Meri jaan khant wala maan

Meri jaan khant wala maan

ਸਤਿ ਸ਼ਿਰੀ ਆਕਾਲ ਸਭ ਨੂ, ਸਾਡੇ ਪੇਜ ਚ ਤੁਹਾਡਾ ਸ ਸਤਿ ਸ਼ਿਰੀ ਆਕਾਲ ਸਭ ਨੂ, ਸਾਡੇ ਪੇਜ ਚ ਤੁਹਾਡਾ ਸਵਾਗਤ ਹੈ.
ਐਡਮਿਨ ਹਰਪ੍ਰੀਤ ਸਿੰਘ ਵਿਰਕ ਮੱਖੂ ਵਾਲਾ

Photos from Meri jaan khant wala maan's post 24/12/2023
24/12/2023
23/12/2023

ਸ੍ਰੀ ਚਮਕੌਰ ਸਾਹਿਬ ਵਿਖੇ ਸਵਾ-ਸਵਾ ਲੱਖ ਵੈਰੀਆਂ ਨੂੰ ਮਿੱਟੀ ‘ਚ ਮਿਲਾਉਣ ਦਾ ਗੌਰਵਮਈ ਇਤਿਹਾਸ ਸਿਰਜਣ ਵਾਲੇ ਦਸਮ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਅਤੇ ਸਾਕਾ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਤੇ ਗੌਰਵਮਈ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

ਗਾਵਹੁ ਸਚੀ ਬਾਣੀ | Babbu Maan - Gavo Sachi Baani 23/12/2023

https://youtube.com/watch?v=7JgZ5ADHm-U&si=LYtHc4eoCbwd3BHc

ਗਾਵਹੁ ਸਚੀ ਬਾਣੀ | Babbu Maan - Gavo Sachi Baani Title - ਗਾਵਹੁ ਸਚੀ ਬਾਣੀ Singer / Lyrics / Composer - Babbu Maan© Babbu MaanSubscribe Official Channel - http://goo.gl/6HLLiVFacebook - http://www.facebook.com...

21/12/2023

ਦੱਸੀਂ ਪੁਰੀ ਅਨੰਦ ਦਿਆ ਵਾਸੀਆ ਵੇ,
ਅਪਨਾ ਸਾਥ ਸਾਰਾ ਕਿੱਥੇ ਛੋੜ ਆਇਓਂ ।
ਜੁੜਿਆ ਲੜੀ ਦੇ ਵਾਂਗ ਪਰਵਾਰ ਸੀਗਾ,
ਮੋਤੀ ਹਾਰ ਚੋਂ ਤੋੜ ਵਿਛੋੜ ਆਇਓਂ ।
ਸੋਹਣੇ ਬਾਗ਼ ਪ੍ਰਵਾਰ ਦੇ ਖੇਤ ਵਿਚੋਂ,
ਫੁੱਲ ਮਹਿਕਦੇ ਕਿੱਥੇ ਤ੍ਰੋੜ ਆਇਓਂ ।
ਕਿੱਥੇ ਮਾਤ ਪਿਆਰੀ ਕਿੱਥੇ ਲਾਲ ਚਾਰੇ,
ਕਿਥੇ ਬਾਜ ਘੋੜਾ ਵਾਗਾਂ ਮੋੜ ਆਇਓਂ ।
ਦਰਸ਼ਨ ਪਤੀ ਦਾ ਪਾਇਕੇ ਮਾਤ ਸੁੰਦਰੀ,
ਕਹਿੰਦੀ ਛੱਡਿਆ ਕਿੱਥੇ ਦੁਲਾਰਿਆਂ ਨੂੰ ।
ਮੇਰੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ,
ਮੇਰੀ ਅਖ ਦੇ ਚਮਕਦੇ ਤਾਰਿਆਂ ਨੂੰ ।

ਜਿੱਧਰ ਨਜ਼ਰ ਮਾਰਾਂ ਸੱਭੋ ਹੈਨ ਅਪਨੇ,
ਮੇਰ ਤੇਰ ਦਾ ਭੇਦ ਮਿਟਾ ਆਇਆ ।
ਉਹ ਤਾਂ ਕਰਜ਼ ਕਰਤਾਰ ਦਾ ਸਿਰ ਸੀਗਾ,
ਭਾਗਾਂ ਵਾਲੀਏ ਅੱਜ ਮੁਕਾ ਆਇਆ ।
ਹੋਇਆ ਕੀ ਜੇ ਧਰਮ ਦੀ ਆਨ ਬਦਲੇ,
ਚਾਰੇ ਲਾਲ ਅਪਣੇ ਅਸੀਂ ਵਾਰ ਬੈਠੇ ।
ਸਾਈਂ ਵਾਲੀਏ ਮਾਰ ਕੇ ਨਜ਼ਰ ਤਕ ਲੈ,
ਤੇਰੀ ਗੋਦੀ ਵਿਚ ਕਈ ਹਜ਼ਾਰ ਬੈਠੇ ।

ਅਸਾਂ ਸਖ਼ੀ ਫ਼ੱਯਾਜ਼ ਵੀ ਬਹੁਤ ਡਿੱਠੇ,
ਸੁਣੀ ਕਥਾ ਵੀ ਏ ਰਾਜੇ ਰਾਨੀਆਂ ਦੀ ।
ਧਨ ਦੇਣ ਵਾਲੇ ਮਨ ਦੇਣ ਵਾਲੇ,
ਤਨ ਦੇਣ ਵਾਲੇ ਬ੍ਰਹਮ ਗਿਆਨੀਆਂ ਦੀ ।
ਦਿੱਤਾ ਜਾਣਦੇ ਸਭੀ ਕਰਤਾਰ ਦਾ ਜੋ,
ਅਸਾਂ ਲਿਸਟ ਵੇਖੀ ਕਈਆਂ ਦਾਨੀਆਂ ਦੀ ।
ਕਲਗੀ ਵਾਲੜੇ ਗੁਰੂ ਦਾ ਨਾਮ ਲਿਆਂ,
ਹੱਦ ਮੁੱਕ ਜਾਂਦੀ ਕੁਰਬਾਨੀਆਂ ਦੀ ।
ਸੱਕੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ,
ਜ਼ਿੰਦਾ ਵਿਚ ਨੀਹਾਂ ਚਿਣਵਾਇ ਕਿਹੜਾ ।
ਸਿਹਰੇ ਬੰਨ੍ਹ ਸ਼ਹਾਦਤ ਦੇ ਆਪ ਹੱਥੀਂ,
ਧਰਮ ਹੇਤ ਸ਼ਹੀਦ ਕਰਇ ਕਿਹੜਾ ।

ਸਿਰ ਧਰ ਤਲੀ ਪ੍ਰੇਮ ਦੀ ਗਲੀ ਜਾਣਾ,
ਇਹ ਹੈ ਸਬਕ ਤੇਰਾ ਬਾਜਾਂ ਵਾਲਿਆ ਵੇ ।
ਕੌਮੀ ਪਿਆਰ ਤੇ ਧਰਮ ਦੀ ਅਣੀ ਵਾਲੇ,
ਸਦਾ ਸੀਸ ਦੇ ਕੇ ਇਹਨੂੰ ਪਾਲਿਆ ਵੇ ।
ਫੇਰ ਸਮੇਂ ਦਾ ਸਮੇਂ ਨੇ ਸਮਾਂ ਦਿੱਤਾ,
ਸਿੱਦਕ ਵਾਲਿਆਂ ਨਫ਼ਾ ਉਠਾਲਿਆ ਵੇ ।
ਐਪਰ ਗਿਆ 'ਮੁਸਾਫ਼ਰ' ਨ ਰਾਹ ਉਤੇ,
ਨਾ ਹੀ ਸਫ਼ਰ ਦੇ ਦੁਖ ਨੂੰ ਝਾਲਿਆ ਵੇ ।
ਪਾਵਨ ਦਰਸ ਤੇ ਓਹੀ ਦੀਦਾਰ ਕਰਦੇ,
ਉਠ, ਰਾਹ ਪਿਆਰੇ ਦਾ ਮੱਲਦੇ ਜੋ ।
ਪਹੁੰਚਨ ਵਤਨ ਪਿਆਰੇ ਦੇ ਓਹੀ ਬੰਦੇ,
ਪੀੜਾਂ ਵਿਚ ਮੁਸਾਫ਼ਰੀ ਝੱਲਦੇ ਜੋ ।

20/12/2023

New picture today

17/12/2023

on the way

11/12/2023

ਹਵਾਏਂ ਵੇਲੇ ਦੇ ਇੰਟਰਵਿਊ ਚ ਮਾਨ ਤੇਰਾ ਸੱਚ ਦੱਸ ਗਿਆ
ਆਹੀ ਗੱਲਾਂ ਕਰਕੇ ਤੇਰੇ ਫੈਨ ਹਾਂ ਮਾਨਾਂ ਹੱਡਾਂ ਚ ਰੱਚ ਗਿਆ

Photos from Meri jaan khant wala maan's post 08/12/2023

today

Want your public figure to be the top-listed Public Figure in Chandigarh?
Click here to claim your Sponsored Listing.

Videos (show all)

Category

Telephone

Website

Address

Chandigarh
8000