Bhatti Bhariwala

ਪੰਜਾਬੀ | Hindi | Writer | Lyricist |

Dheeyan | Sukhi Brar | Bhatti Bhariwala | Latest Punjabi Songs 2024 09/01/2024

ਪੰਜਾਬ ਦੀ #ਸੁੱਖੀਬਰਾੜ ਦੀ ਆਵਾਜ਼ ਚ ਪੇਸ਼ ਹੈ ਦੇਸ਼ ਦੀਆਂ ਮਹਾਨ #ਧੀਆਂ ਨੂੰ ਸਮਰਪਿਤ ਟਰੈਕ #ਧੀਆਂ !! ਜਿਹਨਾਂ ਨੇ ਆਪਣੀ #ਲਗਨਤੇਮਿਹਨਤ ਨਾਲ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਤੇ #ਦੇਸ਼ਦਾਨਾਮ ਦੁਨੀਆਂ ਵਿੱਚ ਰੋਸ਼ਨ ਕੀਤਾ !
★ ਧੀਆਂ ਤਾਂ ਕਵਿਤਾਵਾਂ ਹੁੰਦੀਆਂ,
ਸੁਰਗਾਂ ਦਾ ਪ੍ਰਛਾਵਾਂ ਹੁੰਦੀਆਂ..★
ਆਵਾਜ਼ : ਸੁੱਖੀ ਬਰਾੜ || ਸੰਗੀਤ : ਸਟਿੱਲ
ਵੀਡੀਓ : ਜਸਵਿੰਦਰ ਸੋਹੀ || ਧੰਨਵਾਦ : ਕੰਮਾਂ ਖਮਾਣੋਂ
ਪੂਰਾ ਵੀਡੀਓ ਵੇਖੋ ਜੀ 👇

Dheeyan | Sukhi Brar | Bhatti Bhariwala | Latest Punjabi Songs 2024 Lok Geet Entertainment &, Bhatti Bhariwala Produly Presents This song is specially dedicated to the all great daughters of our Community, State ...

08/01/2024

#ਦੋਰੋਟੀਆਂ ਜਰੂਰ ਵੇਖਿਓ ਜੀ 🌹
https://youtu.be/ik4BAzzhRCI?si=zE9a8LK4sqloTiMB

GUANDI KITEY DOOR VAS GAYE | DURGA RANGILA | LATEST PUNJABI SONGS 2024 | DURGA RANGILA MUSIC | 04/01/2024

" ਰੱਬ ਵਰਗਾ ਸੀ ਤੇਰਾ ਯਾਰ ਵੈਰਨੇ " ਦੀ (ਅਪਾਰ) #ਸਫਲਤਾ ਤੋਂ ਬਾਅਦ ਤਕਰੀਬਨ 28 ਸਾਲਾਂ ਬਾਅਦ ਫੇਰ ਹਾਜ਼ਰ ਹੋਏ ਹਾਂ ਜੀ..>>
#ਓਹੀਕਲਮ ਤੇ #ਓਹੀਆਵਾਜ਼ ✈️
ਆਵਾਜ਼ : #ਦੁਰਗਾਰੰਗੀਲਾ | ਕਲਮ : #ਭੱਟੀਭੜੀਵਾਲਾ
ਸੰਗੀਤ : #ਹਰੀਅੰਮ੍ਰਿਤ | ਵੀਡੀਓ : #ਗੱਗੀਸਿੰਘ
★ ਜਾਹ ਉੱਡ ਜਾਹ ਬਨੇਰੇ ਉੱਤੋਂ ਕਾਵਾਂ,
ਗਵਾਂਢੀ ਕਿਤੇ ਦੂਰ ਵੱਸ ਗਏ★
🇨🇦 🇬🇧 🇱🇷 🇭🇲 🇨🇰 ✈️
#ਪੂਰਾਵੀਡੀਓ ਵੇਖੋ 👇
https://youtu.be/UK9O3RNfRFQ?si=BgsnrXrXxXrMKn2x

GUANDI KITEY DOOR VAS GAYE | DURGA RANGILA | LATEST PUNJABI SONGS 2024 | DURGA RANGILA MUSIC | Singer :- Durga Rangila (090562 13686)Lyrics :- Bhati Bhari Wala Music :- Hari - Amit ( Finetrack Studio )Composer :- Durga RangilaVideo :- Mintu OberoiEdit...

Tere Baap Da Jawai | Singh Sarovar & Pali Sidhu | Bhatti Bhariwala | Latest Duet Songs 2024 | 01/01/2024

#ਬਿੱਗਬੀਰਿਕਾਰਡਜ਼ ਦੀ ਮਾਣਮਤੀ ਪੇਸ਼ਕਸ਼ >>>
★ ਤੇਰੇ ਬਾਪ ਦਾ ਜਵਾਈ ..★
Tere Baap Da Jawai ..

ਗਾਇਕ ਜੋੜੀ : #ਸਿੰਘਸਰੋਵਰ ਤੇ #ਪਾਲੀਸੰਧੂ
ਗੀਤਕਾਰ : #ਪ੍ਰੀਤਪੋਹੀੜ
Using : #ਅਮਰਿੰਦਰਕਾਹਲੋਂ
ਵੀਡੀਓ : #ਗੋਪੀਜਮਾਲਪੁਰੀ
ਡੀ.ਓ.ਪੀ : #ਤੇਜਿੰਦਰ ਲੱਕੀ
ਧੰਨਵਾਦ : #ਬਾਵਾਧਾਲੀਵਾਲ
#ਹਰਮਨਜੀਤ ਸਿੰਘ ( ਐਡਵੋਕੇਟ )
ਲੇਬਲ : #ਬਿੱਗਬੀਰਿਕਾਰਡਜ਼
(+9178140-42872)
ਪੂਰਾ ਵੀਡੀਓ ਵੇਖਣ ਲਈ 👇
https://youtu.be/l9Nm4mZ7n6k?si=U-atOBIPA6B3Royi
★ Big B Records ★
https://youtube.com/

Tere Baap Da Jawai | Singh Sarovar & Pali Sidhu | Bhatti Bhariwala | Latest Duet Songs 2024 | Big B Records & Bhatti Bhariwala Proudly Presents ★ Tere Baap Da Jawai || ਤੇਰੇ ਬਾਪ ਦਾ ਜਵਾਈ ★Singer : Singh Sarovar & Pali SidhuLyrics : Preet P...

31/12/2023

🌹 ਨਵਾਂ ਸਾਲ -2024 ਮੁਬਾਰਕ ਹੋਵੇ ਜੀ 🌹

ਹੇ ਮੇਰੇ ਪਰਮ ਪਿਤਾ ਪ੍ਰਮਾਤਮਾ ਜੀਓ ਨਵੇਂ ਸਾਲ ਵਿੱਚ ਸਭਨਾਂ ਦੇ ਘਰਾਂ ਵਿੱਚ ਖੁਸ਼ੀਆਂ-ਖੇੜੇ, ਤੱਰਕੀਆਂ -ਕਾਮਯਾਬੀਆਂ ਤੇ ਸਦਾ ਚੜ੍ਹਦੀਕਲਾ ਬਣਾਈ ਰੱਖਿਓ ਜੀ!
★ Bhatti Bhariwala ★
https://youtube.com/

31/12/2023

🌹 -2024🌹
***********
★ ★
💥 💥
Follow Us👇👇
https://www.instagram.com/lokgeetentertainment1

31/12/2023

🌹 -2024🌹
***********
★ ★
💥 💥
Follow Us👇👇

instagram.com

30/12/2023

#ਬਿੱਗਬੀਰਿਕਾਰਡਜ਼ ਦੀ ਮਾਣਮਤੀ ਪੇਸ਼ਕਸ਼ >>>
★ ਤੇਰੇ ਬਾਪ ਦਾ ਜਵਾਈ ..★
Tere Baap Da Jawai ..

ਗਾਇਕ ਜੋੜੀ : #ਸਿੰਘਸਰੋਵਰ ਤੇ #ਪਾਲੀਸੰਧੂ
ਗੀਤਕਾਰ : #ਪ੍ਰੀਤਪੋਹੀੜ
Using : #ਅਮਰਿੰਦਰਕਾਹਲੋਂ
ਵੀਡੀਓ : #ਗੋਪੀਜਮਾਲਪੁਰੀ
ਡੀ.ਓ.ਪੀ : #ਤੇਜਿੰਦਰਲੱਕੀ
ਧੰਨਵਾਦ : #ਬਾਵਾਧਾਲੀਵਾਲ
#ਹਰਮਨਜੀਤਸਿੰਘ ( ਐਡਵੋਕੇਟ )
ਲੇਬਲ : #ਬਿੱਗਬੀਰਿਕਾਰਡਜ਼
(+9178140-42872)
★ Big B Records ★
https://youtube.com/

Narkan Nu Jave | Ramanjit Kaur | Amar Singh Chamkila | A Tribute to Chote Sahibzade 28/12/2023

ਪੰਜਾਬ ਦੀ ਇੱਕ ਹੋਰ ਸੁਰੀਲੀ ਆਵਾਜ਼ #ਰਮਨਜੀਤਕੌਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ.. ਸੁਣਿਓ ਜੀ!
" ਨੀ ਤੂੰ ਨਰਕਾਂ ਨੂੰ ਜਾਵੇਂ.. ਸਰਹਿੰਦ ਦੀ ਦੀਵਾਰੇ "
( ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ )

Narkan Nu Jave | Ramanjit Kaur | Amar Singh Chamkila | A Tribute to Chote Sahibzade A Tribute to Chote Sahibzade Baba Zoravar Singh & Baba Fateh Singh.. the great Sons of Shri Guru Gobind Singh ji in the melodious vocal of talented singer ...

28/12/2023

13 ਪੋਹ, ਅੱਜ ਦੇ ਦਿਨ ਸਰਬੰਸਦਾਨੀ ਸਾਹਿਬ #ਸ੍ਰੀਗੁਰੂਗੋਬਿੰਦਸਿੰਘ ਜੀ ਦੇ #ਛੋਟੇਸਾਹਿਬਜ਼ਾਦੇ ਧੰਨ #ਬਾਬਾਜ਼ੋਰਾਵਰਸਿੰਘ ਜੀ, ਧੰਨ #ਬਾਬਾਫ਼ਤਿਹਸਿੰਘ ਜੀ ਅਤੇ ਮਾਤਾ #ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਾਸ ਦਾ ਕੋਟਾਨ-ਕੋਟਿ ਪ੍ਰਣਾਮ।🙏
★ Bhatti Bhariwala ★
https://youtube.com/?

Photos from Bhatti Bhariwala's post 28/12/2023

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ #ਚਾਰਸਾਹਿਬਜ਼ਾਦਿਆਂ ਦੀ #ਲਾਸਾਨੀਸ਼ਹਾਦਤ ਨੂੰ ਸਮਰਪਿਤ, ਲੋਕ ਗੀਤ ਐਂਟਰਟੇਨਮੇੰਟ ਦੀ ਸ਼ਰਧਾ ਭਰਪੂਰ #ਸ਼ਰਧਾਂਜਲੀ >>>
..Baba Banda Singh..
Diwar... .Goraya
.. Singh
★Oora Joora Productions★
https://youtube.com/

Photos from Bhatti Bhariwala's post 28/12/2023

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ #ਚਾਰਸਾਹਿਬਜ਼ਾਦਿਆਂ ਦੀ #ਲਾਸਾਨੀਸ਼ਹਾਦਤ ਨੂੰ ਸਮਰਪਿਤ, ਲੋਕ ਗੀਤ ਐਂਟਰਟੇਨਮੇੰਟ ਦੀ ਸ਼ਰਧਾ ਭਰਪੂਰ #ਸ਼ਰਧਾਂਜਲੀ >>>
.. **t
.. Mohammad
..
★ Lok Geet Entertainment★
https://youtube.com/

Fattwa | Buta Mohammad | Bhatti Bhariwala | Latest Devotional Songs-2023 25/12/2023

https://youtu.be/NFF78tWbTfY?si=Fp5ooexOwu4-aIWf
★ Lok Geet Entertainment ★
https://youtube.com/

Fattwa | Buta Mohammad | Bhatti Bhariwala | Latest Devotional Songs-2023 Lok Geet Entertainment & Bhatti Bhariwala Proudly PresentsSong : FattwaSinger : Buta MohammadLyrics : Bhatti BhariwalaMusic ...

25/12/2023
Ik Put Rakheya Na Nal | Devinder Pammi | Bhatti Bhariwala | Latest Devotional Songs 2023 25/12/2023

https://youtu.be/nmtFjLAXxkE?si=Al00lpcZoCO7Pe_I
★ Lok Geet Entertainment ★
https://youtube.com/

Ik Put Rakheya Na Nal | Devinder Pammi | Bhatti Bhariwala | Latest Devotional Songs 2023 Lok Geet Entertainment & Bhatti Bhariwala Proudly PresentsSong : Ik Putt Rakheya Na NalSinger : Devinder PammiLyrics : Devinder...

Sirhind Dian Kandhan | R**t | Bhatti Bhariwala | Latest Devotional Songs 2023 | 25/12/2023

https://youtu.be/61x9mBSJheA?si=pmay6DQ25IYzO8x9
★ Lok Geet Entertainment ★
https://youtube.com/

Sirhind Dian Kandhan | R**t | Bhatti Bhariwala | Latest Devotional Songs 2023 | Lok Geet Entertainment & Bhatti Bhariwala Proudly PresentsSong : Sirhind Dian KandanSinger : R**tLyrics : Bhatti BhariwalaMusic...

Shaheed jorhiyan | Kuldeep Toor | Bhatti Bhariwala | #folk #punjab #punjabi #hit 24/12/2023

" ਇੱਟਾਂ ਪਿੱਟੀਆਂ ਗਾਰੇ ਨੇ ਧਾਹ ਮਾਰੀ,
ਜਦੋਂ ਜ਼ੁਲਮ ਦੀ ਕੰਧ ਤਿਆਰ ਹੋ ਗੀ,
ਅੱਜ ਰੱਬ ਦੇ ਮੂੰਹੋ ਵੀ ਨਿੱਕਲਿਆ ਏ,
ਸਬਰ ਅੱਗੇ ਜ਼ਬਰ ਦੀ ਹਰ ਹੋ ਗੀ "
★ ★ ★
https://youtu.be/98bqBI7uvH8?si=vZex2x1IpCBS_i4H

Shaheed jorhiyan | Kuldeep Toor | Bhatti Bhariwala | #folk #punjab #punjabi #hit Bhatti Bhariwala Proudly Presents ਸੁਰੀਲੇ ਗਾਇਕ ਕੁਲਦੀਪ ਤੂਰ ਦੀ ਆਵਾਜ਼ 'ਚ ਗਾਇਆ ਇੱਕ ਦਰਦ ਭਰਿਆ ਧਾਰਿਮਕ ਗੀਤ " ਰੋਇਆ ਅੰਬਰ ਵੀ ਤੱਕ ਕੇ ਨਜ਼ਾਰਾ, ਹੁੰਦੀਆਂ ਸ਼ਹੀਦ ....

24/12/2023

★ ਫੱਤਵਾ.. Fattwa ★
( Singer..Buta Mohammad )
Full Video Link👇
https://youtu.be/NFF78tWbTfY?si=w0sjUuy831vPe1im

Gujri Da Chan | Romi Singh | Bhatti Bhariwala | Latest Devotional Songs 2023 23/12/2023

💥ਚੰਨਾਂ ਚੋਂ ਚੰਨ, ਗੁਜਰੀ ਡਾ ਚੰਨ 💥
ਸਾਹਿਬ ਏ ਕਮਾਲ #ਸ਼੍ਰੀਗੁਰੂਗੋਬਿੰਦਸਿੰਘ ਜੀ ਦੀ ਉਪਮਾ ਤੇ ਸੋਭਾ ਚ ਗਾਇਆ ਟਰੈਕ >>
★ਗੁਜਰੀ ਦਾ ਚੰਨ ★Gujri Da Chan★
Singer :
Music :
Video :
Patron : .
Full Video👇👇

Gujri Da Chan | Romi Singh | Bhatti Bhariwala | Latest Devotional Songs 2023 Oora Joora Productions and Bhatti Bhariwala Proudly PresentsSong : Gujri Da ChanSinger : Romi SinghLyrics : Music : Hari AmritVideo ...

Sikhi Da Mehal | Harjeet Guddu (H.Guddu) | Bhatti Bhariwala | Dr.Amrit Singh | Latest Songs 2022 | 23/12/2023

" ਵਿੱਛੜ ਗਿਆ ਪਰਿਵਾਰ,ਸਰਸਾ ਨਦੀ ਕਿਨਾਰੇ ਜੀ,
ਦੋ ਦੋ ਕਰਕੇ ਦੂਰ ਹੋਏ,ਦਸ਼ਮੇਸ਼ ਦੁਲਾਰੇ ਜੀ " !!
*************
ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਤੋਂ ਲੈ ਕੇ #ਸਾਹਿਬਜ਼ਾਦਿਆਂਦੀਸ਼ਹੀਦੀ ਤੱਕ ਦੀ ਦਰਦ ਭਰੀ ਦਾਸਤਾਨ
ਆਵਾਜ਼ : #ਹਰਜੀਤਗੁੱਡੂ
ਕਲਮ : #ਭੱਟੀਭੜੀਵਾਲਾ
ਸਰਪ੍ਰਸਤ : #ਡਾ. #ਅੰਮ੍ਰਿਤਸਿੰਘ
ਵੀਡੀਓ ਵੇਖੋ👇👇

Sikhi Da Mehal | Harjeet Guddu (H.Guddu) | Bhatti Bhariwala | Dr.Amrit Singh | Latest Songs 2022 | Joora Productions & Bha...

22/12/2023

#ਸਾਹਿਬੇਕਮਾਲ, #ਬਾਜਾਂਵਾਲੇ ਮਾਹੀ, ਧੰਨ ਧੰਨ #ਸ੍ਰੀਗੁਰੂਗੋਬਿੰਦਸਿੰਘਜੀ ਦੀ ਉਸਤੱਤ ਨੂੰ ਬਿਆਨ ਕਰਦਾ ਧਾਰਮਿਕ ਟਰੈਕ >>>
★ #ਗੁਜਰੀਦਾਚੰਨ | ★
Singer > | Music >
Video >
Spl.Thnx >
★ Oora Joora Productions ★
https://youtube.com/?si=RxGsLoq-fs4vGzHt

22/12/2023

#ਛੋਟੇਸਾਹਿਬਜ਼ਾਦਿਆਂ ਦੀ #ਲਾਸਾਨੀਸ਼ਹਾਦਤ ਨੂੰ ਸਮਰਪਿਤ ਧਾਰਮਿਕ ਟਰੈਕ
★ ਸਰਹਿੰਦ ਦੀਆਂ ਕੰਧਾਂ..★
Sirhind Dian Kandhan..
ਗਾਇਕ : #ਰੀਤ || ਗੀਤਕਾਰ : #ਭੱਟੀਭੜੀਵਾਲਾ
ਪੂਰਾ ਵੀਡੀਓ ਵੇਖਣ ਲਈ ਲਿੰਕ
https://youtu.be/61x9mBSJheA?si=sLF9I_TSfisRodcW

Sant Sipahi | Surinder Shinda | Bhatti Bhariwala | Dr.Amrit Singh | Latest Devotional Songs | 21/12/2023

#ਸਾਹਿਬੇਕਮਾਲ, #ਬਾਜਾਂਵਾਲੇ ਮਾਹੀ, ਧੰਨ ਧੰਨ #ਸ੍ਰੀਗੁਰੂਗੋਬਿੰਦਸਿੰਘਜੀ ਦੀਆਂ #ਮਹਾਨਕੁਰਬਾਨੀਆਂ ਨੂੰ ਸਮਰਪਿਤ ਧਾਰਮਿਕ ਟਰੈਕ >>>
★ #ਸੰਤਸਿਪਾਹੀ | ★
ਆਵਾਜ਼ : #ਸੁਰਿੰਦਰਛਿੰਦਾ || ਕਲਮ : #ਭੱਟੀਭੜੀਵਾਲਾ
( ਸ਼੍ਰੋਮਣੀ ਗਾਇਕ )
https://youtu.be/fCc1fEqGSO8?si=xHQZkxoSSUCtg5w9

Sant Sipahi | Surinder Shinda | Bhatti Bhariwala | Dr.Amrit Singh | Latest Devotional Songs | Joora Productions Proudly PresentsOn the Bithday Occas...

21/12/2023

#ਨੰਨੀਆਂਜਿੰਦਾਂ.. ਦਾਸ ਦੀ ਕਲਮ ਦਾ ਲਿਖਿਆ,ਫ਼ਿਲਮ #ਛੋਟਾਸਰਦਾਰ #ਜ਼ੋਰਾਵਰਸਿੰਘ ਦਾ ਗੀਤ.. ਸੁਣਿਓ ਜੀ 🙏
ਆਵਾਜ਼ : #ਹਰਿੰਦਰਹੁੰਦਲ || ਕਲਮ : #ਭੱਟੀਭੜੀਵਾਲਾ
ਸੰਗੀਤ : #ਹਰਜੀਤਗੁੱਡੂ || ਵੀਡੀਓ : #ਬੌਬੀਬਾਜਵਾ

21/12/2023

★ ਸਰਹਿੰਦ ਦੀਆਂ ਕੰਧਾਂ..★
Sirhind Dian Kandhan ..
ਗਾਇਕ : #ਰੀਤ || ਗੀਤਕਾਰ : #ਭੱਟੀ ਭੜੀਵਾਲਾ
ਸੰਗੀਤ : #ਰੋਮੀਸਿੰਘ || ਵੀਡੀਓ : #ਸਾਹਿਲਫਿਲਮਜ਼
ਪੂਰਾ ਵੀਡੀਓ ਵੇਖਣ ਲਈ ਲਿੰਕ 👇
https://youtu.be/61x9mBSJheA?si=nv37zBTLvFJECTuu

20/12/2023

ਦਸ਼ਮੇਸ਼ ਪਿਤਾ,ਬਾਜਾਂ ਵਾਲੇ ਮਾਹੀ,ਧੰਨ ਧੰਨ #ਸ੍ਰੀਗੁਰੂਗੋਬਿੰਦਸਿੰਘ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਟਰੈਕ
★ ਇੱਕ ਪੁੱਤ ਰੱਖਿਆ ਨਾ ਨਾਲ★
Ik Put Rakhia Na Nal..
ਗਾਇਕ ਤੇ ਗੀਤਕਾਰ : #ਦਵਿੰਦਰਪੰਮੀ
ਪੂਰਾ ਵੀਡੀਓ ਦੇਖਣ ਲਈ ਲਿੰਕ👇
https://youtu.be/nmtFjLAXxkE?si=uSL14pTm5prOhrBz

20/12/2023

#ਛੋਟੇਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਟਰੈਕ >>>
★ #ਫ਼ਤਵਾ★ ★
ਆਵਾਜ਼ : #ਬੂਟਾਮੁਹੰਮਦ || ਕਲਮ : #ਭੱਟੀਭੜੀਵਾਲਾ
ਪੂਰਾ ਵੀਡੀਓ ਵੇਖਣ ਲਈ ਲਿੰਕ👇
https://youtu.be/NFF78tWbTfY?si=lf4p5q3s9iUz5ਹਚੋ

Want your public figure to be the top-listed Public Figure in Mohali?
Click here to claim your Sponsored Listing.

Videos (show all)

#DoRotian #ਦੋਰੋਟੀਆਂ  ਜਰੂਰ ਵੇਖਿਓ ਜੀ 🌹https://youtu.be/ik4BAzzhRCI?si=zE9a8LK4sqloTiMB
★ ਫੱਤਵਾ.. Fattwa ★( Singer..Buta Mohammad )Full Video Link👇https://youtu.be/NFF78tWbTfY?si=w0sjUuy831vPe1im

Category

Telephone

Address

Mohali

Other Writers in Mohali (show all)
Rocky Baltana Rocky Baltana
Village Baltana
Mohali

ROCKY BALTANA Lyricist and Singer at Pollywood

BS khudda BS khudda
Mohali
Mohali

Singer writer Actor

Make People To Aware Make People To Aware
Jagatpura
Mohali, 1

"It is a small initiative to make your people aware which can connect every aspect of your life with the search for a new twist that will aware you and your mindset ."

Gursaaj Gursaaj
Mohali

Singing and writing

Hindi kahaniya Hindi kahaniya
Phase/1
Mohali, 160055

just share my personal knowledge and thoughts with everyone in videos and photos

Rathor sab Rathor sab
Mohali

artist

Jagjeevan Meet Jagjeevan Meet
Chandigarh Mohali
Mohali

Poetry

Ankahi Abhilasha Ankahi Abhilasha
Mohali, 160059

A WORLD OF L❤️VE

Tejinder Pb 31 Wala Tejinder Pb 31 Wala
Mohali

Tejinder Kishangarh ✍️✍️✍️ 9878127622

Parminder Bawa Parminder Bawa
Zirakpur
Mohali

Writer, Director, Entrepreneur ਕਮਾਲਿ ਕਰਾਮਾਤ ਕਾਯਮ ਕਰੀਮ ॥ ?

Bewafa Kammei Bewafa Kammei
Mohali

Artist Lyricist SHAYAD COMING SOON 🧿 हम आ रहे हैं , आपके लिए एक तोहफा लेकर दिल थाम के रखना 🌩️

Anmol Sahore Anmol Sahore
Mohali

Official Page