Decent Punjab

Decent Punjab

Canada Punjab � Legal Basement Permit
Below grade Entrance
Side Entrance
Design & Constriction

08/06/2024

Basement permit

30/12/2023

If you need basement permit call us +16479065553

25/12/2022

*ਅੱਜ ਦਾ ਵਿਚਾਰ*
# # # # # # # # #
*ਮਾਂ ਦੇ ਹਿੱਸੇ ਦਾ ਸਮਾਂ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ।*

24/12/2022

*ਅੱਜ ਦਾ ਵਿਚਾਰ*
×××××××××××
*ਜਰੂਰਤ ਤੋਂ ਜਿਆਦਾ ਸੋਚਣਾ ਵੀ,ਇਨਸਾਨ ਦੀਆਂ ਖੁਸ਼ੀਆਂ ਖੋਹ ਲੈਂਦਾ ਹੈ।*

12/09/2022

*ਅੱਜ ਦਾ ਵਿਚਾਰ*
++++++++++
*ਸਮੇਂ ਦੇ ਨਾਲ ਕੌਣ ਕਦੋਂ ਬਦਲ ਜਾਵੇ, ਕਿਹਾ ਨਹੀਂ ਜਾ ਸਕਦਾ।*

10/09/2022

*ਅੱਜ ਦਾ ਵਿਚਾਰ*
°°°°°°°°°°°°°°°
*ਕਿਸੇ ਦੇ ਬਦਲਣ ਦਾ ਦੁੱਖ ਨਹੀਂ ਹੈ ਮੈਨੂੰ, ਮੈਂ ਸ਼ਰਮਿੰਦਾ ਹਾਂ ਤਾਂ ਸਿਰਫ਼ ਆਪਣੇ ਯਕੀਨ ਤੇ।*

10/09/2022

*ਅੱਜ ਦਾ ਵਿਚਾਰ*
×××××××××××
*ਹਰ ਸਮੇਂ ਸਮਾਜ ਨਾਲ ਸ਼ਿਕਵੇ ਕਰਨ ਨਾਲ ਕੁਝ ਨਹੀਂ ਹੁੰਦਾ। ਸਾਨੂੰ ਖ਼ੁਦ ਆਪਣੀ ਸੋਚ ਬਦਲਣੀ ਪਵੇਗੀ।*

15/08/2022

*ਅੱਜ ਦਾ ਵਿਚਾਰ*
*ਝੰਡਾ ਸਾਡੇ ਲਹਿਰਾਉਣ ਨਾਲ ਨਹੀਂ ਲਹਿਰਾਉਂਦਾ। ਇਹ ਤਾਂ ਸਾਡੇ ਕੀਤੇ ਕੰਮਾਂ ਕਰਕੇ ਲਹਿਰਾਉਂਦਾ ਹੈ। ਝੰਡੇ ਦੀ ਕੀਮਤ ਸਿਰ ਹੁੰਦੀ ਹੈ ਸੱਜਣਾਂ, ਹੱਟੀ ਤੇ ਨਹੀਂ ਵਿਕਾਊਂਦਾ।*

14/08/2022

*ਅੱਜ ਦਾ ਵਿਚਾਰ*
# # # # # # # # #
*ਅਜਿਹਾ ਕੋਈ ਵੀ ਸੁੱਖ ਨਹੀਂ ਹੈ, ਜਿਸ ਪਿੱਛੇ ਕੋਈ ਦੁੱਖ ਨਾ ਹੋਵੇ।*

14/08/2022

*ਅੱਜ ਦਾ ਵਿਚਾਰ*
---------------------
*ਬੁਰੇ ਤਾਂ ਜਦੋਂ ਮਰਜ਼ੀ ਬਣ ਜਾਈਏ। ਪਰ ਚੰਗੇ ਬਣੀਏ। ਰੱਬ ਨੇ ਸਾਨੂੰ ਬੰਦੇ ਬਣਾਇਆ, ਬੰਦੇ ਬਣ ਕੇ ਹਾਸਿਲ ਕਰੀਏ ਜੋ ਕਰਨਾ।*

13/07/2022

*ਅੱਜ ਦਾ ਵਿਚਾਰ*
^^^^^^^^^^^^^^
*ਲੜਾਈ ਝਗੜਾ ਭਾਵੇਂ ਲੱਖ ਹੋਵੇ , ਪਰਿਵਾਰ ਤੋਂ ਕਦੇ ਅਲੱਗ ਨਾ ਹੋਵੋ। ਕਿਉਂਕਿ ਉਸ ਪੱਤੇ ਦੀ ਕਦਰ ਨਹੀਂ ਰਹਿੰਦੀ,ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਂਦਾ ਹੈ।*

05/07/2022

*ਅੱਜ ਦਾ ਵਿਚਾਰ*
++++++++++
*ਫ਼ਿਕਰ ਉਸਦੀ ਕਰੋ ਜੋ ਤੁਹਾਡੇ ਲਈ ਵੀ ਫ਼ਿਕਰਮੰਦ ਹੋਵੇ।*

04/07/2022

*ਅੱਜ ਦਾ ਵਿਚਾਰ*
==========
*ਬਰਕਤ ਤੇ ਫਲ਼ ਸਿਰਫ਼ ਸਾਫ਼ ਨੀਅਤਾਂ ਵਾਲਿਆਂ ਨੂੰ ਹੀ ਮਿਲਦੇ ਹਨ।*

30/06/2022

*ਅੱਜ ਦਾ ਵਿਚਾਰ*
×××××××××××
*ਕਿਸੇ ਵੀ ਰਾਜੇ ਨੂੰ ਆਪਣੇ ਰਾਜ ਵਿੱਚ ਫੈਸਲੇ ਲੈਣ ਤੋਂ ਪਹਿਲਾਂ ਗਰੀਬ ਵਰਗ ਨੂੰ ਮੁੱਖ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ।*

27/06/2022

*ਅੱਜ ਦਾ ਵਿਚਾਰ*
!!!!!!!!!!!!!!!!!!!!!!!
*ਹੇ ਮਾਲਕਾ! ਤੇਰੀ ਰਜ਼ਾ ਵਿੱਚ ਰਹਿ ਕੇ ਕੀਤੇ ਗਏ ਫੈਸਲੇ ਕਦੇ ਗਲਤ ਨਹੀਂ ਹੁੰਦੇ।*

25/06/2022

*ਅੱਜ ਦਾ ਵਿਚਾਰ*
""""""""""""""""""""""
*ਖੁਸ਼ੀਆਂ ਭਾਵੇਂ ਕਿਸੇ ਨਾਲ ਵੀ ਵੰਡ ਲਵੋ, ਪਰ ਦੁੱਖ ਕਿਸੇ ਭਰੋਸੇਮੰਦ ਨਾਲ ਹੀ ਵੰਡਣੇ ਚਾਹੀਦੇ ਹਨ।*

24/06/2022

*ਅੱਜ ਦਾ ਵਿਚਾਰ*
*************
*ਦੁਨੀਆਂ ਦੀਆਂ ਸਭ ਹੋਣੀਆਂ ਨਾ ਹੋਣੀਆਂ ਭੁੱਲਣ ਲਈ, ਮਾਂ ਦਾ ਹੋਣਾ ਹੀ ਕਾਫ਼ੀ ਹੈ।*

23/06/2022

*ਅੱਜ ਦਾ ਵਿਚਾਰ*
++++++++++
*ਸਭ ਤੋਂ ਖਤਰਨਾਕ ਹੁੰਦਾ ਹੈ। ਆਪਣਿਆਂ ਵਿੱਚੋਂ ਆਪਣਾਪਨ ਘੱਟ ਜਾਣਾ।*

15/06/2022

*ਅੱਜ ਦਾ ਵਿਚਾਰ*
•••••••••••••••••
*ਚੰਗੇ ਦੋਸਤਾਂ ਦੀ ਸੰਗਤ ਵਿੱਚ ਮਨੁੱਖ ਸਦਾ ਵਿਕਾਸ ਕਰਦਾ ਹੈ।*

08/06/2022

*ਅੱਜ ਦਾ ਵਿਚਾਰ*
---------------------
*ਬਹੁਤ ਥੋੜੵੇ ਲੋਕ ਤੁਹਾਡੇ ਨਾਲ ਵਰਤਣਾ ਚਾਹੁੰਦੇ ਹਨ। ਬਹੁਤੇ ਤਾਂ ਤੁਹਾਨੂੰ ਵਰਤਣਾ ਚਾਹੁੰਦੇ ਹਨ।*

05/06/2022

*ਅੱਜ ਦਾ ਵਿਚਾਰ*
:::::::::::::::::::::::
*ਜਦੋਂ ਤੱਕ ਇਨਸਾਨ, ਇਨਸਾਨ ਨੂੰ ਮਾਰਦਾ ਰਹੇਗਾ ਉਦੋਂ ਤੱਕ ਇਨਸਾਨੀਅਤ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ।*

05/06/2022

*ਅੱਜ ਦਾ ਵਿਚਾਰ*
*************
*ਉਹਨਾਂ ਹੱਥਾਂ ਦੀ ਸਦਾ ਇੱਜ਼ਤ ਕਰੋ। ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੇ ਨਹੀਂ ਝਿਜਕੇ।*

05/06/2022

*ਨਾ ਭੁੱਲਣਯੋਗ ਨਾ ਬਖਸ਼ਣਯੋਗ ਸਾਕਾ ਨੀਲਾ ਤਾਰਾ ਜੂਨ 1984*
*ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ*
🔥🔥🔥🔥🔥🔥🔥🔥🔥
*ਅੱਜ ਦਾ ਵਿਚਾਰ*
::::::::::::::::::::::::
*ਅਹਿਸਾਸਾਂ ਤੋਂ ਬਿਨਾ ਸ਼ਬਦ ਗੂੰਗੇ ਹੁੰਦੇ ਹਨ।*

27/05/2022

*ਅੱਜ ਦਾ ਵਿਚਾਰ*
# # # # # # # # #
*ਚੁੱਪ ਵੱਟ ਲਵੋ, ਜਿੱਥੇ ਤਕਰਾਰ ਹੋਣ ਲੱਗ ਜਾਵੇ।*

27/05/2022

*ਅੱਜ ਦਾ ਵਿਚਾਰ*
^^^^^^^^^^^^^
*ਜਦੋਂ ਗੱਲ ਜਰੂਰਤ ਦੀ ਹੋਵੇ ਤਾਂ ਜੁਬਾਨ ਸਾਰਿਆਂ ਦੀ ਮਿੱਠੀ ਹੋ ਜਾਂਦੀ ਹੈ।*

Want your establishment to be the top-listed Arts & Entertainment in Chandigarh?
Click here to claim your Sponsored Listing.

Category

Art

Telephone

Website