Krishna AAP Sham 84

Aam aadmi party

Photos from Krishna AAP Sham 84's post 10/11/2023
29/09/2023
28/09/2023

ਇਨਕਲਾਬੀ ਯੋਧੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਸਲਾਮ।

09/09/2023

संदीप सर ने तो कमाल ही कर दी।

08/09/2023

ਜੀ ਵੱਲੋਂ ਦਿੱਤੇ ਤੋਹਫ਼ੇ ਤੋਂ ਬਾਅਦ ਪਟਵਾਰੀਆਂ ਵੱਲੋਂ CM ਮਾਨ ਨੂੰ ਦਿੱਤੀ ਗਈ Standing Ovation

ਟ੍ਰੇਨਿੰਗ ਦੌਰਾਨ ਪਟਵਾਰੀਆਂ ਦਾ ਭੱਤਾ ਪ੍ਰਤੀ ਮਹੀਨਾ ₹5000 ਤੋਂ ਵਧਾ ਕੇ ਕੀਤਾ ₹18,000
l

Photos from Krishna AAP Sham 84's post 06/09/2023

ਪੰਜਾਬੀਆਂ ਲਈ ਇੱਕ ਹੋਰ ਖ਼ੁਸ਼ਖ਼ਬਰੀ!

ਅੱਜ CM ਨੇ ਫਿਰ ਤੋਂ ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਲਈ ਉਡਾਣਾਂ ਨੂੰ ਹਰੀ ਝੰਡੀ ਦੇ ਕੇ ਇਨ੍ਹਾਂ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਕੋਰੋਨਾ ਵੇਲ਼ੇ ਤੋਂ ਇਹ ਉਡਾਨਾਂ ਬੰਦ ਸੀ। ਏਅਰਲਾਈਨ ਨੂੰ ਅਪੀਲ ਕਰਕੇ ਪਹਿਲੇ 3 ਮਹੀਨਿਆਂ ਲਈ ਉਡਾਣ ਦੀ ਟਿਕਟ ਸਿਰਫ਼ ₹999 ਰੱਖੀ ਗਈ ਹੈ।

ਸੋ ਹੁਣ ਦਿੱਲੀ-NCR ਜਾਣ ਲਈ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ।

05/09/2023

ਬਹੁਤ ਬਹੁਤ ਮੁਬਾਰਕਾਂ ਹੋਣ Narinder Kaur Bharaj ਜੀ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ 🙏

30/08/2023
Photos from Krishna AAP Sham 84's post 30/08/2023

ਅੱਜ CM ਨੇ ਰੱਖੜੀ ਮੌਕੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਤੋਹਫ਼ਾ!

ਉਨ੍ਹਾਂ ਨੇ 5714 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ! ਇਸ ਮੌਕੇ ਕੈਬਨਿਟ ਮੰਤਰੀ Dr. Baljit Kaur, Kuldeep Singh Dhaliwal ਤੇ Harbhajan Singh ETO ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਸਮਾਰੋਹ ਦੌਰਾਨ ਜਦੋਂ ਇੱਕ ਭੈਣ ਨੇ CM ਮਾਨ ਜੀ ਦੇ ਰੱਖੜੀ ਬੰਨ੍ਹੀ ਤਾਂ CM ਸਾਬ੍ਹ ਭਾਵੁਕ ਹੋ ਗਏ। ਅੱਜ ਦੀਆਂ ਨੌਕਰੀਆਂ ਮਿਲਾ ਕੇ ਪੰਜਾਬ ਸਰਕਾਰ ਹੁਣ ਤੱਕ 35,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਨੌਕਰੀਆਂ ਦੇਣ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ।

26/08/2023

Happy Birthday Mother TERESA.....

24/08/2023

ਅਮਰ ਸ਼ਹੀਦ ਸ਼ਿਵਰਾਮ ਰਾਜਗੁਰੂ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਣਾਮ!

23/08/2023

ਚੰਦਰਮਾ ਦੀ ਸਤ੍ਹਾ 'ਤੇ ਦੀ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ!

ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਸਾਡੇ ISRO ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਲਈ ਅਸੀਂ ਸਲਾਮ ਕਰਦੇ ਹਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।

ਚੱਕ ਦੇ ਇੰਡੀਆ 🇮🇳

20/08/2023

ਮਾਨ ਸਰਕਾਰ ਢਾਹਵੇਗੀ ਬਹੁ-ਕਰੋੜੀ ਘੁਟਾਲੇ ਦੀ ਜੜ੍ਹ ਲੁਧਿਆਣਾ ਸਿਟੀ ਸੈਂਟਰ!

31/07/2023

ਪੰਜਾਬ ਦੀ ਧਰਤੀ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਿਜਦਾ!

Want your organization to be the top-listed Government Service in Hoshiarpur?
Click here to claim your Sponsored Listing.

Videos (show all)

Website

Address

Hoshiarpur

Other Political Organizations in Hoshiarpur (show all)
All india Rahul Gandhi Congress committee All india Rahul Gandhi Congress committee
Halerh
Hoshiarpur, 144205

Indian National Congress

Ward.no.3 BJP Candidate Hemlata Vig Ward.no.3 BJP Candidate Hemlata Vig
Bahadurpur
Hoshiarpur

MC Election Compaigning

Sport Virinder Parhar Sport Virinder Parhar
Hoshiarpur, 146001

BJYM Hoshiarpur BJYM Hoshiarpur
Shastri Market Near Clock Tower
Hoshiarpur, 146001

Punjab Lok Congress Hoshiarpur Punjab Lok Congress Hoshiarpur
Hoshiarpur
Hoshiarpur, 1460001

District Election Office Hoshiarpur District Election Office Hoshiarpur
Room No. 219, 2nd Floor, Mini Secretariat
Hoshiarpur, 146001

Mission This is the Official Page of DEO, Hoshiarpur with primary objective to improve communicatio

AAM AADMI PARTY Youth Wing Hoshiarpur AAM AADMI PARTY Youth Wing Hoshiarpur
Hoshiarpur, 146001

If there is any social problem you are facing, please contact AAP YW HSP.

YAD Hoshiarpur YAD Hoshiarpur
Hoshiarpur, 146001

Official page of Youth Akali Dal Hoshiarpur Constituency. Stay connected with us for more updates.

Sandeep Singh Sikri Sandeep Singh Sikri
Hoshiarpur
Hoshiarpur, 146001

Plz Vote, Support & Elect Mr. Sandeep Singh Sikri for Senate Election PU CHD.

BJP Hoshiarpur BJP Hoshiarpur
Bjp Office, Shalimaar Nagar, Street No-1
Hoshiarpur, 146001

Bharatiya Janta Party, founded in 1980, is world's largest political party. It currently leads the N