PRNews Live

Chairman of Block smiti arniwala, General Sectory cm spokesman youth congress fazilka

04/04/2024
02/04/2024

ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਮਾਨਯੋਗ ਚਰਨਜੀਤ ਸਿੰਘ "ਚੰਨੀ" ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
#ਚਰਨਜੀਤਸਿੰਘਚੰਨੀ #ਸਾਂਝਪੰਜਾਬੀ #ਹਲਕਾਬੱਲੂਆਣਾ #ਹਲਕਾਜਲਾਲਾਬਾਦ #ਲੋਕਸਭਾਹਲਕਾਫਿਰੋਜਪੁਰ Gursharan Kaur Randhawa

ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ
ਮੀਤ ਪ੍ਰਧਾਨ, ਬਲਾਕ ਕਾਂਗਰਸ ਕਮੇਟੀ ਜਲਾਲਾਬਾਦ।
ਕੋਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਐਸ ਸੀ-ਸੈੱਲ

ਸ੍ਰੀਮਤੀ ਰੇਖਾ ਰਾਣੀ
ਚੇਅਰਪਰਸ਼ਨ ਬਲਾਕ ਸੰਮਤੀ ਅਰਨੀਵਾਲਾ
ਸੂਬਾ ਸਕੱਤਰ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ
ਹਲਕਾ ਬੱਲੂਆਣਾ-82

27/03/2024

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ*

ਸਾਰੇ ਨੌਜਵਾਨਾਂ ਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸ਼ਹੀਦਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣਾ ਚਾਹੀਦਾ ਹੈ : ਸਰਪੰਚ ਹਰੀਸ਼ ਚੰਦਰ

*ਸੂਰਬੀਰਾਂ ਦੀਆਂ ਸ਼ਹਾਦਤਾਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ : ਚੇਅਰਮੈਨ ਬਿੱਟੂ ਚਿਮਨੇ ਵਾਲਾ*

ਅਰਨੀਵਾਲਾ, 23 ਮਾਰਚ (ਪ੍ਰਦੀਪ ਸਿੰਘ/ਗੁਰਦਰਸ਼ਨ ਚੰਦ )
ਅੱਜ ਸਹੀਦ ਭਗਤ ਸਿੰਘ ਨੌਜਵਾਨ ਸਭਾ ਚੱਕ ਡੱਬ ਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਚੱਕ ਡੱਬ ਵਾਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਤੇ ਸਰਪੰਚ ਹਰੀਸ਼ ਚੰਦਰ ਦੀ ਦੇਖ ਰੇਖ 'ਚ ਹਾਜ਼ਰੀਨ ਵੱਲੋਂ ਫੁੱਲ ਮਲਾਵਾਂ ਪਹਿਨਾ ਕੇ ਅਤੇ ਮੋਮਬੱਤੀਆਂ ਜਗਾ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਚੱਕ ਡੱਬ ਵਾਲਾ ਦੇ ਸਰਪੰਚ ਹਰੀਸ਼ ਚੰਦਰ ਜੀ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ 'ਤੇ ਸਾਥੀਆਂ ਨੇ ਆਪਣੀਆਂ ਜਵਾਨੀਆਂ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਨਾ ਅਜੇ ਬਾਕੀ ਹੈ 'ਤੇ ਸਾਰੇ ਨੌਜਵਾਨਾਂ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸ਼ਹੀਦਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਬਿੱਟੂ ਚਿਮਨੇ ਵਾਲਾ ਨੇ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਨੂੰ ਸਰਧਾਂਜਲੀ ਦਿੰਦੇ ਹੋਏ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਸਮੁੱਚੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਲਈ ਪ੍ਰੇਰਨਾ ਦਾ ਸਰੋਤ ਹੈ। ਇਹਨਾਂ ਸੂਰਬੀਰਾਂ ਦੀਆਂ ਸ਼ਹਾਦਤਾਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਇਹਨਾਂ ਦੇਸ਼ ਭਗਤਾਂ ਨੂੰ ਆਦਰਸ਼ ਮੰਨਦੇ ਹੋਏ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ, ਦੇਸ਼ ਦੇ ਹਰ ਇਕ ਨਾਗਰਿਕ ਨੂੰ ਸੁਚਾਰੂ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨਾ ਸਾਡਾ ਨੈਤਿਕ ਫਰਜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਸਾਥੀ ਬੰਬਾਂ ਦੀ ਗੱਲ ਨਹੀਂ ਕਰਦੇ ਸਨ, ਸਗੋਂ ਕਿਤਾਬਾਂ ਦੀ ਬਾਤ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਕਰ ਕੇ ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਤੇ ਸਾਥੀ ਬਰਾਬਰਤਾ ਦੀ ਗੱਲ਼ ਕਰਦੇ ਸਨ, ਉਹ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਸਨ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਅਤੇ ਉਹ ਕਿਰਤ ਦੀ ਧਿਰ ਦੇ ਆਗੂ ਸਨ ਤੇ ਵੱਡੇ ਚਿੰਤਕ ਸਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਰਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਇਹਨਾਂ ਸ਼ਹੀਦਾਂ ਨੂੰ ਆਪਣਾ ਆਦਰਸ਼ ਮੰਨਦੇ ਹੋਏ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੱਕ ਡੱਬ ਵਾਲਾ ਦੇ ਵੈਦ ਪ੍ਰਕਾਸ਼ ਮੈਂਬਰ, ਜੰਮੂ ਰਾਮ ਮੈਬਰ, ਉਮ ਪ੍ਰਕਾਸ਼ ਮੈਬਰ, ਸਤੀਸ਼ ਕੁਮਾਰ ਮੈਂਬਰ, ਖਰੈਤ ਲਾਲ ਮੈਬਰ, ਅਸੋਕ ਕੁਮਾਰ ਮੈਂਬਰ, ਵਕੀਲ ਸਿੰਘ ਮੈਬਰ, ਗਿਆਨ ਚੰਦ ਮੈਬਰ, ਪ੍ਰਧਾਨ ਰਵਿੰਦਰ ਕੁਮਾਰ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਹਰਬੰਸ ਲਾਲ, ਕਮੇਟੀ ਮੈਂਬਰ ਪਰਮਾਨੰਦ, ਕਮੇਟੀ ਮੈਂਬਰ ਪੂਰਨ ਪ੍ਰਕਾਸ਼ ਜੋਸ਼ਨ ਆਦਿ ਤੋਂ ਇਲਾਵਾ ਸਮੂਹ ਨਗਰ ਵਾਸੀਆਂ ਸਹੀਦਾਂ ਨੂੰ ਯਾਦ ਕਰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Photos from PRNews Live's post 25/03/2024

आप सभी को रंगोत्सव के त्योहार होली की हार्दिक शुभकामऐं।

ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਲੱਖ ਲੱਖ ਵਧਾਈਆਂ


#ਸਾਂਝਪੰਜਾਬੀ #ਲੋਕਸਭਾਹਲਕਾਫਿਰੋਜਪੁਰ

श्रीमती रेखा रानी
चेयरपर्सन ब्लाक समिती अरनीवाला
कम
सचिव, पंजाब प्रदेश महिला कांग्रेस कमेटी

प्रदीप सिंह (बिटू)चिमने वाला
वाईस अध्यक्ष, ब्लॉक काग्रेंस कमेटी जलालाबाद
कम
कोआर्डिनेटर, पंजाब प्रदेश कांग्रेस कमेटी-एस सी सैल

23/03/2024

ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ। ਦੇਸ਼ ਦੀ ਖ਼ਾਤਰ ਉਨ੍ਹਾਂ ਦਾ ਮਹਾਨ ਬਲਿਦਾਨ ਅਸੀਂ ਕਦੇ ਨਹੀਂ ਭੁਲਾ ਸਕਦੇ।
#ਸਾਂਝਪੰਜਾਬੀ
#ਲੋਕਸਭਾਹਲਕਾਫਿਰੋਜਪੁਰ #ਸਟਾਰਰੀਲ #ਲੋਕਸਭਾਹਲਕਾਫਿਰੋਜਪੁਰ #ਜਿਲਾਫਾਜਿਲਕਾ #ਸਟਾਰਰੀਲ

ਸ੍ਰੀਮਤੀ ਰੇਖਾ ਰਾਣੀ
ਚੇਅਰਪਰਸ਼ਨ ਬਲਾਕ ਸੰਮਤੀ ਅਰਨੀਵਾਲਾ
ਕਮ
ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ

19/03/2024

ਕਾਂਗਰਸ ਆ ਰਹੀ ਐ

19/03/2024

Shout out to my newest followers! Excited to have you onboard! Sikander Batra, Rajesh Kumar, Suresh Choudhary, Balwinder Singh

08/03/2024

ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਸਮੂਹ ਸ਼ਰਧਾਲੂਆਂ ਨੂੰ ਬਹੁਤ-ਬਹੁਤ ਵਧਾਈ। ਭਗਵਾਨ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਸਭ 'ਤੇ ਬਣਿਆ ਰਹੇ।

My best wishes to all on the blessed occasion of Maha Shivratri! May your lives be filled with joy, good health, happiness and prosperity, today and always.




ਪ੍ਰਦੀਪ ਸਿੰਘ (ਬਿੱਟੂ)ਚਿਮਨੇ ਵਾਲਾ
ਮੀਤ ਪ੍ਰਧਾਨ, ਬਲਾਕ ਕਾਂਗਰਸ ਕਮੇਟੀ ਜਲਾਲਾਬਾਦ
ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਐਸ ਸੀ-ਸੈੱਲ

ਸ੍ਰੀਮਤੀ ਰੇਖਾ ਰਾਣੀ
ਚੇਅਰਪਰਸ਼ਨ ਬਲਾਕ ਸੰਮਤੀ ਅਰਨੀਵਾਲਾ
ਸੂਬਾ ਸਕੱਤਰ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ

Photos from PRNews Live's post 08/03/2024

ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਸਮੂਹ ਸ਼ਰਧਾਲੂਆਂ ਨੂੰ ਬਹੁਤ-ਬਹੁਤ ਵਧਾਈ। ਭਗਵਾਨ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਸਭ 'ਤੇ ਬਣਿਆ ਰਹੇ।

My best wishes to all on the blessed occasion of Maha Shivratri! May your lives be filled with joy, good health, happiness and prosperity, today and always.




ਪ੍ਰਦੀਪ ਸਿੰਘ (ਬਿੱਟੂ)ਚਿਮਨੇ ਵਾਲਾ
ਮੀਤ ਪ੍ਰਧਾਨ, ਬਲਾਕ ਕਾਂਗਰਸ ਕਮੇਟੀ ਜਲਾਲਾਬਾਦ
ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਐਸ ਸੀ-ਸੈੱਲ

ਸ੍ਰੀਮਤੀ ਰੇਖਾ ਰਾਣੀ
ਚੇਅਰਪਰਸ਼ਨ ਬਲਾਕ ਸੰਮਤੀ ਅਰਨੀਵਾਲਾ
ਸੂਬਾ ਸਕੱਤਰ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ

07/03/2024

ਮਸ਼ਹੂਰੀ ਮੈਨ ਦਾ ਕਰਜ਼ਾ!

Photos from ਸੌਸਲ ਮੀਡੀਆ ਟੀਮ ਹਲਕਾ ਮੌੜ 095's post 07/03/2024
07/03/2024

ਜਿੰਦਗੀ ਓ ਜੋ ਆਪਣੀ ਖੁਸ਼ੀ ਨਾਲ ਜੀਵੀ ਜਾਏ
ਮਰ ਮਰ ਕੇ ਤੇ ਇੱਥੇ ਲੱਖਾਂ ਜਿਊਂਦੇ ਨੇ

ਮੇਰੀ ਦੋਹਤੀ ਉਸਮੀਤ ਗਿੱਲ
#ਸਾਂਝਪੰਜਾਬੀ #ਸਟਾਰਰੀਲ #ਜਿਲਾਫਾਜਿਲਕਾ #ਪਰਦੀਪਸਿੰਘ

05/03/2024

ਜੋ ਵਾਅਦਾ ਕਰਦੇ ਹਾਂ ਉਹ ਪੂਰਾ ਕਰਦੇ ਹਾਂ ।
ਇਹੀ ਹੈ ਕਾਂਗਰਸ
ਹਿਮਾਚਲ ਦੀ ਕਾਂਗਰਸ ਸਰਕਾਰ 18 ਸਾਲ ਤੋਂ ਉੱਪਰ ਸਭ ਔਰਤਾਂ ਨੂੰ ਦੇਵੇਗੀ 1500 ਰੁਪਏ ਮਹੀਨਾ

26/02/2024

💐💐💐ਹਮ ਦਿਲ ਕੇ ਬਾਦਸ਼ਾਹ ਲੋਗ ਹੈ,
ਨਾ ਮੁਹੱਬਤ ਬਦਲਤੇ ਹੈਂ
ਨਾ ਯਾਰ 💯💐💐💐

Want your business to be the top-listed Media Company in Fazilka?
Click here to claim your Sponsored Listing.

Videos (show all)

#ਲੋਕਸਭਾਹਲਕਾਫਿਰੋਜਪੁਰ #ਅਰਨੀਵਾਲਾਕਾਂਗਰਸਕਮੇਟੀ #ਜਿਲਾਫਾਜਿਲਕਾ #ਹਲਕਾਬੱਲੂਆਣਾ #ppccpresisent #Ravidasjayanti2024 #rajbakashkamboj #...
ਫਾਜਿਲਕਾ ਪਾਹੁੰਚੇ ਨਵਯੁਕਤ ਕੋਆਰਡੀਨੇਟਰ ਸੁਖਵਿੰਦਰ ਸਿੰਘ ਡੈਨੀ ਜੀ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀLovely Choudhary ...
ਮਨਰੇਗਾ ਵਰਕਰ ਨੇ ਪੰਜਾਬ ਸਰਕਾਰ  ਦੇ ਬਰ ਖਿਲਾਫ ਕੱਢਿਆ ਰੋਸ ਮਾਰਚ

Telephone

Address

CHIMNE WALA
Fazilka
152123

Other Media/News Companies in Fazilka (show all)
Bolda Punjab Bolda Punjab
Fazilka, 152123

ਲੋਕਾ ਦੇ ਹੱਕ ਸੱਚ ਲਈ ਹਰ ਪੱਖੋ ਤਿਆਰ ਤੁਹਾਡਾ ਆਪਣਾ ਬੁਲਾਰਾ ਬੋਲਦਾ ਪੰਜਾਬ

Fazilka Di Awaaz Fazilka Di Awaaz
Fazilka, 152123

Is Page Pr Fazilka Ki hr khabar post ki jayegi. #fazilka diawaaz #fazilka #fazilkanews #media #live

Warval News TV Warval News TV
Fazilka

ਸਾਹਿਤ,ਗੀਤ ਸੰਗੀਤ,ਸ਼ੋਸ਼ਲ ਗਤੀਵਿਧੀਆਂ,ਖਬਰਾਂ ,

Fazilka online Fazilka online
Fazilka, 152123

A Place for all information about Fazilka

Social worker & journalist sajan guglani Social worker & journalist sajan guglani
Fazilka, 152123

ਸਮਾਜ ਸੇਵਾ , ਪੱਤਰਕਾਰੀ ਅਤੇ ਭ੍ਰਿਸ਼ਟ ਲੋਕਾਂ ?

Daily Punjab Report Daily Punjab Report
Vill. Chak Pali Wala
Fazilka, 152033

Fazilka News Tv Fazilka News Tv
Vill-Ghubaya
Fazilka

News,All textiles Video & Other Videos

Today Live Samachar Today Live Samachar
Fazilka, 152123

About channel: If you like to see and hear everyday new news and latest updates first and with complete information, then join with Today Live Samachar. Apart from this, you can s...

ਫਾਜ਼ਿਲਕਾ Breaking News Wala ਫਾਜ਼ਿਲਕਾ Breaking News Wala
Fazilka District
Fazilka, 152123

ਫਾਜ਼ਿਲਕਾ ਜ਼ਿਲ੍ਹੇ ਦੀਆਂ ਛੋਟੀਆਂ ਵੱਡੀਆਂ ਖ?

Live News Tak Live News Tak
Fazilka

Live news tak news channal.

Punjab fastline Punjab fastline
Mr. College Border Fazilka
Fazilka, FAZILKANEWS

News. ///media

AM TV LIVE 24 AM TV LIVE 24
Fazilka
Fazilka, 152123

ਨਿਰਪੱਖ ਖ਼ਬਰਾਂ ਦੇਖਣ ਲਈ ਸਾਡਾ ਫੇਸਬੁੱਕ ਪੇਜ ਨੂੰ ਫੋਲੋ ਕਰੋ