Endless

ੴ_ਨਿਰਭਉ ਨਿਰਵੈਰ_ੴ�
ਪੇਜ ਲਾਇਕ ਕਰਨ ਲਈ ਅਸੀਂ ?

12/12/2023

12 ਦਸੰਬਰ 1841 ਈਸਵੀ

ਉਹਨਾਂ ਤਿੱਬਤੀ ਲੋਕਾਂ ਨੇ ਲੜਾਈ ਵਿਚ ਜਰਨੈਲ ਦੀ ਸ਼ਹੀਦੀ ਤੋਂ ਬਾਅਦ ਉਸਦੇ ਸਰੀਰ ਦੇ ਟੁਕੜੇ ਕਰਕੇ , ਕਿਸੇ ਕੀਮਤੀ ਸ਼ੈਅ ਵਾਂਗ , ਆਪਸ ਵਿਚ ਵੰਡ ਲਏ। ਉਹਨਾਂ ਨੂੰ ਪੂਰਾ ਨਿਸਚਾ ਸੀ ਕਿ ਅਜਿਹੇ ਬਹਾਦਰ ਤੇ ਜੰਗਜੂ ਬੰਦੇ ਦਾ ਮਾਸ ਆਪਣੇ ਘਰ ਰੱਖਣ ਨਾਲ , ਉਹਨਾਂ ਦੀ ਔਲਾਦ ਵੀ ਇਸ ਵਾਂਗ ਬਹਾਦਰ ਹੋਵੇਗੀ !

ਅੱਜ ਦੇ ਦਿਨ 12 ਦਸੰਬਰ 1841ਈਸਵੀ ਨੂੰ ਜਨਰਲ ਜ਼ੋਰਾਵਰ ਸਿੰਘ ਤਿੱਬਤ ਵਿਚ ਟੋਇਓ ਦੀ ਜੰਗ ਵਿਚ ਤਿੰਨ ਦਿਨ ਦੁਸ਼ਮਣਾਂ ਦੇ ਨਾਸੀਂ ਧੂੰਆਂ ਦੇ ਕੇ ਸ਼ਹੀਦ ਹੋਇਆ ।ਲਾਹੌਰ ਦਰਬਾਰ ਦੇ ਇਸ ਬਹਾਦਰ ਜਰਨੈਲ ਦੀ ਬਹਾਦਰੀ ਦੇ ਕਿੱਸੇ ਪੱਛਮੀ ਤਿੱਬਤ ਵਿਚ ਲੋਕ ਬਾਤ ਹੋ ਨਿੱਬੜੇ ਹਨ।

ਬਲਦੀਪ ਸਿੰਘ ਰਾਮੂੰਵਾਲੀਆ

29/12/2022
22/12/2022
20/12/2022
11/10/2022

ਕਮਾਲ ਹੋ ਗਈ । ਇਸਨੂੰ ਇਤਫ਼ਾਕ ਕਹੀਏ ਜਾਂ ਘਾਲਾਮਲਾ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਵੈਟਰਨਰੀ ਅਫਸਰਾਂ ਦੀ ਭਰਤੀ ਦਾ ਨਤੀਜਾ ਘੋਸ਼ਿਤ ਕੀਤਾ ਤਾਂ ਇਕੋ ਸੈਂਟਰ ਦੇ 80 ਜਣੇ ਸਿਲੇਕਟ ਹੋ ਗਏ । ਇੱਕ ਸੈਂਟਰ ਹੀ ਨਹੀਂ ਬਲਕਿ ਇਕੋ ਕਮਰੇ 'ਚ ਬੈਠੇ ਉਮੀਦਵਾਰ ਸਰਕਾਰੀ ਅਫ਼ਸਰ ਬਣ ਗਏ।
Copied from gill

Want your public figure to be the top-listed Public Figure in Bathinda?
Click here to claim your Sponsored Listing.

Videos (show all)

ਕਿੱਥੇ ਪਿੱਛੇ ਹਟਦੇ ਆ ਚੋਬਰ #SimranjitSinghMann #wins #ByElection #LokSabha #sangrur#capital OF #AAPPunjab
ਹੋਰ ਕਰ ਲੋ ਸਸਤੀ ਸ਼ਰਾਬ#sharaab #sasti #devmaan #AAPPunjab #punjab #liqourstore #liqour #likeforlikes
😣😣😥😥😥
Sheesh di bhet. Guru Govind ji Maharaaj
SWAAD AYA ... !
ਤਾਸੀਰ ਭੇਡਾਂ ਦੀ । ਭੇਡਾਂ ਨਾ ਬਨੋਂ/ਬਣੋ ਦੋਸਤੋਂ#ਭੇਡਾਂ #politics #usemind #all #are #same

Category

Website

Address

Bathinda

Other Public Figures in Bathinda (show all)
Pargat Singh Tungwali Pargat Singh Tungwali
Bathinda

ਠੀਕ

ਮਨਦੀਪ ਬੱਲੂਆਣਾ $ Mandeep Sidhu ਮਨਦੀਪ ਬੱਲੂਆਣਾ $ Mandeep Sidhu
VPO BALLUANA
Bathinda, 151001

ਸਰਬੱਤ ਦਾ ਭਲਾ ਮੇਰੇ ਮਾਲਕਾ

Rehmat kaur Rehmat kaur
Bathinda

���������

Sandeep Jindal Vlog Sandeep Jindal Vlog
Bathinda, 151001

Traveling Cooking Entertainment😍 Khao Piyo Aish Karo Mitro😋😎😍

ਸਿੱਧੂ ਮੂਸੇਵਾਲਾ ਫੈਨ ਪੇਜ ਸਿੱਧੂ ਮੂਸੇਵਾਲਾ ਫੈਨ ਪੇਜ
Bathinda
Bathinda, BHATINDA

sidhu moosewala fans�

Waheguru status Waheguru status
Bathinda

follow page for more videos

Gurpreet Burj Gurpreet Burj
Bathinda

Brarfarm

Abdul Rajaq Abdul Rajaq
Bathinda

Assalamualaikum 🤗❤️

Akal Academy Jaga Ram Tirath Akal Academy Jaga Ram Tirath
VPO/Jaga Ram Tirath Jaga, Teh. Talwandi Sabo, Distt. Bathinda
Bathinda, 151302

Akal Academy is a chain of 129 co-educational English Medium Public Schools following CBSE curriculu

Ranjeet singh Ranjeet singh
Bathinda, 151001

work from home ��

Dullagobindpuria Dullagobindpuria
Bathinda

fan dulla bagga pind Kabaddi player 💪🏻