GSSS Mahuana Bodla, Fazilka
Government senior secondary school �
mahuana bodla Fazilka punjab
ਦਾਖ਼ਲਾ ਮੁਹਿੰਮ
Admission counter for 2024-25,,, Welcome,,, Together we can,,,
ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨਾਲ ਗਰੁੱਪ ਫੋਟੋ
ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲਾ ਕਰਵਾਏ ਗਏ।
ਨੌਵੀਂ ਦੱਸਵੀਂ ਜਮਾਤ ਦੇ ਬੱਚਿਆਂ ਦਾ ਵਿੱਦਿਅਕ ਟੂਰ
National Voter day oath and poster making activity
ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ
SST , English fair
Science and math fair
ਰਾਣੀ ਲਕਸ਼ਮੀ ਬਾਈ ਆਤਮ ਰੱਖਿਆ defence training ਦੀ ਸ਼ੁਰੂਆਤ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਪੋਰਟਸ ਕੈਂਪ
ਵਾਹਿਗੁਰੂ ਜੀ 🙏
ਸ਼ਹੀਦ ਊਧਮ ਸਿੰਘ ਦਾ ਜਨਮ 26ਦਸੰਬਰ 1899 ਈਂ਼ ਨੂੰ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ।ਉਸ ਨੇ ਜਲਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਦੀ ਚਿੰਗਾਰੀ 20 ਸਾਲ ਤੱਕ ਆਪਣੇ ਅੰਦਰ ਬੁਝਣ ਨਹੀਂ ਦਿੱਤੀ ਇਹ ਇਕ ਵਿਲੱਖਣ ਇਤਿਹਾਸਕ ਉਦਾਹਰਨ ਹੈ,13 ਮਾਰਚ 1940 ਨੂੰ ਉਸ ਨੇ ਕੈਕਸਟਨ ਹਾਲ ਲੰਡਨ ਵਿਚ ਹੋ ਰਹੀ ਮੀਟਿੰਗ ਵਿਚ ਮਾਈਕਲ ਉਡਵਾਇਰ ਨੂੰ ਗੋਲੀ ਨਾਲ ਮਾਰ ਮੁਕਾਇਆ ਅਤੇ ਗ੍ਰਿਫਤਾਰੀ ਦਿੱਤੀ। ਲੰਡਨ ਵਿਚ ਪ੍ਰਕਾਸ਼ਿਤ ਹੁੰਦੇ ਅਖ਼ਬਾਰ ਵਿਚ ਉਸ ਨੂੰ ਅਜ਼ਾਦੀ ਦਾ ਲੜਾਕਾ ਅਤੇ ਉਸ ਦੇ ਕਾਰਨਾਮੇ ਨੂੰ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਸਾਨੂੰ ਊਧਮ ਸਿੰਘ ਦੀ ਕੁਰਬਾਨੀ ਉੱਤੇ ਮਾਣ ਹੈ। ਉਹਨਾਂ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਤੇ ਕੁਰਬਾਨ ਹੋਣ ਦੀ ਪ੍ਰੇਰਨਾ ਦਿਦੀ ਰਹੇ ਗੀ 🙏🙏💐💐
ਪ੍ਰਿੰਸੀਪਲ ਸਰ ਦੀ ਰਹਿਨੁਮਾਈ ਹੇਠ ਅਤੇ ਛੇਵੀਂ ਜਮਾਤ ਇੰਚਾਰਜ ਏਕਤਾ ਮੈਡਮ ਅਤੇ ਸੰਦੀਪ ਮੈਡਮ ਉਹਨਾਂ ਦੇ ਨਾਲ ਸੁਖਮੰਦਰ ਸਰ, ਅਵਤਾਰ ਸਰ, ਵਿਸ਼ਾਲ ਸਰ, ਰੋਹਿਤ ਸਰ,ਪ੍ਰਿੰਸ ਸਰ, ਸੋਮਾ ਮੈਡਮ, ਨਿਧੀ ਮੈਡਮ ਟੀ ਪੀ ਅਧਿਆਪਕ ਰਾਜਵਿੰਦਰ ਅਤੇ ਸੇਵਾਦਾਰ ਹਰਪਾਲ ਸਿੰਘ ਦੀ ਅਗਵਾਈ ਵਿਚ ਵਿੱਦਿਅਕ ਟੂਰ ਜੰਗ ਏ ਅਜ਼ਾਦੀ ਕਰਤਾਰ ਪੁਰ ਸਾਹਿਬ, ਸੁਲਤਾਨ ਪੁਰ ਲੋਧੀ ਅਤੇ ਗੋਇੰਦਵਾਲ ਸਾਹਿਬ ਵਿਖੇ ਲਿਜਾਇਆ ਗਿਆ,ਜਿਸ ਵਿਚ ਬੱਚਿਆਂ ਨੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰਸ਼ਨੋਤਰੀ ਮੁਕਾਬਲੇ, ਕਵਿਤਾ ਅਤੇ ਭਾਸ਼ਣ ਕਰਵਾ ਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ।।
ਕੀਨੋ ਬਡੋ ਕਲੂ ਮਹਿ ਸਾਕਾ।।
ਸਾਧਨ ਹੇਤਿ ਇਤੀ ਜਿਨਿ ਕਰੀ।।
ਸੀਸ ਦੀਆ ਪਰ ਸੀ ਨ ਉਚਰੀ।।
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸ ਦੀਆ ਪਰ ਸਿਰਰੁ ਨਾ ਦੀਆ।।
ਵਾਹਿਗੁਰੂ ਜੀ 🙏
ਮਾਪੇ ਅਧਿਆਪਕ ਮਿਲਣੀ PTM
ਪ੍ਹਿੰਸੀਪਲ ਸਰ ਦੁਆਰਾ ਮਿਸ਼ਨ ਸਮਰੱਥ ਅਤੇ ਮਿਸ਼ਨ 100 ਲਈ ਸਮੂਹ ਸਟਾਫ ਨਾਲ ਮੀਟਿੰਗ ਕਰ ਕੇ ਵਿਚਾਰ ਵਟਾਂਦਰਾ ਕੀਤਾ।
ਮਿਸ਼ਨ 100%
ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਜਾਣਕਾਰੀ ਦਿੰਦੇ ਹੋਏ ਅਵਤਾਰ ਸਰ
NSQF ਵਾਲੇ ਬੱਚਿਆਂ ਨੇ ਪੰਜਾਬ ਐਗਰੋ ਫੈਕਟਰੀ ਆਲਮਗੜ ਵਿਖੇ ਵਿਜ਼ਿਟ ਕੀਤਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਪ੍ਰਕਾਸ਼ ਦਿਹਾੜੇ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ🙏
Market survay business blaster by ਲਵਪ੍ਰੀਤ ਕੌਰ ਵੋਕੇਸ਼ਨਲ NSQF
ਸੰਵਿਧਾਨ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ Dr.ਕਰਮਜੀਤ ਕੌਰ।
ਬਾਲ ਦਿਵਸ ਤੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਬਾਲ ਵਿਆਹ ਤੇ play , ਅਤੇ ਵੱਖ ਵੱਖ ਪੇਸ਼ਕਾਰੀ
ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸਭਨਾਂ ਲਈ ਖੁਸ਼ੀਆਂ ਭਰੀ ਆਏ ਦੀਵਾਲੀ
ਸਵੇਰ ਦੀ ਸਭਾ ਵਿੱਚ ਰਾਸ਼ਟਰੀ ਏਕਤਾ ਦਿਵਸ ਤੇ ਸਹੁੰ ਚੁੱਕਦੇ ਹੋਏ ਵਿਦਿਆਰਥੀ।
ਸੋਮਾ ਰਾਣੀ ਪੀ ਟੀ ਆਈ ਸਟੇਟ ਅਵਾਰਡੀ ਦੁਆਰਾ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਖੇਡਾਂ ਵਾਲੇ ਬੱਚਿਆਂ ਨੂੰ ਸ੍ਰੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿਆਂ ਵਾਲੇ ਬਾਗ ਦੀ ਯਾਤਰਾ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਸਰ ਨਰੇਸ਼ ਕੁਮਾਰ ਠੱਕਰ, ਸੁਖਮੰਦਰ ਸਰ, ਯਾਦਵਿੰਦਰ ਸਰ, ਵਿਸ਼ਾਲ ਸਰ ਪਰਮਜੀਤ ਮੈਡਮ ਮਨੁ ਮੈਡਮਅਤੇ ਪ੍ਰਿੰਸ ਸਰ , ਰਵਿੰਦਰ ਕੌਰ ਟੀ ਪੀ ਅਧਿਆਪਕ, ਸੇਵਾ ਦਾਰ ਹਰਪਾਲ ਸਿੰਘ ਅਤੇ ਮਿਡ ਡੇ ਵਰਕਰ ਕੈਲਾਸ਼ ਰਾਣੀ, ਪਰਮਜੀਤ ਕੌਰ ਅਤੇ ਅਕਾਸ਼ਦੀਪ ਕੌਰ ਮੌਜੂਦ ਸਨ 🙏🙏👍👍
Anti drug awareness,Say no to drugs
ਸਟੇਟ ਪੱਧਰ ਖੇਡਾਂ ਵਤਨ ਪੰਜਾਬ ਦੀਆਂ ਐਥਲੇਟਿਕਸ ਉੱਚੀ ਛਾਲ ਵਿਚ ਗਰੁੱਪ U-17 boys ਲਵਪ੍ਰੀਤ ਸਿੰਘ ਨੇ bronze medal ਪ੍ਰਾਪਤ ਕੀਤਾ 👍
Click here to claim your Sponsored Listing.
Videos (show all)
Category
Website
Address
V. P. O. NIHALKHERA FAZILKA
Fazilka, 152123
this is especially educational page. in this we show our school activities & building
Peerguraya, Nai Abadi
Fazilka, 152123
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ, ਜ਼ਿਲ੍ਹਾ ਫਾਜ਼ਿਲਕਾ ਦੇ ਫੇਸਬੁੱਕ ਪੇਜ਼ ਤੇ ਆਪ ਜੀ ਦਾ ਸਵਾਗਤ ਹੈ.
S H Nagar
Fazilka, 152123
official page of Sacred Heart Convent school, Fazilka
Nai Abadi, Salemshah Road
Fazilka, 152123
Official Page: Hari Narayan Bal Vidya Mandir, Nai Abadi, Fazilka
Dhani Arjan Ram Vill Abhun PO Chak Dab Wala Fazilka
Fazilka
Government Primary School Dhani Arjan Ram