

ਮਿੱਤਰਾਂ ਨੂੰ ਜ਼ਿੰਦਗੀ ਜਿਊਣੀ ਆਉਂਦੀ ਆ.... Rahul Gandhi

31/01/2023
Photos from Chuspinderbir chahal's post 23/01/2023

ਭਾਰਤ ਜੋੜੋ ਯਾਤਰਾ ਦੌਰਾਨ ਯੂਥ ਕਾਂਗਰਸ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਇਕ ਆਮ ਪਰਿਵਾਰ ਦੇ ਨੋਜਵਾਨ ਆਗੂ ਲਖਵਿੰਦਰ ਸਿੰਘ ਬੱਛੋਆਣਾ ਤੇ ਉਹਨਾਂ ਦੀ ਸੁਪਤਨੀ ਸਾਡੀ ਛੋਟੀ ਭੈਣ ਗਗਨਦੀਪ ਕੌਰ ਤੇ ਬੇਟੇ ਨੂੰ ਸ੍ਰੀ ਰਾਹੁਲ ਗਾਂਧੀ ਜੀ ਵਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਮਿਲਿਆ

Photos from We Support Chuspinderbir Chahal's post 18/01/2023

ਸੱਤਵੇਂ ਦਿਨ ਭਾਰਤ ਜੋੜੋ ਯਾਤਰਾ ਦੌਰਾਨ ਮਾਨਸਾ ਜ਼ਿਲ੍ਹੇ ਦੀ ਯੂਥ ਕਾਂਗਰਸ ਟੀਮ ਦੇ ਆਗੂਆਂ ਨਾਲ ਯਾਦਗਾਰੀ ਤਸਵੀਰ

Photos from Chuspinderbir chahal's post 27/12/2022

😭😭

21/11/2022

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ Amarinder Singh Raja Warring ਨੂੰ ਅਮ੍ਰਿਤਪਾਲ ਸਿੰਘ ਅਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਦੇਣ ਲਈ ਬੇਨਤੀ

Photos from Brinder Singh Dhillon's post 17/11/2022

Bharat Jodo Rahul Gandhi

10/11/2022
10/11/2022

Rahul Gandhi ਜੀ ਦੀ ਕੱਲੀ ਕੱਲੀ ਗੱਲ ਸੁਣਨ ਵਾਲੀ ਆ

09/11/2022
04/11/2022

Brinder Singh Dhillon

01/11/2022

01/11/2022

We are Full supporting Bharat Jodo Rahul Gandhi sir
ਇੱਕ ਕਦਮ ਤੁਮਾਰਾ , ਇਕ ਕਦਮ ਹਮਾਰਾ

30/10/2022

53rd Day | 1350+ KM | Energy Level 🔥

🇮🇳 Rahul Gandhi Bharat Jodo Bharat Jodo

27/10/2022

ਹਮੇਸ਼ਾ ਪੰਜਾਬ ਦੇ ਨੋਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਯੂਥ ਕਾਂਗਰਸ ਦੇ ਮਿਹਨਤਕਸ਼ ਨੋਜਵਾਨ ਆਗੂ ਸਾਡੇ ਭਰਾ Chuspinderbir chahal ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਪਰਮਾਤਮਾ ਹਮੇਸ਼ਾ ਇਸੇ ਤਰਾਂ ਹੀ ਪੰਜਾਬ ਦੇ ਕਿਸਾਨਾਂ ਅਤੇ ਨੋਜਵਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੇ ਸਾਥ ਦੇਣ ਦੀ ਹਿੰਮਤ ਬਖ਼ਸ਼ੇ।

Want your organization to be the top-listed Government Service in Bathinda?
Click here to claim your Sponsored Listing.

Videos (show all)

ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ #fbreels #reelsvideo #reelsfb #reelsviral #brotherhood #punjabisongs #lifestyle #brand #...
ਹੋਅ ਦਿਲ ਦੇ ਫਰੇਮ ਚ ਰੱਖਾਂਗੇ ਜੜਕੇ ਯਾਰਾਂ ਨਾਲ ਫੋਟੋਆਂ ਖਿਚਾਈ ਜਾਨੇ ਆਂ #yaar #Payar #heart #photos #fitfam #fitlife #hit #life #l...
ਆਪਣੇ ਦੋਸਤ ਵੀ ਬੜੇ ਨੇ ਤੇ ਦੁਸ਼ਮਣਾਂ ਦੀ ਵੀ ਕਮੀ ਨਈਂਸੋ ਆਪਾਂ ਦੋਵਾਂ ਨੂੰ WELCOME ਕਰਦੇ ਆ...Rana Gurjeet Singh Chuspinderbir chahal ...
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ Amarinder Singh Raja Warring  ਨੂੰ ਅਮ੍ਰਿਤਪਾਲ ਸਿੰਘ ਅਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਦੇਣ...
ਹਕੂਮਤਾਂ ਕੋਲ ਹੈ ਇਸ ਗੱਲ ਦਾ ਜਵਾਬ ? #share #everyone #reels #reelsfb #reelsvideo #reelit #reelsviral #reelsinstagram #viral ...
ਭਾਰਤ ਜੋੜੋ ਯਾਤਰਾ ਦਾ ਇਕੱਠ ਦਸਦਾ, 🤩🤩 #RahulGandhiVoiceOfIndia #BharatJodoYatra #VoiceOfYouth #alwayswithyou #YouthCongress #...
Rahul Gandhi  ਜੀ ਨੰਨੇ ਮੁੰਨੇ ਬੱਚਿਆਂ ਨਾਲ 150 ਦਿਨਾਂ ਭਾਰਤ ਜੋੜੋ ਯਾਤਰਾ ਦੌਰਾਨ ਕੁੱਝ ਪਲ   #BharatJodoYatra #myleaderrahulgandhiji...
ਦੇਸ਼ ਦੇ ਆਮ ਲੋਕਾਂ ਨਾਲ ਇੱਕ ਆਮ ਜਿਹਾ ਰਾਹੁਲ ਗਾਂਧੀ  #myleaderrahulgandhiji   #BharatJodoYatra #RahulGandhi #RahulGandhiVoiceOfI...
ਦਿੱਲੀਏ ਜਿੰਨਾ ਜੋਰ ਲਾਉਣਾ ਲਾ ਲੈ ਪੰਜਾਬ ਦੀ ਨੋਜਵਾਨ ਪੀੜੀ ਧੱਕੇਸ਼ਾਹੀ ਖਿਲਾਫ  ਤੈਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਬਰ ਤਿਆਰ ਐ। #IndianNationa...
ਬਾਬਾ ਆਪੇ ਮੇਹਰ ਕਰ ਦੇਵੇ ਸਰਬੱਤ ਦਾ ਭਲਾ ਮੰਗੀਦਾ, #delhi #cpd #enjoylife #yaarian #reels #viralreels #video #politics #videooft...
ਭਾਜਪਾ ਸਰਕਾਰ ਖਿਲਾਫ਼ ਯੂਥ ਕਾਂਗਰਸ ਦਾ ਹੱਲਾ ਬੋਲ ਪ੍ਰਦਰਸ਼ਨ,  ਵਿਰੋਧ , ਡੀਜਲ ਪੈਟਰੋਲ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ ਜਾਰੀ ਰਹੇਗ...
ਯਾਰਾਂ ਨਾਲ ਸ਼ਹਿਰ ਬਰਨਾਲੇ।#youthleadership #YouthCongress #viralpost #videoviral #youthgroup #crowd #NewCollection #NewRele...

Telephone

Website

Address

Bathinda
151001

Other Political Organizations in Bathinda (show all)
kiranjit Singh gehri official kiranjit Singh gehri official
Bathinda, 151001

General secratry. P.P.C.C Chairman-National Dalit Mahapanchyat Punjab Former member:FCI,Railway Recruitment Board, TAC&PAF Govt of india 🇮🇳 Support to 🇮🇳 BHIM ,JAI BHARAT 🇮🇳 ✌️F...

ਆਮ ਆਦਮੀ ਪਾਰਟੀ ਪੰਜ ਕਲਿਆਣ ਆਮ ਆਦਮੀ ਪਾਰਟੀ ਪੰਜ ਕਲਿਆਣ
Vpo Kalyan Sukha
Bathinda, 151102

Aam Aadmi Party 5 Kalyan dist. Bathinda

Team Youth Congress Bathinda Urban Team Youth Congress Bathinda Urban
Bathinda, 151001

Live Like Legend

Dr. Bhim Rao Ambedkar Mahila Society Bti. Dr. Bhim Rao Ambedkar Mahila Society Bti.
Street No 22/4
Bathinda, 151001

ਟੀਮ ਬੱਲੀ ਬਲਾਕ ਪ੍ਰਧਾਨ 2 "ਆਪ" ਬਠਿੰਡਾTeam Balli BLOCK 2 President AAP Bathinda ਟੀਮ ਬੱਲੀ ਬਲਾਕ ਪ੍ਰਧਾਨ 2 "ਆਪ" ਬਠਿੰਡਾTeam Balli BLOCK 2 President AAP Bathinda
Block 2
Bathinda, 151005

ਬੱਲੀ ਬਲਾਕ ਪ੍ਰਧਾਨ 2 ਆਮ ਆਦਮੀ ਪਾਰਟੀ ਬਠਿੰਡਾ

Team Jattana Team Jattana
Talwandi Sabo
Bathinda, 151302

ਟੀਮ ਜਟਾਣਾ ਨਾਲ ਜੁੜਨ ਲਈ ਧੰਨਵਾਦ , ਟੀਮ ਜਟਾ?

AAP Ki Beti Harjinder Kaur Rai AAP Ki Beti Harjinder Kaur Rai
11/2
Bathinda, WELCOME

Sir Arvind Kejriwal is my ideal as well as Real Hero

Rimple Pakka Rimple Pakka
St No 26/2 Ajit Road
Bathinda, 151001

political worker

Punjab Youth Congress Lok Sabha Bathinda Punjab Youth Congress Lok Sabha Bathinda
Near Railway Station
Bathinda, 151001

BJP4BathindaUrban BJP4BathindaUrban
Bathinda

ਭਾਰਤੀਆ ਜਨਤਾ ਪਾਰਟੀ ਬਠਿੰਡਾ ( ਸ਼ਹਿਰੀ )