Surjeet Singh
wahe guru sab nu khushiyan bakse
ਸਰਦਾਰ ਹਰੀ ਸਿੰਘ ਨਲਵਾ ਜੀ ਦਾ ਕਿਰਦਾਰ ,ਸਿੱਖਾਂ ਨੂੰ ਅਜ ਸੇਧ ਲੈਣ ਦੀ ਜਰੂਰਤ ਹੈ
ਪਰਾਲੀ ਤੋਂ ਬਣਿਆ ਗੱਤਾ ਪੇਟੀ 4000ਹਜਾਰ ਰੁਪਏ ਕਵੰਟਲ ਮੈਂ ਖੁਦ ਖਰੀਦ ਰਿਹਾ
ਗੱਤੇ ਬਿੰਨਾ ਪੈਕਿੰਗ ਹੋ ਹੀ ਨਹੀ ਸਕਦੀ
ਪੂਰਾ ਬਜਾਰ ਗੱਤਾ ਪੈਕਿੰਗ ਤੇ ਨਿਰਭਰ ਹੈ
ਗੱਤਾ ਪਰਾਲੀ ਤੋਂ ਬਣਦਾ ਹੈ ਤੇ ਪੰਜਾਬ ਚ ਪਰਾਲੀ ਨੂੰ ਜਾਣ ਬੁੱਝਕੇ ਇਕ ਸਮਸਿਆ ਬਣਾਇਆ ਗਿਆ ਹੈ
ਪਰਾਲੀ ਵਾਸਤੇ ਕਿਥੇ ਕਿਸਾਨ ਮਹਿੰਗੇ ਟਰੈਕਟਰ ਤੇ ਸੂਪਰਸੀਡਰ ਮਸ਼ੀਨਾਂ ਖਰੀਦ ਰਹੇ ਹਨ
ਦੂਜੇ ਪਾਸੇ ਸਾਰੀ ਪੈਕਿੰਗ ਗੁਜਰਾਤ ਤੋਂ ਆ ਰਹੀ ਹੈ
ਝੋਨੇ ਤੋਂ ਤਿਆਰ ਚੋੋੋਲ 35ਰੁਪੇ ਕਿਲੋ ਹੈ
ਉਸੇ ਝੋਨੇ ਤੋਂ ਤਿਆਰ ਗੱਤਾ ਪੇਟੀ 40 ਰੁਪੇ ਕਿਲੋ ਹੈ
ਫਰਿੱਜ ਟੈਲੀਵੀਜ਼ਨ AC ਕੇਕ ਬਰਫੀ ਹਰ ਚੀਜ ਗੱਤੇ ਪੈਕਿੰਗ ਬਿੰਨਾ ਟਰਾਂਸਪੋਰਟ ਨਹੀ ਕੀਤਾ ਜਾ ਸਕਦਾ
ਪੰਜਾਬ ਚ ਇਕ ਵੀ ਕਿਸਾਨ ਨੇ ਗੱਤਾ ਮਿਲ ਨਹੀ ਲਾਈ
ਉਝ ਟਰੈਕਟਰ ਮਸ਼ੀਨਾਂ ਤੇ ਧੂੜ ਵਾਧੂ ਸਿਰਾਂ ਚ ਪਾ ਰਹੇ
ਪੰਜਾਬ ਨੂੰ ਕੁਝ ਵੀ ਕਰਨ ਦੀ ਜਰੂਰਤ ਨਹੀ ਜੇ ਖੇਤੀ ਚੋ ਹਰ ਚੀਜ ਸਹੀ ਤਰੀਕੇ ਨਾਲ ਤਿਆਰ ਕੀਤੀ ਜਾਵੇ
Click here to claim your Sponsored Listing.