GSSS Gobindpura- Bathinda

This page is created for welfare and all around development of students of GSSS GOBINDPURA Dist Bathinda.

Photos from GSSS Gobindpura- Bathinda's post 30/04/2024

Congratulations !

03/04/2024

Children in flowers

Photos from GSSS Gobindpura- Bathinda's post 20/02/2024

ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਫੇਰੀ ਦੌਰਾਨ ਕਿੱੱਤਾ ਮੁਖੀ ਉਚੇਰੀ ਸਿੱਖਿਆ ਹਾਸਿਲ ਕਰਨ ਹਿੱਤ ਗਿਆਨ ਵਰਧਕ ਜਾਣਕਾਰੀ ਹਾਸਿਲ ਕੀਤੀ ।

Photos from GSSS Gobindpura- Bathinda's post 26/12/2023

ਵਿਦਿਆਰਥੀਆਂ ਦੀ ਵਿੱਦਿਅਕ ਅਤੇ ਇਤਿਹਾਸਕ ਜਾਣਕਾਰੀ ਹਿਤ ਇੱਕ ਰੋਜਾ ਟੂਰ ।

23/12/2023

ਸ਼ਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਸਸਸ ਗੋਬਿੰਦਪੁਰਾ ਦੇ ਵਿਦਿਆਰਥੀਆਂ ਦੀ ਪੇਸ਼ਕਸ਼।

Photos from GSSS Gobindpura- Bathinda's post 22/12/2023

ਸਲਾਨਾ ਵਿਦਿਅਕ ਅਤੇ ਇਨਾਮ ਵੰਡ ਸਮਾਰੋਹ 14-12-23

Photos from GSSS Gobindpura- Bathinda's post 16/12/2023

ਮੈਗਾ ਪੀਟੀਅਐਮ ਸਸਸਸ ਗੋਬਿੰਦਪੁਰਾ (ਬਠਿੰਡਾ)

Photos from GSSS Gobindpura- Bathinda's post 01/12/2023

ਅੱਜ ਮਿਤੀ 1 ਦਸੰਬਰ ਨੂੰ ਸਸਸ ਸਕੂਲ ਗੋਬਿੰਦਪੁਰਾ ਵਿਖੇ ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ੍ਰ ਸਿਕੰਦਰ ਸਿੰਘ ਬਰਾੜ ਜੀ ਦੀ ਅਗਵਾਈ ਵਿੱਚ ਸਕੂਲ ਦੇ *ਕੌਮੀ ਸੇਵਾ ਯੋਜਨਾ ਯੂਨਿਟ* ਦੁਆਰਾ *ਵਿਸ਼ਵ ਏਡਜ਼ ਦਿਵਸ* ਮਨਾਇਆ ਗਿਆ। ਇਸ ਸਮੇਂ ਪ੍ਰੋਗਰਾਮ ਅਫ਼ਸਰ ਡਾ. ਰਣਜੋਧ ਸਿੰਘ, ਲੈਕ ਅਰਥਸ਼ਾਸਤਰ ਅਤੇ ਸਹਾਇਕ ਪ੍ਰੋਗਰਾਮ ਅਫ਼ਸਰ ਸ਼੍ਰੀ ਵਿਪਨ ਕੁਮਾਰ ਹਿਸਾਬ ਮਾਸਟਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਏਡਜ਼ ਦਿਵਸ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਸਮੇਂ ਵਿਦਿਆਰਥੀਆਂ ਦੀਆਂ ਮੋਨੋ ਐਕਟਿੰਗ, ਭਾਸ਼ਣ ਅਤੇ ਨਾਟਕ ਆਦਿ ਕਿਰਿਆਵਾਂ ਵੀ ਆਯੋਜਿਤ ਕਰਵਾਈਆਂ ਗਈਆਂ।

Photos from GSSS Gobindpura- Bathinda's post 02/11/2023

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ।

23/10/2023

Ek Bharat Shreshatha Bharat
ਅਧੀਨ ਪੇਂਟਿੰਗ ਮੁਕਾਬਲੇ

Photos from GSSS Gobindpura- Bathinda's post 03/10/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ (ਬਠਿੰਡਾ) ਵਿਖੇ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਸ੍ਰ ਸਿਕੰਦਰ ਸਿੰਘ ਬਰਾੜ ਜੀ ਦੀ ਪ੍ਰਧਾਨਗੀ ਅਤੇ ਡਾਕਟਰ ਰਣਜੋਧ ਸਿੰਘ ਲੈਕਚਰਾਰ ਅਰਥਸ਼ਾਸਤਰ ਦੀ ਅਗਵਾਈ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਅਰਥਸ਼ਾਸਤਰ ਦੇ ਵਿਦਿਆਰਥੀਆਂ ਲਈ ਸੈਮੀਨਾਰ (Seminar on Emerging Economic Problems in India and Abroad) ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਪੂਰੀ ਤਿਆਰੀ ਸਹਿਤ ਟੋਪਿਕ ਪੇਸ਼ ਕੀਤੇ ਗਏ ਅਤੇ ਪ੍ਰਸ਼ਨ ਉੱਤਰ ਕਿਰਿਆਵਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ 12 ਏ, 12 ਬੀ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਵਿੱਚੋਂ ਅੱਲਗ ਅਲੱਗ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਗਈਆਂ ਅਤੇ ਉਹਨਾਂ ਨੂੰ ਪ੍ਰਿੰਸੀਪਲ ਸਰ ਅਤੇ ਸਮੂਹ ਸਟਾਫ ਦੁਆਰਾ ਮੈਡਲਾਂ ਨਾਲ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ।

Photos from GSSS Gobindpura- Bathinda's post 03/10/2023

ਸਾਡੇ ਵਿਦਿਆਰਥੀ ਸਾਡਾ ਮਾਣ ਸਾਡੇ ਵਿਦਿਆਰਥੀ ਸਾਡੀ ਸੰਸਥਾ ਦੀ ਪਹਿਚਾਣ।
ਜ਼ਿਲ੍ਹਾ ਪੱਧਰ ਤੇ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਾਡੀ ਸੰਸਥਾ ਦੇ ਕੁੱਲ124 ਲੜਕੇ/ ਲੜਕੀਆਂ ਨੇ ਸ.ਕੁਲਵਿੰਦਰ ਸਿੰਘ ਡੀ.ਪੀ.ਈ.ਅਤੇ ਸ਼੍ਰੀਮਤੀ ਸੁਖਜੀਤ ਕੌਰ ਪੀ.ਟੀ.ਈ ਦੀ ਯੋਗ ਅਗਵਾਈ ਵਿੱਚ ਖੋ ਖੋ, ਫੁੱਟਬਾਲ ਅਤੇ ਜੂਡੋ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ 4 ਗੋਲਡ 10 ਸਿਲਵਰ,15 ਬਰੌਂਜ ਮੈਡਲ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ।
ਜ਼ਿਲ੍ਹਾ ਪੱਧਰ ਤੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਾਡੀ ਸੰਸਥਾ ਦੇ ਕੁੱਲ124 ਲੜਕੇ/ ਲੜਕੀਆਂ ਨੇ ਕੁਲਵਿੰਦਰ ਸਿੰਘ ਡੀ.ਪੀ.ਈ.ਅਤੇ ਸੁਖਜੀਤ ਕੌਰ ਪੀ.ਟੀ.ਆਈ. ਦੀ ਯੋਗ ਅਗਵਾਈ ਵਿੱਚ ਖੋ ਖੋ, ਫੁੱਟਬਾਲ ਅਤੇ ਜੂਡੋ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ 4 ਗੋਲਡ 10 ਸਿਲਵਰ,15 ਬਰੌਂਜ ਮੈਡਲ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ।

Photos from GSSS Gobindpura- Bathinda's post 03/10/2023

ਮਿਤੀ 30-09-23 ਮੇਰੀ ਮਾਟੀ ਮੇਰਾ ਦੇਸ਼ ਅਤੇ ਸਵੱਛ ਭਾਰਤ ਅਭਿਆਨ ਤਹਿਤ ਰੈਲੀਆਂ ਰਾਹੀਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ।

Photos from GSSS Gobindpura- Bathinda's post 30/09/2023

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਸਲਾਨਾ ਮੈਗਜ਼ੀਨ *ਸਾਹਿਤਿਕ ਉਡਾਰੀ* ਦੇ ਦੂਸਰੇ ਅੰਕ ਦੀ ਘੁੰਡ ਚੁਕਾਈ ਮੁੱਖ ਮਹਿਮਾਨ ਸਤਿਕਾਰਯੋਗ ਸ੍ਰ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਠਿੰਡਾ ਜੀ ਅਤੇ ਪ੍ਰਿੰਸੀਪਲ ਸ੍ਰ ਸਿੰਕਦਰ ਸਿੰਘ ਬਰਾੜ ਵੱਲੋਂ ਕੀਤੀ ਗਈ। ਇਸ ਮੈਗਜ਼ੀਨ ਨੂੰ ਅੱਜ ਇਹਨਾਂ ਦੁਆਰਾ ਆਪਣੇ ਹੱਥਾਂ ਨਾਲ ਲੋਕ ਅਰਪਣ ਕੀਤਾ ਗਿਆ। ਸਾਡੇ ਸਕੂਲ ਲਈ ਸਮਾਂ ਕੱਢਣ ਤੇ ਅਸੀਂ ਬੁੱਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਮੈਗਜ਼ੀਨ ਵਿੱਚ ਬੱਚਿਆਂ ਦੇ ਨਾਲ ਨਾਲ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਅਧਿਆਪਕਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੈਗਜ਼ੀਨ ਵਿਚ ਕੁਝ ਫੋਟੋਆਂ ਦੀ ਪੇਸ਼ਕਾਰੀ ਸਕੂਲ ਦੀਆਂ ਰਚਨਾਤਮਕ ਗਤੀਵਿਧੀਆਂ ਨੂੰ ਦਰਸਾਉਂਦੀਆਂ ਹਨ। ਇਸ ਮੈਗਜ਼ੀਨ ਨੂੰ ਪ੍ਰਕਾਸ਼ਿਤ ਕਰਨ ਵਿਚ ਇਸ ਸੰਸਥਾ ਦੇ ਮੁਖੀ ਸ੍ਰ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸੰਪਾਦਕੀ ਬੋਰਡ ਅਤੇ ਸਾਡੇ ਸਕੂਲ ਦੇ ਤਿੰਨੇ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਛੇਵੀਂ ਸ਼੍ਰੇਣੀ ਤੋਂ ਬਾਰਵੀਂ ਸ਼੍ਰੇਣੀ ਤੱਕ ਪੜਾਉਣ ਵਾਲੇ ਸਾਰੇ ਲੈਕਚਰਾਰ ਅਤੇ ਅਧਿਆਪਕ ਸਹਿਬਾਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਤੋਂ ਬਿਨਾਂ ਬਾਕੀ ਸਾਰੇ ਅਧਿਆਪਕਾਂ ਦਾਂ ਰੋਲ ਵੀ ਬੱਚਿਆਂ ਨੂੰ ਲਿਖਤਾਂ ਲਿਖਣ ਲਈ ਪ੍ਰੇਰਨਾ ਦੇ ਰੂਪ ਵਿਚ ਸ਼ਾਮਿਲ ਹੈ। ਇਸ ਵਿਚ ਵਿਦਿਆਰਥੀਆਂ ਨੇ ਭਾਸ਼ਾ ਦੀਆਂ ਵੱਖ ਵੱਖ ਵੰਨਗੀਆਂ ਜਿਵੇਂ ਲੇਖ, ਕਵਿਤਾਵਾਂ, ਕਹਾਣੀਆਂ, ਬਾਤਾਂ, ਬੁਝਾਰਤਾਂ, ਅਨਮੋਲ ਗੱਲਾਂ, ਵੱਖ ਵੱਖ ਕਿਤਾਬਾਂ ਦੇ review ਆਦਿ ਰਾਹੀਂ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਹੈ। ਮੈਗਜ਼ੀਨ ਪ੍ਰਕਾਸ਼ਿਤ ਹੋਣ ਤੇ ਸਾਰੀ ਸੰਸਥਾ ਵਧਾਈ ਦੀ ਪਾਤਰ ਹੈ।

Photos from GSSS Gobindpura- Bathinda's post 29/09/2023

ਅੱਜ ਸਵੱਛਤਾ ਅਭਿਆਨ ਤਹਿਤ ਬੱਚਿਆਂ ਵੱਲੋਂ ਆਪਣੇ-ਆਪ ਤਿਆਰ ਕਰਨ ਉਪਰੰਤ ਆਪਣੇ-ਆਪ ਪੇਸ਼ ਕੀਤਾ ਪ੍ਰੋਗਰਾਮ।

Photos from GSSS Gobindpura- Bathinda's post 28/09/2023

Meri mati Mera desh

27/09/2023

ਸਵੱਛਤਾ ਕੁਇਜ ਮੁਕਾਬਲਾ।

20/02/2023

ਬਠਿੰਡਾ ਵਿਖੇ ਸਮਾਪਤ 43ਵੀਂ ਜ਼ਿਲਾ ਜੂਡੋ ਚੈਂਪੀਅਨਸ਼ਿਪ ਵਿੱਚ ਆਪਣੇ ਸਕੂਲ ਨੇ ਲੜਕੇ ਅਤੇ ਲੜਕੀਆਂ ਦੋਨਾ ਵਰਗਾ ਵਿੱਚ ਰਨਰ-ਅਪ ਟਰਾਫੀਆਂ ਜਿੱਤੀਆਂ 🥋🥋

10/02/2023

ਸਾਡੀ ਸੰਸਥਾ ਦੇ ਹੋਣਹਾਰ ਵਿਦਿਆਰਥੀ ਜਸਵੀਰ ਸਿੰਘ ਨੇ ਸਟੇਟ ਪੱਧਰ ਸਕੂਲ ਖੇਡਾਂ ਜੁਡੋ ਵਿੱਚ ਸ੍ਰੀ ਕੁਲਵਿੰਦਰ ਸਿੰਘ ਡੀ ਪੀ ਈ ਦੀ ਅਗਵਾਈ ਹੇਠ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ।

23/12/2022

ਸਮੂਹ ਮਾਪਿਆਂ ਨੂੰ ਸਤਿਕਾਰ ਸਹਿਤ ਮਾਪੇ ਅਧਿਆਪਕ ਮਿਲਣੀ ਲਈ ਸੱਦਾ ਦਿੱਤਾ ਜਾਂਦਾ ਹੈ।
ਵੱਲੋਂ:-
ਪ੍ਰਿੰਸੀਪਲ ਸਿਕੰਦਰ ਸਿੰਘ ਬਰਾੜ, ਸਮੂਹ ਸਟਾਫ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਵਿਦਿਆਰਥੀ ਸਸਸਸ ਗੋਬਿੰਦਪੁਰਾ (ਬਠਿੰਡਾ )

14/10/2022

All the parents are invited cordially to attend the PTM

12/09/2022

englishboosterclub
Suneha
Class 12th A

GSSS GOBINDPURA
Block Goniana mandi
DISTT BATHINDA

Guide teacher
Manjot Kaur
Lect. English

Principal Sr. Sikander Singh Brar

12/09/2022
05/09/2020

ਸਮੂਹ ਅਧਿਆਪਕ ਸਾਹਿਬਾਨ ਵਲੋਂ ਆਪਣੇ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਨਾਲ ਨਿਭਾਏ ਕਿਰਦਾਰ ਨਾਲ ਅਧਿਆਪਕ ਦੇ ਸਨਮਾਨ ਨੂੰ ਵਧਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਦੇ ਨਾਲ ਨਾਲ ਸਮੂਹ ਸਮਾਜ ਵਲੋਂ ਅਧਿਆਪਕਾਂ ਨੂੰ ਸਮਰਪਿਤ ਅਧਿਆਪਕ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ।

22/07/2020

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ (ਬਠਿੰਡਾ ) ਦਾ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ । ਕੁੱਲ 41 ਵਿਦਿਆਰਥੀਆਂ ਵਿੱਚੋਂ 31 ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਿਲ ਕੀਤਾ ।ਇਸ ਉਪਲੱਬਧੀ ਲਈ ਸਾਰੇ ਹੀ ਅਧਿਆਪਕ, ਬੱਚੇ ਅਤੇ ਉਨ੍ਹਾਂ ਦੇ ਮਾਪੇ ਵਧਾਈ ਦੇ ਪਾਤਰ ਹਨ ।

Want your school to be the top-listed School/college in Bathinda?
Click here to claim your Sponsored Listing.

Videos (show all)

Children in flowers
ਸ਼ਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਸਸਸ ਗੋਬਿੰਦਪੁਰਾ ਦੇ ਵਿਦਿਆਰਥੀਆਂ ਦੀ ਪੇਸ਼ਕਸ਼।
Ek Bharat Shreshatha Bharatਅਧੀਨ ਪੇਂਟਿੰਗ ਮੁਕਾਬਲੇ
#showandtell#showandtellbathinda#spokenenglishscertpunjab #govtschoolsspokenenglishpunjab #covid englishboosterclubSuneh...

Category

Telephone

Website

Address

GOBINDPURA
Bathinda

Other Schools in Bathinda (show all)
Vivek Public High school Vivek Public High school
Burj Bambiha Road Bargari
Bathinda

GMS Mohalla Jhuttika, Bathinda GMS Mohalla Jhuttika, Bathinda
MS Mohalla Jhuttika, Multania Road
Bathinda, 151001

An educational institution designed to provide best learning spaces and creative learning environment

Doon Public Sen. Sec. School Bathinda Doon Public Sen. Sec. School Bathinda
Nathana Bhagta Main Road , VPO Kalyan Sukha , Distt/Bathinda
Bathinda, 151102

Doon Public Senior Secondary School Kalyan Sukha Bathinda Is a Private unaided School.

Kidzee Multania Kidzee Multania
Street No. 14, Multania Road
Bathinda, 151005

Kidzee Preschool Multania Road

Gsss killi nihal singh Gsss killi nihal singh
Killi Nihal Singh
Bathinda, 151001

School education

Mother's heart pre school bathinda Mother's heart pre school bathinda
Bathinda

Shaping future of our next generation.

St. Joseph's world school St. Joseph's world school
Malout Road Bathinda (Branch1) 17 Road, Pratap Nagar, Bathinda (Branch 2 )
Bathinda

The Santa Kidz The Santa Kidz
Bathinda, 151001

Play Way Group To U.K.G 2 Countries ( INDIA N NEW ZEALAND ) 16 States 450+ Schools 35000+ Students

GSSS Sangat Bathinda GSSS Sangat Bathinda
Bathinda, 151401

A Punjab Government school with English and Punjabi medium from 6th to 12th with digital learning

GPS Pathrala , Bathinda . GPS Pathrala , Bathinda .
VPO Pathrala
Bathinda, 151401

welcome to Government Primary Smart School Pathrala

Bhai Roop Chand Sr Sec Public School Bhai Rupa Bhai Roop Chand Sr Sec Public School Bhai Rupa
VPO Bhai Rupa
Bathinda, 151106

DIST. BATHINDA

Gmskaramgarhsatran Gmskaramgarhsatran
Village Karamgarh Satran PO Sardargarh
Bathinda, 151001

Best School In the Area