Govt Peta Punjab

Govt Peta Punjab

You may also like

Leyburn Town Council
Leyburn Town Council

ਖੇਡਾਂ, ਖਿਡਾਰੀਆਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਖੁਸ਼ਹਾਲੀ ਲਈ ਹਮੇਸ਼ਾਂ ਯਤਨਸ਼ੀਲ !!

29/02/2024

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਜੀ ਨਾਲ ਪੈਨਲ ਮੀਟਿੰਗ।

Photos from Govt Peta Punjab's post 25/02/2024

ਪੁਰਾਣੀ ਪੈਨਸ਼ਨ ਬਹਾਲੀ ਮਹਾਂਰੈਲੀ ਸੰਗਰੂਰ ਵਿਖੇ ਠਾਠਾਂ ਮਾਰਦਾ ਇਕੱਠ।
ਮੁਲਾਜ਼ਮ ਏਕਤਾ ਜਿੰਦਾਬਾਦ !!

21/10/2023

1158 ਸਹਾਇਕ ਪ੍ਰੋਫੈਸਰ ਜੱਥੇਬੰਦੀ ਦੀ ਮੈਂਬਰ ਭੈਣ ਬਲਵਿੰਦਰ ਕੌਰ ਵੱਲੋਂ ਸੁਸਾਈਡ ਕੀਤਾ ਗਿਆ।ਜਿਸ ਦੀ ਜ਼ਿਮੇਵਾਰ ਮੌਜੂਦਾ ਪੰਜਾਬ ਸਰਕਾਰ ਹੈ। ਅਧਿਆਪਕ ਵਰਗ ਲਈ ਬਹੁਤ ਹੀ ਮੰਦਭਾਗੀ ਘਟਨਾ।ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਵੱਲੋਂ - ਜਗਦੀਸ਼ ਕੁਮਾਰ ਜੱਗੀ (ਸੂਬਾ ਪ੍ਰਧਾਨ)
ਇੰਦਰਪਾਲ ਸਿੰਘ ਢਿੱਲੋਂ (ਸੂਬਾ ਸਕੱਤਰ)
ਸਮੂਹ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ।

13/05/2023

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਸਿੱਖਿਆ ਸਕੱਤਰ ਸਕੂਲਜ਼ ਨਾਲ ਅਹਿਮ ਮੀਟਿੰਗ ਜਲਦ ਹੀ ਸਾਰਥਕ ਨਤੀਜੇ ਮਿਲਣ ਉਮੀਦ।

Photos from Govt Peta Punjab's post 05/02/2023

19 ਜਿਲ੍ਹਿਆਂ ਨੂੰ ਮਿਲੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ।

31/12/2022

ਮਿਤੀ 30/12/2022 ਨੂੰ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਬੈਂਸ ਨਾਲ ਹੋਈ ਪੈਨਲ ਮੀਟਿੰਗ ਜਨਵਰੀ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਮਿਲੇ ਗਈ ਖੁਸ਼ਖਬਰੀ ।

27/12/2022

ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨਾਲ ਪੈਨਲ ਮੀਟਿੰਗ 30 ਦਸੰਬਰ 2022 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ।

16/11/2022

ਮੁੱਖ ਮੰਤਰੀ ਪੰਜਾਬ ਨੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਹੱਕ ਵਿੱਚ ਦਿੱਤਾ ਹੁਗਾਰਾ!!

Photos from Govt Peta Punjab's post 16/11/2022

ਸਿੱਖਿਆ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ।

Photos from Govt Peta Punjab's post 08/11/2022

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਲੱਖ - ਲੱਖ ਵਧਾਈਆਂ ਜੀ!

13/10/2022

ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨਾਲ ਸਰਕਟ ਹਾਊਸ ਮੋਹਾਲੀ ਵਿਖੇ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

Photos from Govt Peta Punjab's post 10/10/2022

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਅਯੋਜਿਤ।

Photos from Govt Peta Punjab's post 25/07/2022

ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨਾਲ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਮੰਗਾਂ ਨੂੰ ਲੈਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ।।

14/07/2022

9ਵੀਂ ਤੋਂ 12ਵੀਂ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਅੰਕਾਂ ਵਿੱਚ ਸੋਧ ਸਬੰਧੀ।

10/07/2022

ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਦੇ 9ਵੀਂ ਤੋਂ 12ਵੀਂ ਜਮਾਤਾਂ ਦੇ ਅੰਕ ਵਾਧੇ ਸਬੰਧੀ।

02/06/2022

ਬਦਲੀਆਂ ਸਬੰਧੀ ਅਹਿਮ ਪੱਤਰ।

31/05/2022

ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਸ਼ੇ ਦੇ ਨੌਵੀਂ ਤੋਂ ਬਾਰਵ੍ਹੀਂ ਦੇ ਅੰਕ ਵਾਧੇ ਸਬੰਧੀ।

Photos from Govt Peta Punjab's post 28/05/2022

ਸਰੀਰਕ ਸਿੱਖਿਆ ਅਧਿਆਪਕ ਦੀਆਂ ਟ੍ਰਾਂਸਫਰ ਸਬੰਧੀ।

27/05/2022

ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ.ਮੀਤ ਹੇਅਰ ਨਾਲ ਬਦਲੀਆਂ ਸਬੰਧੀ ਆਨਲਾਈਨ ਮੀਟਿੰਗ।

Photos from Govt Peta Punjab's post 26/05/2022

ਬਦਲੀਆਂ ਸਬੰਧੀ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਜੀ ਮੀਟਿੰਗ।

20/05/2022

ਇਕਾਈ ਰੂਪਨਗਰ

20/05/2022

ਕੱਲ੍ਹ ਮਿਤੀ 19/05/22 ਨੂੰ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਦੇ ਵਫਦ ਵੱਲੋਂ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈਕੇ ਸ.ਜਗਰੂਪ ਸਿੰਘ ਗਿੱਲ ਐਮ.ਐਲ.ਏ.ਬਠਿੰਡਾ ਨਾਲ ਮੁਲਾਕਾਤ ਕੀਤੀ ਗਈ।

Want your organization to be the top-listed Government Service in Bathinda?
Click here to claim your Sponsored Listing.

Videos (show all)

ਮੁੱਖ ਮੰਤਰੀ ਪੰਜਾਬ!

Telephone

Website

Address

Bathinda
151001

Other Government Organizations in Bathinda (show all)
Bathinda Range Police Bathinda Range Police
Mini Secretariat
Bathinda, 151001

Welcome to official account of Bathinda Range Police.

Punjab Mandi Board, Bathinda Punjab Mandi Board, Bathinda
Bathinda, 151001

District Mandi Office Bathinda

Field Pay Unit, CBDT, Bathinda Field Pay Unit, CBDT, Bathinda
Room No 303, Income Tax Office
Bathinda, 151001

The Field Pay Unit, CBDT, Bathinda is Cheque Drawing DDO under Zonal Accounts Office, Central Board

Govt Sr Sec School BhaiRupa - Boys Bathinda Govt Sr Sec School BhaiRupa - Boys Bathinda
Main Road VPO Bhairupa
Bathinda, 151106

Govt.Sr.Sec.School (Boys) Bhai Rupa (Bathinda) 6th to 10th 10+1 & 10+2 (Arts & Science)

Government Sen. Sec. School Kot Bakhtu Bathinda Government Sen. Sec. School Kot Bakhtu Bathinda
VPO Kot Bakhtu
Bathinda, 151001

Government Senior Secondary School Kot Bakhtu Bathinda

MSME Promotion Council INDIA MSME Promotion Council INDIA
Bathinda, 151001

The MSME Promotion Council India is a dynamic organization committed to the growth and development of

Bathinda Police Bathinda Police
Bathinda
Bathinda, 151001

Welcome to the Official account of Bathinda Police. A force with a difference!

Civil GPC Bathinda Civil GPC Bathinda
Government Polytechnic College, Bibiwala Road
Bathinda, 151001

Civil Department, Govt. Polytechnic Bathinda social outreach page

EPFO Bhatinda EPFO Bhatinda
Urban Estate, Phase 1, Near TV Tower Bathinda
Bathinda, 151001

EPFO a world largest social security organisation

District Election Office Bathinda District Election Office Bathinda
District Election Office, Mini Sectt
Bathinda, 151001

National Cadet corp, bathinda National Cadet corp, bathinda
0164-2211189
Bathinda, 151001

NCC(NATIONAL CADET CORP) Is a organisation. NCC Organize the many camps for cadets. E.g. ATC, RDC, TSC, VSC, NIC, ARMY ATTACHMENT etc. ��jai hind �