GPS Pathrala , Bathinda .

welcome to Government Primary Smart School Pathrala �

15/12/2023

✍️👪👨‍🏫👩‍🏫

11/12/2023

. 🫳

Photos from GPS Pathrala , Bathinda .'s post 14/11/2023

To the future leaders, artists, scientists, and dreamers in our school . Your potential is limitless...
May your day be as bright and joyful as your smiles, my dear students. Happy Children’s Day to each of you!

🥳🙇🧑‍🤝‍🧑👯

02/10/2023

ਕਲੱਸਟਰ ਪੱਧਰੀ ਪ੍ਰਾਇਮਰੀ ਖੇਡਾਂ(2023-24) ਵਿੱਚ #ਸਰਕਾਰੀ_ਪ੍ਰਾਇਮਰੀ_ਸਮਾਰਟ_ਸਕੂਲ_ਪਥਰਾਲਾ ਦੀਆਂ ਪ੍ਰਾਪਤੀਆਂ...

🏆600 ਮੀਟਰ ਦੌੜ ਲੜਕੀਆਂ 1st
🏆600 ਮੀਟਰ ਦੌੜ ਲੜਕੇ 1st
🏆400 ਮੀਟਰ ਦੌੜ ਲੜਕੇ 1st
🏆400 ਮੀਟਰ ਲੜਕੀਆਂ 1st
🏆 ਫੁੱਟਬਾਲ ਲੜਕੇ 1st
🏆ਰੱਸਾ ਕੱਸੀ 1st
🏆 ਕਬੱਡੀ ਕੁੜੀਆਂ 1st
🏆 ਰਿਲੇਅ ਰੇਸ ਲੜਕੇ 1st
🏆 ਰਿਲੇਅ ਰੇਸ ਕੁੜੀਆਂ 1st

🥈 ਮਿਨੀ ਹੈਂਡਬਾਲ ਲੜਕੇ 2nd
🥈ਮਿਨੀ ਹੈਂਡਬਾਲ ਲੜਕੀਆਂ 2nd
🥈 ਫੁੱਟਬਾਲ ਲੜਕੀਆਂ 2nd
🥈 ਨੈਸ਼ਨਲ ਕਬੱਡੀ ਲੜਕੇ 2nd
🥈 ਖੋ-ਖੋ ਲੜਕੀਆਂ 2nd
🥈 ਯੋਗਾ ਲੜਕੀਆਂ 2nd
🥈 ਯੋਗਾ ਲੜਕੇ 2nd
🥈 ਜਿਮਨਾਸਟਿਕ 2nd
🥈 400 ਮੀਟਰ ਦੌੜ ਲੜਕੀਆਂ 2nd
🥈 400 ਮੀਟਰ ਦੌੜ ਲੜਕੇ 2nd
🥈 600 ਮੀਟਰ ਦੌੜ ਲੜਕੀਆਂ 2nd
🥈 600 ਮੀਟਰ ਦੌੜ ਲੜਕੇ 2nd
🥈 200 ਮੀਟਰ ਦੌੜ ਲੜਕੇ 2nd
🥈 100 ਮੀਟਰ ਦੌੜ ਲੜਕੀਆਂ 2nd

*🏃🏻‍♀📚 ਸ. ਪ. ਸ. ਸ. ਪਥਰਾਲਾ 📚🏃🏻*
ਬਲਾਕ - ਸੰਗਤ
ਜ਼ਿਲ੍ਹਾ - ਬਠਿੰਡਾ

29/09/2023

🙏🙏

28/09/2023
Photos from GPS Pathrala , Bathinda .'s post 28/09/2023

ਸੈਂਟਰ ਪੱਧਰੀ ਖੇਡਾਂ ਦਿਨ -2 ਦੀਆਂ ਝਲਕੀਆਂ
ਸੈਂਟਰ - ਚੱਕ ਰੁਲਦੂ ਸਿੰਘ ਵਾਲਾ
ਸਥਾਨ - ਸ.ਪ.ਸ. ਪਥਰਾਲਾ

Photos from GPS Pathrala , Bathinda .'s post 26/09/2023

🏃🏻ਸੈਂਟਰ ਪੱਧਰੀ ਖੇਡਾਂ ਦੀਆਂ ਕੁਝ ਝਲਕੀਆਂ 🏃🏻‍♀
*ਸੈਂਟਰ ਚੱਕ ਰੁਲਦੂ ਸਿੰਘ ਵਾਲਾ*
ਸਥਾਨ - ਸ.ਪ.ਸ. ਪਥਰਾਲਾ

26/09/2023

🙏🙏🙏

Photos from GPS Pathrala , Bathinda .'s post 26/09/2023

ਸ ਪ ਸ ਪਥਰਾਲਾ ਵਿਖੇ ਲੱਗਭਗ 2400 square feet ਚ ਇੰਟਰਲਾਕ ਦਾ ਕੰਮ ਖੁਦ ਸਰਪੰਚ ਸ. ਗੁਰਦੀਪ ਸਿੰਘ ਰਾਣਾ , ਉਹਨਾਂ ਦੇ ਭਰਾ ਸਰਦਾਰ ਰਣਦੀਪ ਸਿੰਘ ਰਾਣਾ ,ਦਰਸ਼ਨ ਰਾਮ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ ਨੇ ਅਪਣੇ ਕਰ ਕਮਲਾ ਨਾਲ ਸ਼ੁਰੂ ਕੀਤਾ। 2000 ਦੇ ਕਰੀਬ ਇੱਟ ਖੁਦ ਲਗਾਈ ਸਕੂਲ ਪ੍ਰਤੀ ਇਹਨੀ ਸਮਰਪਿਤ ਭਾਵਨਾ ਲਈ ਗ੍ਰਾਮ ਪੰਚਾਇਤ ਦਾ ਬਹੁਤ- ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻

06/09/2023

GPS Pathrala is awarded as Best primary school of Block Sangat. 🙏🙏🎉🎉. 😇.

Photos from GPS Pathrala , Bathinda .'s post 05/09/2023

Behind every successful student, there’s an amazing teacher.On this Teachers Day, let’s remember and appreciate those who’ve shaped us into who we are today. 🙏


📚 📚
Block - Sangat
District - Bathinda.

Photos from GPS Pathrala , Bathinda .'s post 04/09/2023

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ ਵਿਖੇ ਚੜ੍ਹਦੀ ਕਲਾ ਫਿੱਟਨੈੱਸ ਅਕੈਡਮੀ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਵੱਖ - ਵੱਖ ਖੇਡਾਂ ਦੇ ਮੈਦਾਨ ਤਿਆਰ ਕਰਨ ਲਈ 50 ਮਿੱਟੀ ਦੀਆਂ ਟਰਾਲੀਆਂ ਪਵਾਈਆਂ ਗਈਆਂ ਅਤੇ ਉਸਨੂੰ ਪੱਧਰਾ ਕਰਵਾਇਆ ਗਿਆ । ਇਸ ਮੌਕੇ ਸਮੂਹ ਸਟਾਫ਼ , CHT ਚੱਕ ਰੁਲਦੂ ਸਿੰਘ ਵਾਲਾ ਸ਼੍ਰੀ ਜਗਦੀਸ਼ ਕੁਮਾਰ , ਚੜ੍ਹਦੀ ਕਲਾ ਫਿੱਟਨੈੱਸ ਅਕੈਡਮੀ ਦੇ ਕੋਚ ਸ. ਗੁਰਜੀਤ ਸਿੰਘ , SMC ਚੇਅਰਮੈਨ ਸ. ਬੋਹੜ ਸਿੰਘ , ਡਾਕਟਰ ਨਿਰਮਲ ਸਿੰਘ ਆਦਿ ਪਤਵੰਤੇ ਵੀ ਹਾਜ਼ਰ ਸਨ। ਉਹਨਾਂ ਨੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ।

*📚ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ*📚
ਬਲਾਕ - ਸੰਗਤ
ਜ਼ਿਲ੍ਹਾ - ਬਠਿੰਡਾ

Photos from GPS Pathrala , Bathinda .'s post 01/09/2023

📚🖊️ *ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ ਦਾ #ਨਕਸ਼ਾ🗺️🗾*

*📚•ਸ.ਪ੍ਰਾ.ਸ. ਪਥਰਾਲਾ* 📚
ਬਲਾਕ - ਸੰਗਤ
ਜ਼ਿਲ੍ਹਾ - ਬਠਿੰਡਾ

Photos from GPS Pathrala , Bathinda .'s post 30/08/2023

Wishing you all the happiness that Raksha Bandhan can bring! May you all be blessed with good health, luck, and prosperity always! 🙏🙏

Regards -
📚 📚
Block - Sangat
DISTRICT - Bathinda.

Photos from GPS Pathrala , Bathinda .'s post 29/08/2023

ਅੱਜ ਾਲਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ । ਵਿਦਿਆਰਥੀਆਂ ਦੇ ਵੱਖ- ਵੱਖ ਖੇਡ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਤੇ ਚੜ੍ਹਦੀ ਕਲਾ ਫਿੱਟਨੈੱਸ ਅਕੈਡਮੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਆਗਾਮੀ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ।

📚• ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ 📚
• ਬਲਾਕ - ਸੰਗਤ
• ਜ਼ਿਲ੍ਹਾ - ਬਠਿੰਡਾ

Photos from GPS Pathrala , Bathinda .'s post 15/08/2023

ਸਰਕਾਰੀ ਪ੍ਰਾਇਮਰੀ ਸਕੂਲ, ਪਥਰਾਲਾ ਵਿਖੇ 76ਵਾਂ ਆਜ਼ਾਦੀ ਦਿਵਸ ਬੜੇ ਹੀ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬੱਚਿਆਂ ਵੱਲੋਂ ਆਜ਼ਾਦੀ ਦਿਵਸ ਨਾਲ ਸੰਬੰਧਿਤ ਪੇਸ਼ਕਾਰੀਆਂ ਕੀਤੀਆਂ ਗਈਆਂ। ਬੱਚਿਆਂ ਦੁਆਰਾ ਡਰਾਇੰਗ ਅਤੇ ਪੇਂਟਿੰਗ ਵੀ ਬਣਾਈਆਂ ਗਈਆਂ। ਇਸ ਮੌਕੇ ਸਮਾਜਸੇਵੀਆਂ ਅਤੇ ਚੜ੍ਹਦੀ ਕਲਾ ਫਿੱਟਨੈੱਸ ਅਕੈਡਮੀ ਦੁਆਰਾ 40 ਫਲਦਾਰ ਅਤੇ ਛਾਂਦਾਰ ਪੌਦੇ 🌴ਲਗਾਏ ਗਏ।
🇮🇳 🇮🇳
✍️
Block - Sangat
District - Bathinda.

Photos from GPS Pathrala , Bathinda .'s post 10/07/2023

🎨 🎭 Summer Camp Week - 2. 🎨🎭

✍️
Block - Sangat
District - Bathinda.

Photos from GPS Pathrala , Bathinda .'s post 07/07/2023

🎨 🎭 Summer Camp Day 5 🎨🎭

✍️
Block - Sangat
District - Bathinda.

Photos from GPS Pathrala , Bathinda .'s post 06/07/2023

🎨 🎭 Summer Camp Day 4 🎨🎭

✍️
Block - Sangat
District - Bathinda.

02/07/2023

ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 03-07-2023 ਤੋਂ 15-07-2 023 ਤੱਕ ਸਕੂਲ ਵਿੱਚ ਸਮਰ ਕੈਂਪ ਲਗਾਏ ਜਾ ਰਹੇ ਹਨ । ਜਿਸ ਵਿੱਚ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਕੈਂਪ ਦੌਰਾਨ ਬੱਚਿਆਂ ਦੇ ਸਕੂਲ ਦਾ ਸਮਾਂ 8:00 ਵਜੇ ਤੋਂ 11:30 ਵਜੇ ਤੱਕ ਹੋਵੇਗਾ।
ਸੋ ਆਪ ਸਭ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਕੱਲ ਸਕੂਲ ਜ਼ਰੂਰ ਭੇਜਿਆ ਜਾਵੇ ।

GPS Pathrala Annual function 2023 🎉🕺📝🎗️🥇🏆 31/03/2023

https://youtu.be/kzQUnOPP3qI

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ* ਵਿਖੇ *ਸਾਲਾਨਾ ਸਮਾਗਮ* ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿੱਚ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਅਤੇ NRIs ਨੇ ਸ਼ਿਰਕਤ ਕੀਤੀ। ਬੱਚੇ, ਬੱਚਿਆਂ ਦੇ ਮਾਪੇ , ਬਾਕੀ ਪਿੰਡ ਦੇ ਲੋਕ ਵੀ ਬੜੇ ਹੁੰਮ ਹੁਮਾ ਕੇ ਪਹੁੰਚੇ । ਬੱਚਿਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹਿਆ ਅਤੇ ਸਾਲਾਨਾ ਸਮਾਗਮ ਦੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ । ਅਕਾਦਮਿਕ , ਸਹਿ - ਵਿੱਦਿਅਕ ਅਤੇ ਸਭਿਆਚਾਰਕ ਗਤੀਵਿਧੀਆਂ ਲਈ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਆਉਣ ਵਾਲੀ ਕਲਾਸ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਸਮੂਹ ਸਟਾਫ਼ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਹੈ ਕਿ ਤੁਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ. ਪ. ਸ. ਪਥਰਾਲਾ ਨਾਲ ਜੁੜੇ ਰਹੋਗੇ । *ਇਸ ਪੂਰੇ ਸਮਾਰੋਹ ਦੀਆਂ ਝਲਕੀਆਂ ਆਪ ਨਾਲ਼ ਸਾਂਝੀ ਕਰਦੇ ਹੋਏ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ।* 🙏🏻🙏🏻👆🏻👆🏻
********* ਵੱਲੋਂ:-. *********
#ਸਰਕਾਰੀ_ਪ੍ਰਾਇਮਰੀ_ਸਮਾਰਟ_ਸਕੂਲ_ਪਥਰਾਲਾ 🏆
ਬਲਾਕ - ਸੰਗਤ
ਜ਼ਿਲ੍ਹਾ - ਬਠਿੰਡਾ

GPS Pathrala Annual function 2023 🎉🕺📝🎗️🥇🏆

26/03/2023

ਆਪ ਜੀ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ , ਪਥਰਾਲਾ ਵਿਖੇ *28* *ਮਾਰਚ,2023*, *ਦਿਨ ਮੰਗਲਵਾਰ* ਨੂੰ ਕਰਵਾਏ ਜਾਣ ਵਾਲੇ *ਸਾਲਾਨਾ ਸਮਾਗਮ* ਵਿੱਚ ਆਉਣ ਲਈ ਨਿੱਘਾ ਸੱਦਾ ਭੇਜਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨਾ ਜੀ। ਅਸੀਂ ਪਲਕਾਂ ਵਿਛਾ ਕੇ ਤੁਹਾਡੀ ਉਡੀਕ ਕਰਾਂਗੇ 🙏🏻🙏🏻
ਵੱਲੋਂ:-
*ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ , ਪਥਰਾਲਾ ਪਰਿਵਾਰ*

22/03/2023

"One book, one pen, one child and one teacher can change the world.”

#ਦਾਖਲਾ_ਮੁਹਿੰਮ 📖📝

2023-24📝📖

Photos from GPS Pathrala , Bathinda .'s post 26/01/2023

Wishing you all Happy Republic Day and Basant Panchmi 🇮🇳🪁🪁.

🇮🇳 🇮🇳

19/01/2023

ਵਾਹਿਗੁਰੂ ਇਹਨਾਂ ਦਾਨੀ ਸੱਜਣਾਂ ਦੀ ਨੇਕ ਕਮਾਈ ਵਿੱਚ ਵਾਧਾ ਕਰਨ ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖ਼ਸ਼ਣ ਅਤੇ ਇਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹਮੇਸ਼ਾ ਨੇਕ ਕੰਮਾਂ ਵਿੱਚ ਯੋਗਦਾਨ ਪਾਉਂਦੇ ਰਹਿਣ 🙏🏻🙏🏻🙏🏻

25/12/2022

😊

Photos from GPS Pathrala , Bathinda .'s post 23/12/2022

ਮੈਗਾ ਮਾਪੇ - ਅਧਿਆਪਕ ਮਿਲਣੀ 🙏

Photos from GPS Pathrala , Bathinda .'s post 07/12/2022

ਜੀ ਆਇਆਂ ਨੂੰ । 🙏🙏

Want your school to be the top-listed School/college in Bathinda?
Click here to claim your Sponsored Listing.

Videos (show all)

🙏🙏
#Muharni_with_Gestures by tiny tots of 1st class.☺️Government Primary School Pathrala ✍️Block - SangatDistrict - Bathind...

Telephone

Website

Address

VPO Pathrala
Bathinda
151401

Other Bathinda schools & colleges (show all)
Vivek Public High school Vivek Public High school
Burj Bambiha Road Bargari
Bathinda

GMS Mohalla Jhuttika, Bathinda GMS Mohalla Jhuttika, Bathinda
MS Mohalla Jhuttika, Multania Road
Bathinda, 151001

An educational institution designed to provide best learning spaces and creative learning environment

Doon Public Sen. Sec. School Bathinda Doon Public Sen. Sec. School Bathinda
Nathana Bhagta Main Road , VPO Kalyan Sukha , Distt/Bathinda
Bathinda, 151102

Doon Public Senior Secondary School Kalyan Sukha Bathinda Is a Private unaided School.

Kidzee Multania Kidzee Multania
Street No. 14, Multania Road
Bathinda, 151005

Kidzee Preschool Multania Road

Gsss killi nihal singh Gsss killi nihal singh
Killi Nihal Singh
Bathinda, 151001

School education

Mother's heart pre school bathinda Mother's heart pre school bathinda
Bathinda

Shaping future of our next generation.

St. Joseph's world school St. Joseph's world school
Malout Road Bathinda (Branch1) 17 Road, Pratap Nagar, Bathinda (Branch 2 )
Bathinda

The Santa Kidz The Santa Kidz
Bathinda, 151001

Play Way Group To U.K.G 2 Countries ( INDIA N NEW ZEALAND ) 16 States 450+ Schools 35000+ Students

GSSS Gobindpura- Bathinda GSSS Gobindpura- Bathinda
GOBINDPURA
Bathinda

This page is created for welfare and all around development of students of GSSS GOBINDPURA Dist Bathinda.

GSSS Sangat Bathinda GSSS Sangat Bathinda
Bathinda, 151401

A Punjab Government school with English and Punjabi medium from 6th to 12th with digital learning

Bhai Roop Chand Sr Sec Public School Bhai Rupa Bhai Roop Chand Sr Sec Public School Bhai Rupa
VPO Bhai Rupa
Bathinda, 151106

DIST. BATHINDA

Gmskaramgarhsatran Gmskaramgarhsatran
Village Karamgarh Satran PO Sardargarh
Bathinda, 151001

Best School In the Area