Gurpreet Singh Maan
School Education Department Punjab
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ॥
ਰੌਸ਼ਨੀਆਂ ਦੇ ਵਾਰਿਸ ਜੋ ਅੰਧਕਾਰ ਜਿਹਨਾਂ ਤੋਂ ਡਰਦੇ ਨੇ,
ਮੁਬਾਰਕ ਦਿਵਾਲੀ ਉਹਨਾਂ ਨੂੰ ਜੋ ਖੁਦ ਦੀਵੇ ਬਣ ਬਲਦੇ ਨੇ।
ਮੇਰੇ ਵੱਲੋਂ ਤੁਹਾਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ । 🙏🏼🙏🏼🙏🏼
ਆਜੜੀਆਂ ਦੇ ਪੁੱਤ
ਰਹਿ ਗਏ ਆਜੜੀ
ਘਾਹੀਆਂ ਦੇ ਖੋਤਣ ਘਾਹ
ਗਲ ਪਿਆ ਢੋਲ
ਗਰੀਬੀ ਵਾਲਾ
ਮੁੱਦਤਾਂ ਤੋਂ ਰਹੇ ਵਜਾ
ਰੁੱਖੇ ਸੁੱਕੀ
ਮਿਲੇ ਖਾਣ ਨੂੰ
ਮਾਰੂ ਮਿਲਦੀ ਚਾਹ
ਕਿੰਨੀ ਕਰਲੇ
ਮੁਲਖ ਤਰੱਕੀ
ਕੀ ਇਨ੍ਹਾਂ ਨੂੰ ਭਾਅ
ਰੀਝਾਂ ਰੁਲਦੀਆਂ
ਰਹਿਣ ਹਮੇਸ਼ਾ
ਰਹਿਣ ਸਲ੍ਹਾਬੇ ਚਾਅ
ਬਿਨ ਧੇਲੇ
ਕਾਹਦੇ ਮੇਲੇ
ਕਾਹਦੇ ਮੰਗਣੇ ਵਿਆਹ
ਕਿਉਂ ਕੁਲਵਿੰਦਰਾ
ਖੁਸ਼ੀਆਂ ਵਾਲੇ ਨਾ
ਖੁੱਲ੍ਹਣ ਇਨ੍ਹਾਂ ਦੇ ਰਾਹ
ਕੁਲਵਿੰਦਰ ਸਿੱਧੂ ਕਾਮੇ ਕਾ
ਕਿਸੇ ਵੀਰ ਦਾ ਰਾਮਨਗਰ (ਬਠਿੰਡਾ) ਕੋਲ ਐਕਸੀਡੈਂਟ ਹੋਇਆ ਹੈ।
ਕਿਰਪਾ ਕਰਕੇ ਸ਼ੇਅਰ ਕਰੋ ਜੀ 🙏
Source :- WhatsApp
🤘👍
ਖੇਡਾਂ ਵਤਨ ਪੰਜਾਬ ਦੀਆਂ ।
ਸਾਡੇ ਪਿੱਪਲ ਬੋਹੜ ਤਾਂ ਖਾ ਲਏ
ਸੰਧੂਰ ਤੇਲ ਤੇ ਲਾਲ ਧਾਗਿਆਂ ਨੇ
ਪੌਣੇ ਮੁਲਖ ਦੀ ਅਕਲ ਖਾ ਲਈ
ਤਾਂਤਰਿਕਾਂ ਤੇ ਪਖੰਡੀ ਬਾਬਿਆਂ ਨੇ
ਅਕਲਾਂ ਵਾਲੇ ਵੇਖ ਕੁਲਵਿੰਦਰਾ
ਕੁਦਰਤ ਦੀ ਗੋਦ ਚ ਬੈਠਕੇ ਪੜਦੇ ਨੇ
ਸਾਡੇ ਆਖਣ ਮੱਥੇ ਲੱਗਿਆ ਮਾੜਾ
ਪੁੱਟੋ ਪਿੱਪਲ ! ਪੱਤੇ ਖੜ ਖੜ ਕਰਦੇ ਨੇ.....!
ਕੁਲਵਿੰਦਰ ਸਿੱਧੂ ਕਾਮੇ ਕਾ
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਬਲਿਹਾਰੀ ਕੁਦਰਤ।
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥
ਇਹੋ ਜਿਹੇ ਟੈਲੇਂਟ ਨੂੰ ਹੌਸਲਾਂ ਦਿਆ ਕਰੋ , ਸੋਸ਼ਲ ਮੀਡੀਆ ਤੇ 🙏
2 ਤੋਂ ਲੈ ਕੇ 1100 ਤੱਕ ਸੁਣੋ ਪਹਾੜੇ (Table ) 🫣
ਅੱਜ ਦੀ ਕੌੜੀ ਸੱਚਾਈ ਪੇਸ਼ ਕੀਤੀ ਆ ਵੀਰਾਂ ਨੇ ।
#ਵੱਟ_ਵੱਢ_ਮਹਿਕਮਾ
Flash 🔙। 2️⃣0️⃣1️⃣7️⃣ 😄
ਆਹ ਕਾਪੀ ਕਿਸ ਕਿਸ ਨੇ ਵਰਤੀ ਆ ਸ਼ੇਰ ਵਾਲੀ 🧐
ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ
ਲੋੜਵੰਦਾਂ ਦੀ ਸੇਵਾ ਕਰਕੇ ਦੇਖੋ .....
ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ
ਅਮੀਰਾਂ ਨਾਲ ਵਰਤਣ ਲੱਗ ਜਾਓ.......
:-ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ -:
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਯਾਰ ਮੇਰੇ ਜੁ ਇਸ ਆਸ 'ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।
ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।
ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਇਹ ਜੁ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ।
ਸੁਰਜੀਤ ਪਾਤਰ ✍️
ਸਰਫ ਆਲਿਆਂ ਦਾ ਵੀ ਔਖਾ 😂😂
ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ
ਸੁਰਜੀਤ ਪਾਤਰ ✍️
Self- Discipline ❣️
Click here to claim your Sponsored Listing.
Videos (show all)
Category
Address
Ajit Road St No 17
Bathinda, 151001
Tuition centre in Bathinda. ajit road st no 17. Ankit Classes
Main Road, Lal Singh Nagar
Bathinda
Coaching for Math, Science, English For Classes - 8th, 9th and 10th Special Coaching for 11th and 12th ( Mathematics ) Er Jaspreet Singh ( M.Tech Civil )
Main Ajit Road
Bathinda, 151001
we provide our best to enhance your performance. our staff has experience of more than 5 in this field. 100+ students of benchmark script have cleared their IELTS exams in the fir...
Bathinda
This page is related to our Bathinda (Punjab, India) branch where all the Canadian immigration and e
Bathinda
BATHINDA📍 PERSONAL CLASSES📑📚 ONLINE / OFFLINE 👩🏫 MATERIAL | ASSESSMENT | MOCK TEST
Street No 8, Ganesh Nagar
Bathinda, 151001
Excellence in Mathematics and Science.Coaching For Maths, Science, English And SocialSciene For 7th
Street No. 5, Heera Chowk , Near Sirki Bazaar
Bathinda
Arora Coaching Centre is only meant for students, their career, their future to meet with demands
Bathinda, 151001
If you are tired of traditional ways of teaching, experience the change.
SHINING STAR ACADEMY, FIRST FLOOR, SCF-12 , OPP T. V TOWER, NEAR BANK OF MAHARASHTRA, BATHINDA
Bathinda, 151001