Mulajam wing - Shromani Akali Dal

Mulajam wing - Shromani Akali Dal

You may also like

Agent Johnson Williams
Agent Johnson Williams

This is the official page of Shromani Akali Dal Badal Employees Wing.

Photos from Mulajam wing - Shromani Akali Dal's post 04/05/2022

Media....

Photos from Isharsingh Manjpur's post 06/04/2022
Photos from Mulajam wing - Shromani Akali Dal's post 01/01/2022

ਮੁਲਾਜ਼ਮ ਵਿੰਗ ਪੰਜਾਬ ਵੱਲੋਂ 16 ਜਨਵਰੀ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਰੈਲੀ ਕਾਂਗਰਸ ਸਰਕਾਰ ਦੀਆ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੀਤੀ ਜਾ ਰਹੀ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੀ ਪਹੁੰਚ ਰਹੇ ਹਨ ।

06/12/2021
Photos from Mulajam wing - Shromani Akali Dal's post 27/11/2021

Photos from Mulajam wing - Shromani Akali Dal's post 26/10/2021
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ 24/09/2021

ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਸ. ਸਿਕੰਦਰ ਸਿੰਘ ਮਲੁੂ....

24/09/2021

ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਵਿੰਗ ਦੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

Party President S. Sukhbir Singh Badal has appointed the district presidents of Mulazim Wing of Shiromani Akali Dal. He said that rest of the names for the wing's organizational structure would also be announced soon.

Photos from Mulajam wing - Shromani Akali Dal's post 16/09/2021

ਜ਼ਿਲ੍ਹਾ ਪਠਾਨਕੋਟ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਮ ਐਲ ਏ ਗੁਰਬਚਨ ਸਿੰਘ ਬੱਬੇਹਾਲੀ ਅਤੇ ਸੁਰਿੰਦਰ ਸਿੰਘ ਕੰਨਵਰ ਮਿੰਟੂ ਜ਼ਿਲ੍ਹਾ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ ।

ਗੁਰਦੁਆਰਾ ਸ੍ਰੀ ਬਾਹਠ ਸਾਹਿਬ ਜ਼ਿਲ੍ਹਾ ਪਠਾਨਕੋਟ ਵਿਖੇ ਪਹਿਲੀ ਵਾਰ ਪਹੁੰਚਣ ਤੇ ਮੈਨੇਜਰ ਸੁਖਮਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਮੇਰੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਗੁਰਨਾਮ ਸਿੰਘ ਜੱਸਲ ਅਤੇ ਸਲਵਿੰਦਰ ਸਿੰਘ ਲਾਧੂਪੁਰ ਅਤੇ ਹੋਰ ਆਗੂ ਹਾਜਰ ਸਨ।

Photos from Mulajam wing - Shromani Akali Dal's post 11/08/2021

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਵਰਕਰ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਰੈਲੀ ਵਿਖੇ ਨੌਜਵਾਨਾਂ ਵੱਲੋਂ ਭਰਵਾਂ ਇਕੱਠ ਕੀਤਾ ਗਿਆ । ਅਕਾਲੀ - ਬਸਪਾ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਆ ਗਿਆ ।

ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਵਰਕਰ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਫਿਰੋਜਪੁਰ ਵਿਖੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ ਮੇਰੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਕਰਮਜੀਤ ਸਿੰਘ ਸੰਧੂ ਅਤੇ ਹੋਰ ਵਰਕਰ ਸ਼ਾਮਿਲ ਸਨ ।

Photos from Mulajam wing - Shromani Akali Dal's post 06/08/2021

ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਪੁਰਾਣਾ ਭੰਗਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਗਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਈਸ਼ਰ ਸਿੰਘ ਮੰਝਪੁਰ , ਬਸਪਾ ਦੇ ਹਲਕਾ ਇੰਚਾਰਜ ਕਰਮਜੀਤ ਸਿੰਘ ਸੰਧੂ ਅਤੇ ਐਡਵੋਕੇਟ ਰਕੇਸ਼ ਕੁਮਾਰ, ਸੁਖਦੇਵ ਸਿੰਘ , ਰੋਹਿਤ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।

Photos from Mulajam wing - Shromani Akali Dal's post 06/08/2021

ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਪਲਾਕੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਗਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਰਮਜੀਤ ਸਿੰਘ ਸੰਧੂ ਅਤੇ ਐਡਵੋਕੇਟ ਰਕੇਸ਼ ਕੁਮਾਰ, ਸੁਖਦੇਵ ਸਿੰਘ , ਰੋਹਿਤ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।

Photos from Mulajam wing - Shromani Akali Dal's post 12/07/2021

ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਸੰਬੋਧਨ ਕਰਦੇ ਹੋਏ।

Photos from Mulajam wing - Shromani Akali Dal's post 11/07/2021

ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਅਕਾਮ ਵਿਖੇ ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨੇ ਵਰਕਰ ਮੀਟਿੰਗ ਕੀਤੀ ਗਈ ਜਿਸ ਵਿਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਵਿਧਾਨ ਸਭਾ 2022 ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ !

Photos from Mulajam wing - Shromani Akali Dal's post 08/07/2021

ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਕਸਬਾ ਭੰਗਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਈਸ਼ਰ ਸਿੰਘ ਮੰਝਪੁਰ ਵੱਲੋਂ ਵਰਕਰ ਮੀਟਿੰਗ ਕੀਤੀ ਗਈ ਜਿਸ ਵਿਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਵਿਧਾਨ ਸਭਾ ਚੋਣਾਂ ਸਬੰਧੀ ਵਰਕਰਾਂ ਨੂੰ ਜਾਗਰੂਕ ਕੀਤਾ।

06/07/2021
02/07/2021
Photos from Mulajam wing - Shromani Akali Dal's post 01/07/2021

ਅੱਜ ਪਿੰਡ ਮਹਿਤਾਬਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਈਸ਼ਰ ਸਿੰਘ ਮੰਜਪੁਰ ਵੱਲੋਂ ਵਰਕਰ ਮੀਟਿੰਗ ਕੀਤੀ ਗਈ ਜਿਸ ਵਿਚ ਅਕਾਲੀ ਆਗੂ ਡਾਕਟਰ ਸੰਤੋਖ ਸਿੰਘ , ਕੈਪਟਨ ਰਘਬੀਰ ਸਿੰਘ , ਜਥੇਦਾਰ ਦਰਸ਼ਨ ਸਿੰਘ, ਐਸ ਡੀ ਓ ਜਗੀਰ ਸਿੰਘ, ਸਰਦਾਰ ਹਰਬੰਸ ਸਿੰਘ, ਜਥੇਦਾਰ ਤਰਸੇਮ ਸਿੰਘ ਫੌਜੀ, ਸਰਦਾਰ ਮਹਿੰਦਰ ਸਿੰਘ ,ਸਰਦਾਰ ਸਤਨਾਮ ਸਿੰਘ , ਬੀਬੀ ਮਹਿੰਦਰ ਕੌਰ ,ਬੀਬੀ ਤਰਸੇਮ ਕੌਰ , ਸਰਦਾਰ ਬਲਬੀਰ ਸਿੰਘ, ਸਰਦਾਰ ਸਰਵਣ ਸਿੰਘ ਅਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ ।

ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ | PTC NEWS 28/06/2021

ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ | PTC NEWS ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ By Shanker Badra - June 28, 2021 2:09 pm, Updated on June 28, 2021 at 2:09 pm Share on Facebook Tweet on Twitter ਸਿਕੰਦਰ ਸਿ....

Photos from Mulajam wing - Shromani Akali Dal's post 28/06/2021

Revised
ਸ਼੍ਰੋਮਣੀ ਅਕਾਲੀ ਦਲ
ਪ੍ਰੈਸ ਰਿਲੀਜ

ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ।

ਚੰਡੀਗੜ੍ਹ 28 ਜੂਨ-- ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਮੁਲਾਜਮ ਵਿੰਗ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਮੁਲਾਜਮ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸ. ਤਜਿੰਦਰ ਸਿੰਘ ਸੰਘਰੇੜੀ ਨੂੰ ਵਿੰਗ ਦਾ ਮੁੱਖ ਸਲਾਹਕਾਰ ਅਤੇ ਸ਼੍ਰੀ ਜਗਦੀਸ਼ ਕੁਮਾਰ ਨੂੰ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਮੁਲਾਜਮ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਚਰਨ ਸਿੰਘ ਕੌਲੀ, ਸ. ਦਰਸ਼ਨ ਸਿੰਘ ਹੁਸ਼ਿਆਰੁਪਰ, ਸ. ਹਕੀਕਤ ਸਿੰਘ ਟੇਰਕਿਆਣਾ, ਸ. ਗੁਰਵੇਲ ਸਿੰਘ ਬੱਲਪੁਰੀਆ, ਸ. ਸੁਖਦੇਵ ਸਿੰਘ ਦਕੋਹਾ, ਸ. ਬੀ.ਐਸ. ਸੇਖੋਂ ਪਟਿਆਲਾ, ਸ. ਭਜਨ ਸਿੰਘ ਖੋਖਰ, ਸ. ਸਵਿੰਦਰ ਸਿੰਘ ਲੱਖੋਵਾਲ, ਸ. ਸੁੱਚਾ ਸਿੰਘ ਬਬਰੀ, ਸ. ਸੁਰਜੀਤ ਸਿੰਘ ਸੈਣੀ, ਸ਼੍ਰੀ ਸ਼ੁਸ਼ੀਲ ਚੋਪੜਾ, ਸ. ਜਗਤਾਰ ਸਿੰਘ ਧੂੜਕੋਟ, ਸ. ਸ਼ੇਰ ਸਿੰਘ ਬਾੜੇਵਾਲ, ਸ. ਮਲਕੀਤ ਸਿੰਘ ਰੈਲੇ, ਸ਼੍ਰੀ ਜੇ.ਪੀ. ਹਾਂਡਾ ਰੋਪੜ੍ਹ, ਸ. ਫਤਿਹ ਸਿੰਘ ਗਰੇਵਾਲ, ਸ. ਰਣਜੀਤ ਸਿੰਘ ਮਾਨ ਅਤੇ ਸ. ਬਲਦੇਵ ਸਿੰਘ ਮੰਡੇਰ ਦੇ ਨਾਮ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸ਼੍ਰੀਮਤੀ ਸਤਵੰਤ ਕੌਰ ਜੌਹਲ, ਸ਼੍ਰੀ ਵਿਨੋਦ ਸਲਵਾਨ ਜਲੰਧਰ, ਸ. ਇੰਦਰਜੀਤ ਸਿੰਘ ਅਕਾਲ, ਸ. ਨਰਿੰਦਰ ਸਿੰਘ ਰੌਣੀ, ਸ. ਨਿਰਭੈ ਸਿੰਘ ਕਰਾਰਵਾਲਾ, ਸ. ਜਸਵੀਰ ਸਿੰਘ ਗੋਸਲ, ਸ. ਗੁਰਦੇਵ ਸਿੰਘ ਹੁੰਦਲ, ਸ. ਗੁਰਚਰਨ ਸਿੰਘ ਅਕਲੀਆ, ਸ. ਰਵਿੰਦਰ ਸਿੰਘ ਜੱਗਾ ਪਠਾਨਕੋਟ, ਸ. ਅਵਤਾਰ ਸਿੰਘ ਵਿਰਦੀ, ਸ. ਸੁਰਿੰਦਰਪਾਲ ਸਿੰਘ ਮਾਨ, ਸ. ਮਹਿੰਦਰ ਸਿੰਘ ਮਲੋਆ, ਸ. ਉਜਾਗਰ ਸਿੰਘ ਦਿਵਾਲੀ, ਸ. ਰਣਜੀਤ ਸਿੰਘ ਰਾਣਾ, ਸ. ਗੁਰਚਰਨ ਸਿੰਘ ਪਟਿਆਲਾ, ਸ. ਅਮਰਜੀਤ ਸਿੰਘ ਬਾਬਾ, ਸ. ਅਮਰਜੀਤ ਸਿੰਘ ਸੰਧੂ ਰੋਪੜ, ਸ. ਗੁਰਬਚਨ ਸਿੰਘ ਬੇਲੀ ਅਤੇ ਸ. ਗੁਰਮੀਤ ਸਿੰਘ ਮੋਹੀ ਦੇ ਨਾਮ ਸ਼ਾਮਲ ਹਨ।

ਸ. ਮਲੂਕਾ ਨੇ ਦੱਸਿਆ ਕਿ ਜਿਹਨਾਂ ਆਗੁੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮੰਗਲ ਸਿੰਘ ਠਰੂ, ਸ. ਉਜਾਗਰ ਸਿੰਘ ਕੌਲੀ ਪਟਿਆਲਾ, ਸ. ਅਮਰਜੀਤ ਸਿੰਘ ਰੰਧਾਵਾ, ਸ. ਪ੍ਰੀਤਮ ਸਿੰਘ ਪਠਾਨਕੋਟ, ਸ. ਲਾਲ ਸਿੰਘ ਭਗਤਾ, ਸ੍ਰੀ ਭਗਵਾਨ ਦਾਸ ਤਲਵਾੜਾ, ਸ. ਰਛਪਾਲ ਸਿੰਘ, ਸ. ਅਮਰੀਦ ਸਿੰਘ ਹਥਨ, ਸ. ਬੇਅੰਤ ਸਿੰਘ ਨਵਾਂਸ਼ਹਿਰ, ਸ. ਗੁਰਦਾਸ ਸਿੰਘ ਮੀਆਂਪੁਰ, ਸ. ਅਮਰਜੀਤ ਸਿੰਘ ਸਮੀਰੋਵਾਲ, ਸ. ਹਰਜੀਤ ਸਿੰਘ ਝੰਡੇਰ, ਸ਼੍ਰੀ ਸੁਭਾਸ ਚੰਦ ਅਤੇ ਸ. ਪ੍ਰਿਤਪਾਲ ਸਿੰਘ ਘੁਡਾਣੀ ਦੇ ਨਾਮ ਸਾਮਲ ਹਨ।

ਜਿਹਨਾਂ ਮੁਲਾਜਮ ਆਗੁੂਆਂ ਨੂੰ ਵਿੰਗ ਦਾ ਜੂੁਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਲਜੀਤ ਸਿੰਘ ਮਾਨ, ਸ. ਚਰਨਜੀਤ ਸਿੰਘ ਡਾਲਾ, ਸ. ਸੁਰਜੀਤ ਸਿੰਘ ਕੰਬੋਜ ਪਟਿਆਲਾ, ਸ. ਹਰਜਿੰਦਰ ਸਿੰਘ ਕੋਹਲੀ, ਸ. ਜਗਦੇਵ ਸਿੰਘ ਗਰੇਵਾਲ, ਸ਼੍ਰੀ ਰਾਮ ਕ੍ਰਿਸ਼ਨ, ਸ.ਲਖਵੀਰ ਸਿੰਘ ਕਰਤਾਰਪੁਰ, ਸ. ਅਜਮੇਰ ਸਿੰਘ ਤਲਵੰਡੀ, ਸ. ਅਮਰੀਕ ਸਿੰਘ ਫੇਰੂਮਾਨ, ਸ. ਜੋਗਿੰਦਰ ਸਿੰਘ ਥੀਵਾ, ਸ. ਸੇਵਾ ਸਿੰਘ ਗਿਲਕੋਵੈਲੀ, ਸ. ਗੁਰਮੀਤ ਸਿੰਘ ਠੌਣਾਂ ਅਤੇ ਸ. ਕੁਲਤਾਰ ਸਿੰਘ ਮੋਹਾਲੀ ਦੇ ਨਾਮ ਸ਼ਾਮਲ ਹਨ।

ਸ. ਮਲੂਕਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਮੁਲਾਜਮ ਵਿੰਗ ਦਾ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼ੀ੍ਰ ਐਮ.ਐਲ. ਕਪਲਾ, ਸ. ਅਮਰਜੀਤ ਸਿੰਘ ਝੱਜੀ ਪਿੰਡ, ਸ. ਅਜੀਤ ਸਿੰਘ ਨਵਾਂਸ਼ਹਿਰ, ਸ਼ੀ੍ਰ ਰਤਨ ਚੰਦ, ਸ਼ੀ੍ਰ ਰਾਮ ਗੋਪਾਲ, ਸ. ਪਰਮਜੀਤ ਸਿੰਘ ਚੀਮਾ, ਸ. ਬੂੜ ਸਿੰਘ, ਸ. ਕਰਨੈਲ ਸਿੰਘ ਮਠਾਰੂ, ਸ. ਹਾਕਮ ਸਿੰਘ ਮਾਛੀਕੇ, ਸ. ਜਗਦੇਵ ਸਿੰਘ ਬੋੜਾ, ਸ. ਹਰਵਿੰਦਰ ਸਿੰਘ ਸੂਸ, ਸ. ਅਵਤਾਰ ਸਿੰਘ, ਸ. ਕਰਨੈਲ ਸਿੰਘ ਰਾਜਗੜ੍ਹ, ਡਾ. ਬਲਵੀਰ ਸਿੰਘ ਸਮੀਰੋਵਾਲ, ਸ. ਮਨਜੀਤ ਸਿੰਘ ਬਾਜਵਾ, ਸ. ਰਣਜੀਤ ਸਿੰਘ ਅਤੇ ਸ਼੍ਰੀ ਪਿਆਰੇ ਲਾਲ ਦੇ ਨਾਮ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬਲਵੀਰ ਸਿੰਘ ਕਹਾਰਪੁਰੀ, ਸ. ਸੁਖਵਿੰਦਰ ਸਿੰਘ ਰੰਗੀਆ, ਸ਼੍ਰੀ ਸ਼ਿਵ ਕੁਮਾਰ ਸੇਤੀਆ, ਸ. ਸਵਰਨ ਸਿੰਘ ਉਮਰਪੁਰ, ਪ੍ਰਿੰਸੀਪਲ ਰਾਮ ਸਿੰਘ, ਸ. ਗੁਰਪ੍ਰੀਤ ਸਿੰਘ ਸੋਢੀ, ਸ. ਗੁਰਦੀਪ ਸਿੰਘ, ਸ਼੍ਰੀ ਰਾਮਜੀਤ, ਸ਼ੀ੍ਰ ਅਮਰਦਾਸ ਸ਼ਰਮਾ ਰੋਪੜ੍ਹ, ਸ. ਜਗਦੇਵ ਸਿੰਘ ਮਾਨ, ਸ. ਬਲਦੇਵ ਸਿੰਘ ਮਾਨਸਾ, ਸ. ਇੰਦਰਜੀਤ ਸਿੰਘ ਬਾਲਾ, ਸ. ਰਵਿੰਦਰ ਸਿੰਘ ਹੁਸੈਨਪੁਰ, ਸ. ਸੁਰਿੰਦਰ ਸਿੰਘ, ਸ. ਗੁਰਪਾਲ ਸਿੰਘ, ਸ. ਹਰਮੀਤ ਸਿੰਘ ਮੌਲੀ ਅਤੇ ਸ. ਸੁਖਦੇਵ ਸਿੰਘ ਉਬੋਵਾਲ ਦੇ ਨਾਮ ਸ਼ਾਮਲ ਹਨ।

Photos from Mulajam wing - Shromani Akali Dal's post 25/06/2021

ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸ ਈਸ਼ਰ ਸਿੰਘ ਮੰਝਪੁਰ ਨੇ ਡੀ ਸੀ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆ ਦਾ ਡੱਟ ਕੇ ਵਿਰੋਧ ਕਰਨ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ।

25/06/2021

ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸ ਈਸ਼ਰ ਸਿੰਘ ਮੰਝਪੁਰ ਨੇ ਡੀ ਸੀ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆ ਦਾ ਡੱਟ ਕੇ ਵਿਰੋਧ ਕਰਨ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ।

Photos from Mulajam wing - Shromani Akali Dal's post 16/06/2021

ਅੱਜ ਪਿੰਡ ਬਰਿਆਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸ ਈਸ਼ਰ ਸਿੰਘ ਮੰਝਪੁਰ ਨੇ ਵਰਕਰ ਮੀਟਿੰਗ ਕੀਤੀ ਗਈ ਜਿਸ ਵਿਚ ਵਿਧਾਨ ਸਭਾ 2022 ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਬਰਿਆਣਾ,ਪ੍ਰਧਾਨ ਸ ਕਰਮ ਸਿੰਘ , ਸ ਅਜੇ ਸਿੰਘ, ਸ ਰਛਪਾਲ ਸਿੰਘ, ਸ ਜਗਜੀਤ ਸਿੰਘ, ਸ ਨਿਰਮਲ ਸਿੰਘ, ਸ ਬਲਵਿੰਦਰ ਸਿੰਘ ,ਅਤੇ ਲਖਵਿੰਦਰ ਸਿੰਘ ਅਕਾਲੀ ਦਲ ਦੇ ਆਗੂ ਹਾਜਰ ਸਨ।

Want your organization to be the top-listed Government Service in Chandigarh?
Click here to claim your Sponsored Listing.

Videos (show all)

ਹੱਕ ਮੰਗ ਰਹੇ ਪੰਜਾਬ ਦੇ ਕੱਚੇ ਅਧਿਆਪਕਾਂ ਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
AT HOSHIARPURH
Sad& bsp alliance

Address

Chandigarh

Other Political Organizations in Chandigarh (show all)
Eshwar Chandra Yuva congres Eshwar Chandra Yuva congres
Kaimbala
Chandigarh

Indian national youth yuva congress Chandigarh

Kamal Mehra Ambedkarwadi Kamal Mehra Ambedkarwadi
Chandigarh

बाबा साहेब को मानने वाला कलम का सिपाही ✍🏻

Punjab lokhit Party Punjab lokhit Party
Chandigarh, 130013

THIS IS A POLITICAL PARTY FOR PUNJAB #PUNJAB_LOKHIT_PARTY PRIMARILY WORKS FOR RIGHTS OF #OBC_SC_ST_PE

Apna Bhart  Morcha Party  Haryana Apna Bhart Morcha Party Haryana
Chandigarh

@Ashok Tanwar

AAP & TAAK AAP & TAAK
Chandigarh

Work for Aam Aadami Party

Sidhu Live Punjab Sidhu Live Punjab
Chandigarh

This is Official Page of SIDHU LIVE PUNJAB

Indestructible  friendship Indestructible friendship
635 Sec/14 West
Chandigarh, 160014

friendship forever

Aam Aadmi Party Mauli Jagran Aam Aadmi Party Mauli Jagran
Mouli Jagran
Chandigarh, 160102

लाठी बजाओ हमें उठाओ, हम नहीं रुकने वाले, साथ खड़े है किसानों के हम, तुम जैसे नहीं बिकने वाले।

Bahujan Student's Association - BSA Bahujan Student's Association - BSA
Sector 14
Chandigarh

हमारा प्रयास- सामाजिक परिवर्तन एवम आर्थिक मुक्ति। मान्यवर साहब कांशीराम।

Aam Aadmi Party  Naya Gaon Aam Aadmi Party Naya Gaon
Nirankaari Road
Chandigarh, 160103

भ्रष्टाचार को मिटाना है एक अच्छे समाज को बनाना है।

Modi 2024 Modi 2024
Chandigarh

BJP Support