Bhupinder Singh Chauhan

public figure

24/06/2024

ਆਪਣੀ ਪਾਰਟੀ ਨੂੰ ਨਿੰਦਣ ਵਾਲਾ ਤੇ ਆਪਣੇ
ਯਾਰਾਂ ਨੂੰ ਨਿੰਦਣ ਵਾਲਾ ਇਨਸਾਨ
ਭੁਪਿੰਦਰ ਸਿੰਘ ਚੌਹਾਨ

21/06/2024

ਇਹੇ ਵੀ ਛੱਤੜ ਛਾਲਾਂ ਚ ਪਹਿਲੀ ਬਾਰ ਹੋਇਆ ਜਦੋਂ ਜ਼ਮਾਨਤ ਨੂੰ ਨਜ਼ਰ ਲੱਗ ਗਈ..😂😂

21/06/2024

ਜਲੰਧਰ ਜ਼ਿਮਨੀ ਚੋਣ ਚ ਕੌਣ ਮਾਰੇਗਾ ਬਾਜ਼ੀ
1AAP 2.ਕਾਂਗਰਸ 3.BJP 4.ਅਕਾਲੀ ਦਲ
ਕੁਮੈਂਟ ਰਾਹੀਂ ਦਿਓ ਜਵਾਬ

16/06/2024

ਇਹੇ ਵੀਡੀਉ ਕਿੱਥੋਂ ਦੀ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ

04/06/2024

ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣਨ ਤੇ ਬਹੁਤ ਬਹੁਤ ਵਧਾਈਆਂ 👏👏👏

01/06/2024

ਜੂਨ 1984 ਦਾ ਉਹ ਮੰਜ਼ਰ ਜੋ ਸਮੁੱਚੀ ਸਿੱਖ ਕੌਮ ਨਾਲ ਵਾਪਰਿਆ, ਕਾਂਗਰਸ ਹਕੂਮਤ ਵੱਲੋਂ ਕੀਤੇ ਗਏ ਜ਼ੁਲਮ ਦਾ ਉਹ ਸਿਖ਼ਰ ਸੀ ਜੋ ਸ਼ਾਇਦ ਹੀ ਕਦੇ ਦੁਨੀਆਂ ਦੇ ਇਤਿਹਾਸ ਵਿੱਚ ਵਾਪਰਿਆ ਹੋਵੇ । ਇਹ ਜ਼ੁਲਮ ਜੋ 1 ਜੂਨ 1984 ਨੂੰ ਸ਼ੁਰੂ ਹੋਇਆ, ਜਦੋਂ ਕਾਂਗਰਸ ਹਕੂਮਤ ਨੇ ਸਾਡੇ ਦੇਸ਼ ਦੀਆਂ ਫੌਜਾਂ ਹੀ ਸਾਡੇ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਤਾਇਨਾਤ ਕਰਵਾਕੇ ਘੇਰਾਬੰਦੀ ਕਰਵਾ ਦਿੱਤੀ ਤੇ ਗੋਲੀਬਾਰੀ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਵਿੱਚ ਅਨੇਕਾਂ ਹੀ ਨਿਹੱਥੇ ਲੋਕਾਂ ਦੀ ਜਾਨ ਗਈ ।

01/06/2024

Congress and ਝਾੜੂ ਪਾਰਟੀ ਨੂੰ ਵੋਟ ਪਾਉਣ ਤੋ ਪਹਿਲਾ 1984 ਯਾਦ ਕਰ ਲੈਣਾ

31/05/2024

⚖️⚖️ 1 ਜੂਨ ਨੂੰ ਤੱਕੜੀ ਤੱਕੜੀ ਕਰਾ ਦਿਉ ਮੇਰੇ ਸਤਿਕਾਰਯੋਗ ਵੀਰੋ ਭੈਣੋ ਅਤੇ ਬਜ਼ੁਰਗੋ ⚖️⚖️✌️

30/05/2024

ਖਡੂਰ ਸਾਹਿਬ ਸੀਟ ਕਿੱਧਰ ਨੂੰ ਜਾਂਦੀ ਲੱਗਦੀ? ਗਰਾਊਂਡ ਰਿਪੋਰਟ ਅਨੁਸਾਰ

30/05/2024

ਪੰਜਾਬ ਦੇ ਦੋ ਕਰੋੜ ਚੌਦਾਂ ਲੱਖ ਵੋਟਰਾਂ ਨੂੰ ਅਪੀਲ,,,ਇਸ ਵਾਰ ਤੇਰਾਂ ਦੀਆਂ ਤੇਰਾਂ ਸੀਟਾਂ ਤੇ ਚੋਣ ਨਿਸ਼ਾਨ ਤੱਕੜੀ,, ਪੰਜਾਬ ਪੰਜਾਬੀਅਤ ਨੂੰ ਮਜ਼ਬੂਤ ਕਰਨ ਲਈ ਹਰ ਜਾਣਾ ਯਾਦਾ ਰੱਖਿਉ,,,, ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ ਤੱਕੜੀ

29/05/2024

Miss you jatta 😢

28/05/2024

ਰਿਸ਼ਤਾ ਉਹਨਾਂ ਨਾਲ ਰੱਖਿਆ ਕਰੋ ਜਿਹੜੇ ਬੁਰਾ ਸਮਾਂ ਆਉਣ ਤੇ ਪਿਆਰ ਤੇ ਸਹਿਯੋਗ ਦਿਖਾਉਣ ਔਕਾਤ ਨਹੀਂ

27/05/2024

ਕਾਂਗਰਸ ਤੇ ਝਾੜੂ ਵਾਲਿਆਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਦਾ ਰੱਜ ਕੇ ਘਾਣ ਕੀਤਾ, ਪੰਜਾਬ ਵਾਸੀ ਕਦੇ ਇਹਨਾਂ ਨੂੰ ਮੁਆਫ਼ ਨਹੀਂ ਕਰਨਗੇ ।

26/05/2024

Harsimrat Kaur Badal

23/05/2024

ਖ਼ਾਮੋਸ਼ੀ ਦਾ ਮਤਲੱਬ ਲਿਹਾਜ਼ ਹੁੰਦਾ ਹੈ ਕਮਜ਼ੋਰੀ ਨਹੀਂ ..
ਕਈ ਬੋਲ ਕੇ ਦੱਸਦੇ ਆ ਕਈ ਰੋਲ ਕੇ ‼️🙂

17/05/2024

ਆਪਣੀ ਨਜ਼ਰ ਚ ਚੰਗੇ ਰਹੋ
ਦੁਨੀਆਂ ਦਾ ਤੇ ਨਜ਼ਰੀਆ ਹੀ
ਵੱਖਰਾ ਏ

16/05/2024

ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਦਿਉਣ ਰੈਲੀ ਲਈ ਦੌ ਬੱਸਾਂ ਭਰ ਕੇ ਸ਼ਾਮਿਲ ਹੋਏ ਪਿੰਡ ਦੇ ਅਕਾਲੀ ਵਰਕਰ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਜੱਸੀ ਪੌ ਵਾਲੀ ਬਠਿੰਡਾ ਤੋਂ

15/05/2024

ਹਲਕਾ ਬਠਿੰਡਾ ਦਿਹਾਤੀ ਦੀ ਯੂਥ ਅਕਾਲੀ ਦਲ ਦੀ ਮੀਟਿੰਗ ਸਮੇਂ ਅਨੰਤਵੀਰ ਸਿੰਘ ਬਾਦਲ ਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ Gurwinder Sarpanch ਗੁਰਵਿੰਦਰ ਸਿੰਘ ਸਾਬਕਾ ਸਰਪੰਚ ਜੱਸੀ, ਇਕਬਾਲ ਗਿੱਲ, ਪਿਰਤਪਾਲ ਸਿੰਘ ਕਾਲਾ ਸਿੱਧੂ ਜੱਸੀ ਪੌ ਵਾਲੀ ਬਠਿੰਡਾ

12/05/2024

ਅੱਜ ਸਾਡੇ ਨਵਰਾਜ ਸਿੰਘ ਪੁੱਤਰ ਗੁਰਮੀਤ ਸਿੰਘ ਲੁੱਧੜ ਪਿੰਡ ਗੰਗਾ,ਨਥਾਣਾ ਦਾ ਜਨਮ ਦਿਨ ਹੈ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਸਾਡੇ ਪੁੱਤਰ ਨੂੰ

12/05/2024

HAPPY MOTHERS DAY 💗 MY DEAR MOM 💓ਮਾਂਵਾਂ ਠੰਡੀਆਂ ਛਾਂਵਾਂ.

10/05/2024

ਮੈਂ ਤੇ ਮੇਰਾ ਪਰਿਵਾਰ ਬੀਬਾ Harsimrat Kaur Badal ਜੀ ਨਾਲ

27/04/2024

ਸਾਬਕਾ ਕੇਂਦਰੀ ਮੰਤਰੀ biba Harsimrat Kaur Badal g ਹਰਸਿਮਰਤ ਕੌਰ ਬਾਦਲ ਨੇ ਡੇਰਾ ਜੱਸੀ ਪੌ ਵਾਲੀ ਵਿੱਚ ਲਗਵਾਈ ਹਾਜ਼ਰੀ

20/02/2024

punjbi vlog ਜੰਗੀਰਾਣਾ

19/02/2024

ਆ ਬਾਈ ਵੀ ਘੈਂਟ ਗਾਊਦਾ ਹੈ

19/02/2024

ਸਾਡੇ ਮਾਮਾ ਜੀ ਸਵ: ਮਹਿੰਦਰ ਸਿੰਘ ਸਰਵਾਣਾ ਜੰਗੀਰਾਣਾ ਦੀ ਪੋਤਰੀ ਲਵਦੀਪ ਕੌਰ ਦਾ ਵਿਆਹ ਸਗਨਦੀਪ ਪਿੰਡ ਰਾਮਸਰ ਨੇੜੇ ਰਾਮਾਂ ਮੰਡੀ ਨਾਲ ਹੋਇਆ ਸ਼ਗਨ ਦੀ ਰਸਮ ਸਮੇਂ ਮੈਂ ਆਪਣੇ ਪਰਿਵਾਰ ਨਾਲ

19/02/2024

ਅੱਜ ਮੇਰੇ ਮਾਮਾ ਸਵ: ਮਹਿੰਦਰ ਸਿੰਘ ਸਰਵਾਣਾ ਜੰਗੀਰਾਣਾ ਦੀ ਪੋਤਰੀ ਲਵਦੀਪ ਕੌਰ ਦਾ ਵਿਆਹ ਸਗਨਦੀਪ ਪਿੰਡ ਰਾਮਸਰ ਨੇੜੇ ਰਾਮਾਂ ਮੰਡੀ ਨਾਲ ਹੋਇਆ #

17/02/2024

ਰਾਤ ਸਾਡੇ ਬਹੁਤ ਸਤਿਕਾਰਯੋਗ ਜਸਵੰਤ ਸਿੰਘ ਹੌਲਦਾਰ ਪੰਜਾਬ ਪੁਲਿਸ ਪੁੱਤਰ ਹਰਦੇਵ ਸਿੰਘ ਠਾਣੇਦਾਰ ਪੰਜਾਬ ਪੁਲਿਸ ਜੱਸੀ ਪੌਵਾਲੀ ਦੀ ਵਿਆਹ ਦੇ ਜਾਗੋ ਪ੍ਰੋਗਰਾਮ ਵਿੱਚ ਆਪਣੇ ਵੱਡੇ ਭਰਾ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਤੇ ਪੁਰੇ ਪਰਿਵਾਰ ਨਾਲ ਵਿਆਹ ਚ ਸ਼ਾਮਿਲ ਹੋਏ ਤੇ ਸ਼ਗਨ ਦੇਣ ਸਮੇਂ ਆਪਣੇ ਪਰਿਵਾਰ ਨਾਲ

16/02/2024

ਮੇਰਾ ਪਿੰਡ ਬਠਿੰਡਾ ਜਿਲੇ ਦੇ ਸਾਰੇ ਪਿੰਡਾ ਚੋ ਖੁਬੂਸੁਰਤ ਹੈ

11/02/2024

ਜਦੋਂ ਬਿਨਾਂ ਦੱਸਿਆ ਪੁੱਤ ਕਨੇਡਾ ਤੋਂ ਪਿੰਡ ਪਾਹੁਚਿਆ ਤਾਂ ਮਾਂ ਤੇ ਭਰਜਾਈ ਖੁਸ਼ ਹੋ ਗਈਆਂ ਖੁਸ਼ੀ ਪੁੱਤ ਨੂੰ ਘਰ ਚ ਦੇਖ ਕੇ

Want your public figure to be the top-listed Public Figure in Bathinda?
Click here to claim your Sponsored Listing.

Videos (show all)

ਇਹੇ ਵੀਡੀਉ ਕਿੱਥੋਂ ਦੀ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ
Harjinder Sidhu Gurmeet Zaildar Gurwinder Sarpanch #bhupindersinghchauhan #virlvideo #tranding #reels
ਦਿੱਲੀ ਦੇ ਨਕਲੀ ਸਿੱਖ ਤੋਂ ਬੱਚਣ ਦਾ ਕੌਮ ਨੂੰ ਸੁਨੇਹਾ... 🙏 #akalidal #virlvideo #tranding #reels
ਗੁਣ ਮਰਦ ਬੰਦੇ ਮੰਨਦੇ ਹੁੰਦੇ ਹੈ ਦੱਲੇ ਨਹੀਂ ਗੁਣ ਮੰਨਦੇ Harsimrat Kaur Badal Sukhbir Singh Badal #akalidal #virlvideo #instagram...
ਮਰੀ ਮੁਰਗੀ ਤੇ ਬੱਕਰੀ ਦੇ ਪੈਸੇ ਆ ਗੲਏ#bhupindersinghchauhan #kallidal #app #instagran #virlvideo #bhupindersingh #tranding #r...
ਸਾਡੇ ਆਲੇ ਨੇ ਗੱਪਾਂ ਦੇ ਜਾਲ ਵਿਛਾ ਤੇ  #livebathinda#akalidalbadal #instagram #instagood #tiktok #virlvideo #trendingreels #r...
#bhupindersinghchauhan #livebathinda#akalidalbadal #instagram #instagood #tiktok #virlvideo #trendingreels #reels
ਗੋਲਡਨ ਮੈਨ ਅਕਾਲੀ ਦਲ ਦਾ ਫੈਨ…⚖️⚖️⚖️⚖️@harsimrat_kaur_badal @sunaina.chautalaofficial @sukhbir_singh_badal #bhupindersinghch...
ਕਾਂਗਰਸ ਤੇ ਝਾੜੂ ਵਾਲਿਆਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਦਾ ਰੱਜ ਕੇ ਘਾਣ ਕੀਤਾ, ਪੰਜਾਬ ਵਾਸੀ ਕਦੇ ਇਹਨਾਂ ਨੂੰ ਮੁਆਫ਼ ਨਹੀਂ ਕਰਨਗੇ । #harsimrat...
Harsimrat Kaur Badal  @sukhbir_singh_badal @nardev_singh_maan #instagram #instagood #akalidal #app #virlvideo #reels
punjbi vlog ਜੰਗੀਰਾਣਾ#bhupindersinghchauhan#virlvideo#fllowers

Category

Telephone

Website

Address

Bathinda

Other Public Figures in Bathinda (show all)
Pargat Singh Tungwali Pargat Singh Tungwali
Bathinda

ਠੀਕ

ਮਨਦੀਪ ਬੱਲੂਆਣਾ $ Mandeep Sidhu ਮਨਦੀਪ ਬੱਲੂਆਣਾ $ Mandeep Sidhu
VPO BALLUANA
Bathinda, 151001

ਸਰਬੱਤ ਦਾ ਭਲਾ ਮੇਰੇ ਮਾਲਕਾ

Rehmat kaur Rehmat kaur
Bathinda

���������

Sandeep Jindal Vlog Sandeep Jindal Vlog
Bathinda, 151001

Traveling Cooking Entertainment😍 Khao Piyo Aish Karo Mitro😋😎😍

ਸਿੱਧੂ ਮੂਸੇਵਾਲਾ ਫੈਨ ਪੇਜ ਸਿੱਧੂ ਮੂਸੇਵਾਲਾ ਫੈਨ ਪੇਜ
Bathinda
Bathinda, BHATINDA

sidhu moosewala fans�

Waheguru status Waheguru status
Bathinda

follow page for more videos

Gurpreet Burj Gurpreet Burj
Bathinda

Brarfarm

Abdul Rajaq Abdul Rajaq
Bathinda

Assalamualaikum 🤗❤️

Akal Academy Jaga Ram Tirath Akal Academy Jaga Ram Tirath
VPO/Jaga Ram Tirath Jaga, Teh. Talwandi Sabo, Distt. Bathinda
Bathinda, 151302

Akal Academy is a chain of 129 co-educational English Medium Public Schools following CBSE curriculu

Ranjeet singh Ranjeet singh
Bathinda, 151001

work from home ��

Dullagobindpuria Dullagobindpuria
Bathinda

fan dulla bagga pind Kabaddi player 💪🏻