Rajni Sandeep Rana

Like And Share this Page
Follow This Page

07/12/2023

ਜਦੋਂ ਇਹ ਅਵਾਜ਼ ਸੁਣੋਗੇ ਤਾਂ ਸ਼ੇਅਰ ਕਰੇ ਬਿਨਾਂ ਨਹੀਂ ਰਹਿ ਸਕੋਗੇ
Share This Video

05/12/2023
27/11/2023

ਜਦੋਂ ਦੀ ਤੇਰੇ ਨਾਲ ਸਾਂਝ ਪਈ ਹੈ, ਉਦੋਂ ਤੋਂ ਹੀ ਬਹੁਤ ਪਿਆਰਾ ਸਫ਼ਰ ਤੇਰੇ ਨਾਲ ਰਿਹਾ ਹੈ। ਜਦੋਂ ਤੇਰੇ ਨਾਲ ਸਾਥ ਜੁੜਿਆ ਸੀ ਤਾਂ ਉਸ ਸਮੇਂ ਤੇਰਾ ਸੁਭਾਅ ਹੋਰ ਸੀ ਪਰ ਮੇਰੇ ਨਾਲ ਇਸ ਸਾਥ ਵਿੱਚ ਬਹੁਤ ਹੱਦ ਤੱਕ ਮੇਰੇ ਵਾਂਗ ਹੀ ਬਣਦੀ ਜਾ ਰਹੀ ਹੈ। ਇਹ ਤੇਰੇ ਲਈ ਵੱਡੀ ਕਮਯਾਬੀ ਹੈ ਕਿਉਕਿ ਕਿਸੇ ਦੇ ਮੁਤਾਬਿਕ ਹੋਣਾ ਵੱਡੀ ਗੱਲ ਹੁੰਦੀ ਹੈ। ਅੱਜ #ਤੇਰੇ_ਜਨਮ ਦਿਨ ਤੇ ਸਤਿਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਤੂੰ ਹਮੇਸ਼ਾ ਖੁਸ਼ ਰਹੇ, ਸਿਹਤਯਾਬ ਰਹੇ, ਸਭ ਤੋਂ ਵੱਡੀ ਗੱਲ ਸੇਵਾ ਸਿਮਰਨ ਸਤਿਸੰਗ ਜੀਵਨ ਦਾ ਅਟੁੱਟ ਅੰਗ ਹੋਣ। ਸਦਾ ਹਸਦੇ ਰਹੋ ਮੁਸਕਰਾਉਂਦੇ ਰਹੋ
ੋਹਣੀਏਂ

Photos from Rajni Sandeep Rana's post 18/11/2023

ਅੱਜ ਤੇਰੇ ਨਾਲ ਮੇਰਾ ਸਾਥ ਜੁੜੇ ਨੂੰ ਪੂਰੇ 10 ਸਾਲ ਹੋ ਚੁੱਕੇ ਹਨ, ਇਨ੍ਹਾ 10ਸਾਲਾਂ ਵਿੱਚ ਜਿੰਦਗੀ ਵਿੱਚ ਬਰਾਬਰ ਹਰ ਦੁੱਖ ਸੁੱਖ ਵਿੱਚ ਖੜਨ ਲਓ ਧੰਨਵਾਦ, ਸਤਿਗੁਰੂ ਦੇ ਚਰਨਾ ਵਿੱਚ ਅਰਦਾਸ ਹੈ ਕਿ ਹੁਣ ਤੱਕ ਬਹੁਤ ਖ਼ੁਸ਼ੀ ਵਾਲੇ ਪੱਲ ਦਿੱਤੇ ਹਨ ਅਤੇ ਅੱਗੇ ਵੀ ਇਸ ਸਾਥ ਵਿੱਚ ਖੁਸੀਆ ਖੇੜੇ ਹੋਣ, ਸੇਵਾ ਸਿਮਰਨ ਸਤਿਸੰਗ ਦਾ ਅਟੁੱਟ ਅੰਗ ਹੋਣ,
Sandeep Rana Rajni Sandeep Rana

16/11/2023

ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ.....

16/11/2023

Jago

16/11/2023

ਹਲਦੀ

13/11/2023

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਾਲੀ ਦੇ ਧੂਏਂ ਨੇ ਵਾਤਾਵਰਣ ਦਾ ਨੁਕਸਾਨ ਕੀਤਾ, ਜਾਨੀ ਮਾਲੀ ਨੁਕਸਾਨ ਵੀ ਹੋਇਆ ਪਰ ਜਿਹੜੇ ਪਰਾਲੀ ਦੇ ਧੂਏਂ ਬਾਰੇ ਇਹ ਕਹਿੰਦੇ ਸੀ ਕਿ ਵਾਤਾਵਰਣ ਨੂੰ ਇਸ ਦਾ ਬਹੁਤ ਨੁਕਸਾਨ ਹੈ ਉਨ੍ਹਾਂ ਵਿੱਚੋਂ ਰਾਤ ਬਹੁਤ ਨੇ ਦੀਵਾਲੀ ਦੇ ਪਟਾਕੇ ਚਲਾ ਕੇ ਵਤਾਵਰਣ ਨੂੰ ਸ਼ੁੱਧ ਕਰ ਦਿੱਤਾ।

07/11/2023

ਤੁਸੀ ਸੁਣੀਂ ਹੈ ਇਹ ਆਵਾਜ਼? ਜੇਕਰ ਨਹੀਂ ਤਾਂ ਜਰੂਰ ਸੁਣਿਓ ਤੇ ਇਹ ਵੀਡਿਉ ਵੀ ਸੇਅਰ ਕਰਿਓ
Hardev Kamal Sandeep Rana Nirankari mission Shankar Mahadevan Sant Nirankari Charitable Foundation

07/11/2023

ਬਲਾਕ ਦਫਤਰ ਬੁੱਢਲਾਡਾ ਖੂਬਸੂਰਤ ਦ੍ਰਿਸ਼

07/11/2023

ਕੁੱਝ ਦਿਨ ਪਹਿਲਾਂ ਝੋਨੇ ਦੀ ਪਰਾਲੀ ਨੂੰ ਇਕ ਅਫ਼ਸਰ ਤੋ ਅੱਗ ਲਵਾਉਣ ਦੀ ਵੀਡਿਓ ਸਾਹਮਣੇ ਆਈ ਸੀ ਅਤੇ ਅੱਜ ਇਕ ਹੋਰ ਵੀਡਿਓ ਸਾਹਮਣੇ ਸਾਹਮਣੇ ਆਈ ਹੈ ਜਿੱਥੇ ਇੱਕ ਅਫ਼ਸਰ ਆਪ ਖੇਤਾਂ ਵਿੱਚ ਵੜ ਕੇ ਪਰਾਲੀ ਦੀ ਅੱਗ ਬੁਝਾ ਰਿਹਾ ਹੈ ਤੇ ਲੋਕ ਵੀ ਨਾਲ ਸਾਥ ਦੇ ਰਹੇ ਹਨ। ਵੀਡਿਓ ਸੇਅਰ ਜਰੂਰ ਕਰਿਓ
#ਵਾਤਾਵਰਣ #ਪ੍ਰਦੂਸ਼ਣ #ਪਰਾਲੀ #ਝੋਨੇ Hardev Kamal Budhladacity Radio Sandeep Rana

01/11/2023

ਸੰਤ ਹਰੀ ਦੇ ਮਿੱਤਰ ਮੇਰੇ ਕੋਲ ਸੁਬਾ ਤੇ ਸ਼ਾਮ ਮੇਰੇ

22/10/2023

At bathinda

Photos from Rajni Sandeep Rana's post 22/10/2023

ਮੁਬਾਰਕਬਾਦ ਵਿਸ਼ਾਲ ਵੀਰ
Happy birthday ਛੋਟੇ

22/10/2023

Night walking

Deed Honi Ae | 76 Nirankari Sant Smagam #sukoon 12/10/2023

Like share watch

Simuzik Sandeep Rana Hardev Kamal Sukha Gill Simran Ldh Geetu Verma Gaurav Kumar Nirankari mission

Deed Honi Ae | 76 Nirankari Sant Smagam #sukoon Vocal & Composer - ​⁠ Lyrics - Lakhan PappyVideo Edit - ​⁠

Sewa Naal Sukoon | Jiwan Partap | Bachitter Paras Lyrics-Shambhu Mastana | Bachitter Paras official 11/10/2023

ਸੇਵਾ ਦੇ ਭਾਵ ਨੂੰ ਬਹੁਤ ਸੁੰਦਰ ਢੰਗ ਨਾਲ ਪ੍ਰਗਟ ਕੀਤਾ ਹੈ ਵੀਰ ਜੀਵਨ ਪ੍ਰਤਾਪ ਨੇ, ਤੇ ਜਦੋਂ ਗੀਤ ਸੁਣਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਸ਼ਬਦ ਤਾਂ ਸਿਰਫ ਸ਼ੰਭੂ ਮਸਤਾਨੇ ਦੇ ਹੀ ਲਿਖੇ ਹੋ ਸਕਦੇ ਨੇ। ਉਸ ਤੋਂ ਉਪਰ ਦੀ ਗੱਲ ਇਹ ਹੋਈ ਕਿ ਉਸਤਾਦ ਬਚਿੱਤਰ ਪਾਰਸ ਜੀ ਨੇ ਜੋਂ ਗੀਤ ਦੀ ਸ਼ੁਰੂਆਤ ਰੁਬਾਈ ਨਾਲ ਕਰ ਦਿੱਤੀ ਤਾਂ ਉਨ੍ਹਾਂ ਨੇ ਗੀਤ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ। ਖੂਬਸੂਰਤ ਗੀਤ ਤੇ ਸੇਵਾ ਵਾਲੇ ਭਾਵ ਹਨ ਗੀਤ ਵਿੱਚ ਤੁਸੀ ਵੀ ਜਰੂਰ ਸੁਣਿਓ ਤੇ ਜੇਕਰ ਵਧੀਆ ਲੱਗੇ ਤਾਂ ਲਿੰਕ ਜਰੂਰ ਸੇਅਰ ਕਰ ਦਿਓ।

https://youtu.be/hKf5JU79GXY?si=PDMpDfrjS2pMxc8u

Sewa Naal Sukoon | Jiwan Partap | Bachitter Paras Lyrics-Shambhu Mastana | Bachitter Paras official Song - Sewa Naal Sukoon Singer - Jiwan Partap , Bachitter Paras Lyrics - Shambhu Mastana Music - Click Music StudioVideo - Harjinder Lanba , Jugraaj KularaDo...

11/10/2023
10/10/2023

Sat Shri Akal Ji 🙏🏻
Tusi Sab Mere Gaanyea Nu Hamesha Pyar Dinde Rhe Ho 🙏🏻 Apna Pyar Aive He Bnaye Rakhna 🙏🏻
So Mere Beta ( Jagga Bains ) Da Pehla Gaana 15 October Nu Aa Reha Ji 🙏🏻
Sare Jne Poster Nu Share Krke Apna Pyar Te Ashirwad Deo 🙏🏻
Vishav Bains

09/10/2023

Happy birthday Jagtar Jagga ji
From team SALH Studios

09/10/2023

ਤੇਰੇ ਨਾਲੋ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ
ਬਹੁਤ ਖੂਬਸੂਰਤ ਆਵਾਜ਼ ਵਿੱਚ ਗਇਆ ਮਹਰੂਮ ਸਰਦੂਲ ਸਿਕੰਦਰ ਜੀ ਦਾ ਗੀਤ, ਤੁਸੀ ਸੁਣਿਓ ਜੇਕਰ ਵਧੀਆ ਲੱਗੇ ਤਾਂ ਸੇਅਰ ਜਰੂਰ ਕਰ ਦਿਓ।
#ਅਮਰਨੂਰੀ

09/10/2023
08/10/2023

13 ਤਾਰੀਕ ਨੂੰ ਸਿਰਫ 99 ਰੁਪਏ ਵਿੱਚ ਦੇਖੋ ਫਿਲਮ

08/10/2023

ਇਹ ਵੀ ਜਰੂਰੀ ਹੈ

03/10/2023

99 ਰੁਪਏ ਵਿੱਚ ਦੇਖੋ ਸਿਨੇਮਾ ਘਰ ਵਿਚ ਜਾ ਕੇ ਫਿਲਮ
#ਮੀਡੀਆ

30/09/2023

NOVA ਕੰਪਨੀ ਦਾ ਕ੍ਰਿਪਿੰਗ ਸਟੈਟਨਰ ਵਧੀਆ ਤੇ ਸਸਤਾ

Photos from Rajni Sandeep Rana's post 28/09/2023

ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਕਵਾਲ #ਸ਼ੌਕਤ_ਅਲੀ_ਦੀਵਾਨਾ ਪਟਿਆਲਾ ਵਾਲਿਆ ਦਾ ਇਕ ਵੱਖਰਾ ਮੁਕਾਮ ਹੈ। ਪੰਜਾਬੀ ਸੰਗੀਤ ਦੀ ਦੁਨੀਆਂ ਦਾ ਹਰੇਕ ਕਲਾਕਾਰ ਉਨ੍ਹਾਂ ਕਲ੍ਹਾ ਦਾ ਦੀਵਾਨਾ ਹੈ। ਪੰਜਾਬ ਦੇ ਚੋਟੀ ਦੇ ਕਲਾਕਾਰ ਉਨ੍ਹਾਂ ਤੋ ਸੰਗੀਤ ਦੀਆਂ ਬਰੀਕੀਆਂ ਸਿੱਖ ਚੁੱਕੇ ਹਨ। ਜਦੋਂ ਅਜਿਹੇ ਇਨਸਾਨਾਂ ਨਾਲ ਮਿਲ ਬੈਠ ਕੇ ਟਾਇਮ ਸਮਾਂ ਬਿਤਾਉਣ ਦਾ ਸਬੱਬ ਬਣਦਾ ਹੈ ਤਾਂ ਸਮਾਂ ਵੀ ਆਪਣੀ ਚਾਲ ਬਦਲ ਲੈਂਦਾ ਹੈ। ਪਿਛਲੇ ਦਿਨੀਂ ਐਸਾ ਹੀ ਸਬੱਬ ਬਣਿਆ, ਉਸ ਵਿੱਚੋ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
Rajni Sandeep Rana
Parveen Bharta Gursharan Singh Sharan Simran Ldh Hardev Kamal Sarvjeet Singh Chahar Sandeep Rana Kamal Khan Rangle Sardar Shankar Mahadevan

26/09/2023

With Surinder Khan ji
ਆਵਾਜ਼ ਵਿੱਚ ਅਜਿਹਾ ਜਾਦੂ ਹੈਂ ਕਿ ਆਵਾਜ਼ ਸੁਣਨ ਨੂੰ ਵਾਰ ਵਾਰ ਦਿਲ ਕਰਦਾ ਹੈ ਤੇ ਅਜਿਹੀ ਆਵਾਜ਼ ਨੂੰ ਜੇਕਰ ਮਿਲ ਲਿਆ ਜਾਵੇ ਤਾਂ ਭਾਵ ਕੀ ਹੋਣਗੇ ਉਹ ਤੁਸੀ ਸਮਝ ਸਕਦੇ ਹੋ।

26/09/2023

ਬਲਾਕ ਦਫਤਰ ਦੇ ਕਰਮਚਾਰੀ ਲੱਗੇ ਦਫਤਰ ਦੀ ਸਫਾਈ ਕਰਨ
#ਸਵੱਛਤਾ
#ਸਵੱਛਤਾ_ਹੀ_ਸੇਵਾ

15/09/2023

Click

Want your public figure to be the top-listed Public Figure in Budhlada?
Click here to claim your Sponsored Listing.

Rajni Rani

All of you are welcome to this page. By joining this page you will hear stories that will get you on the right track.

Videos (show all)

ਜਦੋਂ ਇਹ ਅਵਾਜ਼ ਸੁਣੋਗੇ ਤਾਂ ਸ਼ੇਅਰ ਕਰੇ ਬਿਨਾਂ ਨਹੀਂ ਰਹਿ ਸਕੋਗੇShare This Video#Share #punjabisong #viralvideo #jassigill #sadsong...
Jago#jago
ਹਲਦੀ#haldiceremony
ਤੁਸੀ ਸੁਣੀਂ ਹੈ ਇਹ ਆਵਾਜ਼? ਜੇਕਰ ਨਹੀਂ ਤਾਂ ਜਰੂਰ ਸੁਣਿਓ ਤੇ ਇਹ ਵੀਡਿਉ ਵੀ ਸੇਅਰ ਕਰਿਓ@ranbirdhaliwal Hardev Kamal Sandeep Rana Niran...
ਕੁੱਝ ਦਿਨ ਪਹਿਲਾਂ ਝੋਨੇ ਦੀ ਪਰਾਲੀ ਨੂੰ ਇਕ ਅਫ਼ਸਰ ਤੋ ਅੱਗ ਲਵਾਉਣ ਦੀ ਵੀਡਿਓ ਸਾਹਮਣੇ ਆਈ ਸੀ ਅਤੇ ਅੱਜ ਇਕ ਹੋਰ ਵੀਡਿਓ ਸਾਹਮਣੇ ਸਾਹਮਣੇ ਆਈ ਹੈ ਜ...
ਤੇਰੇ ਨਾਲੋ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀਬਹੁਤ ਖੂਬਸੂਰਤ ਆਵਾਜ਼ ਵਿੱਚ ਗਇਆ ਮਹਰੂਮ ਸਰਦੂਲ ਸਿਕੰਦਰ ਜੀ ਦਾ ਗੀਤ, ਤੁਸੀ ਸੁਣਿਓ ਜੇਕਰ ਵਧੀਆ ਲੱ...
99 ਰੁਪਏ ਵਿੱਚ ਦੇਖੋ ਸਿਨੇਮਾ ਘਰ ਵਿਚ ਜਾ ਕੇ ਫਿਲਮ
NOVA ਕੰਪਨੀ ਦਾ ਕ੍ਰਿਪਿੰਗ ਸਟੈਟਨਰ ਵਧੀਆ ਤੇ ਸਸਤਾ
ਬਲਾਕ ਦਫਤਰ ਦੇ ਕਰਮਚਾਰੀ ਲੱਗੇ ਦਫਤਰ ਦੀ ਸਫਾਈ ਕਰਨ#ਸਵੱਛਤਾ #ਸਵੱਛਤਾ_ਹੀ_ਸੇਵਾ #SwachhBharatMission #SwachhBharat #swachtaabhiyan #sw...
ਤੂੰ ਗੜਵਾ ਮੈ ਤੇਰੀ ਡੋਰ ਵੀ ਮਾਹੀਆ
Vivek Nagpal Lakhan Pappy Lal Kamal Pavneet Birgi #ghazal #music #clasicalmusic
ਬਠਿੰਡਾ ਦੇ ਬੀਰ ਤਲਾਬ ਦੀ ਸੈਰਡੀਅਰ ਸਫਾਰੀLike and share this video#bathinda #Mansa #Budhlada

Category

Website

Address

Budhlada

Other Budhlada public figures (show all)
chahal_farm_pb31 chahal_farm_pb31
Mansa
Budhlada

Paid promotion available Shonki sardar (malwai jatt)

hardeep__bhakhrial95 hardeep__bhakhrial95
Budhlada

ਜ਼ਿੰਦਗੀ ਚ ਸਕੂਨ ਤੋਂ ਵੱਡਾ ਕੋਈ ਤੋਹਫ਼ਾ ਨਹੀਂ..

Lyrics Rinku Dodra Lyrics Rinku Dodra
Budhlada, 151502

ਲੇਖਕ ਰਿੰਕੂ ਦੋਦੜਾ ਸਾਹਿਬ

ਧੁਤਾ pindi ala ਧੁਤਾ pindi ala
Budhlada Mansa
Budhlada, 151502

Pindi Ala ਧੂਤਾ

Gagan earnings Gagan earnings
Budhlada, 151502

those who want to make money online join this group https://chat.whatsapp.com/Gvn6MhradsjFOX0hLF4SR8

Madan & Rana Madan & Rana
ਗੋਲ ਚੱਕਰ ਬੁਢਲਾਡਾ
Budhlada, 151502

BALL SAHITKARR

Shyaridepanne Shyaridepanne
Near BDPO Office Budhlada
Budhlada, 151502

ਜੇਕਰ ਤੁਸੀਂ ਸ਼ਾਇਰੀ ਪਸੰਦ ਕਰਦੇ ਹੋ ਤਾਂ ਇਸ ਪੇਜ ਨਾਲ ਜੁੜੋ ਅਤੇ ਸ਼ਾਇਰੀ ਦੇ ਮੁਰੀਦ ਲੋਕਾਂ ਤਕ ਵੀ ਇਸ ਪੇਜ ਦਾਲਿੰਕ ਭੇਜੋ

Rangrete Singh Rangrete Singh
Village Khudal Kalan
Budhlada

Khudal live Production

Musafir Rahan de-ਮੁਸਾਫਿਰ ਰਾਹਾਂ ਦੇ Musafir Rahan de-ਮੁਸਾਫਿਰ ਰਾਹਾਂ ਦੇ
Budhlada

ਮੁਸਾਫਿਰ ਹਾਂ ਰਾਹਾਂ ਦੇ ਕਿਸੇ ਮੋੜ ਤੇ ਜਰੂਰ ਮਿਲਾਗੇਂ

Sandeep Rana Sandeep Rana
Near Bdpo Office
Budhlada, 151502

ਦੋਸਤੋ ਸਾਰਿਆ ਨੂੰ ਸਤਿ ਸ੍ਰੀ ਅਕਾਲ

Lovepreet Gill 'Lavi Lovepreet Gill 'Lavi
Budhlada

instagram @lovepreetgilllavi Poet | Editor | Artist iksoch.com