Atish Gupta Journalist

Atish Gupta Journalist

investigative Journalist/Political/Entertainment/others

16/04/2024

ਭਾਜਪਾ ਨੇ ਪੰਜਾਬ ਦੀਆਂ ਤਿੰਨ ਹੋਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਭਾਜਪਾ ਨੇ ਹੁਣ ਤੱਕ ਪੰਜਾਬ ਵਿੱਚ ਨੌ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਦੋਂ ਕਿ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਫਿਰੋਜ਼ਪੁਰ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਦਾ ਐਲਾਨ ਬਾਕੀ

16/04/2024

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤਿੰਨ ਹੋਰ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਾਰਿਆ.....
ਆਮ ਆਦਮੀ ਪਾਰਟੀ ਨੇ ਅੱਜ ਚਾਰ ਉਮੀਦਵਾਰਾਂ ਦਾ ਹੋਰ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਘੋਸ਼ਣਾ ਕਰ ਦਿੱਤੀ ਹੈ।
ਦੱਸਣ ਯੋਗ ਹੈ ਕੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪੰਜ ਕੈਬਿਨਟ ਮੰਤਰੀਆਂ ਅਤੇ ਤਿੰਨ ਹੋਰ ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

16/04/2024
Photos from Atish Gupta Journalist's post 14/04/2024

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ!!

ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ, ਸਾਬਕਾ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ ਨੇ ਫੜਿਆ 'ਆਪ' ਦਾ ਪੱਲਾ।

ਟੀਨੂ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਨੇ। ਉਨ੍ਹਾਂ ਦੇ ਨਾਲ਼ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ।

24/02/2024

Rose Festival Chandigarh

30/11/2023

ਚੰਡੀਗੜ੍ਹ ਵਿੱਚ ਤੜਕਸਾਰ ਤੇਜ਼ ਮੀਂਹ ਤੇ ਗੜੇਮਾਰੀ, ਮੀਂਹ ਤੋਂ ਬਾਅਦ ਠੰਢ ਦੇ ਜੋਰ ਫੜਨ ਦੇ ਆਸਾਰ

Want your public figure to be the top-listed Public Figure in Chandigarh?
Click here to claim your Sponsored Listing.

Videos (show all)

Rose Festival Chandigarh
ਚੰਡੀਗੜ੍ਹ ਵਿੱਚ ਤੜਕਸਾਰ ਤੇਜ਼ ਮੀਂਹ ਤੇ ਗੜੇਮਾਰੀ, ਮੀਂਹ ਤੋਂ ਬਾਅਦ ਠੰਢ ਦੇ ਜੋਰ ਫੜਨ ਦੇ ਆਸਾਰ#chandigarh #citybeautiful #rain #chandig...

Category

Website

Address

Chandigarh