Pali Bhupinder Singh, Chandigarh Videos

Videos by Pali Bhupinder Singh in Chandigarh. Punjabi Playwright, Screenwriter & Director

Social Censorship on Writer | Random Thoughts

ਸਰਕਾਰਾਂ ਨਾਲੋਂ ਕਿਤੇ ਜਿਆਦਾ ਇੱਕ ਲੇਖਕ ਦੀ ਲਿਖਣ-ਅਜਾਦੀ ਉੱਤੇ ਸਭਿਆਚਾਰਕ ਅਤੇ ਸਮਾਜਿਕ ਸੈਂਸਰਸ਼ਿਪ ਹੁੰਦੀ ਹੈ ਜਿਹੜੀ ਉਸਦੀ ਲਿਖਣ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ. ਸੀਰੀਜ਼ 'ਰੈਂਡਮ ਥਾਟਸ' ਵਿੱਚ ਇਸ ਮੁਸ਼ਕਿਲ ਬਾਰੇ ਮੇਰੇ ਅਨੁਭਵ. ਸ਼ਾਇਦ ਤੁਸੀਂ ਸੁਣਨਾ ਚਾਹੋ!

Other Pali Bhupinder Singh videos

Social Censorship on Writer | Random Thoughts
ਸਰਕਾਰਾਂ ਨਾਲੋਂ ਕਿਤੇ ਜਿਆਦਾ ਇੱਕ ਲੇਖਕ ਦੀ ਲਿਖਣ-ਅਜਾਦੀ ਉੱਤੇ ਸਭਿਆਚਾਰਕ ਅਤੇ ਸਮਾਜਿਕ ਸੈਂਸਰਸ਼ਿਪ ਹੁੰਦੀ ਹੈ ਜਿਹੜੀ ਉਸਦੀ ਲਿਖਣ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ. ਸੀਰੀਜ਼ 'ਰੈਂਡਮ ਥਾਟਸ' ਵਿੱਚ ਇਸ ਮੁਸ਼ਕਿਲ ਬਾਰੇ ਮੇਰੇ ਅਨੁਭਵ. ਸ਼ਾਇਦ ਤੁਸੀਂ ਸੁਣਨਾ ਚਾਹੋ!

A Good Story | 'Random Thoughts' by Pali Bhupinder Singh | Talk 03
ਨਾਵਲ ਹੋਵੇ, ਨਾਟਕ ਜਾਂ ਫਿਲਮ.... ਇਹ ਸਵਾਲ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਇੱਕ ਵਧੀਆ ਕਹਾਣੀ ਕਿਹੜੀ ਹੁੰਦੀ ਹੈ! ਇਸ ਵਿਸ਼ੇ 'ਤੇ ਮੇਰੇ ਵਿਚਾਰ. ਤੁਹਾਡੇ ਵਿਚਾਰਾਂ ਅਤੇ ਪ੍ਰਤੀਕਰਮਾਂ ਦਾ ਸਵਾਗਤ ਹੈ.

Vocal Texture (Dialogue Delivery - Part 6) | Notes on Acting | Page 16
ਜੀ! ਕੱਪੜੇ ਵਾਂਗ ਅਵਾਜ਼ ਦਾ ਵੀ ਇੱਕ ਟੈਕਸਚਰ ਹੁੰਦਾ ਹੈ ਤੇ ਅਦਾਕਾਰੀ ਵਿੱਚ ਅਵਾਜ਼ ਦੇ ਬਿਹਤਰ ਇਸਤੇਮਾਲ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ. ਆਓ ਕੁੱਝ ਨੁਕਤੇ ਸਾਂਝੇ ਕਰਦੇ ਹਾਂ.

Dialogue Delivery (Part 1) | Notes on Acting | Page 11
ਆਮ ਹਾਲਤਾਂ ਵਿੱਚ ਠੀਕ-ਠੀਕ ਤਰ੍ਹਾਂ ਸੰਵਾਦ ਬੋਲ ਦੇਣ ਨੂੰ ਹੀ ਐਕਟਿੰਗ ਮੰਨ ਲਿਆ ਜਾਂਦਾ ਹੈ. ਮਤਲਬ, ਸੰਵਾਦ-ਅਦਾਇਗੀ ਅਦਾਕਾਰੀ ਦਾ ਇੰਨਾ ਮਹੱਤਵਪੂਰਨ ਹਿੱਸਾ ਹੈ. ਆਓ, ਅਗਲੇ ਕੁੱਝ ਪੰਨਿਆਂ 'ਤੇ ਇਸ ਬਾਰੇ ਵਿਸਤਾਰ ਵਿੱਚ ਚਰਚਾ ਕਰਦੇ ਹਾਂ.

Method Acting (Part 1) | Notes on Acting | Page 9
ਅਦਾਕਾਰੀ ਸਿਖਲਾਈ ਅਦਾਰਿਆਂ ਵਿੱਚ, ਐਕਟਿੰਗ ਟਰੇਨਰ ਅਤੇ ਹਾਲੀਵੁੱਡ, ਬਾਲੀਵੁਡ ਵਾਲੇ ਅਕਸਰ ਸਤਾਨਿਸਲਾਵਸਕੀ ਅਤੇ ਉਸ ਦੀ ਮੈਥਡ-ਐਕਟਿੰਗ ਬਾਰੇ ਗੱਲ ਕਰਦੇ ਹਨ. ਕੀ ਹੈ ਮੈਥਡ-ਐਕਟਿੰਗ! ਆਓ ਗੱਲ ਕਰਦੇ ਹਾਂ.

What's Loud Acting | Notes on Acting | Page 7
ਲਾਊਡ ਐਕਟਿੰਗ ਦਾ ਬਹੁਤ ਰੌਲਾ ਪੈਂਦਾ ਹੈ. ਰੰਗਮੰਚ ਵਿਚੋਂ ਸਿਨੇਮਾ ਵੱਲ ਗਏ ਅਦਾਕਾਰਾਂ ਨੂੰ ਤਾਂ ਅਕਸਰ ਇਹ ਤਾਹਨਾ ਵੱਜਦਾ ਹੈ. ਕੀ ਹੈ ਲਾਊਡ ਐਕਟਿੰਗ! ਆਓ ਥੋੜ੍ਹਾ ਵਿਚਾਰਦੇ ਹਾਂ.

Studying A Character | Notes on Acting | Page 5
ਮੰਚ ਜਾਂ ਪਰਦੇ 'ਤੇ ਇੱਕ ਕਿਰਦਾਰ ਤਾਂ ਹੀ ਸਿਰਜਿਆ ਜਾ ਸਕੇਗਾ, ਜੇ ਸਹੀ ਭਾਂਤ ਉਸ ਨੂੰ ਸਮਝਿਆ ਜਾ ਸਕੇ. ਨਾਟਕਕਾਰ ਜਾਂ ਸਕ੍ਰੀਨਪਲੇ ਲੇਖਕ ਦੇ ਸਿਰਜੇ ਕਿਰਦਾਰ ਨੂੰ ਸਮਝਣ ਲਈ ਮੇਰੇ ਵੱਲੋਂ ਕੁੱਝ ਸੁਝਾਅ.

Artist in Politics | 'Random Thoughts' by Pali Bhupinder Singh | Talk 01
ਕਲਾਕਾਰਾਂ ਦਾ ਰਾਜਨੀਤੀ ਵਿੱਚ ਜਾਣਾ ਜਾਂ ਇਸ ਬਾਰੇ ਗੱਲ ਕਰਨੀ ਆਮ ਵਰਤਾਰਾ ਹੈ ਪਰ ਅਕਸਰ ਇਸ ਉੱਤੇ ਕਿੰਤੂ ਕੀਤਾ ਜਾਂਦਾ ਹੈ. ਇਸ ਵਿਸ਼ੇ 'ਤੇ ਮੇਰਾ ਕੁੱਝ ਸਮਾਂ ਪਹਿਲਾਂ ਤਿਆਰ ਕੀਤਾ ਗਿਆ ਇਹ ਵੀਡੀਓ ਆਪਦੀ ਨਜ਼ਰ ਹੈ.

ਮੈਨੂੰ ਐਕਟਿੰਗ ਕਰਨਾ ਦੁਨੀਆ ਦਾ ਸਭ ਤੋਂ ਬੇਕਾਰ ਕੰਮ ਲੱਗਦਾ ਹੈ ਪਰ ‘ਪੀ. ਟੀ. ਸੀ. ਪਲੇ’ ਐਪ ‘ਤੇ ਪੂਰੀ ਸਫਲਤਾ ਨਾਲ ਸਟਰੀਮ ਹੋ ਰਹੀ ਇਸ ਵੈੱਬ-ਸੀਰੀਜ਼ ‘ਚੌਸਰ - ਦਿ ਪਾਵਰ ਗੇਮਜ਼’ ਵਿੱਚ ਮੈਂ ਇੱਕ ਚੈਨਲ ਮਾਲਕ ਦਾ ਰੋਲ ਕੀਤਾ ਹੈ। ਇਹ ਸੀਰੀਜ਼ ਤੁਸੀਂ ਇਸ ਲਿੰਕ ਤੋਂ ਐਪ ਡਾਊਨਲੋਡ ਕਰ ਕੇ ਮੁਫ਼ਤ (ਪਹਿਲਾ ਐਪੀਸੋਡ) ਵੇਖ ਸਕਦੇ ਹੋਃ http://onelink.to/shupwt (PTC Play also available on Amazon Fire TV Stick and can be Chromecast on your TV. Also available on #GooglePlaystore and #AppleAppstore)