5aab news

news and interviews

15/02/2024

ਜਵਾਨ ਪੰਜਾਬ ਦੇ

ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।

ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ ।

ਪ੍ਰੋ.ਪੂਰਨ ਸਿੰਘ

15/02/2024

ਖਨੌਰੀ ਬਾਰਡਰ ਅੱਥਰੂ ਗੈਸ

15/02/2024

ਖਨੌਰੀ ਬਾਰਡਰ,ਕਿਸਾਨੀ ਸੰਘਰਸ਼ 14 ਫਰਵਰੀ 2024

15/02/2024

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥'

15/02/2024

ਅਜੋਕੇ ਦੌਰ 'ਚ ਕਿਰਦਾਰ ਰੱਖਣਾ ਹਰ ਕਿਸੇ ਦੇ ਵੱਸ ਨਹੀਂ

02/02/2024
28/11/2023

ਤੁਹਾਡੇ ਵੀ ਸੰਪਰਕ ਚ ਹੋਣਗੇ ਅਜਿਹੇ ਫੇਸਬੁੱਕੀਏ ਵਰਕਰ

27/11/2023

ਪਾਰਕ ਦੇਖਣਾ ਬਣਦਾ ਛੰਡ ਕੱਢੀ ਪਈ ਆ ਝੁੰਬਾ ਪਿੰਡ ਚ

ਕਾਸ਼ ਸਾਰੇ ਪਿੰਡ ਇਸ ਤਰ੍ਹਾਂ ਦੇ ਪਾਰਕ ਬਣਾਉਣ

27/11/2023

ਪੰਜਾਬ ਨਾਲ ਕਿਸੇ ਪਾਰਟੀ ਨੂੰ ਸਰੋਕਾਰ ਨਹੀਂ

ਸ੍ਰੋਮਣੀ ਕਮੇਟੀ ਚੋਣਾਂ ਮੌਕੇ ਬਾਦਲ ਵਿਰੋਧੀ ਗਰੁੱਪ ਵੀ ਹਾਊਮੈਂ ਨਹੀਂ ਛੱਡਦੇ

ਪੰਜਾਬ ਨੂੰ ਚਾਰੇ ਪਾਸਿਓਂ ਮਾਰਿਆ ਜਾ ਰਿਹਾ

26/11/2023

ਬੱਲੂਆਣਾ ਦਾ ਵਿਕਾਸ ਲੜੀ ਨੰਬਰ----3

ਐਨੀ ਵਧੀਆ ਜਗਾ.... ਪਰ ਲਾਭ ਕੋਈ ਨਹੀਂ ਲਿਆ

ਸਾਡੇ ਨਾਲੋਂ ਪੱਛੜੇ ਰਾਜਸਥਾਨ ਦੇ ਪਿੰਡਾਂ ਚ ਖੁੱਲੀਆਂ ਨੇ ਲਾਈਬਰੇਰੀਆਂ ਪਰ ਸਾਡਾ ਧਿਆਨ ਨਹੀਂ

25/11/2023

ਬਦਲਾਅ ਵਾਲੀ ਸਰਕਾਰ

ਥਾਣਾ ਨੇਹੀਆਂ ਵਾਲਾ ਵਿੱਚ ਮਾਂ ਸਾਹਮਣੇ ਪੁੱਤ ਨੂੰ ਕੀਤਾ ਨੰਗਾ
ਇਨਸਾਫ ਪਸੰਦ ਜਥੇਬੰਦੀਆਂ ਤੇ ਲੋਕਾਂ ਨੂੰ ਇਸ ਜ਼ੁਲਮ ਖਿਲਾਫ ਅੱਗੇ ਆਉਣ ਦੀ ਲੋੜ

24/11/2023

ਬੱਲੂਆਣਾ ਦਾ ਵਿਕਾਸ.... ਲੜੀ ਨੰ--2....

ਲੋਕਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ ਪਰ ਜਿੰਮੇਵਾਰ ਲੋਕਾਂ ਨੇ ਵੱਟੀ ਚੁੱਪ

23/11/2023

ਕ*ਤਲ ਕੀਤੇ ਵਪਾਰੀ ਹਰਜਿੰਦਰ ਜੌਹਲ ਦੇ ਮੈਬਰਾਂ ਨੇ ਗੈਂਗਸਟਰ ਅਰਸ਼ ਡੱਲੇ ਨੂੰ ਕਾਬੂ ਕਰਕੇ ਪੰਜਾਬ ਲਿਆਉਣ ਦੀ ਮੰਗ

22/11/2023

ਏਨਾ ਉੱਚਾ ਸਟੇਸ਼ਨ ਨੀ ਤੁਸੀਂ ਦੇਖਿਆ ਹੋਣਾ

21/11/2023

ਸਿੱਖਾਂ ਦੀ ਅਰਬਾਂ ਦੀ ਜਾਇਦਾਦ ਤੇ ਨਗਰ ਨਿਗਮ ਬਠਿੰਡਾ ਦੀ ਅੱਖ

21/11/2023

ਬੱਲੂਆਣਾ ਦਾ ਵਿਕਾਸ.... ਲੜੀ ਨੰਬਰ--1

20/11/2023

8 ਲੱਖ ਲੈ ਕੇ ਭੱਜਣ ਵਾਲੇ ਨੂੰ ਬਠਿੰਡਾ ਵਾਸੀਆਂ ਨੇ ਮਹਿਣਾ ਚੌਂਕ ਚ ਘੇਰਿਆ

18/11/2023

ਮੱਧ ਪ੍ਰਦੇਸ਼ ਦੇ ਰਾਮ ਰਾਜ ਚ ਫਿਰਕੂ ਭੀੜਾਂ ਨੇ ਸਿੱਖ ਨੂੰ ਬਣਾਇਆ ਨਿਸ਼ਾਨਾ.... ਛੁਡਾਉਣ ਆਏ ਸਿੱਖਾਂ ਨੂੰ ਵੀ ਮਾਰੇ ਧੱਕੇ

17/11/2023

ਬਠਿੰਡਾ ਤੋਂ ਪੁਸ਼ਕਰ ਤੱਕ ਪੂਰਾ ਬਲੌਗ

17/11/2023

ਪਰਾਲੀ ਕਾਰਨ ਐਕਸੀ*ਡੈਂਟ

16/11/2023

ਬਾਬਾ ਕਹਿੰਦਾ ...ਕੋਈ ਲੋਗਾਈ ਨਾਲ ਵਿਆਹ ਕਰਵਾ ਦਿਉ

13/11/2023

ਬੇ ਅਦਬੀ ਕਰਨ ਵਾਲੇ ਸਾਧ ਦਾ ਕੁ*ਟਾਪਾ

Want your business to be the top-listed Media Company in Bathinda?
Click here to claim your Sponsored Listing.

Videos (show all)

ਖਨੌਰੀ ਬਾਰਡਰ ਅੱਥਰੂ ਗੈਸ
ਖਨੌਰੀ ਬਾਰਡਰ,ਕਿਸਾਨੀ ਸੰਘਰਸ਼ 14 ਫਰਵਰੀ 2024
ਪਾਰਕ ਦੇਖਣਾ ਬਣਦਾ ਛੰਡ ਕੱਢੀ ਪਈ ਆ ਝੁੰਬਾ ਪਿੰਡ ਚਕਾਸ਼ ਸਾਰੇ ਪਿੰਡ ਇਸ ਤਰ੍ਹਾਂ ਦੇ ਪਾਰਕ ਬਣਾਉਣ
ਬੱਲੂਆਣਾ ਦਾ ਵਿਕਾਸ         ਲੜੀ ਨੰਬਰ----3ਐਨੀ ਵਧੀਆ ਜਗਾ.... ਪਰ ਲਾਭ ਕੋਈ ਨਹੀਂ ਲਿਆਸਾਡੇ ਨਾਲੋਂ ਪੱਛੜੇ ਰਾਜਸਥਾਨ ਦੇ ਪਿੰਡਾਂ ਚ ਖੁੱਲੀਆਂ ਨ...
ਬਦਲਾਅ ਵਾਲੀ ਸਰਕਾਰ ਥਾਣਾ ਨੇਹੀਆਂ ਵਾਲਾ ਵਿੱਚ ਮਾਂ ਸਾਹਮਣੇ ਪੁੱਤ ਨੂੰ ਕੀਤਾ ਨੰਗਾਇਨਸਾਫ ਪਸੰਦ ਜਥੇਬੰਦੀਆਂ ਤੇ ਲੋਕਾਂ ਨੂੰ ਇਸ ਜ਼ੁਲਮ ਖਿਲਾਫ ਅੱਗ...
ਬੱਲੂਆਣਾ ਦਾ ਵਿਕਾਸ.... ਲੜੀ ਨੰ--2....ਲੋਕਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ ਪਰ ਜਿੰਮੇਵਾਰ ਲੋਕਾਂ ਨੇ ਵੱਟੀ ਚੁੱਪ
ਕ*ਤਲ ਕੀਤੇ ਵਪਾਰੀ ਹਰਜਿੰਦਰ ਜੌਹਲ ਦੇ ਮੈਬਰਾਂ ਨੇ ਗੈਂਗਸਟਰ ਅਰਸ਼ ਡੱਲੇ ਨੂੰ ਕਾਬੂ ਕਰਕੇ ਪੰਜਾਬ ਲਿਆਉਣ ਦੀ ਮੰਗ
ਏਨਾ ਉੱਚਾ ਸਟੇਸ਼ਨ ਨੀ ਤੁਸੀਂ ਦੇਖਿਆ ਹੋਣਾ
ਸਿੱਖਾਂ ਦੀ ਅਰਬਾਂ ਦੀ ਜਾਇਦਾਦ ਤੇ ਨਗਰ ਨਿਗਮ ਬਠਿੰਡਾ ਦੀ ਅੱਖ

Telephone

Website

Address

Bathinda

Other Media/News Companies in Bathinda (show all)
punjabiwaristv punjabiwaristv
Bathinda, 151001

ਪੰਜਾਬ ਵਾਰਿਸ ਟੀ ਵੀ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ।

Sach De Raah Sach De Raah
Bathinda, 151001

sach de raah

Khaas Samachar Khaas Samachar
Bathinda

News and media

5aab misson grw press 5aab misson grw press
Bathinda

5aab misson grow press=udyam=pb=03=0021363

The IG Television The IG Television
Bathinda, 151001

ਹੱਕ ਸੱਚ ਦੀ ਆਵਾਜ਼

Khabrilal Digital Khabrilal Digital
Bathinda, 151001

A channel brings True information regarding political incidents & Policies made by Government and opposition remarks Share any news or videos with us so that we can show them to t...

Nirmal Singh sidhu Nirmal Singh sidhu
Bathinda

news Live bathinda

Flop media pro Flop media pro
Vpo Mehma Sarja
Bathinda, 151201

KW Tv - ਖ਼ਬਰਾਂ ਵਾਲੇ KW Tv - ਖ਼ਬਰਾਂ ਵਾਲੇ
Bathinda, 151003

Subscribe and share this channel to be the first to know about every event that has happened in the world and we are committed to provide meaningful information on this channel

Charanjit Bhullar Fan Charanjit Bhullar Fan
Bathinda
Bathinda, 151001

Journalist (Punjabi Tribune)

M19 News M19 News
Bathinda, 151001

News Channel