Tajveer
Tajveer is a professional Singer Lyricist & Composer. Lots of songs available on youtube and other pl
Be Ready for 29th Iphone Warge ❤️🤘 .sidhu1
M nothing without you Love you Friends ❤️
ਹਾਲਾਤ ਨਹੀਂ ਬਦਲਦੇ ਤਾਵੀਤ ਗਲ ਪਾ ਕੇ,
ਨਾ ਹੀ ਭਾਊ, ਉਂਗਲਾਂ ਚ’ ਨਗਾਂ ਨੂੰ ਸਜ਼ਾ ਕੇ,
ਮਿਹਨਤਾਂ ਦੀ ਛਾਣਨੀ ਨਾਲ ਖੁੱਦ ਨੂੰ ਤੂੰ ਛਾਣ ਲੈ,
ਆਪਣੇ ਚ’ ਲੁੱਕਿਆ ਤੂੰ ਟੇਲੈਂਟ ਪਛਾਣ ਲੈ,
ਉਸ ਉੱਤੇ ਲਾ ਦੇ ਜ਼ੋਰ ਦਿਨ ਰਾਤ ਭੁੱਲ ਕੇ,
ਚੰਗੇ ਦਿਨ ਆਉਦੇਂ ਵੇਖੀ ਹਨੇਰੀ ਵਾਂਗੂੰ ਝੁੱਲ ਕੇ,
ਪਰ.......
ਹਾਲਾਤ ਨਹੀਂ ਬਦਲਦੇ ਤਾਵੀਤ ਗਲ ਪਾ ਕੇ,
ਨਾ ਹੀ ਭਾਊ, ਉਂਗਲਾਂ ਚ’ ਨਗਾਂ ਨੂੰ ਸਜ਼ਾ ਕੇ, ✍🏻Tajveer
New Songs Super Soon 🤘🙏❤️ WMK
Be Thankful of God Grace 🙏❤️
ਕੁਝ ਲਾਇਨਾਂ ਲਿਖੀਆਂ ਨੇ *ਜਿੰਦਗੀ ਦੀ ਸੱਚਾਈ*
ਇਕ ਦੌੜ ਲੱਗੀ ਆ ਜਿੰਦਗੀ ਦੇ ਵਿੱਚ ਪਤਾ ਨੀ ਕਿੱਥੇ ਜਾਣਾ ਏ,
ਗੱਲ ਮੁਕਣੀ ਜਾਕੇ ਸਿਵਿਆਂ ਤੇ, ਅੋਹੀ ਤਾਂ ਅਸਲ ਟਿਕਾਣਾ ਏ,
ਪਰ ਦੌੜ ਲੱਗੀ ਆ ਜਿੰਦਗੀ ਦੇ ਵਿੱਚ, ਜਿਵੇਂ ਪਤਾ ਨੀ ਕਿੱਥੇ ਜਾਣਾ ਏ,
ਮੈਂ ਆਹ ਵੀ ਕਰ ਲਾਂ ਅੋ ਵੀ ਕਰ ਲਾਂ, ਮਿਹਨਤਾਂ ਕਰਕੇ ਜੇਬਾਂ ਭਰਲਾਂ,
ਤੇ ਰੱਬ ਦਾ ਭਾਣਾ ਕੀ ਵਰਤਣਾ, ਉਥੇ ਕੋੋਈ ਚੱਲਣਾ ਨੀ ਤਰਲਾ,
ਗੱਲ ਏਨੀ ਸਮਝ ਨਾ ਪਾਵੇਂ ਤੂੰ, ਉਂਝ ਬਣਦਾ ਬਹੁਤ ਸਿਆਣਾ ਏ,
ਇਕ ਦੌੜ ਲੱਗੀ ਆ ਜਿੰਦਗੀ ਦੇ ਵਿੱਚ ਪਤਾ ਨੀ ਕਿੱਥੇ ਜਾਣਾ ਏ,
ਗੱਲ ਮੁਕਣੀ ਜਾਕੇ ਸਿਵਿਆਂ ਤੇ, ਅੋਹੀ ਤਾਂ ਅਸਲ ਟਿਕਾਣਾ ਏ,
ਪਰ ਦੌੜ ਲੱਗੀ ਆ ਜਿੰਦਗੀ ਦੇ ਵਿੱਚ, ਜਿਵੇਂ ਪਤਾ ਨੀ ਕਿੱਥੇ ਜਾਣਾ ਏ,
ਜੋ ਮਿਲਿਆ ਉਹਦਾ ਸ਼ੁਕਰ ਤਾਂ ਕਰ, ਜੋ ਨਹੀ ਮਿਲਿਆ, ਉਹਨੇ ਦੇ ਦੇਣਾ,
ਤੂੰ ਮਿਹਨਤ ਕਰਦਾ ਰਹਿ ਮਿੱਤਰਾ, ਉਹਨੇਂ ਸਬਰਾਂ ਦਾ ਫ਼ਲ ਦੇ ਦੇਣਾ,
ਤੂੰ ਵੇਖ ਮੰਨ ਕੇ *ਤਾਜ਼ਵੀਰਾਂ*, ਉਸ ਮਾਲਕ ਦਾ ਜੋ ਭਾਣਾ ਏ,
ਇਕ ਦੌੜ ਲੱਗੀ ਆ ਜਿੰਦਗੀ ਦੇ ਵਿੱਚ ਪਤਾ ਨੀ ਕਿੱਥੇ ਜਾਣਾ ਏ,
ਗੱਲ ਮੁਕਣੀ ਜਾਕੇ ਸਿਵਿਆਂ ਤੇ, ਅੋਹੀ ਤਾਂ ਅਸਲ ਟਿਕਾਣਾ ਏ,
ਪਰ ਦੌੜ ਲੱਗੀ ਆ ਜਿੰਦਗੀ ਦੇ ਵਿੱਚ, ਜਿਵੇਂ ਪਤਾ ਨੀ ਕਿੱਥੇ ਜਾਣਾ ਏ,
✍🏻Tajveer
Keep Growing but Silently 🤫🤫❤️🙏
Spread Love ❤️🤘
Out Now Bikaner Wali
Inderbir Sidhu Deepak Dhillon
Ramaz Music Listen Share Spread
https://youtu.be/ZA6rE8TNVjA
Glimpses of Exgirlfriend song ❤️🤘
My latest track Exgirlfriend Tuje Keede Padhe 😂😂❤️
Another Song LOUNG GWACHA Bollywood Stuff Penned & Composed By Me ❤️🤘Simar Kaur
https://youtu.be/zy8RtQemVCk
Laung Gwacha (Official Audio)| Inderbir Sidhu| Simar Kaur| Latest Punjabi song2022| New Song 2022 Listen this new Song Laung Gwacha by & . https://open.spotify.com/album/2TGMM1jy8S0U11H79HfAmc?si=prKTmmoRS5K0F2hvO9mVbw&utm_source=...
Feeling Blessed Superhit Song DAFFA HO Penned & Composed by Me Crossed 60 Millions Views. Listen Share Spread ❤️🤘
https://youtu.be/u6dH_m4c_HU
Daffa Ho(Official Video) |Inderbir Sidhu| New Punjabi Songs| Tajvir|Ramaz Music Take it Easy! Just Listen...iTunes - http://itunes.apple.com/album/id1569845619?ls=1&app=itunesSpotify- https://open.spotify.com/album/4dzJ3WIse84m0eIITxW6gV...
Song Paa Lawo Lamme this song based on Social Issues. Enjoy Listen Share Spread 🤘❤️
My Third Song Viah Wali Kudi ❤️🤘
My Second Song BEWAFA Share Spread Listen 🤘
Click here to claim your Sponsored Listing.
Videos (show all)
Contact the public figure
Telephone
Address
160017
Chandigarh
Sawan the Madman from Chandigarh, India. Visual Artist, Poet, Wanderer, Rebel, Designer.
Kala Sagar, Sector 36-D
Chandigarh, 160036
KALA SAGAR is the unique museum where large collection of art created only from damaged, broken & wa
Chandigarh, 160020
"Do not fail, as you go on, to draw something every day, for no matter how little. In spite of everyt