Kanwar Inderjeet Singh

Entrepreneur Renewable Energy ,
State IT-Head BJP Punjab
Ex BJP-IT Co-Convenor Chandigarh
Ex Chemist

06/01/2024

ਜਿਸ ਪਲ ਰਾਮਲਲਾ ਦਾ ਜਨਮ ਹੋਇਆ ਸੀ,
ਜੀਵਨ ਦੀ ਪਵਿੱਤਰਤਾ ਉਸੇ ਸਮੇਂ ਹੋਵੇਗੀ.

ਜਾਣੋ 22 ਜਨਵਰੀ ਦਾ ਖਾਸ ਮਹੱਤਵ...

05/01/2024

ਇਹ ਆ ਬਦਲਾਅ,ਹੁਣ ਕਾਤਲ ਜੇਲ੍ਹ ਚ ਬਣਾ ਰਹੇ ਜਨਮਦਿਨ!

05/01/2024

ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਮਰਹੂਮ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਵੱਲੋਂ ਸ਼੍ਰੀ ਨਰੇਂਦਰ ਮੋਦੀ ਜੀ ਬਾਰੇ ਤਕਰੀਬਨ 3 ਦਹਾਕੇ ਪਹਿਲਾਂ ਕਹੀਆਂ ਗਈਆਂ ਗੱਲਾਂ ਅੱਜ ਵੀ ਉਹਨਾਂ ਦੀ ਸ਼ਖਸੀਅਤ 'ਤੇ ਇੰਨ-ਬਿੰਨ ਲਾਗੂ ਹੁੰਦੀਆਂ ਹਨ।

Narendra Modi B L Santhosh ji Followers BJP Punjab Bharatiya Janata Party (BJP) Manthri Srinivasulu J.P.Nadda Gajendra Singh Shekhawat BJP4India

05/01/2024

ਜੈਸੀ ਕੋਕੋ ਵੈਸੇ ਬੱਚੇ
ਫੜੇ ਜਾਣਗੇ ਬਣਦੇ ਸੀ ਜੋ ਸੱਚੇ
ਆਕਾ ਭੱਜਦਾ ਫਿਰਦਾ ਏ
ਤੁਹਾਥੋਂ ਭੱਜਿਆ ਜਾਣਾ ਨੀ ਤੁਸੀਂ ਓ ਕੱਚੇ

04/01/2024

ਮਾਨ ਸਾਬ੍ਹ! ਹਰ ਰੋਜ਼ ਸ਼ੂਟ ਆਉਟ ਹਰ ਰੋਜ਼ ਕਤਲ
ਤੁਸੀ ਹੁਣ ਕਿਰਪਾ ਕਰਕੇ ਅਸਤੀਫ਼ਾ ਦੇ ਦਿਓ
ਤੁਹਾਡਾ ਇਹ ਖੂਨੀ ਰੰਗਲਾ ਪੰਜਾਬ ਸਾਨੂੰ ਨਹੀਂ ਚਾਹੀਦਾ

03/01/2024

ਬਦਲ ਰਹੀ ਹੈ ਅਯੁੱਧਿਆ, ਮੋਦੀ ਹੈ ਤੋਂ ਮੁਮਕਿਨ ਹੈ

03/01/2024

ਪੰਜਾਬ ਬਣਿਆਂ ਜੰਗਲਰਾਜ, ਅਮਨ ਕਾਨੂੰਨ ਹੋਇਆ ਖਤਮ । ਕੀ ਇਹੀ ਬਦਲਾਅ ਚਾਹੁੰਦਾ ਸੀ ਪੰਜਾਬ ????

02/01/2024

ਪੰਜਾਬ ਵਿੱਚ ਤਾਂ ਬਦਲਾਅ ਹੋ ਗਿਆl

02/01/2024

ਵੇਖੋ ਬਦਲਾਵ ਵਾਲਿਓ...
Aam Aadmi Party - Punjab ਦੀ ਸਰਕਾਰ ਨਵਾਂ ਸਾਲ ਨਵੇਂ ਕਮਾਲ।

01/01/2024

Narendra Modi की गारंटी,
2024 में जीत की गारंटी।

31/12/2023

ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ

22 ਜਨਵਰੀ 2024 ਨੂੰ ਜਦੋਂ ਭਗਵਾਨ ਸ਼੍ਰੀ ਰਾਮ ਅਯੋਧਿਆ 'ਚ ਬਿਰਾਜਮਾਨ ਹੋਣ
ਆਪਣੇ ਘਰਾਂ ਵਿੱਚ ਵੀ "ਸ਼੍ਰੀ ਰਾਮ ਜੋਤੀ" ਜਗਾਉ ਅਤੇ ਦੀਵਾਲੀ ਮਨਾਉ।


BJP Punjab Bharatiya Janata Party (BJP) Manthri Srinivasulu Gajendra Singh Shekhawat J.P.Nadda Narendra Modi B L Santhosh ji Followers Ashwani Sharma BJP4Punjab BJP4India Sanjeev Vashisht

30/12/2023

ਪਹਿਲਾਂ ਏਥੇ ਵਾਲਿਆਂ ਨੂੰ ਤਾਂ ਨੌਕਰੀਆਂ ਦੇ ਦਿਉ।

30/12/2023
30/12/2023

LIVE: Prime Minister Narendra Modi's massive roadshow in Ayodhya

29/12/2023

ਨਵੇਂ ਭਾਰਤ ਦੇ ਨਵੇਂ ਕਾਨੂੰਨਾਂ ਨਾਲ ਬਦਲੇਗੀ ਭਾਰਤ ਦੀ ਤਸਵੀਰ।

29/12/2023

ਮੋਦੀ ਸਰਕਾਰ ਦੀਆਂ ਇਹ 10 ਸਕੀਮਾਂ ਬਣੀਆਂ ਆਮ ਲੋਕਾਂ ਦਾ ਸਹਾਰਾ....!!!!

28/12/2023

ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਹੋਇਆ ਬੁਰਾ ਹਾਲ ਅੱਖਾਂ ਤੇ ਪੱਟੀ ਬੰਨ ਕੇ ਬੈਠਾ Bhagwant Mann

27/12/2023

LIVE: PM Shri Narendra Modi interacts with beneficiaries of the Viksit Bharat Sankalp Yatra

26/12/2023

ਵੀਰ ਬਾਲ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੰਬੋਧਨ ਕਰਦੇ ਹੋਏ।LIVE

25/12/2023

ना विचलित, ना भयभीत, भारत मां की सेवा में जिसने जीवन किया व्यतीत...वो रहे अटल, वो थे सदैव अटल!
मां भारती के सच्चे सपूत और करोड़ों भाजपा कार्यकर्ताओं के पथ प्रदर्शक पूर्व प्रधानमंत्री 'भारत रत्न' श्रद्धेय अटल बिहारी वाजपेयी जी की जयंती पर शत-शत नमन।

24/12/2023

अटल जी को नमन 🙏

24/12/2023

ਦਾ ਰਾਜ ਪੰਜਾਬ ਬੇਹਾਲ
ਪੰਜਾਬ ਦੇ ਵਿਗੜਦੀ ਕਾਨੂੰਨ ਵਿਵਸਥਾ ਤੋਂ ਨਿਰਾਸ਼ ਵਪਾਰੀ,ਆਪਣੇ ਕਾਰੋਬਾਰ ਪੰਜਾਬ ਤੋਂ ਲੈ ਜਾ ਰਹੇ ਹਨ ਬਾਹਰ।

24/12/2023

ਮਾਨ ਸਾਬ੍ਹ! ਆਪਣੀ ਕਿਸੇ ਗੱਲ 'ਤੇ ਤਾਂ ਟਿੱਕ ਜਾਓ..!!

22/12/2023

ਇਹ ਹੈ ਕੱਟੜ ਇਮਾਨਦਾਰ ਪਾਰਟੀ ਦੇ ਕੱਟੜ ਬੇਈਮਾਨਾਂ ਦਾ ਅਸਲੀ ਚਿਹਰਾ।

21/12/2023

ਝੂਠ ਅਤੇ ਮੱਕਾਰ ਆਮ ਆਦਮੀ ਪਾਰਟੀ ਦੀ ਸਰਕਾਰ।
ਹੁਣ ਕਿੱਥੇ ਗਈ 23 ਫਸਲਾਂ ਤੇ MSP ਦੀ ਗਰੰਟੀ #ਪੰਜਾਬਮੰਗਦਾਜਵਾਬ
Bhagwant Mann

20/12/2023

ਵਿਕਸਿਤ ਭਾਰਤ ਸੰਕਲਪ ਯਾਤਰਾ.... ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਹੁੰਚ ਰਹੀ ਹੈ।
ਅੱਜ ਹਰ ਪੰਜਾਬੀ ਨੂੰ ਮਿਲ ਰਿਹਾ ਹੈ ਮੋਦੀ ਸਰਕਾਰ ਦੀ ਸਕੀਮਾਂ ਦਾ ਲਾਭ, ਯਾਤਰਾ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸਾਹਾ।

18/12/2023

ਪੰਜਾਬ ਕਰਜਾਈ ਹੁੰਦਾ ਹੋ ਜਾਵੇ ਮਸਾਂ ਤਾਂ ਸਾਡੀ ਵਾਰੀ ਆਈ ਫਿਰ ਕਿਹੜਾ ਅਸੀਂ ਆਉਣਾ ਮੇਰੀ ਫੋਟੋ ਵਾਲੇ ਬੋਰਡ ਹਰ ਥਾਂ ਲੱਗਣੇ ਚਾਹੀਦੇ ਨੇ।
ਕਿਓਂ Bhagwant Mann ਇਹ ਹੈ ਤੇਰਾ ਬਦਲਾਵ????

16/12/2023

ਇਕ ਪਾਸੇ ਸਰਕਾਰੀ ਸਕੂਲਾਂ ਦੇ ਮਾੜੇ ਹਾਲ ਦੂਜੇ ਪਾਸੇ ਬੇਰੋਜ਼ਗਾਰ ਅਧਿਆਪਕ ਹੋ ਰਹੇ ਨੇ ਖੱਜਲ ਖੁਆਰ।
ਬਸ ਇਸ਼ਤਿਹਾਰ ਅਤੇ ਬੋਰਡਾਂ ਤੇ ਹੀ ਝੂਠਾ ਪ੍ਰਚਾਰ ਕਰ ਰਹੀ ਦੀ ਸਰਕਾਰ ।

13/12/2023

ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤ ਮਾਤਾ ਦੇ ਅਮਰ ਸਪੂਤਾਂ ਨੂੰ ਸ਼ਰਧਾਂਜਲੀ।

10/12/2023

उत्तर प्रदेश के अयोध्या में बन रहे भव्य राम मंदिर के उद्घाटन का समय आ गया है, इस शुभ कार्य के लिए 22 जनवरी 2024 की तारीख तय की गई है।अभिजीत मुहूर्त में उद्घाटन का कार्यक्रम होगा।

10/12/2023

ਮੁੱਖ ਮੰਤਰੀ Bhagwant Mann ਦੀ ਧੀ ਨੇ ਲਾਏ ਗੰਭੀਰ ਇਲਜ਼ਾਮ 'ਜੋ ਆਪਣੇ ਜਵਾਕਾਂ ਦਾ ਨੀ ਹੋਇਆ ਉਹ ਪੰਜਾਬ ਦਾ ਕਿੱਥੋਂ ਹੋਊ'।
ਪੰਜਾਬ ਦਾ ਰਬ ਹੀ ਰਾਖਾ।

08/12/2023

ਵਿਕਸਿਤ ਭਾਰਤ ਸੰਕਲਪ ਯਾਤਰਾ... ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵੱਖ ਵੱਖ ਪਿੰਡਾਂ ਵਿੱਚ ਘਰ ਘਰ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਹੋ ਰਿਹਾ ਪ੍ਰਚਾਰ। ਮੌਕੇ ਤੇ ਹੀ ਮਿਲ ਰਿਹਾ ਸਭ ਨੂੰ ਸਕੀਮਾਂ ਦਾ ਲਾਭ।

07/12/2023

ਵੇਖੋ ਬਦਲਾਵ.... ਅਖਾਂ ਤੇ ਪੱਟੀ ਅਤੇ ਮੂੰਹ ਚ ਦੇਹੀ ਜਮਾਈ ਬੈਠਾ...ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਮੁਨਾਫ਼ਾ ਦੇਣ ਲਈ 568 ਦੇ ਕਰੀਬ ਨਹੀਂ ਚਲਾਈਆਂ ਜਾ ਰਹੀਆਂ ਬੱਸਾਂ।
ਹਾਈ ਕੋਰਟ ਵਲੋਂ ਮੁੱਖ ਸਕੱਤਰ, ਪਨਬੱਸ ਦੇ
ਡਾਇਰੈਕਟਰ, ਵਿੱਤ ਵਿਭਾਗ, ਅਕਾਉਂਟੈਂਟ ਜਨਰਲ ਪੰਜਾਬ ਨੂੰ ਨੋਟਿਸ।

06/12/2023

"ਰਾਸ਼ਟਰਵਾਦ ਤਾਂ ਹੀ ਜਾਇਜ਼ ਠਹਿਰਾਇਆ ਜਾ ਸਕਦਾ ਹੈ ਜਦੋਂ ਲੋਕਾਂ ਵਿੱਚ ਜਾਤ, ਨਸਲ ਜਾਂ ਰੰਗ ਦੇ ਮਤਭੇਦ ਭੁਲਾ ਦਿੱਤੇ ਜਾਣ ਅਤੇ ਸਮਾਜਿਕ ਭਾਈਚਾਰੇ ਨੂੰ ਇਸ ਵਿੱਚ ਸਭ ਤੋਂ ਉੱਚਾ ਸਥਾਨ ਦਿੱਤਾ ਜਾਵੇ।"
ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਨ ਦਿਵਸ 'ਤੇ ਨਿਮਰ ਸ਼ਰਧਾਂਜਲੀ।

Want your organization to be the top-listed Government Service in Chandigarh?
Click here to claim your Sponsored Listing.

Videos (show all)

ਜਿਸ ਪਲ ਰਾਮਲਲਾ ਦਾ ਜਨਮ ਹੋਇਆ ਸੀ,ਜੀਵਨ ਦੀ ਪਵਿੱਤਰਤਾ ਉਸੇ ਸਮੇਂ ਹੋਵੇਗੀ.ਜਾਣੋ 22 ਜਨਵਰੀ ਦਾ ਖਾਸ ਮਹੱਤਵ...
ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਮਰਹੂਮ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਵੱਲੋਂ ਸ਼੍ਰੀ ਨਰੇਂਦਰ ਮੋਦੀ ਜੀ ਬਾਰੇ ਤਕਰੀਬਨ 3 ਦਹਾਕੇ ਪ...
अरे फिर से Narendra Modi आयेगा
ਹੁਣ ਦਿੱਲੀ ਦੂਰ ਨਹੀਂ, ਪੰਜਾਬ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ।#ModiHaiToMumkinHai
जय श्री राम। #BJP4Punjab #BJP4IND #ayodhya #NarendraModi #shriram #bharat
ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ22 ਜਨਵਰੀ 2024 ਨੂੰ ਜਦੋਂ ਭਗਵਾਨ ਸ਼੍ਰੀ ਰਾਮ ਅਯੋਧਿਆ 'ਚ ਬਿਰਾਜਮਾਨ ਹੋਣ ਆਪਣੇ ਘਰਾਂ ਵਿੱਚ ਵੀ "ਸ਼੍ਰੀ ਰਾਮ ਜੋਤੀ" ...
ਪਹਿਲਾਂ ਏਥੇ ਵਾਲਿਆਂ ਨੂੰ ਤਾਂ ਨੌਕਰੀਆਂ ਦੇ ਦਿਉ।
प्रभु श्रीराम जन्मभूमि से चलेगी पहली अमृत भारत ट्रेन...#amrit #bharat #train #jai #shriram #sita#ayodhya #NarendraModi #...
LIVE: Prime Minister Narendra Modi's massive roadshow in Ayodhya
ਨਵੇਂ ਭਾਰਤ ਦੇ ਨਵੇਂ ਕਾਨੂੰਨਾਂ ਨਾਲ ਬਦਲੇਗੀ ਭਾਰਤ ਦੀ ਤਸਵੀਰ।#NayeBharatKeNayeKanoon
ਮੋਦੀ ਦੀ ਗਾਰੰਟੀ ਦਾ ਮਤਲਬ ਗਾਰੰਟੀ ਦੀ ਪੂਰਤੀ ਦੀ ਗਾਰੰਟੀ ਵੀ ਹੈ!#ModiKiGurantee#NarendraModi

Category

Website

Address

642 Sec 117 TDI City Mohali
Chandigarh
160055

Other Social Services in Chandigarh (show all)
Hemant Goswami Hemant Goswami
GPO Box 137, Sector 17
Chandigarh, 160017

Hemant Goswami is a social activist based in India. Goswami's fight against corruption, substance ab

National Forum For Principals NFP National Forum For Principals NFP
Zirakpur
Chandigarh

Atinderjit Singh 'Robby' Atinderjit Singh 'Robby'
Chandigarh, 160002

State Secretary, Chandigarh Youth Congress

Helping hand immii29 Helping hand immii29
Sector 29B
Chandigarh

Help Needy Peoples anyhow. Karm he Dharm hai.

DeshBhakt_Indians DeshBhakt_Indians
Chandigarh

This page is dedicated to our Indian Armed Forces, to show their braveness, good work and wellfare news.

Palji Palji
Chandigarh, 160101

ISMA Council ISMA Council
Chandigarh

International Sikh Martial Art Council® is Promoting Sikh Martial Art & Gatka As A Self Defence Art

BJG GROUP BJG GROUP
Chandigarh

supported by Lawrence bishnoi big bro sopu group �����. jai balkari ����. Bhagat Singh ka fan

World wings immigration World wings immigration
Near Picaddlly Square Mall
Chandigarh, 160022

Tourist Study PR

Bhavadhas Sangthan - India Bhavadhas Sangthan - India
प्राचीन वाल्मीकि ब्रह्मालय, सैक्टर 24. डी चण्डीगढ़
Chandigarh, 160023