Pendu.Podcast1
Instagram - @pendu.podcast1
YouTube - @Pendupodcast574
John Deere CRD 5405 ਕਿੰਨਾ ਕ ਵਧੀਆ ?? 855 ਨੂੰ 4 ਮਹੀਨੇ ਚਲਾਕੇ ਵੇਚਿਆ ਬਾਈ ਨੇ
ਰਤੀਆ ਤੋ ਫਤਿਹਾਬਾਦ ਰੋਡ ਸਰਕਾਰ ਨੇ ਰੋਕਿਆ ਕਿਸਾਨਾਂ ਦਾ ਰਾਹ ॥ਕਿਸਾਨ ਆਗੂ ਜਰਨੈਲ ਸਿੰਘ ਮਲਵਾਲਾ latest update farmerprotest
ਦਿਲ਼ੀ ਦੇ ਬਾਰਡਰ ਤੋੜਣ ਨੂੰ ਕਾਹਲ਼ੇ ਲੋਕ । ਮਿਟਿੰਗ ਦਾ ਇੰਤਜ਼ਾਰ ਹੈ ॥ ਪਿੰਡ - ਕੁਲਾਨਾ ਜਿਲਾ ਮਾਨਸਾ । ਖਨੋਰੀ ਬਾਰਡਰ
ਮਿਰਚ 🫑 ਦੀ ਖੇਤੀ ਦੀ ਆ ਵਿਡੀੳ ਹੋੳ ਲਾਹੇਵੰਦ ❤️
1 ਲੱਖ 20 ਨੂੰ ਚੜਿਆ ਠੇਕਾ ਜਮੀਨ ਦਾ , watch full video and share🙏 Short Movie
100 ਸਾਲ ਪੁਰਾਣੀ ਮਸਜਿਦ ਦੀ ਇਮਾਰਤ ਦੀ ਖੂਬਸੂਰਤੀ ❤️ਦੇਖਕੇ ਰੂਹ ਖੁਸ਼ ਹੋ ਜਾਣੀ❤️🥰
ਸਿੱਖ ਕੌਮ ਦੇ ਸ਼ੇਰ ਨਵੀਂ ਪੀੜੀ , ❤🙏
ਲਿੰਕ ਓਪਨ ਕਰਕੇ ਪੂਰੀ ਵੀਡੀਓ ਦੇਖੋ ਅਤੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ । ਧੰਨਵਾਦ🙏
ਨਸ਼ਿਆਂ ਦਾ ਕਾਲਾ ਦੌਰ | Drug Crisis in Punjab | Exclusive Podcast With Badal | Latest Video Punjabi
ਨਸ਼ਿਆਂ ਦਾ ਕਾਲਾ ਦੌਰ । must watch and share🙏
ਜਦੋਂ ਵੀ ਗੌਤਮ ਅਡਾਨੀ ਨਾਲ ਜੁੜੀ ਖ਼ਬਰ ਆਉਂਦੀ ਹੈ ਤਾਂ ਸਰਕਾਰ ਚੁੱਪ ਹੋ ਜਾਂਦੀ ਹੈ ਅਤੇ ਗੋਡੀ ਮੀਡੀਆ ਵੀ ਚੁੱਪ ਹੋ ਜਾਂਦਾ ਹੈ। ਗੋਡੀ ਮੀਡੀਆ ਚੁੱਪ ਹੈ, ਇਸਦਾ ਮਤਲਬ ਇਹ ਨਹੀਂ ਕਿ ਪੂਰਾ ਦੇਸ਼ ਚੁੱਪ ਹੋ ਗਿਆ ਹੈ। ਰਿਪੋਰਟਰਜ਼ ਕਲੈਕਟਿਵ ਦੇ ਸ਼੍ਰੀਗਿਰੀਸ਼ ਜਲੀਹਾਲ ਨੂੰ ਦੋ ਰਿਪੋਰਟਾਂ ਮਿਲੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਨਾਲ ਕਿੰਨਾ ਵੱਡਾ ਧੋਖਾ ਹੋਣ ਵਾਲਾ ਸੀ। ਭਾਰਤ ਦੇ ਕਿਸਾਨ ਸੜਕਾਂ 'ਤੇ ਉਤਰੇ, ਸੈਂਕੜੇ ਸ਼ਹੀਦ ਹੋਏ ਪਰ ਉਹ ਇਨ੍ਹਾਂ ਖੇਤੀ ਕਾਨੂੰਨਾਂ ਦੇ ਪਿੱਛੇ ਦੀ ਨੀਅਤ ਨੂੰ ਸਮਝ ਗਏ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਪਿੱਛੇ ਕੌਣ ਚਿਹਰੇ ਸਨ, ਕੌਣ ਸਨ, ਪਰ ਉਨ੍ਹਾਂ ਨੇ ਸਮਝ ਲਿਆ ਕਿ ਇਸ ਵਾਰ ਇਹ ਉਨ੍ਹਾਂ ਦੀ ਗਲਤੀ ਸੀ।
🙏
ਤਿੰਨ ਕਾਲੇ ਕਾਨੂੰਨਾਂ ਦੇ ਪਿੱਛੇ ਹੋਈ ਸਾਜਿਸ਼ ਦਾ ਹੋਇਆ ਪਰਦਾਫਾਸ਼ । ਕੌਣ ਸੀ NRI Mastermind ।। ਪੂਰੀ ਵੀਡੀਓ ਜਰੂਰ ਦੇਖੋ🙏
ਕਿਸਾਨਾਂ ਨਾਲ ਹੋਇਆ ਧੋਖਾ । Farm laws for corporate or farmers? । NRI Mastermind ਜਦੋਂ ਵੀ ਗੌਤਮ ਅਡਾਨੀ ਨਾਲ ਜੁੜੀ ਖ਼ਬਰ ਆਉਂਦੀ ਹੈ ਤਾਂ ਸਰਕਾਰ ਚੁੱਪ ਹੋ ਜਾਂਦੀ ਹੈ ਅਤੇ ਗੋਡੀ ਮੀਡੀਆ ਵੀ ਚੁੱਪ ਹੋ ਜਾਂਦਾ ਹੈ। ਗੋਡੀ ਮੀਡੀਆ .....
Podcast with Lyrics Badal Adamke
Pendu Podcast ਦੇ ਪਹਿਲੇ Podcast ਨੂੰ ਦੇਖੋ ਅਤੇ ਆਪਣੇ ਵਿਚਾਰ ਕਮੈਂਟ ਕਰਕੇ ਦੱਸੋ 🙏
https://www.facebook.com/profile.php?id=61550248047031&mibextid=ZbWKwL
ਪੂਰਾ podcast ਦੇਖਣ ਲਈ ਲਿੰਕ open ਕਰੋ🙏 ਧੰਨਵਾਦ
Geetkar Badal Adamke | Mansa | Punjab #pendu #Podcast #punjabi Geetkar Badal Adamke | Mansa | Punjab
Click here to claim your Sponsored Listing.
Videos (show all)
Category
Contact the business
Website
Address
125051