India news story

social media

31/03/2024

ਜਲੰਧਰ ਪੁਲਿਸ ਕਮਿਸ਼ਨਰੇਟ ਨੇ ਸਖ਼ਤ ਕਾਰਵਾਈ ਕਰਦਿਆਂ ਦੋ ਬਦਨਾਮ ਚੋਰਾਂ ਨੂੰ ਕਾਬੂ ਕਰਕੇ 6 ਚੋਰੀ ਹੋਏ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।

The Jalandhar Police Commissionerate cracked down hard, nabbing two notorious thieves and reclaiming six stolen mobile phones

Photos from India news story's post 30/03/2024

ਇੰਡੀਅਨ ਰੈਡ ਕਰਾਸ ਸੋਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਅਤੇ ਲਾਈਨਸ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ

ਜਲੰਧਰ ( ਰੋਹਿਤ ਅਰੋੜਾ, ਹਰਦੇਵ ਸਿੰਘ )ਇੰਡੀਅਨ ਰੈਡ ਕਰਾਸ ਸੋਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਅਤੇ ਲਾਈਨਸ ਕਲੱਬ ਸਹਿਯੋਗ ਨਾਲ ਵਿਸ਼ਵ ਟੀ.ਬੀ ਦਿਵਸ ਲੈਂਸ ਕਲੱਬ ਜਲੰਧਰ ਵਿੱਚ ਮਨਾਇਆ ਗਿਆ! ਜਿਸ ਦੇ ਤਹਿਤ ਆਮ ਲੋਕਾਂ ਨੂੰ ਟੀ.ਬੀ ਵਰਗੀ ਘਾਤਕ ਬਿਮਾਰੀ ਬਾਰੇ ਗਲਤ ਵਹਿਮਾਂ ਭਰਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਟੀ.ਬੀ ਇੱਕ ਇਲਾਜ ਯੋਗ ਬਿਮਾਰੀ ਹੈ ਅਤੇ ਇਸ ਵਿੱਚ ਸਾਵਧਾਨੀ ਵਰਤ ਕੇ ਇਲਾਜ ਕੀਤਾ ਜਾ ਸਕਦਾ ਹੈ! ਜਿਸ ਵਿੱਚ 100 ਤੋਂ 150 ਲੋਕਾਂ ਨੇ ਭਾਗ ਲਿਆ! ਇਸ ਮੌਕੇ ਉੱਤੇ ਲਾਈਨਸ ਕਲਬ ਦੇ ਪ੍ਰੈਜੀਡੈਂਟ ਸ੍ਰੀ ਮਨੀਸ਼ ਚੋਪੜਾ ਅਤੇ ਸਟੇਟ ਕੋਆਰਡੀਨੇਟਰ ਮੈਡਮ RAIBHYA ਨੇ ਦੱਸਿਆ ਕਿ ਹਰ ਸਾਲ 24 ਮਾਰਚ ਨੂੰ ਵਿਸ਼ਵ ਟੀ.ਬੀ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਸਕੇ ਉਹਨਾਂ ਨੇ ਇਹ ਕਿਹਾ ਕਿ ਟੀ.ਬੀ ਇੱਕ ਅਜਿਹੀ ਵੀ ਬਿਮਾਰੀ ਹੈ ਜਿਹੜੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੁੰਦੀ ਹੈ ਅਤੇ ਇਸਦਾ ਅਧੂਰਾ ਇਲਾਜ ਮਰੀਜ਼ ਦੇ ਨਾਲ ਨਾਲ ਤੰਦਰੁਸਤ ਲੋਕਾਂ ਲਈ ਵੀ ਖਤਰਾ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਟੀ.ਬੀ ਤੋਂ ਨਿਜਾਤ ਪਾਉਣ ਲਈ ਇਸ ਦਾ ਪੂਰਾ ਇਲਾਜ ਕਰਵਾਉਣਾ ਬਹੁਤ ਜਰੂਰੀ ਹੁੰਦਾ ਹੈ। ਅਤੇ ਜੇਕਰ ਕਿਸੇ ਵਿਅਕਤੀ ਨੂੰ ਦੋ ਮਹੀਨੇ ਤੋਂ ਵੱਧ ਖਾਂਸੀ ਸ਼ਾਮ ਦੇ ਸਮੇਂ ਹਲਕਾ ਬੁਖਾਰ ਲਗਾਤਾਰ ਵਜਨ ਘੱਟ ਹੋਣਾ ਥਕਾਵੱਟ ਤੇ ਭੁੱਖ ਘੱਟ ਲੱਗਣ ਵਰਗੇ ਲੱਛਣ ਹਨ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ! ਇਸ ਮੌਕੇ ਉੱਤੇ ਰੈਡ ਕਰੋਸ ਸੋਸਾਇਟੀ ਜਿਲਾ ਜਲੰਧਰ ਨੇ ਮਾਸਕ, ਸੈਨੀਟਾਈਜ਼ਰ, ਅਤੇ ਬਿਸਕਿਟ ਟੀ.ਬੀ ਦੇ ਮਰੀਜ਼ਾਂ ਨੂੰ ਵਿਤਰੀਤ ਕੀਤੇ ! ਅਤੇ ਲੈਂਸ ਕਲੱਬ ਜਲੰਧਰ ਦੀ ਟੀਮ ਨੇ 30 ਟੀ.ਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵਿਤਰਤ ਕੀਤੀਆਂ! ਇਸ ਮੌਕੇ ਉੱਤੇ ਅਤੇ ਲੈਂਸ ਕਲੱਬ ਜਲੰਧਰ ਦੀ ਸਾਰੀ ਮੈਂਬਰ ਟੀਮ ਅਤੇ ਰੈਡ ਕਰੋਸ ਵਲੰਟੀਅਰ ਟੀਮ ਮੌਜੂਦ ਸੀ|

30/03/2024

ਜਲੰਧਰ ਦੇ ਭਾਰਗੋ ਕੈਂਪ ਵਿਚ ਮਕਾਨ ਦੀ ਆੜ ਚ ਬਨਾਇਆ ਜਾ ਰਹੀਆਂ ਨਾਜਾਇਜ਼ ਦੁਕਾਨਾਂ।

ਵੈਸੇ ਤਾਂ ਜਲੰਧਰ ਸ਼ਹਿਰ ਵਿਚ ਨਜਾਇਜ ਉਸਾਰਿਆ ਦਾ ਕੰਮ ਅਕਸਰ ਵੇਖਣ ਨੂੰ ਮਿਲੀ ਜਾਂਦਾ ਹੈ।

ਜਲੰਧਰ ( ਹਰਦੇਵ ਸਿੰਘ )ਭਾਰਗੋ ਕੈਂਪ ਚ ਇਕ ਵਿਅਕਤੀ ਵੱਲੋਂ ਰਿਹਾਇਸ਼ੀ ਮਕਾਨ ਨੂੰ ਢਾਅ ਕੇ ਉਥੇ ਤਿੰਨ ਤੋਂ ਚਾਰ ਨਾਜਾਇਜ਼ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ।ਇਹਨਾਂ ਦੁਕਾਨਾਂ ਦੇ ਮਾਲਕਾਂ ਵੱਲੋਂ ਸਿੱਧੇ ਤੌਰ ਤੇ ਪੰਜਾਬ ਮੁਨਸੀਪਲ ਕਾਰਪੋਰੇਸ਼ਨ ਐਕਟ ਦੀਆਂ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਰਿਹਾਇਸ਼ੀ ਇਲਾਕੇ ਵਿਚ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਕਿ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਹੈ।
ਇਨ੍ਹਾਂ ਨਾਜਾਇਜ਼ ਦੁਕਾਨਾਂ ਦੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਦੇ ਅਧਿਕਾਰੀ ਬਣਦੀ ਕਾਰਵਾਈ ਕਰਦੇ ਹਨ।

Photos from India news story's post 25/03/2024

शहर के मशहूर कोयला व्यापारी द्वारा नगर निगम को लाखों का चूना लगाकर बना दी गई अवैध दुकाने

जालंधर (हरदेव सिंह )आप सरकार के भ्रष्टाचार मुक्त पंजाब के सभी दावो की महा नगर मे भू माफिया के लोगो द्वारा हवा निकल दी है क्योंकि महानगर के जालंधर वेस्ट मे बाबरीक चौक के पास पेट्रोल पंप के साथ वाली मार्किट में नगर निगम की हद में पड़ते कोयल का कारोबारी ने अवैध रूप तीन दुकाने बनवा दी थी ।
आपको बता दे कि रेवनुए रिकॉर्ड के मुताबिक कुछ समय पहले इन तीन दुकानों को नगर निगम की तरफ से डिमोलिशन के नोटिस किए गए थे इतना ही नहीं सूत्रों की माने तो पंजाब सरकार के किसी भी विभाग से इस को कोई अनुमति नही दी गई है। न तो CLU करवाया गया है, न ही फायर सेफ्टी विभाग से कोई NOC ली गई है।
इस अवैध दुकानों की शिकायत शिकायत पंजाब के सी एम, लोकल बॉडी मंत्री, डायरेक्टर लोकल गवर्नमेंट, विजिलेंस विभाग और नगर निगम जालन्धर के कॉमिशनर को कर दी गई। अब देखना ये होगा कि नगर निगम के अधिकारी इन दुकानों को डिमोलिश करती है या ये अवैध दुकाने पहले जैसे ही लाल लाल नोट लेकर चुप हो जाएगी

24/03/2024

ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਅੱਜ ਲੋਕਤੰਤਰ ਬਚਾਓ ਦਿਵਸ ਮਨਾਇਆ
ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ

ਸੁਲਤਾਨਪੁਰ ਲੋਧੀ (ਮਲਕੀਤ ਕੌਰ)ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਪੂਰੇ ਦੇਸ਼ ਵਿੱਚ ਲੋਕਤੰਤਰ ਬਚਾਓ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਤੇ ਇਸੇ ਤਹਿਤ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਤੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਸ਼ਹੀਦਾਂ ਨੂੰ ਸਮਰਪਿਤ ਲੋਕਤੰਤਰ ਬਚਾਓ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਹ ਇਕੱਤਰਤਾ ਰਘਬੀਰ ਸਿੰਘ ਮਹਿਰਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਮਾਸਟਰ ਜਗੀਰ ਸਿੰਘ ਬਾਜਵਾ ਕਿਸਾਨ ਸਭਾ ਪੰਜਾਬ, ਪ੍ਰਤਾਪ ਸਿੰਘ ਮੋਮੀ ਸਬਾਈ ਆਗੂ ਪੈਨਸ਼ਨਸ ਯੂਨੀਅਨ ਪੰਜਾਬ, ਲਖਵੀਰ ਸਿੰਘ ਲੱਖੀ ਪ੍ਰਧਾਨ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ਤੇ ਹੋਈ। ਇਸ ਵਿਸ਼ਾਲ ਇਕੱਤਰਤਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ ,ਮਾਸਟਰ ਚਰਨ ਸਿੰਘ ਕੁਲ ਹਿੰਦ ਕਿਸਾਨ ਸਭਾ, ਅਮਰਜੀਤ ਸਿੰਘ ਟਿੱਬਾ, ਸਾਹਿਤ ਸਭਾ ਡਾਕਟਰ ਸਵਰਨ ਸਿੰਘ ਪ੍ਰਧਾਨ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ, ਜੱਗਾ ਸਿੰਘ ਗੀਤਕਾਰ , ਹਰਜਿੰਦਰ ਸਿੰਘ ਰਾਣਾ ਸੈਦੋਵਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਦਰਸ਼ਨ ਸਿੰਘ ਹਾਜੀਪੁਰ ਕਿਸਾਨ ਸਭਾ ਪੰਜਾਬ, ਕਾਮਰੇਡ ਬਲਦੇਵ ਸਿੰਘ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਨਿਰਮਲ ਸਿੰਘ ਸ਼ੇਰਪੁਰ ਸੱਦਾ ਪੇਂਡੂ ਮਜ਼ਦੂਰ ਯੂਨੀਅਨ, ਪੈਨਸ਼ਨਰਜ਼ ਯੂਨੀਅਨ ਪ੍ਰਤਾਪ ਸਿੰਘ ਮੋਮੀ, ਸੁਖਦੇਵ ਸਿੰਘ ਟਿੱਬਾ, ਮਦਨ ਲਾਲ ਕੰਡਾ, ਲਖਵੀਰ ਸਿੰਘ ਪ੍ਰਧਾਨ ਪ੍ਰੈਸ ਕਲੱਬ, ਨੰਬਰਦਾਰ ਯੂਨੀਅਨ ਹਰਵੰਤ ਸਿੰਘ ਵੜੈਚ, ਹਰਮਿੰਦਰ ਸਿੰਘ ਟਿੱਬਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ,ਹਰਨਾਮ ਸਿੰਘ ਬੋਹੜ ਵਾਲਾ ,ਬਲਵਿੰਦਰ ਸਿੰਘ ਡਡਵਿੰਡੀ ,ਬਲਵੀਰ ਸਿੰਘ ਜੈਨਪੁਰ, ਗੁਰਮੀਤ ਸਿੰਘ ਚਲੱਧਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅਤੇ ਕਾਰਪੋਰੇਟ, ਫਿਰਕੂ, ਤਾਨਾਸ਼ਾਹੀ ਸ਼ਾਸਨ ਦੇ ਖਿਲਾਫ ਜੰਮ ਕੇ ਭੜਾਸ ਕੱਢੀ । ਇਸ ਮੌਕੇ ਆਪਣੇ ਸੰਬੋਧਨ ਵਿੱਚ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ । ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੇ ਫਸਲਾਂ ਤੇ ਐਮਐਸਪੀ , ਕਰਜ਼ਾ ਮਾਫੀ , ਬਿਜਲੀ ਦਾ ਨਿੱਜੀਕਰਨ ਰੋਕਿਆ ਜਾਵੇ,ਅਜੇ ਮਿਸ਼ਰਾ ਟੈਣੀ ਦਾ ਬਚਾਵ ਕਰਨ ਦੀ ਨਿਖੇਦੀ, ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਦੀ ਜਾਂਚ ਤੇ ਕੇਸ ਦਰਜ ਆਦਿ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ, ਫਿਰਕੂ ,ਤਾਨਾਸ਼ਾਹੀ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕਰਨਾ ਅਤੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਤਾਨਾਸ਼ਾਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸਰਵਨ ਸਿੰਘ ਕਰਮਜੀਤਪੁਰ, ਸਰਵਣ ਸਿੰਘ ਭੋਰ, ਹਰਨਾਮ ਸਿੰਘ ਜਿਲਾ ਵਾਈਸ ਪ੍ਰਧਾਨ ਡਕੌਂਦਾ,ਜਸਵਿੰਦਰ ਸਿੰਘ ਮੰਗੂਪੁਰ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਰਾਜਵੀਰ ਸਿੰਘ ਅਮਰਕੋਟ, ਪਿਆਰਾ ਸਿੰਘ ਕਰਮਜੀਤਪੁਰ, ਜਤਿੰਦਰ ਸੇਠੀ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ, ਬਲਵਿੰਦਰ ਸਿੰਘ ਲਾਡੀ ਚੇਅਰਮੈਨ, ਕੁਲਵੰਤ ਸਿੰਘ ਨੂਰੋਵਾਲ, ਨਰੇਸ਼ ਕੁਮਾਰ ਹੈਪੀ ਜਨਰਲ ਸਕੱਤਰ, ਮਨਪ੍ਰੀਤ ਸਿੰਘ ਟਿੱਬਾ, ਹਰਮਿੰਦਰ ਸਿੰਘ ਟਿੱਬਾ, ਗਾਇਕ ਬਲਵੀਰ ਸ਼ੇਰਪੁਰੀ, ਜਗਰੂਪ ਸਿੰਘ ,ਸਰਵਣ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਸਵਰਨ ਸਿੰਘ ,ਜਰਨੈਲ ਸਿੰਘ ,ਮੰਗਲ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਫੁੰਮਣ ਸਿੰਘ, ਪਰਮਜੀਤ ਸਿੰਘ , ਕੁਲਦੀਪ ਸਿੰਘ ਡਿਪਟੀ, ਦੌਲਤ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ, ਚਰਨ ਸਿੰਘ, ਮਲਕੀਤ ਕੌਰ, ਮਨਜੀਤ ਸਿੰਘ, ਬਲਕਾਰ ਸਿੰਘ, ਹਰਬੰਸ ਸਿੰਘ ਕੋਟਲਾ, ਅਜੈਬ ਸਿੰਘ ਕੋਟਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

22/03/2024

HP ਗੈਸ ਏਜੰਸੀ ਦੀ ਸ਼ਿਕਾਇਤ ਪਹੁੰਚੀ ਨੂੰ ਹਰ ਪੈਟਰੋਲੀਅਮ ਮੰਤਰੀ ਕੋਲੋਂ
ਜਲੰਧਰ (ਰੋਹਿਤ ਅਰੋੜਾ )ਕਪੂਰਥਲਾ ਦੇ ਕਸਬੇ ਦੀ Hp ਗੈਸ ਏਜੇਂਸੀ ਦੀ ਸ਼ਿਕਾਇਤ ਪੈਟਰੋਲਿਅਮ ਮੰਤਰੀ ਨੂੰ ਦੇ ਦਿੱਤੀ ਗਈ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਗੈਸ ਏਜੰਸੀ ਦੇ 10 ਹਜਾਰ ਤੋਂ ਜਿਆਦਾ ਲਾਭਪਾਤਰੀਆਂ ਦੀ ਕਾਪੀਆਂ ਹਨ ਪਰ 6000 ਤੋਂ ਲੈ ਕੇ 65 00 ਕਨੈਕਸ਼ਨ ਐਕਟਿਵ ਹਨ ਅਤੇ ਬਾਕੀ ਦੇ ਕਨੈਕਸ਼ਨ ਦੇ ਸਿਲੰਡਰ ਮਨੀਸ਼ ਭਈਏ ਨੂੰ ਬਲੈਕ ਵਿੱਚ ਦਿੱਤੇ ਜਾਂਦੇ ਹਨ ਜਿਸ ਦੀ ਸ਼ਿਕਾਇਤ ਖੁਫੀਆ ਵਿਭਾਗ ਕੋਲ ਵੀ ਪਹੁੰਚ ਗਈ ਕਪੂਰਥਲਾ ਸ਼ਹਿਰ ਅੰਦਰ ਲਾਭਪਾਤਰੀਆ ਨੂੰ ਗੈਸ ਸਿਲੰਡਰਾ ਦੀ ਸਪਲਾਈ ਕਰਨ ਵਾਲੇ ਗੈਸ ਏਜੇਂਸੀਆ ਦੇ ਮਾਲਕ ਵਲੋਂ ਗੱਡੀਆਂ ਦਿੱਤੀਆਂ ਗਈਆਂ ਹਨ ।ਦੂਸਰੀ ਗੱਡੀ ਮੁਨੀਸ਼ ਨਾਂ ਦੇ ਗੈਸ ਮਾਫੀਆ ਸਿਲੰਡਰ ਦੀ ਸਪਲਾਈ ਕਰਨ ਵਾਲੇ ਕਰਿੰਦਿਆਂ ਨੇ ਉਸੇ ਹੀ ਏਜੰਸੀ ਦਾ ਨਾਂ ਲਿਖਾ ਕੇ ਆਪਣੀ ਗੱਡੀ ਤਿਆਰ ਕਰਵਾਈ ਹੁੰਦੀ ਹੈ।ਜਦੋਂ ਉਨ੍ਹਾਂ ਨੂੰ ਗੈਸ ਏਜੰਸੀ ਦੇ ਗੋਦਾਮ ਚ ਗੈਸ ਸਿਲੰਡਰਾ ਦੀ ਸਪਲਾਈ ਮਿਲਦੀ ਹੈ ਤਾਂ ਗੈਸ ਮਾਫੀਆ ਦੇ ਮੁਨੀਸ਼ ਨਾਂ ਦਾ ਸ਼ਾਤਿਰ ਆਪਣੀ ਦੂਜੀ ਗੱਡੀ ਚ ਖਾਲੀ ਸਿਲੰਡਰ ਰੱਖ ਕੇ ਗੋਦਾਮ ਦੇ ਅੰਦਰ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਲੰਧਰ ਸ਼ਹਿਰ ਦੇ ਪਠਾਨਕੋਟ ਬਾਈਪਾਸ ਦੇ ਇੱਕ ਪਲਾਟ ਦੇ ਅੰਦਰ ਵੜਕੇ ਬਣੇ ਨੇ ਨਾਜਾਇਜ਼ ਗੋਦਾਮ ਚ ਖਾਲੀ ਕਰਵਾਈ ਜਾਂਦੀ ਹੈ ਜਿਵੇਂ ਸਾਰੇ ਲਾਭਪਾਤਰੀ ਜਾਣਦੇ ਹਨ ਕਿ ਸਰਕਾਰ ਵੱਲੋ ਗੈਸ ਸਿਲੰਡਰ ਦਾ ਰੇਟ 835 ਰੁਪਏ ਮਿਥਿਆ ਹੈ ਪਰ ਇਸ ਵੱਲੋ ਸਰਕਾਰ ਤੋਂ ਪਾਸੇ ਹੱਟ ਕੇ ਬਲੈਕ ਚ ਗੈਸ ਮਾਫੀਆ ਗੈਸ ਸਿਲੰਡਰ ਦਾ ਰੇਟ 1000 ਰੁਪਏ ਮਿਥਿਆ ਹੋਇਆ ਹੈ ਜਾਣਕਾਰ ਵੱਲੋ ਦੱਸਿਆ ਜਾਂਦਾ ਹੈ ਕਿ ਪਠਾਨਕੋਟ ਬਾਈਪਾਸ ਚ ਬਣੇ ਨਜਾਇਜ ਗੋਦਾਮ ਦੀ ਸੂਚਨਾਂ ਥਾਣਾ 8 ਪੁਲਿਸ ਕੋਲ ਵੀ ਹੈ ਪਰ ਪੁਲਿਸ ਇਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕਰਦੀ ਕੀ ਹੈ ਇਸਦਾ ਕਾਰਨ

ਅਗਲੀ ਭਾਗ ਗੈਸ ਏਜੇਂਸੀ ਦਾ ਨਾਂ ਖੁਲਾਸਾ ਪ੍ਰਮੁੱਖਤਾ ਦੇ ਨਾਲ ਕੀਤਾ ਜਾਵੇਗਾ।

22/03/2024

करतार नगर पर बन रही अवैध बिल्डिंग के मालिक को नगर निगम ने जारी किए “डेमोलेशन” नोटिस।

जालंधर (रोहित अरोड़ा )जालंधर के मॉडल हाउस मे पड़ते करतार नगर रोड पर बन रहाअवैध शोरूम (जोकि गुरु नानक लैबोरेट्री पास ) को लेकर नगर निगम अधिकारियों ने सख्ती दिखाते हुए इन अवैध शोरूम के डेमोलेशन नोटिस निकाल दिए है। प्राप्त जानकारी के अनुसार नगर निगम अधिकारियों ने एक शिकायत पर कार्यवाही करते हुए उक्त के नगर निगम एक्ट के सेक्शन 269 के तहत डेमोलेशन के नोटिस जारी कर दिए गए है।वही शिकायत के जवाब में नगर निगम अधिकारियों द्वारा यह भी कहा गया है कि उक्त दुकानों पर जल्द कार्यवाही करके इन्हें डेमालिश कर दिया जाएगा।

Photos from India news story's post 22/03/2024

अवैध दुकानों वालो की नगर निगम अफसरों से क्या हुई सेटिंग

कब तक बचाएंगे ऐसी अवैध दुकानों को नेता जी पीले पांजा से

डिमोलिशन के नोटिस के बाद भी अवैध दुकनो के मालिक कब तक बचा पाएंगे पीले पंजे से

जालंधर (रोहित अरोड़ा, हरदेव सिंह ) नगर निगम के अंतर्गत आते जालंधर वेस्ट के बाबरीक चौक के पास पेट्रोल पंप के साथ मार्किट में अवैध दुकनो किसी नेता शाह पर बनाई गयी थी और दूसरे नेता जी के हुकम पर पर डिमोलिशन के आर्डर निकलेंगे यह अवैध दुकाने इन दिनों चर्चा का विषय बनी हुई है नगर निगम के एरिया टाउन प्लानर ऐसी अवैध बिल्डिंग पर कार्रवाई तो करना चाहते हैं। परंतु नगर निगम में और नेता जी द्वारा फेला भ्रष्टाचार इन को कार्यवाही करने के लिए रोक रहा है सूत्र बताते हैं की नगर निगम में एक ऐसा अफसर है जो इस अवैध बल्डिंग के हजारों रुपए अपने खाते में डाल चुका है जो सरकारी खजाने में जाने थे और जिसकी शिकायत एक आरटीआई एक्टिवेशन द्वारा भी पीला पांजा पीला पंजा चालवणे के लिए चंडीगढ़ शिकायतें डाल दी गई है

22/03/2024

ਵਿਸ਼ਵ ਜਲ ਦਿਵਸ ਤੇ ਵਿਸ਼ੇਸ਼ : ਚਿੱਟੀ ਵੇਂਈ ਵਿੱਚ ਵੱਗਣ ਲੱਗਾ ਸਾਫ਼ ਪਾਣੀ
ਪਾਣੀ ਦੇ ਦਿਹਾੜੇ ਤੇ ਸੰਤ ਸੀਚੇਵਾਲ ਵੱਲੋਂ ਪੰਜਾਬੀਆਂ ਨੂੰ ਨਵੀਂ ਸੌਗਾਤ
ਕਾਲੀ ਵੇਂਈ ਵਾਂਗ ਚਿੱਟੀ ਵੇਂਈ ਵਿੱਚ ਵੀ ਵੱਗੇਗਾ 200 ਕਿਊਸਿਕ ਪਾਣੀ
ਸੁਲਤਾਨਪੁਰ ਲੋਧੀ, 21 ਮਾਰਚ, ਮਲਕੀਤ ਕੌਰ,
ਵਿਸ਼ਵ ਜਲ ਦਿਵਸ ਦੀ ਪੂਰਵ ਸੰਧਿਆ ‘ਤੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੁਆਬੇ ਦੇ ਲੋਕਾਂ ਨੂੰ ਉਸ ਵੇਲੇ ਵੱਡਾ ਤੋਹਫਾ ਦਿੱਤਾ ਜਦੋਂ ਸਿੰਬਲੀ ਪਿੰਡ ਤੋਂ ਚਿੱਟੀ ਵੇਂਈ ਵਿੱਚ ਨਹਿਰ ਦਾ ਸਾਫ਼ ਪਾਣੀ ਛੱਡਿਆ ਗਿਆ। ਦੁਆਬੇ ਦੀ ਸਾਹ ਰਗ ਅਖਵਾਉਂਦੀ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਵੱਗਣ ਨਾਲ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਉਪਰ ਆਵੇਗਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸਨੂੰ ਇਤਿਹਾਸਕ ਮੌਕਾ ਦੱਸਦਿਆਂ ਕਿਹਾ ਕਿ ਜਦੋਂ ਦੁਨੀਆਂ 22 ਮਾਰਚ ਨੂੰ ਜਲ ਦਿਵਸ ਮਨਾਏਗੀ ਤਾਂ ਦਹਾਕਿਆਂ ਬਾਅਦ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਦੀ ਆਹਟ ਸਾਫ਼ ਸੁਣਾਈ ਦੇਵੇਗੀ। ਉਹਨਾਂ ਕਿਹਾ ਕਿ ਲੰਬੇਂ ਸਮੇਂ ਤੋਂ ਸੋਚਿਆ ਸੁਫਨਾ ਸੱਚ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਛੱਡਣ ਵਾਸਤੇ 08 ਮਈ 2023 ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਰੈਗੂਲੇਟਰ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਕਰੀਬ 9 ਮਹੀਨਿਆਂ ਬਾਅਦ ਦੁਆਬੇ ਦੇ ਲੋਕਾਂ ਦਾ ਸੁਫਨਾ ਸਕਾਰ ਹੋਇਆ ਜਦੋਂ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਛੱਡ ਦਿੱਤਾ ਹੈ।
ਡਰੇਨੇਜ਼ ਵਿਭਾਗ ਦੇ ਨਿਗਰਾਨ ਇੰਜੀ. ਗੁਰਪਿੰਦਰ ਸਿੰਘ ਅਤੇ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਕਿ ਚਿੱਟੀ ਵੇਂਈ ਵਿੱਚ ਪਾਣੀ ਛੱਡਣ ਦੀ ਸ਼ੁਰੂਆਤ 20 ਕਿਊਸਿਕ ਪਾਣੀ ਛੱਡ ਕੀਤੀ ਗਈ ਹੈ। ਇਸਨੂੰ ਹੌਲੀ ਹੌਲੀ ਵਧਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਣਥੱਕ ਯਤਨਾਂ ਸਦਕਾ ਚਿੱਟੀ ਵੇਂਈ ਵਿੱਚ 200 ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਚਿੱਟੀ ਵੇਂਈ ਵਿੱਚ ਪਾਣੀ ਲਿਜਾਣ ਲਈ ਡਰੇਨਾਂ ਦੀ ਸਫ਼ਾਈ ਕੀਤੀ ਜਾ ਰਹੀ ਸੀ।
ਸੰਤ ਸੀਚੇਵਾਲ ਨੇ ਦੱਸਿਆ ਕਿ ਅੱਜ ਜਦੋ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਲਈ ਧਰਤੀ ਹੇਠਲੇ ਪਾਣੀ ਦੇ ਇਸ ਪੱਧਰ ਨੂੰ ਉਚਾ ਚੁੱਕਣ ਦੀ ਇਹ ਸਾਰਥਿਕ ਸ਼ੁਰੂਆਤ ਹੋਵੇਗੀ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸਤੋਂ ਪਹਿਲਾਂ ਇਸੇ ਤਰ੍ਹਾਂ ਨਾਲ ਪਵਿੱਤਰ ਕਾਲੀ ਵੇਈਂ ਵਿੱਚ ਵੀ ਸਾਫ਼ ਪਾਣੀ ਵਗਦਾ ਹੋਣ ਨਾਲ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਉਪਰ ਆ ਰਿਹਾ ਹੈ। ਜਦਕਿ ਪੂਰੇ ਪੰਜਾਬ ਦੇ ਜ਼ਿਲ੍ਹੇ ਡਾਰਕ ਜ਼ੋਨ ਵਿੱਚ ਜਾ ਰਹੇ ਹਨ।
ਇਲਾਕਾ ਵਾਸੀਆਂ ਤੇ ਖਾਸਕਰ ਕਿਸਾਨਾਂ ਵੱਲੋਂ ਸੰਤ ਸੀਚੇਵਾਲ ਵੱਲੋ ਦਿੱਤੀ ਗਈ ਇਸ ਇਤਿਹਾਸਿਕ ਸੌਗਾਤ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਅਗਾਂਹਵਧੂ ਕਿਸਾਨਾਂ ਗੁਰਵਿੰਦਰ ਸਿੰਘ ਬੋਪਾਰਾਏ, ਤੇਗਾ ਸਿੰਘ, ਪਿਆਰਾ ਸਿੰਘ, ਲਖਵਿੰਦਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਸੰਤ ਸੀਚੇਵਾਲ ਜਦੋਂ ਐਮ.ਪੀ ਨਹੀਂ ਸਨ ਤਦ ਵੀ ਉਹ ਪਾਣੀਆਂ, ਰੁੱਖਾਂ, ਫੁੱਲਾਂ ਅਤੇ ਧਰਤੀ ਨੂੰ ਬਚਾਉਣ ਦੇ ਕੰਮਾਂ ਵਿੱਚ ਲੱਗੇ ਹੋਏ ਸਨ ਤੇ ਅਫਸਰਾਂ ਨੂੰ ਮੰਗ ਪੱਤਰ ਦਿੰਦੇ ਰਹੇ ਸਨ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਪਿਛਲੇ 10 ਸਾਲਾਂ ਤੋਂ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਵੱਗਦਾ ਕਰਨ ਦੇ ਯਤਨ ਕੀਤੇ ਜਾ ਰਹੇ ਸੀ। ਹੁਣ ਉਹਨਾਂ ਦੇ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਪਿੰਡ ਸਿੰਬਲੀ ਵਿਖੇ ਬਣੇ ਰੈਗੂਲੇਟਰ ਲਈ ਆਪਣੇ ਅਖਤਿਆਰੀ ਫੰਡਜ਼ ਵਿੱਚੋਂ ਪਹਿਲੀ ਗ੍ਰਾਂਟ 1 ਕਰੋੜ 19 ਲੱਖ ਰੁਪੈ ਜਾਰੀ ਕੀਤੀ ਤੇ ਆਪਣੇ ਅਖਤਿਆਰੀ ਫੰਡਜ਼ ਦਾ ਦਾ ਵੱਡਾ ਹਿੱਸਾ ਪਾਣੀਆਂ ਦੀਆਂ ਸਾਂਭ ਸੰਭਾਲ ਲਈ ਖਰਚਿਆ ਹੈ।

Photos from India news story's post 22/03/2024

जालंधर वेस्ट में जय वीरू की जोड़ी पहले लगाया सरकार को चुना अब बारी आई लोगों को चुना लगाने की

जय वीरू की जोड़ी की शिकायत पहुंची विजिलेंस विभाग को

जालंधर (रोहित अरोड़ा )जैसा कि हम आपको रोज बता रहे हैं कि वेस्ट हल्के में पढ़ते थिंद कॉलोनी में धर्म कांडे वाली गली मे कुछ राजनीतिक पार्टियों से ताल्लुक रखने वाले व एक स्कूटर की रिपेयर करने वाले ने मिलकर महेज कुछ मरले का प्लाट लेकर छोटी छोटी कोठिया बना कर बेचे रहे है। जिसकी अप्रूवल ना तो नगर निगम जालंधर ने दी है और ना ही उक्त अवैध कॉलोनाइज द्वारा इस क्लोनी को अप्रूव करवाया गया है।

आज हम बताएंगे कि किस कदर इस राजनैतिक रसूख रखने वाले चंद लोगों में व मोहल्ले के एक स्कूटर रिपेयर करने वाले ने लोगों को एक बड़े प्लाट से छोटी छोटी कोठीया बना कर अवैध रूप में बेच डाली ।गरीब और आम जनता की जेब पर किस कदर इन लोगों ने डाका डाला है यह भी हम आपको बताएंगे।

क्या कहती है पंजाब सरकार की रेगुलराइजेशन पॉलिसी?
पंजाब सरकार की रेगुलराइजेशन पॉलिसी 2018 के मुताबिक कोई भी कॉलोनी काटने के लिए कम से कम 5 एकड़ जमीन होना अनिर्वाय है और उसमें आपको वो सभी सुविधाएं उपलब्ध करवानी होती है जो आम लोगों की जरूरत होती है जैसे कि सीवरेज ट्रीटमेंट प्लांट, रेन वाटर हारवेस्टिंग प्लांट, बच्चों के लिए पार्क और ग्रीन बेल्ट के लिए कुछ हिस्सा छोड़ना अनिवार्य होता है। इतना ही नहीं पॉलिसी के अनुसार कॉलोनी में पानी की टंकी भी होना अनिवार्य है सीवरेज की निकासी सही ढंग से हो यह भी अनिवार्य है
क्या क्या सुविधा दी गई है इस अवैध कॉलोनी में , जानते है।

परंतु अगर हम बात करें तो उक्त राजनैतिक लोगो सम्बन्ध रखने वाला (B) नाम वाला व स्कूटर रिपेयर करने (N )वाले बेचने वाले ने अपने फायदे के लिए आम जनता को खूब चूना लगाया है और यह चुना किस तरीके से लगाया गया है यह भी हम आपको बताते हैं जैसे कि ऊपर हम ने बताया कि पॉलिसी के हिसाब से एक भी कोठी में क्या कुछ होना अनिवार्य है और इस कॉलोनी पॉलिसी के अनुसार कोई भी सुविधा मुहैया नहीं करवाई गई है।
अगर हम बात करें सीवरेज कनेक्शन की तो स्थानीय लोग बताते हैं कि इन कोठिया को काटने वाले राजनैतिक लोगों व स्कूटर रिपेयर करने वाले ने अवैध तौर पर सरकारी सीवरेज के साथ इस अवैध कोठिया का सीवरेज कनेक्शन जोड़ा हुआ है और पानी के कनेक्शन भी नगर निगम की पाइप के साथ जोड़े गए हैं उनकी भी कोई अप्रूवल नगर निगम से नहीं ली गई है और वह पानी के कनेक्शन भी अवैध रूप से जोड़े गए हैं।

क्या खेल खेला जाएगा, बिजली के कनेक्शन का इन बन रही कोठिया में में मिलेंगे या नहीं !

अब अगर हम बात करें बिजली के कनेक्शन की या यूं कहें कि बिजली के मीटर की तो स्थानीय लोग यह भी बताते हैं कि इस कॉलोनी में बिना एनओसी के मीटर मीटर बिजली विभाग द्वारा लगाया गया है जो कि पंजाब इलेक्ट्रिसिटी बोर्ड एक्ट के तहत
आरटीआई रही डालकर जवाब मांगा गया है
अब देखना यह होगा कि नगर निगम के अधिकारी या यूं कहें कि नगर निगम कमिश्नर इस अवैध बनी रही कोठीया पर कब और क्या कार्यवाही करते हैं।

उक्त अवैध कॉलोनी में लगे हुए मीटर की भी जांच के लिए शिकायत पीएसपीसीएल के चीफ को दी गई है जिसमें उन्होंने कहा है कि वह मीटर की जांच करवाएंगे और अगर उसमें कोई कमी या त्रुटि पाई गई तो बनती कार्यवाही की जाएगी।

17/03/2024

ਮਰਹੂਮ ਸਿੱਧੂ ਮੂਸੇਵਾਲਾ ਘਰ ਆਈਆਂ ਖੁਸ਼ੀਆਂ... ਮਾਤਾ ਚਰਨ ਕੌਰ ਨੇ ਦਿੱਤਾ ਬੇਟੇ ਨੂੰ ਜਨਮ,ਪਿਤਾ ਸ. ਬਲਕੌਰ ਸਿੰਘ ਸਿੱਧੂ ਨੇ ਸਾਂਝੀ ਕੀਤੀ ਤਸਵੀਰ

12/03/2024

ਹੁਣ ਅਕਸਰ ਲੁਧਿਆਣਾ ਤੋਂ ਏਦਾਂ ਦੀਆਂ ਵੀਡਿਉ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪੁਲਿਸ ਤੋਂ ਡਰ ਵਾਲੀ ਕੋਈ ਗੱਲ ਰਹੀ ਹੀ ਨਹੀਂ... ਗੈਂਗਲੈਂਡ ਬਣਦਾ ਜਾ ਰਿਹਾ ਸ਼ਹਿਰ।

07/03/2024

MLA ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪੱਤਰਕਾਰ ਸੰਦੀਪ ਲਾਧੂਕਾ ਨੂੰ ਦਿੱਤੀ ਗਈ ਧਮਕੀ ਲੋਕਤੰਤਰ ਦੀ ਹੱਤਿਆ ਹੈ ਅਸੀਂ ਸਾਰੇ ਪੱਤਰਕਾਰ ਸੰਦੀਪ ਲਾਧੂਕਾ ਦੇ ਨਾਲ ਹਾਂ ਅਤੇ ਮੁੱਖ ਮੰਤਰੀ ਪੰਜਾਬ ਐਮ ਐਲ ਏ ਤੇ ਕਾਰਵਾਈ ਕਰਨ! ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੀ ਟੀਮ (ਜਲੰਧਰ )

02/03/2024
01/03/2024

ਕੀ ਇਹ ਹੈ ਪੰਜਾਬ ਦੀ ਕਾਨੂੰਨ ਵਿਵਸਥਾ

21/02/2024
10/02/2024

*सरकार आपके द्वार मुहिम से हो रहा है जनता की मुश्किलों का हल - मोहिंदर भगत*
आम आदमी पार्टी के सीनियर नेता एवं मीडियम इंडस्ट्री डेवलपमेंट बोर्ड के पूर्व चेयरमैन मोहिंदर भगत एवं एमएलए रमन अरोड़ा ने आज रामा मंडी वडिंग गांव में 'सरकार आपके द्वार' मुहिम के तहत लगाए गए कैंप में जनता की सेवा के लिए हाजिरी लगाई! मोहिंदर भगत ने कहा कि यह कैंप जनता की सुविधा के लिए आयोजित किया जा रहे हैं! पंजाब भर में पंजाब सरकार कैंप लगा कर जनता की समस्याओं का समाधान कर रही है! उन्होंने कहा कि इस मुहिम से लोगों में काफी उत्साह है और जनता खुश है की पहली बार ऐसी सरकार पंजाब में राज कर रही है जो जनता के हितों को सर्वोपरि मानती है! मोहिंदर भगत ने कहा कि इन कैंपों में दी जा रही सुविधाओं का जनता को भरपूर लाभ उठाना चाहिए! उन्होंने कहा कि पहले लोगों को काम करवाने के लिए सरकारी अधिकारियों के पास जाना पड़ता था! लेकिन अब पंजाब में मान सरकार के चलते अधिकारी खुद जनता का काम करने के लिए घर-घर तक जा रहे हैं ! पंजाब की जनता द्वारा चुनी सरकार पूरे सेवा भाव से जनता की सेवा में समर्पित है! इस अवसर पर हैप्पी वेडिंग, दुशांत,आदि सभी साथी उपस्थित थे!

04/02/2024

ਨੀਟੂ ਸ਼ਟਰਾਂ ਵਾਲਾ ਪਹੁੰਚਿਆ ਭਾਨਾ ਸਿੱਧੂ ਦੇ ਸਮਰਥਨ ਵਿਚ

28/01/2024

ਸਾਡਾ ਬਜ਼ੁਰਗ ਸਾਡਾ ਮਾਨ ਐਨਜੀਓ ਦੁਬਾਰਾ ਬੇਸਹਾਰਾ ਬਜ਼ੁਰਗਾਂ ਦਾ ਹਸਪਤਾਲ ਜਾ ਕੇ ਮੈਡੀਕਲ ਚੈੱਕ ਅਪ ਕਰਾਇਆ ਗਿਆ

23/01/2024

रामलला जी की प्राण प्रतिष्ठा पर आज पुरा जम्मू बना अयोध्या

21/01/2024

*बड़ी खबर: जालंधर कमिश्नरेट पुलिस और गैंगस्टरों के बीच सुबह-सुबह मुठभेड़

14/01/2024

ਮਾਨਸੇ ਦੇ ਪਰਵਿੰਦਰ ਝੋਟੇ ਤੇ ਨਸ਼ਾ ਤਸਕਰਾਂ ਵੱਲੋਂ ਕੀਤਾ ਗਿਆ ਹਮਲਾ

07/01/2024

ਡੇਰਾ ਬੱਲਾਂ ਵਿਖੇ ਪਹੁੰਚ ਕੇ ਸੰਸਦ ਮੈਂਬਰ ਰਿੰਕੂ ਨੇ ਸੰਤ ਨਿਰੰਜਨ ਦਾਸ ਜੀ ਨੂੰ ਉਨ੍ਹਾਂ ਦੇ 82ਵੇਂ ਜਨਮ ਦਿਨ ਦੀ ਵਧਾਈ ਦਿੱਤੀ।

24/12/2023

ਨਿਊ ਦਸ਼ਮੇਸ਼ ਨਗਰ ਵਿੱਚ ਚੋਰਾ ਨੇ ਰਾਹ ਜਾ ਰਹੇ ਵਿਅਕਤੀ ਨੂੰ ਰੋਕ ਕੇ ਖੂਹ ਕ ਲੇ ਗੇ ਮੋਬਾਈਲ ਦੇਖੋ ਪੂਰੀ ਵੀਡੀਓ

Want your business to be the top-listed Media Company in Jalandhar?
Click here to claim your Sponsored Listing.

Videos (show all)

Shout out to my newest followers! Excited to have you onboard! Sanjay Sehgal, Nirmal Mahindru, Rahul Kayshap
ਹੁਣ ਅਕਸਰ ਲੁਧਿਆਣਾ ਤੋਂ ਏਦਾਂ ਦੀਆਂ ਵੀਡਿਉ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪੁਲਿਸ ਤੋਂ ਡਰ ਵਾਲੀ ਕੋਈ ਗੱਲ ਰਹੀ ਹੀ ਨਹੀਂ... ਗੈਂਗਲੈਂਡ ਬਣਦਾ ...
ਕੀ ਇਹ ਹੈ ਪੰਜਾਬ ਦੀ ਕਾਨੂੰਨ ਵਿਵਸਥਾ
ਨੀਟੂ ਸ਼ਟਰਾਂ ਵਾਲਾ  ਪਹੁੰਚਿਆ ਭਾਨਾ ਸਿੱਧੂ ਦੇ ਸਮਰਥਨ ਵਿਚ
ਸਾਡਾ ਬਜ਼ੁਰਗ ਸਾਡਾ ਮਾਨ ਐਨਜੀਓ ਦੁਬਾਰਾ ਬੇਸਹਾਰਾ ਬਜ਼ੁਰਗਾਂ ਦਾ ਹਸਪਤਾਲ ਜਾ ਕੇ ਮੈਡੀਕਲ ਚੈੱਕ ਅਪ ਕਰਾਇਆ ਗਿਆ
रामलला जी की प्राण प्रतिष्ठा पर आज पुरा जम्मू बना अयोध्या

Telephone

Address

Kala Singha ਰੋਡ
Jalandhar
144003

Other Media/News Companies in Jalandhar (show all)
Police Monitor Police Monitor
Police Line
Jalandhar, 144004

ਹਰ ਇਕ 'ਤੇ ਨਜ਼ਰ www.policemonitor.in

HSN News Punjabi HSN News Punjabi
Near Railway Station
Jalandhar, 144005

Social Media Jalandhar Social Media Jalandhar
Jalandhar

Verified updates about Jalandhar happening, please invite your friends

Lok Awaaz Lok Awaaz
Jalandhar
Jalandhar, 144001

Punjab Focus Newspaper Punjab Focus Newspaper
Lakhsmi Pura
Jalandhar, 144001

MEDIA PAGE

Alert Jalandhar Alert Jalandhar
Jalandhar
Jalandhar

Alert jalandhar

Punjab Tv News Punjab Tv News
Model Town Jalandhar
Jalandhar, 144001

Your Local Punjabi News Channel Follow Us To Get Updates

Vkb news Vkb news
Jalandhar
Jalandhar

VKB NEWS is dedicated to Marginalised, Unprivileged and Bahujan Society. This is non-profit media pl

Punjab Media Association Punjab Media Association
Housing Board Colony
Jalandhar, 144001

Punjab Media Association is Association who works for welfare of journalist in the country.

Job in media Job in media
Jalandhar
Jalandhar

Jawan Punjab Jawan Punjab
Jalandhar, 144013

Sangrash Multi Media Tv Sangrash Multi Media Tv
Jalandhar

Sangrash Multi Media