Sangrami Lehar ਸੰਗਰਾਮੀ ਲਹਿਰ संग्रामी लहर

Sangrami Lehar ਸੰਗਰਾਮੀ ਲਹਿਰ संग्रामी लहर

You may also like

Sujan Chongbang Limbu
Sujan Chongbang Limbu

monthly publication समसामयिक पत्रिका

Photos from Sangrami Lehar ਸੰਗਰਾਮੀ ਲਹਿਰ संग्रामी लहर's post 08/03/2024

ਪ੍ਰੈਸ ਬਿਆਨ ਔਰਤ ਮੁਕਤੀ ਮੋਰਚਾ ਪੰਜਾਬ
ਜੈਤੋ ; 8 ਮਾਰਚ -
"ਔਰਤ ਮੁਕਤੀ ਮੋਰਚਾ ਪੰਜਾਬ" ਵਲੋਂ ਕੌਮਾਂਤਰੀ ਇਸਤਰੀ ਦਿਵਸ ਪਿੱਤਰਸੱਤਾਵਦੀ ਜ਼ੁਲਮਾਂ ਅਤੇ ਲਿੰਗ ਅਧਾਰਤ ਵਿਤਕਰੇ ਦੇ ਖਾਤਮੇ ਦਾ ਯੁੱਧ ਪ੍ਰਚੰਡ ਕਰਨ ਦੇ ਸੰਕਲਪ ਦਿਹਾੜੇ ਵਜੋਂ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।
ਇਸ ਮੌਕੇ ਸਥਾਨਕ ਨਹਿਰੂ ਪਾਰਕ ਵਿਖੇ ਕੀਤੀ ਗਈ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੀ ਸੂਬਾਈ ਆਗੂ ਦਰਸ਼ਨਾ ਜੋਸ਼ੀ ਅਤੇ ਬੀਬੀ ਵੀਰਪਾਲ ਕੌਰ ਨੇ ਕਿਹਾ ਕਿ ਭਾਰਤੀ ਉਪ ਮਹਾਦੀਪ ਦੇ ਸਭ ਤੋਂ ਵੱਡੇ ਸਮਾਜੀ ਕੋਹੜ, ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਦੀ ਅਲਖ ਮੁਕਾਏ ਬਗੈਰ ਇਸਤਰੀ ਕਦੀ ਵੀ ਸਹੀ ਅਰਥਾਂ ਵਿਚ ਸਮਾਨ ਅਧਿਕਾਰਾਂ ਦੀ ਭਾਗੀ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਮਨੂੰ ਸਿਮਰਤੀ ਚੋਂ ਉਪਜੀ ਪਿਤਰਸੱਤਾਵਾਦੀ ਮਾਨਸਿਕਤਾ ਤੋਂ ਮੁਕਤੀ ਦੇ ਸੰਘਰਸ਼ ਵਿੱਢਣਾ ਨਾ ਕੇਵਲ ਇਸਤਰੀ ਸੰਗਠਨਾਂ ਬਲਕਿ ਦੇਸ਼ ਦੀ ਜਮਹੂਰੀ ਲਹਿਰ ਦਾ ਪ੍ਰਾਥਮਿਕ ਏਜੰਡਾ ਹੋਣਾ ਚਾਹੀਦਾ ਹੈ। ਉਨ੍ਹਾਂ ਮੋਦੀ-ਸ਼ਾਹ ਸਰਕਾਰ ਦੇ ਪਿਛਲੇ ਦਸਾਂ ਸਾਲਾਂ 'ਚ ਦੇਸ਼ ਭਰ ਵਿਚ ਹਰ ਉਮਰ-ਵਰਗ ਦੀਆਂ ਔਰਤਾਂ, ਖਾਸ ਕਰ ਕੇ ਦਲਿਤ ਬਾਲੜੀਆਂ ਖਿਲਾਫ ਕੀਤੇ ਜਾ ਰਹੇ ਯੋਜਨਾਬੱਧ ਹੌਲਨਾਕ ਯੌਨ ਅਪਰਾਧਾਂ ਲਈ ਉਕਤ ਮਨੂੰਵਾਦੀ ਵਿਚਾਰ ਚੌਖਟੇ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਬੀਬੀ ਦਰਸ਼ਨਾ ਜੋਸ਼ੀ ਨੂੰ 'ਗ਼ਦਰੀ ਗੁਲਾਬ ਕੌਰ' ਯਾਦ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਭਰਾਤਰੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਜਿਲ੍ਹੇ ਦੇ ਜਨਰਲ ਸਕੱਤਰ ਬਲਕਾਰ ਸਿੰਘ ਔਲਖ ਨੇ ਵੀ ਵਿਚਾਰ ਰੱਖੇ।
ਬੀਬੀਆਂ ਵਲੋਂ ਨਰੋਏ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗੀਤ-ਸੰਗੀਤ ਦੀ ਛਹਿਬਰ ਵੀ ਲਾਈ ਗਈ।
ਜਾਰੀ ਕਰਤਾ: ਦਰਸ਼ਨਾ ਜੋਸ਼ੀ (62390 50018)

07/03/2024

ਲੋਕਾਂ ਦਾ ਸਭ ਕੁੱਝ ਸੋਹਣਾ ਹੋਣਾ ਚਾਹੀਦੈ : ਉਹਨਾਂ ਦੇ ਚਿਹਰੇ, ਉਹਨਾਂ ਦੇ ਕੱਪੜੇ, ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਧੁਰ ਅੰਦਰਲੀ ਆਤਮਾ।

-ਅੰਤੋਨ ਚੈਖੋਵ, ਰੂਸੀ ਲੇਖਕ

ਕਾਰਪੋਰੇਟ ਭਜਾਓ, ਮੋਦੀ ਹਰਾਓ ਰੈਲੀ ਦਾ LIVE ਪ੍ਰਸਾਰਣ। RMPI ਨੇ ਕੀਤਾ ਵੱਡਾ ਐਲਾਨ।..... 29/02/2024

ਕਾਰਪੋਰੇਟ ਭਜਾਓ, ਮੋਦੀ ਹਰਾਓ ਰੈਲੀ ਦਾ LIVE ਪ੍ਰਸਾਰਣ। RMPI ਨੇ ਕੀਤਾ ਵੱਡਾ ਐਲਾਨ।..... ਕਾਰਪੋਰੇਟ ਭਜਾਓ, ਮੋਦੀ ਹਰਾਓ ਰੈਲੀ ਦਾ LIVE ਪ੍ਰਸਾਰਣ। RMPI ਨੇ ਕੀਤਾ ਵੱਡਾ ਐਲਾਨ। ਮੋਦੀ ਵੇਚ ਦੇਵੇਗਾ ਦੇਸ਼। ਕਾਮਰੇਡ ਮੰਗਤ ਰਾਮ ਪਾਸਲਾ ...

31/01/2024

त्वरित टिप्पणी: चंडीगढ़ मेयर चुनाव का सबक़
मुकुल सरल
अब बात ईवीएम और बैलेट पेपर से आगे जा चुकी है।
चंडीगढ़ नगर निगम के मेयर के चुनाव में इंडिया गठबंधन (आप+कांग्रेस) के साझा उम्मीदवार को 20 वोट मिले लेकिन उसमें से 8 वोट अवैध घोषित कर निरस्त कर दिए गए और इस प्रकार कुल 16 वोट पाकर भी बीजेपी के उम्मीदवार मनोज सोनकर जीत गए।
यहां चुनाव बैलेट पेपर से हुए थे और इसमें जनता द्वारा सीधा चुनाव भी नहीं होता। पार्षद और स्थानीय सांसद ही वोट डालते हैं। तब भी इतना बड़ा खेला हो गया। बीजेपी की तरफ़ से कहा जा रहा है कि इन पार्षदों को वोट डालना नहीं आता, इसलिए उनके वोट रद्द हुए। हालांकि यह बात कुछ हज़म नहीं होती। जिन पार्षदों ने अपने लंबे-चौड़े पर्चे भरकर अपना चुनाव जीत लिया, वे अपना एक वोट डालना नहीं जानते या फिर सच्चाई कुछ और है।
चंडीगढ़ नगर निगम में कुल 35 पार्षद हैं और एक स्थानीय सांसद का वोट होता है। यानी कुल 36 वोट होते हैं जिनमें बहुमत का आंकड़ा 19 है।
बीजेपी के पास यहां कुल 14 पार्षद हैं। यहां की स्थानीय सांसद बीजेपी की किरण खेर हैं। इसलिए यह एक और वोट मिला लिया जाए तो भी कुल 15 वोट होते हैं। एक पार्षद अकाली दल का है। कहा जा रहा है कि उसका वोट भी बीजेपी के उम्मीदवार को मिला। इस तरह कुल 16 वोट होते हैं।
दूसरी तरफ़ यहां आम आदमी पार्टी के 13 पार्षद हैं। 7 पार्षद कांग्रेस हैं। इनका सीधा जोड़ 20 होता है। यानी बहुमत से भी एक ज़्यादा। लेकिन चुनाव में खेला हो गया और इन 20 वोटों में से 8 रद्द कर दिए गए। इस तरह आप और कांग्रेस के साझा उम्मीदवार कुलदीप कुमार के खाते में कुल 12 वोट गिने गए और वे हार गए। 16 वोट पाकर बीजेपी उम्मीदवार जीत गए, क्योंकि 36 में से 8 वोट रद्द होने पर कुल बचे 28 वोटों में बहुमत का आंकड़ा बनता था 15.
आप ने इसे सरासर बेईमानी बताया है और देशद्रोह की संज्ञा दी है। आरोप है कि पीठासीन अधिकारी ने गिनती के दौरान डाले गए वोटों में गड़बड़ कर उन्हें रद्द किया।
आप ने इस चुनाव को पंजाब-हरियाणा हाईकोर्ट में चुनौती दी है। जहां इस पर बुधवार, 31 जनवरी को सुनवाई होगी।
अब आते हैं मूल सवाल पर। ईवीएम को लेकर काफ़ी शोर मचाया जा चुका है। ईवीएम पर शक होने पर वीवीपैट की बात हुई। लेकिन विशेषज्ञों का मानना है कि ईवीएम को लेकर तो संदेह कम था, क्योंकि वह केवल अकेला डिवाइस था और किसी इंटरनेट से नहीं जुड़ा था लेकिन अब वीवीपैट के जुड़ने से वाकई गंभीर सवाल सामने आए हैं। इसके हल के लिए सौ फ़ीसद या ज़्यादा से ज़्यादा वीवीपैट की पर्चियों के मिलान का सुझाव दिया गया। लेकिन अब इन पर्चियों के खेल को लेकर कई सवाल उठे हैं। ऐसे में बैलेट पेपर की वापसी की वकालत की जाने लगी है। हालांकि राजनीतिक दलों ने इसे लेकर कभी गंभीर बहस नहीं छेड़ी न ही कोई आंदोलन किया।
लेकिन चंडीगढ़ चुनाव के नतीजे बताते हैं कि अब बात ईवीएम और बैलेट पेपर से आगे पहुंच गई है। जब इतने छोटे से चुनाव में इतना बड़ा खेल हो सकता है तो लाखों वोटर्स वाली लोकसभा या विधानसभा में क्या नहीं हो सकता। इसी बात को आज आप के अध्यक्ष और दिल्ली के मुख्यमंत्री अरविंद केजरीवाल ने उठाया।
हालांकि इसके उलट यह तर्क भी दिया जा रहा है कि छोटे चुनाव में ऐसी हेरफेर आसान है लेकिन बड़े चुनाव में यह संभव नहीं।
लेकिन हमारा कहना है कि अब सबकुछ संभव है। तो फिर ईवीएम भी नहीं, और बैलेट पेपर नहीं तो और क्या विकल्प हो सकता है चुनाव का। यह गंभीर सवाल है। हालांकि अब चुनाव का भी ज़्यादा मतलब बचा नहीं है। जब चुनी हुई सरकारों को ही ख़रीद-फ़रोख़्त कर, एजेंसियों का दुरुपयोग कर किसी न किसी तरह गिराया जा रहा है तो फिर क्या ही कहा जाए।
लेकिन फ़िलहाल चुनावी लोकतंत्र के अलावा हमारे पास कोई विकल्प नहीं। यही कहा जा सकता है कि जब तक सभी राजनीतिक दल और जनता दबाव नहीं बनाएगी। और लोकतंत्र के अन्य स्तंभ चुनाव आयोग, न्यायपालिका और मीडिया को आज़ाद नहीं किया जाएगा तब तक निष्पक्ष चुनाव की संभावना न के बराबर है। अब इन्हें आज़ाद कौन करेगा जब यह सब अन्य स्तंभ सत्ता के प्रभाव में हैं। मीडिया तो पूरी तरह गोदी मीडिया बन ही गया है।
न्यायपालिका से भी उम्मीद लगातार कम होती जा रही है और अब तो आपको यह भी मालूम होगा कि चुनाव आयुक्त चुनने की प्रक्रिया में सुप्रीम कोर्ट के मुख्य न्यायाधीश की भूमिका को भी ख़त्म कर दिया गया है और चुनाव आयुक्त का चयन पूरी तरह से सरकार के हाथ में आ चुका है। हालांकि इससे पहले ही चुनाव आयोग की भूमिका पर लगातार सवाल उठ रहे थे अब तो चुनाव आयुक्त का चयन प्रधानमंत्री, उनके द्वारा नामित कैबिनेट के एक मंत्री और विपक्ष के नेता द्वारा ही होगा। जिसमें साफ है कि दो-एक से बहुमत सरकार ही चुनाव आयुक्त को चुनेगी। और वो कैसा और किसे आयुक्त चुनेगी यह बताने वाली बात नहीं है।
इसलिए फ़िलहाल जनता की एकजुटता और ताक़त पर ही भरोसा किया जा सकता है कि वो अपने इस लोकतंत्र को किसी तरह बचा ले।

Photos from Sangrami Lehar ਸੰਗਰਾਮੀ ਲਹਿਰ संग्रामी लहर's post 14/01/2024

ਲੰਘੀ 5 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਕੱਤਰੇਤ ਦੇ ਮੈਂਬਰ ਅਤੇ ਪਾਰਟੀ ਦੀ ਸੰਗਰੂਰ-ਮਲੇਰਕੋਟਲਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਕਾਮਰੇਡ ਭੀਮ ਸਿੰਘ ਨਮਿੱਤ ਬਹੁਤ ਹੀ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪੈਤ੍ਰਿਕ ਪਿੰਡ ਆਲਮਪੁਰ, ਨੇੜੇ ਲਹਿਰਾ ਗਾਗਾ ਸੰਗਰੂਰ ਵਿਖੇ ਹੋਇਆ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ, ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਸਾਥੀ ਹਰਦੇਵ ਸਿੰਘ ਅਰਸ਼ੀ, ਸੀਪੀਆਈ (ਐਮ) ਦੇ ਸੂਬਾਈ ਆਗੂ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਐਮਸੀਪੀਆਈ-ਯੂ ਦੀ ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ, ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੀਨੀਅਰ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਲਹਿਰਾ ਗਾਗਾ ਤੋਂ ਵਿਧਾਨਕਾਰ ਵਰਿੰਦਰ ਕੁਮਾਰ ਗੋਇਲ ਅਤੇ ਸਾਬਕਾ ਐਮਐਲਏ ਸੁਰਜੀਤ ਸਿੰਘ ਧੀਮਾਨ ਨੇ ਲੰਘੀ 5 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਆਪਣੇ ਪਿਆਰੇ ਯੁੱਧ ਸਾਥੀ ਅਤੇ ਮਿਸਾਲੀ ਰਹਿਬਰ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਨ੍ਹਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਦੇਵ ਰਾਜ ਵਰਮਾ, ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ ਹਰਿਆਣਾ ਦੇ ਪ੍ਰਧਾਨ ਮਨਦੀਪ ਸਿੰਘ ਨਥਵਾਨ, ਏਟਕ ਦੇ ਸੂਬਾਈ ਵਰਕਿੰਗ ਪ੍ਰਧਾਨ ਤੇ ਜਨਰਲ ਸਕੱਤਰ ਸੁਖਦੇਵ ਰਾਜ ਸ਼ਰਮਾ ਤੇ ਨਿਰਮਲ ਸਿੰਘ ਧਾਲੀਵਾਲ, ਸਤਵੰਤ ਸਿੰਘ ਖੰਡੇਬਾਦ, ਸਵਰਨਜੀਤ ਸਿੰਘ ਦਲਿਓ, ਹਰਭਗਵਾਨ ਭੀਖੀ, ਸਰਬਜੀਤ ਸਿੰਘ ਵੜੈਚ, ਮੱਖਣ ਸਿੰਘ ਜਖੇਪਲ, ਪੂਰਨ ਚੰਦ ਨਨਹੇੜਾ, ਹਰੀ ਸਿੰਘ ਢੀਂਢਸਾ, ਲਾਲ ਚੰਦ ਸਰਦੂਲਗੜ੍ਹ ਵੀ ਮੌਜੂਦ ਸਨ।
ਮੰਚ ਸੰਚਾਲਕ ਦੇ ਫਰਜ ਸਾਥੀ ਊਧਮ ਸਿੰਘ ਸੰਤੋਖਪੁਰਾ ਨੇ ਨਿਭਾਏ।
ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਇਲਾਕੇ ਦੀਆਂ ਤਕਰੀਬਨ ਸਾਰੀਆਂ ਖੱਬੀਆਂ ਤੇ ਪ੍ਰਗਤੀਸ਼ੀਲ ਪਾਰਟੀਆਂ ਤੇ ਸੰਗਠਨਾਂ ਦੇ ਆਗੂ ਆਪਣੇ ਵਿਛੜੇ ਸਾਥੀ ਨੂੰ ਸਿਜਦਾ ਕਰਨ ਲਈ ਪੁੱਜੇ ਹੋਏ ਸਨ।

30/12/2023

ਨਵਾਂ ਸਾਲ 2024 ਧਰਤ ਦੇ ਸਭ ਮਨੁੱਖਾਂ ਲਈ ਸ਼ੁਭ ਹੋਵੇ ਜੀਓ

19/12/2023

*ਅੱਜ ਦੇ ਪੰਜਾਬੀ ਟ੍ਰਿਬਿਊਨ ਵਿੱਚ ਬਹੁਤ ਮਹੱਤਵਪੂਰਨ ਪੜ੍ਹਨ ਵਿਚਾਰਨ ਯੋਗ ਲੇਖ*
*ਫ਼ਲਸਤੀਨ ਖ਼ਿਲਾਫ਼ ਜੰਗ ’ਚ ਏਆਈ ਦੀ ਦੁਰਵਰਤੋਂ*

*ਸੰਗੀਤ ਤੂਰ*
*ਅਸੀਂ ਕਿੰਨਾ ਕੁੱਝ ਦੇਖ ਰਹੇ ਹਾਂ-ਇਕੋ ਵੇਲੇ ਹਜ਼ਾਰਾਂ ਲੋਕ ਮਾਰੇ ਜਾ ਰਹੇ,ਚੀਥੜੇ ਹੋਈਆਂ ਲੋਥਾਂ, ਕਤਲ ਕਰਨ ਤੋਂ ਪਹਿਲਾਂ ਘੇਰੇ ਹੋਏ ਬੰਦੇ, ਮਰ ਰਹੀਆਂ ਔਰਤਾਂ, ਮਾਵਾਂ ਦੀਆਂ ਕੁੱਖਾਂ ਵਿਚ ਜਲ਼ਾਏ ਗਏ ਭਰੂਣ- ਖ਼ੌਫ਼ਨਾਕ ਹਕੀਕਤ ਜਿਸ ਵਿਚ ਫ਼ਲਸਤੀਨੀ ਲੋਕ ਹਰ ਪਲ ਜਿਉਂ ਮਰ ਰਹੇ ਹਨ ਪਰ ਜੋ ਅਦਿੱਖ ਹੈ ਉਹ ਹੈ ਤਕਨਾਲੋਜੀ ਜਿਹੜੀ ਘਰਾਂ, ਪੱਤਰਕਾਰਾਂ, ਡਾਕਟਰਾਂ, ਹਸਪਤਾਲਾਂ,ਮਸੀਤਾਂ, ਯੂਨੀਵਰਸਿਟੀਆਂ ਨੂੰ ਵੱਧ ਤੋਂ ਵੱਧ ਬਰਬਾਦ ਕਰਨ ਲਈ ਵਰਤੀ ਜਾ ਰਹੀ।* *ਇਹ ਅਦਿੱਖ ਤਕਨਾਲੋਜੀ ਜਿਸ ਨੂੰ ਸੂਚਨਾ ਕ੍ਰਾਂਤੀ ਦੇ ਸਿਖਰਲੇ ਸਮਿਆਂ ਵਿਚ ਈਜਾਦ ਕੀਤਾ ਗਿਆ ਹੈ- ਕੰਪਿਊਟਰ, ਸੈਟੇਲਾਈਟ, ਇੰਟਰਨੈੱਟ, ਸੋਸ਼ਲ ਮੀਡੀਆ, ਮਸ਼ੀਨ ਲਰਨਿੰਗ ਅਤੇ ਅਖ਼ੀਰ ਇੱਕ ਮਸ਼ੀਨ ਜਿਹੜੀ ਇਨ੍ਹਾਂ ਸਰੋਤਾਂ ਤੋਂ ਇਕੱਠੀ ਕੀਤੀ ਜਾਣਕਾਰੀ ਤੋਂ ਗਿਆਨ ਪੈਦਾ ਕਰਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਕੰਪਿਊਟਰ ਨਿਰਮਤ ਬੁੱਧੀ ਜਿਸ ਨੂੰ ਕਈ ਵਾਰ ਮਸਨੂਈ ਬੁੱਧੀ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਵਾਲਾ ਦੁਰੇਡਾ ਭਵਿੱਖ ਹੁਣ ਸਾਡਾ ਅੱਜ ਹੈ। ਕਿਆਮਤ ਆ ਗਈ ਹੈ ਪਰ ਕਿਆਮਤੀ ਏਆਈ ਜੋ ਕੁਝ ਕਰ ਸਕਦੀ ਹੈ, ਉਸ ਦੀ ਲਗਾਮ ਮਨੁੱਖੀ ਹੱਥਾਂ ਵਿੱਚ ਹੈ। ਦੋ ਮਹੀਨਿਆਂ ਵਿੱਚ 18000 ਬੰਦੇ ਮਾਰਨ ਲਈ ਇਜ਼ਰਾਈਲ ਦੀ ਫ਼ੌਜ ਨੇ ਨਿਸ਼ਾਨੇ ਲੱਭਣ ਅਤੇ ਬੰਬਾਰੀ ਕਰਨ ਲਈ ਏਆਈ ਦੀ ਵਰਤੋਂ ਕੀਤੀ ਹੈ।* *ਆਜ਼ਾਦ ਰਸਾਲਿਆਂ ‘+972 ਮੈਗਜ਼ੀਨ’ ਅਤੇ ‘ਲੋਕਲ ਕਾਲ਼’ ਮੁਤਾਬਕ ਇਜ਼ਰਾਇਲੀ ਫ਼ੌਜ ਨੇ ਫ਼ਲਸਤੀਨੀ ਜਨਤਕ ਇਮਾਰਤਾਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਹਬਸੋਰਾ ਨਾਮੀ ਏਆਈ ਸਿਸਟਮ ਵਰਤਿਆ ਹੈ।* *ਹੀਬਰੋ (ਪੁਰਾਤਨ ਯਹੂਦੀ ਭਾਸ਼ਾ) ਵਿੱਚ ਹਬਸੋਰਾ ਦਾ ਮਤਲਬ ਮਸੀਹੇ ਦੀ ਜਨਮ ਸਾਖੀ ਹੈ।*
*6 ਹਫ਼ਤਿਆਂ ਦੀ ਬੰਬਾਰੀ ਵਿੱਚ ਦੋ ਪਰਮਾਣੂ ਬੰਬਾਂ ਜਿੰਨਾ ਬਾਰੂਦ ਗਾਜ਼ਾ ਉੱਪਰ ਸੁੱਟਿਆ ਜਾ ਚੁੱਕਿਆ ਹੈ।* *ਥਾਵਾਂ ਦੀ ਨਿਸ਼ਾਨਦੇਹੀ ਅਤੇ ਹੋਰ ਵੇਰਵਾ ਏਆਈ ਸਿਸਟਮ ਪਤਾ ਕਰਦਾ ਹੈ ਅਤੇ ਇਹ ਵੀ ਅੰਦਾਜ਼ਾ ਲਾ ਕੇ ਦੱਸਦਾ ਹੈ ਕਿ ਕਿੰਨੇ ਬੰਦੇ ਮਾਰੇ ਜਾਣਗੇ।* *ਇਜ਼ਰਾਇਲੀ ਹਮਲੇ ਦੇ ਪਹਿਲੇ 35 ਦਿਨਾਂ ਵਿਚ 15000 ਥਾਵਾਂ ’ਤੇ ਹਮਲਾ ਕੀਤਾ ਗਿਆ। ਦੋ ਏਆਈ ਸਿਸਟਮ ਇਕੱਠੇ ਕੰਮ ਕਰਦੇ ਰਹੇ। ਇਕ ਏਆਈ ਸਿਸਟਮ ਜਿਸ ਨੇ ਹਵਾਈ ਬੰਬਾਰੀ ਵਾਸਤੇ ਨਿਸ਼ਾਨੇ ਸੁਝਾਏ ਅਤੇ ਦੂਜੇ ਸਿਸਟਮ ਨੇ ਨਿਸ਼ਾਨਦੇਹ ਕੀਤੀਆਂ ਥਾਵਾਂ ਤੇ ਮੈਦਾਨੀ ਹਮਲੇ ਦਾ ਪ੍ਰਬੰਧ ਸੰਭਾਲਿਆ।* *ਪਹਿਲੇ ਸਿਸਟਮ ਵਿੱਚ ਜਨਤਕ ਇਮਾਰਤਾਂ, ਲੋਕਾਂ ਦੀ ਗਿਣਤੀ, ਜਿ਼ਆਦਾ ਲੋਕਾਂ ਦੀ ਹਰਕਤ, ਡਰੋਨ, ਸੈਟੇਲਾਈਟ ਅਤੇ ਸਰਵੇਲੈਂਸ ਤੋਂ ਇਕੱਠੀ ਕੀਤੀ ਜਾਣਕਾਰੀ ਹੈ। ਇਸ ਸਿਸਟਮ ਨਾਲ ਰੋਜ਼ਾਨਾ ਨਿਸ਼ਾਨੇ ਤੈਅ ਕੀਤੇ ਜਾਂਦੇ ਹਨ। ਦੂਸਰਾ ਏਆਈ ਸਿਸਟਮ ਫਿਰ ਬਾਰੂਦ ਦੀ ਮਿਕਦਾਰ ਅਤੇ ਬੰਬ ਦਾਗਣ ਦਾ ਸਮਾਂ ਬੰਨ੍ਹ ਦਿੰਦਾ ਹੈ।*
*ਇੰਟੈਲੀਜੈਂਸ ਹੁੰਦੀ ਕੀ ਹੈ? ਇੰਟੈਲੀਜੈਂਸ ਸਾਡੀ ਹੁਨਰ ਅਤੇ ਜਾਣਕਾਰੀ ਹਾਸਿਲ ਕਰਨ ਅਤੇ ਇਸ ਨੂੰ ਸਹੀ ਤਰੀਕੇ ਨਾਲ਼ ਵਰਤਣ ਦੀ ਯੋਗਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਦੋਂ ਮਸ਼ੀਨ ਨੂੰ ਇਹੋ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਉਸ ਤੋਂ ਕੁੱਝ ਨਤੀਜੇ ਕੱਢ ਕੇ ਲਿਆਉਂਦੀ ਹੈ। ਦੋ ਤਰ੍ਹਾਂ ਦੇ ਏਆਈ ਸਿਸਟਮ ਹੁੰਦੇ ਹਨ- ਜੈਨਰੇਟਿਵ ਭਾਵ ਸਿਰਜਕ ਏਆਈ ਜਿਹੜਾ ਚੈਟਜੀਪੀਟੀ ਦੇ ਆਉਣ ਤੋਂ ਬਾਅਦ ਖਬਰਾਂ ’ਚ ਆਇਆ ਅਤੇ ਪਰਿਡਿਕਟਿਵ ਭਾਵ ਅਨੁਮਾਨਕ ਏਆਈ।* *ਜੈਨਰੇਟਿਵ ਏਆਈ ਮਾਡਲ ਬਹੁਤ ਵੱਡੇ ਗਿਆਨ ਤੇ ਜਾਣਕਾਰੀ (ਕਿੰਨੇ ਹੀ ਟੈਰਾਬਾਈਟ ਡਾਟਾ) ਨਾਲ ਸਿਖਾਇਆ ਹੁੰਦਾ ਸਿਸਟਮ ਹੈ ਜਿਹੜਾ ਲਿਖਤ, ਤਸਵੀਰ ਜਾਂ ਵੀਡੀਓ ਰੂਪ ’ਚ ਨਤੀਜੇ ਦੇਣ ਯੋਗ ਹੁੰਦਾ ਹੈ। ਚੈਟਜੀਪੀਟੀ 3 ਵਿੱਚ 45 ਟੈਰਾਬਾਈਟ ਜਾਣਕਾਰੀ ਸੀ ਜਿਹੜੀ 1000 ਪੰਨਿਆਂ ਦੀਆਂ 45 ਲੱਖ ਕਿਤਾਬਾਂ ਦੇ ਬਰਾਬਰ ਹੈ।* *ਪਰਿਡਿਕਟਿਵ ਏਆਈ ਭਾਵ ਅਨੁਮਾਨ ਲਗਾਉਣ ਵਾਲੀ ਕੰਪਿਊਟਰ ਸਿਰਜਤ ਬੁੱਧੀ ਕਿਸੇ ਨਾ ਕਿਸੇ ਲੋੜ ਲਈ ਸੁਝਾਅ ਦੇਣ ਲਈ ਸਿਖਾਇਆ ਜਾਂਦਾ ਸਿਸਟਮ ਹੈ। ਨੈੱਟਫਲਿਕਸ ਜਦੋਂ ਪਸੰਦੀਦਾ ਫਿਲਮਾਂ ਦੇ ਸੁਝਾਅ ਦਿੰਦਾ ਹੈ ਤਾਂ ਪਰਿਡਿਕਟਿਵ ਏਆਈ ਵਰਤਦਾ ਹੈ। ਇਹ ਨਤੀਜੇ ਤੁਹਾਡੀਆਂ ਪਹਿਲਾਂ ਦੇਖੀਆਂ ਫਿਲਮਾਂ, ਸਥਾਨ, ਉਮਰ, ਲਿੰਗ ਤੇ ਹੋਰ ਬਹੁਤ ਸਾਰੇ ਜਾਣਕਾਰੀ ਦੇ ਸਰੋਤਾਂ ਜੋ ਨੈੱਟਫਲਿਕਸ ਇਕੱਠੇ ਕਰਦਾ ਹੈ, ’ਤੇ ਆਧਾਰਿਤ ਹੁੰਦੇ ਹਨ।*
*ਏਆਈ ਸਿਸਟਮ ਦੀ ਖਾਸੀਆਤ ਹੈ ਕਿ ਇਹ ਜਾਣਕਾਰੀ ਦੇ ਜ਼ਖੀਰੇ ਨੂੰ ਬਹੁਤ ਜਲਦੀ ਸਮਝ ਕੇ ਸੁਝਾਅ ਦੇਣ ਦੇ ਯੋਗ ਹੈ। ਅਜਿਹੇ ਜਾਣਕਾਰੀ ਦੇ ਸਮੂਹ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਮਨੁੱਖਾਂ ਨੂੰ ਉਨ੍ਹਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਅਜਿਹੇ ਏਆਈ ਸਿਸਟਮ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਵੀ ਵਰਤੇ ਜਾ ਰਹੇ ਹਨ। ਇਕੁਈਵਾਂਟ ਕੰਪਨੀ ਦਾ ਬਣਾਇਆ ਏਆਈ ਸਿਸਟਮ ਕੋਮਪਾਸ (COMPAS) ਇਹ ਸੁਝਾਅ ਦੇਣ ਯੋਗ ਹੈ ਕਿ ਕੋਈ ਮੁਲਜ਼ਮ ਦੁਬਾਰਾ ਜੁਰਮ ਕਰੇਗਾ ਹਾਂ ਨਹੀਂ।* *ਇਸ ਸਿਸਟਮ ਵਿੱਚ ਕੈਮਰਿਆਂ ਰਾਹੀਂ ਚਿਹਰੇ ਮੋਹਰੇ ਦੀਆਂ ਤਸਵੀਰਾਂ, ਬੈਂਕ ਖਾਤਿਆਂ ਰਾਹੀਂ ਮਾਲੀ ਹਾਲਤ ਦਾ ਲੇਖਾ-ਜੋਖਾ, ਰੁਜ਼ਗਾਰ ਕਿਸ ਤਰ੍ਹਾਂ ਦਾ ਹੈ ਜਾਂ ਨਹੀਂ ਹੈ, ਰਿਹਾਇਸ਼ੀ ਇਲਾਕਾ, ਪਿਛਲੇ ਜੁਰਮ, ਪਰਿਵਾਰਿਕ ਪਿਛੋਕੜ, ਸਮਾਜਿਕ ਆਰਥਿਕ ਰੁਤਬਾ, ਵਿਹਾਰਕ ਜਾਣਕਾਰੀ ਅਤੇ ਜੇਲ੍ਹ ਜਾਣ ਵੇਲ਼ੇ ਭਰਾਏ ਜਾਂਦੇ ਫਾਰਮ ਵਿਚਲੀ ਜਾਣਕਾਰੀ ਭਰੀ ਗਈ। ਇਸ ਜਾਣਕਾਰੀ ਦਾ ਅਧਿਐਨ ਕਰ ਕੇ ਇਹ ਸਿਸਟਮ ਹਰ ਦੋਸ਼ੀ ਲਈ ਰਿਸਕ ਸਕੋਰ ਜਾਰੀ ਕਰਦਾ ਹੈ।* *ਇਸ ਨਾਲ ਇਹ ਤੈਅ ਕੀਤਾ ਜਾਂਦਾ ਹੈ ਕਿ ਕਿੰਨੇ ਸਮੇਂ ਦੀ ਕੈਦ ਹੋਣੀ ਚਾਹੀਦੀ ਜਾਂ ਪੈਰੋਲ ਵਰਗੇ ਫ਼ੈਸਲੇ ਕੀਤੇ ਜਾਂਦੇ ਹਨ।*
*ਉਂਝ, ਇਸ ਸਿਸਟਮ ਦੀ ਕੰਮ ਕਰਨ ਦੀ ਪ੍ਰਣਾਲੀ ਸਿਰਫ਼ ਇਸ ਨੂੰ ਬਣਾਉਣ ਵਾਲਿਆਂ ਨੂੰ ਪਤਾ ਹੈ।* *ਇਹ ਜਨਤਕ ਨਹੀਂ ਹੈ ਕਿ ਕੋਈ ਸਕੋਰ ਕਿਵੇਂ ਤੈਅ ਕੀਤਾ ਗਿਆ।* *ਸਿਆਹਫਾਮ ਲੋਕਾਂ ਬਾਰੇ ਇਹ ਸੁਝਾਅ ਦਿੱਤਾ ਜਾਣਾ ਕਿ ਉਹ ਮੁੜ ਜੁਰਮ ਕਰਨਗੇ, ਗੋਰਿਆਂ ਦੇ ਮੁਕਾਬਲੇ ਦੁੱਗਣੀ ਅਨੁਪਾਤ ਵਿਚ ਹੈ।* *ਸਿਸਟਮ ਵੀ ਉਸੇ ਜਾਣਕਾਰੀ ਤੋਂ ਸਿੱਖਿਆ ਹੈ ਜਿਸ ਵਿਚ ਸਮਾਜ ਵਿਚਲੇ ਵਿਤਕਰੇ ਚਿਣੇ ਗਏ ਹਨ।* *ਨਸਲ ਅਤੇ ਕੌਮ ਪ੍ਰਤੀ ਵਿਤਕਰੇ ਪਰਿਡਿਕਟਿਵ ਏਆਈ ’ਚ ਵੀ ਹਨ। ਅਲੱਗ ਅਲੱਗ ਨਸਲਾਂ ਦੇ ਦੋ ਜਣੇ ਇੱਕੋ ਜ਼ੁਰਮ ਵਾਸਤੇ ਵੱਖੋ-ਵੱਖਰੀ ਸਜ਼ਾ ਪਾ ਸਕਦੇ ਹਨ।* *ਇਹ ਵਿਤਕਰੇ ਕਦੇ ਵੀ ਮੇਟੇ ਨਹੀਂ ਜਾਂਦੇ ਕਿਉਂਕਿ ਇਹ ਸਿਸਟਮ ਪ੍ਰਾਈਵੇਟ ਕੰਪਨੀ ਦੀ ਮਲਕੀਅਤ ਹੈ ਅਤੇ ਬੌਧਿਕ ਮਲਕੀਅਤ ਕਾਨੂੰਨ ਤਹਿਤ ਉਨ੍ਹਾਂ ਨੂੰ ਇਹ ਹੱਕ ਹੈ ਕਿ ਇਸ ਸਿਸਟਮ ਦੀ ਕਾਰਜ ਪ੍ਰਣਾਲੀ ਨਾ ਦੱਸੀ ਜਾਵੇ।*
*ਇਸੇ ਤਰ੍ਹਾਂ ਜਦੋਂ ਇਜ਼ਰਾਈਲ ਜਿਸ ਨੇ ਕਦੇ ਫ਼ਲਸਤੀਨੀ ਜ਼ਿੰਦਗੀਆਂ ਦੀ ਕੋਈ ਕੀਮਤ ਹੀ ਨਹੀਂ ਸਮਝੀ, ਆਪਣੇ ਏਆਈ ਸਿਸਟਮ ਨੂੰ ਸਿਖਾਉਂਦਾ ਹੈ ਅਤੇ ਘਾਤਕ ਬੰਦੇਮਾਰੂ ਮਸ਼ੀਨ ਬਣਾਉਂਦਾ ਹੈ ਤਾਂ ਇਸ ਦੀ ਫ਼ੌਜ ਦੇ ਵਿਤਕਰੇ, ਫ਼ਲਸਤੀਨੀ ਜਿ਼ੰਦਗੀਆਂ ਦਾ ਅਮਨੁੱਖੀਕਰਨ ਅਤੇ ਸਮੁੱਚੀ ਇਨਸਾਨੀਅਤ ਵਾਸਤੇ ਇਸ ਦੀ ਬੇਕਿਰਕੀ ਵੀ ਇਸ ਦੇ ਹਬਸੋਰਾ ਸਿਸਟਮ ਵਿੱਚ ਝਲਕਦੀ ਹੈ।* *‘+972 ਮੈਗਜ਼ੀਨ’ ਅਨੁਸਾਰ ਸਿਸਟਮ ਦਾ ਜ਼ੋਰ, ਇਸ ਦੇ ਮਾਲਕਾਂ ਵਾਂਗ ਇਸ ਚੀਜ਼ ’ਤੇ ਹੈ ਕਿ ਕਿਵੇਂ ਵੱਧ ਤੋਂ ਵੱਧ ਜਾਨਾਂ ਲਈਆਂ ਜਾਣ, ਨਾ ਕਿ ਇਸ ’ਤੇ ਕਿ ਆਮ ਸ਼ਹਿਰੀਆਂ ਦੀਆਂ ਜਿ਼ੰਦਗੀਆਂ ਕਿਵੇਂ ਬਚ ਸਕਣ। ਇਹ ਸਿਸਟਮ ਇਹ ਵੀ ਦੱਸਦਾ ਹੈ ਕਿ ਕਿਸ ਨਿਸ਼ਾਨੇ ’ਤੇ ਕਿਸ ਵੇਲੇ ਹਮਲਾ ਕਰਨ ’ਤੇ ਕਿੰਨੇ ਆਮ ਸ਼ਹਿਰੀ ਮਰਨਗੇ।* *ਇਹ ਨੁਕਸਾਨ 5 ਤੋਂ ਲੈ ਕੇ 100 ਜਣਿਆਂ ਤੱਕ ਹੋ ਸਕਦਾ ਹੈ। ਇਸ ਵੇਲੇ ਇਜ਼ਰਾਈਲ ਦੇ ਅੰਦਾਜਿ਼ਆਂ ਮੁਤਾਬਕ 30,000 ਹਮਾਸ ਜੰਗਜੂ ਹਨ। ਜੇ ਹਰ ਹਮਾਸ ਜੰਗਜੂ ਨਾਲ 5 ਆਮ ਸ਼ਹਿਰੀ ਮਰਨ ਦਾ ਖਦਸ਼ਾ ਹੈ ਤਾਂ ਆਮ ਸ਼ਹਿਰੀ ਮੌਤਾਂ ਦੀ ਘੱਟੋ-ਘੱਟ ਗਿਣਤੀ 1,50,000 ਹੋ ਜਾਂਦੀ ਹੈ। ਦੂਸਰਾ, ਜਦੋਂ ਬਹੁਤੇ ਇਜ਼ਰਾਇਲੀ ਸਿਆਸਤਦਾਨ ਇਹ ਕਹਿੰਦੇ ਹਨ।* *ਫ਼ਲਸਤੀਨ ਵਿੱਚ ਕੋਈ ਬੇਕਸੂਰ ਆਮ ਸ਼ਹਿਰੀ ਹੈ ਹੀ ਨਹੀਂ ਤਾਂ ਹਰ ਕੋਈ ਹੀ ਹਬਸੋਰਾ ਦਾ ਨਿਸ਼ਾਨਾ ਬਣ ਸਕਦਾ ਹੈ।*
*ਦੂਜੇ ਪਾਸੇ, ਇਜ਼ਰਾਈਲ ਜੈਨਰੇਟਿਵ ਏਆਈ ਸਿਸਟਮ ਝੂਠੀ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਬਣਾਉਣ ਲਈ ਵਰਤ ਰਿਹਾ ਹੈ। ਲੱਖਾਂ ਜਾਅਲੀ ਖਾਤੇ ਤਿਆਰ ਕੀਤੇ ਗਏ ਨੇ ਜਿਹੜੇ ਸੋਸ਼ਲ ਮੀਡੀਆ ਉੱਪਰ ਝੂਠੀ ਜਾਣਕਾਰੀ ਫੈਲਾਉਂਦੇ ਹਨ।* *ਇਹ ਅਜਿਹੇ ਦੌਰ ਵਿਚ ਗਾਜ਼ਾ ਦੀ ਅਸਲੀਅਤ ਬਾਰੇ ਭੰਬਲਭੂਸੇ ਪੈਦਾ ਕਰਦਾ ਹੈ ਜਦੋਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਹੈ ਕਿ ਇਜ਼ਰਾਈਲ ਜਮਹੂਰੀਅਤ ਦੀ ਖੱਲ ਵਿੱਚ ਕਾਤਲ ਬਸਤੀਵਾਦੀ ਮੁਲਕ ਹੈ। ਜੈਨਰੇਟਿਵ ਏਆਈ ਜਾਅਲੀ ਜਾਣਕਾਰੀ ਤਿਆਰ ਕਰਦਾ ਹੈ, ਜਾਅਲੀ ਤਸਵੀਰਾਂ ਅਤੇ ਜਾਅਲੀ ਵੀਡੀਓ।* *ਸ਼ੁਰੂਆਤ ਵਿੱਚ ਹਮਾਸ ਵੱਲੋਂ ਬੱਚਿਆਂ ਦੇ ਸਿਰ ਕਲਮ ਕਰਨ ਅਤੇ ਯਹੂਦੀ ਔਰਤਾਂ ਨਾਲ ਜਬਰ ਜਨਾਹ ਦੀਆਂ ਵੀਡੀਓਜ਼ ਝੂਠੀਆਂ ਨਿਕਲੀਆਂ ਪਰ ਇਨ੍ਹਾਂ ਦੇ ਜਾਰੀ ਕਰਨ ਅਤੇ ਫੈਲਾਉਣ ਨਾਲ ਇਜ਼ਰਾਈਲ ਦੇ ‘ਜਵਾਬੀ’ ਹਮਲੇ ਦੀ ਕਰੂਰਤਾ ਨੂੰ ਹੱਕੀ ਅਤੇ ਜਾਇਜ਼ ਠਹਿਰਾਇਆ ਜਾ ਸਕਿਆ।* *7 ਅਕਤੂਬਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਤੇ ਖ਼ਬਰਾਂ ਇਜ਼ਰਾਈਲ ਭੰਡੀ ਪ੍ਰਚਾਰ ਸਾਬਿਤ ਹੋਈਆਂ ਹਨ।*
*ਸਵਾਲ ਹੈ: ਜਦੋਂ ਏਆਈ ਸਿਸਟਮ ਆਮ ਸ਼ਹਿਰੀਆਂ, ਜਨਤਕ ਇਮਾਰਤਾਂ, ਮਿਲਟਰੀ ਸਰਵੇਲੈਂਸ ਤੋਂ ਇਕੱਠੀ ਕੀਤੀ ਜਾਣਕਾਰੀ ਨਾਲ ਸਿਖਲਾਈ ਹਾਸਿਲ ਕਰਦਾ ਹੈ ਤੇ ਇਸ ਟੀਚੇ ਨਾਲ ਕਿ ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਇਆ ਜਾਵੇ ਤਾਂ ਦੋਸ਼ ਕਿਸ ਦਾ ਹੈ?* *ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਾਂ ਸਿਆਸੀ ਤੰਤਰ ਦਾ ਜਿਸ ਵਿੱਚ ਇਸ ਦੀ ਵਰਤੋਂ ਹੁੰਦੀ ਹੈ।*
*ਜਵਾਬ ਸਿਆਸੀ ਵਿਦਵਾਨ ਲੈਂਗਡੋਨ ਵਿਨਰ ਦੇ ਖੋਜ ਪੱਤਰ ‘ਕੀ ਚੀਜ਼ਾਂ ਵਿੱਚ ਸਿਆਸਤ ਹੁੰਦੀ ਹੈ?’* *ਵਿਨਰ ਨਿਊ ਯਾਰਕ ਸ਼ਹਿਰ ਦੇ ਯੋਜਨਾਕਾਰ ਰੌਬਰਟ ਮੋਜੇਜ ਦੀ ਮਿਸਾਲ ਦਿੰਦਾ ਹੈ ਜਿਸ ਨੇ ਲੌਂਗ ਆਈਲੈਂਡ ਟਾਪੂ ਦੇ ਪਾਰਕ, ਸ਼ਾਹਰਾਹ ਅਤੇ ਪੁਲ ਡਿਜ਼ਾਈਨ ਕਰਦਿਆਂ ਪੁਲਾਂ ਦੀ ਉਚਾਈ 9 ਫੁੱਟ ਰੱਖੀ ਜਿਸ ਨਾਲ ਕਾਰਾਂ ਤਾਂ ਲੰਘ ਜਾਣ ਜਿਨ੍ਹਾਂ ਵਿੱਚ ਗੋਰੇ ਅਮੀਰ ਸਫ਼ਰ ਕਰਦੇ ਸਨ ਪਰ ਬੱਸਾਂ ਨਾ ਲੰਘ ਸਕਣ ਜਿਸ ਵਿੱਚ ਹਮਾਤੜ ਜਿ਼ਆਦਾਤਾਰ ਸਿਆਹਫ਼ਾਮ ਸ਼ਹਿਰੀ ਸਫ਼ਰ ਕਰਦੇ ਸਨ।* *ਇਸ ਤਰ੍ਹਾਂ ਉਸ ਨੇ ਡਿਜ਼ਾਈਨ ਰਾਹੀਂ ਵਿਤਕਰਾ ਪੱਕਾ ਕਰ ਦਿੱਤਾ। ਤਕਨਾਲੋਜੀ ਅਤੇ ਇਸ ਦੀਆਂ ਵਸਤਾਂ ਸਿਆਸੀ ਹੋ ਸਕਦੀਆਂ ਹਨ, ਇਨ੍ਹਾਂ ਦੀ ਸਿਆਸਤ ਡਿਜ਼ਾਈਨ ਦੇ ਫ਼ੈਸਲਿਆਂ ਰਾਹੀਂ ਜਮਹੂਰੀ ਜਾਂ ਤਾਨਾਸ਼ਾਹੀ ਹੋ ਸਕਦੀ ਹੈ।* *ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸਿਆਸਤ ਹੈ? ਹਾਂ ਹੈ। ਮਨੁੱਖ ਨੂੰ ਏਆਈ ਤੋਂ ਖ਼ਤਰਾ ਇਸ ਕਰ ਕੇ ਨਹੀਂ ਕਿ ਬਹੁਤ ਸਾਰੀਆਂ ਨੌਕਰੀਆਂ ਚਲੀਆਂ ਜਾਣਗੀਆਂ ਪਰ ਇਸ ਕਰ ਕੇ ਹੈ ਕਿ ਵਿਤਕਰੇ ਅਤੇ ਜਬਰ ਜ਼ੁਲਮ ਦੀ ਲਗਾਤਾਰਤਾ ਮਨੁੱਖੀ ਦੁਖ ਦਰਦ ਨੂੰ ਹੋਰ ਵਧਾਏਗੀ।* *ਮਨੁੱਖਤਾ ਨੂੰ ਏਆਈ ਤੋਂ ਜੋ ਖਤਰਾ ਹੈ, ਉਹ ਸਾਡੀਆਂ ਅੱਖਾਂ ਸਾਹਮਣੇ ਹੋ ਰਹੇ ਫ਼ਲਸਤੀਨੀਆਂ ਦੇ ਕਤਲੇਆਮ ਵਿੱਚ ਜ਼ਾਹਿਰ ਹੈ। ਹਾਲੀਆ ਜੰਗ ਵਿੱਚ ਹਬਸੋਰਾ ਨੇ ਕਿੰਨੇ ਹੀ ਫ਼ੌਜੀ ਕਮਾਂਡਰਾਂ ਦੀ ਯੋਗਤਾ ਵਧਾ ਦਿੱਤੀ, ਅਸੀਂ ਏਆਈ ਰਾਹੀਂ ਅਸਲੀਅਤ ਵਿਚ ਲਿਆਂਦੇ ਕਿਆਮਤੀ ਵਰਤਮਾਨ ਦੇ ਚਸ਼ਮਦੀਦ ਹਾਂ ਜਿਹੜਾ ਫ਼ੌਜਾਂ ਦੇ ਹੱਥ ਵਿਚ ਹੈ ਜਿਸ ਦਾ ਟੀਚਾ ਫ਼ਲਸਤੀਨੀ ਨਸਲ ਦਾ ਘਾਣ ਕਰਨਾ ਹੈ।* *ਏਆਈ ਘਾਤਕ ਬਣ ਜਾਂਦੀ ਹੈ ਜਦ ਡਿਜ਼ਾਈਨ ਦੇ ਫ਼ੈਸਲੇ, ਮਤਲਬ ਜਾਣਕਾਰੀ ਦੇ ਸਰੋਤਾਂ ਦੀ ਚੋਣ ਜਾਂ ਫ਼ੌਜਾਂ ਦੇ ਖ਼ਤਰਨਾਕ ਇਰਾਦੇ ਇਸ ਨੂੰ ਨਿਰੰਕੁਸ਼ ਸੱਤਾ ਜ਼ਾਹਿਰ ਕਰਨ ਲਈ ਵਰਤਣ ਦੇ ਹੋਣ। ਏਆਈ ਲੋਕਾਈ ਲਈ ਤਾਂ ਖ਼ਤਰਨਾਕ ਹੈ ਕਿਉਂਕਿ ਇਸ ਦੀ ਵਰਤੋਂ ਖ਼ਤਰਨਾਕ ਹੱਥਾਂ ਵਿੱਚ ਹੈ।*

04/12/2023
Photos from Sangrami Lehar ਸੰਗਰਾਮੀ ਲਹਿਰ संग्रामी लहर's post 29/11/2023

ਮਰਹੂਮ ਸਾਥੀ ਟੀ.ਆਰ. ਗੌਤਮ ਨਮਿੱਤ
ਸ਼ਰਧਾਂਜਲੀ ਸਮਾਗਮ
5 ਦਸੰਬਰ 2023, ਮੰਗਲਵਾਰ
ਬਾਅਦ ਦੁਪਹਿਰ 1ਤੋਂ 2 ਵਜੇ ਦਰਮਿਆਨ
ਸ਼ਿਵ ਮੰਦਰ, ਰੇਲ ਵਿਹਾਰ, ਨੇੜੇ ਜੀ ਐਨ ਡੀ ਯੂ ਕੈਂਪਸ, ਲੱਧੇਵਾਲੀ ਰੋੜ ਜਲੰਧਰ ਵਿਖੇ ਹੋਵੇਗਾ।
ਪਾਰਟੀ ਸਾਥੀਆਂ-ਹਮਦਰਦਾਂ, ਮਿੱਤਰਾ-ਸਨੇਹੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਜੀ।

The Washington Post - Breaking news and latest headlines, U.S. news, world news, and video - The Washington Post 02/10/2023

Inside the vast digital campaign by Hindu nationalists to inflame India
By Gerry Shih
September 26, 2023 at 10:00 p.m. EDT

(Shubhadeep Mukherjee for The Washington Post; Peter Hapak/Trunk Archive)
MUDBIDRI, India — At first, the WhatsApp messages touted roads paved, schools built, free food distributed to the poor — all the usual pitches from a government during election season. But as May drew closer, the messages turned darker.
One viral post that landed in Sachin Patil’s iPhone listed the names of 24 local Hindu men it said were murdered by Muslims. Another mass message warned of Hindu girls being groomed by Muslim men to join the Islamic State. Yet another viral post that reached Patil made an urgent appeal to vote: “If the BJP is here, your children will be safe. Hindus will be safe.”
By the time election day arrived here in south India’s Karnataka state, Patil, a 25-year-old bank teller in a sleepy village outside Mangaluru, said he was receiving 120 political messages a day in six WhatsApp groups. “They were definitely a reminder,” Patil said, to cast a ballot for the Hindu nationalist Bharatiya Janata Party that governs India.
The rise of Modi and his Hindu-first state
India’s Prime Minister Narendra Modi swept into power nearly a decade ago. Since then, he has repeatedly rallied voters in this vast democracy and entrenched his party’s power by exploiting differences between the Hindu majority and Muslim minority.
Religious tensions have existed in India since independence in 1947, and Modi’s right-wing followers in his Bharatiya Janata Party and beyond turned to inflammatory rhetoric and violence against Muslims to secure support from Hindus.
The BJP and affiliated Hindu nationalist groups have been in the global vanguard of using technology to advance political aims, tightening their grip with an ideology that imperils India’s traditional secularism and equality among religious faiths. Disinformation and divisive, often bigoted online posts and videos are rampant.
Government censorship of critical views has been on the rise. Social media platforms and other Big Tech firms, protective of their position in one of the world’s largest markets, have often given Modi and his allies what they want.
Despite concerns over repression and accelerating autocracy, the Biden administration has been actively courting Modi, hoping that India can help contain Chinese expansionism in the Indo-Pacific region.
Canada’s explosive announcement on Sept. 18 that Indian government agents may have assassinated a Sikh separatist leader on Canadian soil underscores the uncomfortable choices the United States and other Western countries face in moving closer to Modi’s India.
End of carousel
The BJP, led by Prime Minister Narendra Modi, and affiliated Hindu nationalist groups have been in the global vanguard of using social media for political aims — to advance their ideology and cement their grip over the world’s largest electoral democracy. They have perfected the spread of inflammatory, often false and bigoted material on an industrial scale, earning both envy and condemnation beyond India’s borders.
Central to the success of the BJP, a party with 180 million members, is a massive messaging machine built on top of U.S. social media platforms. It is part of a wider effort by the right-wing forces aligned with Modi to wield technology in various ways — and restrict its use by opponents — in pursuit of a Hindu nationalist agenda that seeks to marginalize religious minorities and suppress criticism.
As hate speech and disinformation in India have grown in recent years, Silicon Valley giants have at times tried to police this incendiary content. But often they have struggled — or willingly turned a blind eye.
The Biden administration, meanwhile, has been aggressively courting India as a counterweight to China even as Modi has accelerated his country’s descent into autocracy. Just this month, the world’s attention was urgently focused on the conduct of the Modi government, after Canada alleged that Indian agents may have assassinated a prominent Sikh separatist on Canadian soil, again raising questions about the efforts of Western countries to draw closer to New Delhi.
This spring, Washington Post journalists spent several weeks in Karnataka as it was gearing up for elections and gained rare access to the vast messaging machinery and the activists who run it. In extensive interviews, BJP staffers and the party’s allies revealed how they conceive and craft posts aimed at exploiting the fears of India’s Hindu majority, and detailed how they had assembled a sprawling apparatus of 150,000 social media workers to propagate this content across a vast network of WhatsApp groups.
Using this infrastructure, the party was able to send messages touting the BJP’s accomplishments and denigrating its opponent, the Indian National Congress party, directly into the pockets of hundreds of millions of people.
But beyond the party’s official online efforts, there was also a shadowy parallel campaign, according to BJP staffers, campaign consultants and party supporters. In rare and extensive interviews, they disclosed that the party quietly collaborates with content creators who run what are known as “third-party” or “troll” pages, and who specialize in creating incendiary posts designed to go viral on WhatsApp and fire up the party’s base. Often, they painted a dire — and false — picture of an India where the nation’s 14 percent Muslim minority, abetted by the secular and liberal Congress party, abused and murdered members of the Hindu majority, and where justice and security could be secured only through a vote for the BJP.
Today, India is WhatsApp’s largest market, with more than 500 million users. Social media researchers, government officials and WhatsApp itself have acknowledged the platform’s potential as a tool to fan polarization and stoke violence. But precisely what goes on within the BJP’s WhatsApp ecosystem has long been a mystery to political scientists and opposition parties, which have struggled to replicate the party’s digital success.
Part 1: Narendra Modi’s Bharatiya Janata Party and its Hindu nationalist allies have built a massive propaganda machine, with tens of thousands of activists spreading disinformation and religiously divisive posts via WhatsApp. Parent company Meta says WhatsApp cannot monitor content, no matter how inflammatory.
Part 2: Social media giants have been reluctant to police Indian content that violates their terms of service. After Facebook discovered a vast influence operation using fake accounts secretly operated by the Indian army, some company employees moved to shut it down, but executives in the New Delhi office stalled the action.
Part 3: A new generation of Hindu vigilantes frequently stream their armed attacks against Muslims on platforms like YouTube and Facebook, amassing large followings and winning BJP protection. While rights activists have repeatedly flagged hateful influencers to social media companies, the accounts are rarely removed.
The Indian government has become increasingly aggressive in restricting online criticism and dissent, frequently ordering social media companies to take down posts and blocking the internet altogether in areas with significant dissension. More stories to come.
End of carousel
“Other parties in India have tried this. We’ve seen it in other countries like Brazil. But WhatsApp was really mastered first, and at scale, by the BJP,” said Rutgers University professor Kiran Garimella, who has studied WhatsApp’s role in Indian politics. “It requires resources, planning, investment, a top-down belief in building this infrastructure. But 99 percent of what’s happening in these groups is off-limits. We have no visibility at all.”
On the breezy, palm-lined coast of Karnataka, few trolls had more influence than “Astra,” which means “weapon” in Sanskrit. Most BJP party workers said they did not know Astra’s real identity, but many spoke glowingly about his fiery reputation.
Astra cranked out polarizing WhatsApp posts that would be shared over and over in coastal Karnataka — like those that eventually reached Patil, the bank teller. Astra was courted by local BJP candidates whenever they launched their campaigns, although he rarely spoke at rallies. Astra was such a militant voice on the internet that even BJP leaders feared being accused by him of being too moderate toward Muslims.
“Pages like Astra are much bigger than the official BJP accounts,” said Sudeep Shetty, who heads social media for the BJP in Udupi district. “They’re our secret weapon.”
On a sultry morning in April, with the election still a month away, Astra emerged from his office, an airless, converted college dormitory overlooking a dirt cricket field. He pressed his palms together in a traditional Hindu greeting and introduced himself.
In person, Astra wasn’t as fearsome as he was by reputation. He was a willowy, bespectacled 28-year-old, and his name, he said, was Sunil Poojary.
A vast army
Wedged between the Arabian Sea and the Western Ghats mountain range, the twin cities of Mangaluru and Udupi boast top universities and historic temples. Along tidy village roads, Muslim women cloaked in body-length black niqabs walk past Hindu priests resting under sacred fig trees. Ethnically and culturally diverse but conservative, affluent yet a hotbed of religious friction, the coast has always stood apart from the rest of Karnataka state.
In the 1980s, the Rashtriya Swayamsevak Sangh (RSS), the paramilitary volunteer organization that serves as an umbrella for Hindu nationalist groups, swept in. The RSS built homes for poor tribes and fed the needy. It sent aspiring politicians into the BJP, its political wing. It established camps for youngsters and indoctrinated them in Hindutva, or Hindu nationalist ideology.
It funneled them into hard-line activist groups, most notably the Bajrang Dal, a group that accosted and beat up Muslims accused of smuggling cows, considered sacred in Hinduism. Gangs of Bajrang Dal members tracked down and forcibly separated interfaith couples, often accusing Muslim men of waging “love jihad,” and frequently clashed with Muslim activist groups.
While young men roiled the streets, political parties jockeyed at the ballot box. In the past seven years, the BJP and Congress — the two biggest parties — have battled on WhatsApp. (While Congress attracts some Muslim voters, its leadership happens to be predominantly Hindu.)
It was approaching noon one day this spring, and Ajith Kumar Ullal, the BJP’s social media head in Mangaluru, had been up for seven hours, barking orders over a droning air conditioner that struggled to match the south India heat.
Ullal, 59, worked out of a “war room” in the BJP’s gleaming downtown office, commanding a social media “cell” of nine volunteers responsible for an area in coastal Karnataka inhabited by 1.5 million people. The cell included his deputy, who serves as copywriter, and three graphic designers who combined text with photos and logos to craft rectangular picture posts, widely considered the most attention-grabbing and shareable format on WhatsApp.
Volunteer fieldworkers, who had combined phone numbers from voter registration rolls with information collected going door to door, added as many residents as possible to WhatsApp groups. All told, the BJP had 150,000 workers staffing WhatsApp just for the state election, according to Vinod Krishnamurthy, a former head of BJP social media for Karnataka.
Ullal, himself, belonged to 200 WhatsApp groups. Within an hour of seeding a new WhatsApp post, Ullal expected it to be spread to hundreds of thousands of residents in his coastal district. “Each and every BJP volunteer who has a mobile is a social media warrior,” he said.
A revolution begins
This revolution in political communications started to stir in 2016, when the Reliance conglomerate entered the telecommunications sector and offered new customers unlimited free data, sparking a price war. Within three years, India’s mobile data went from among the most expensive to among the cheapest in the world.
Late that decade, BJP officials began assembling huge databases of phone numbers and seeking ways to streamline the messaging process, three former campaign officials recalled. During an election in Gujarat state, the party used software written in Python code that could hijack WhatsApp’s web interface to spread attack ads to tens of thousands of recipients with just a few clicks, according to an internal presentation seen by The Post.
WhatsApp’s engineers in 2018 introduced new limits on message-forwarding in India after witnessing the rise of fast-spreading rumors, which had led to mob killings and other tragic consequences. They also made technical changes to curb mass messaging.
So the BJP turned to its biggest strength: organizational discipline. “Everyone who wants to know how the BJP operates looks for hi-fi, extraordinary tech, and some of that exists,” said a former BJP campaign manager. “But the reality is, it’s mostly brute, manual labor.”
According to a field study conducted in 2020, Indian users told Meta researchers they “saw a large amount of content that encouraged conflict, hatred and violence” that was “mostly targeted toward Muslims on Whatsapp groups.” “Anti-Muslim rhetoric … is likely to feature in upcoming elections,” warned the internal study, which was shared with The Post by whistleblower Frances Haugen. One former Meta employee who examined Indian elections said that the problem has been recognized internally for years but that executives have not found a solution to monitor or moderate a platform that is by design private.
In response to questions about what measures parent company Meta has taken to address divisive political material on WhatsApp, Meta spokeswoman Bipasha Chakrabarti said WhatsApp has limited message-forwarding and used spam-detection technology to prevent automated mass messaging.
When asked whether the company was aware of the online campaigns in Karnataka, Chakrabarti said: “WhatsApp provides end-to-end encryption by default to protect people’s conversations, and that means that nobody — including WhatsApp — can read or listen to your message.” She declined further comment.
At the start of the campaign season, Ullal added The Post to one of his WhatsApp groups, and in the ensuing weeks, his team mostly disseminated traditional campaign messages about public services and government achievements. But as election day neared, the tenor of the campaign changed dramatically, and the WhatsApp group became strewn with incendiary posts and appeals to religious bigotry. Ullal compared it to cricket strategy. “In the last few overs,” he said, “that’s when you do the big hitting.”
One post likened Congress politicians to Tipu Sultan, an 18th-century Muslim king who is often vilified for allegedly butchering Hindus. Another post defended as a “victim of conspiracy” a Hindu vigilante who was arrested in March for allegedly beating a Muslim man to death.
Typically, BJP staffers didn’t create the inflammatory content, said Akshay Alva, Ullal’s deputy. But they spread it anyway. “There are things we may not say, but the troll pages say it,” Alva said.
A string of viral hits
Sunil Poojary pounded on his office desk.
“I don’t want beautiful videos. I want only content!” he shouted toward the next room, where Ashwini, his video editor, was struggling to keep up with the pace.
On this day in April, the BJP’s nominees for state assembly were registering their candidacies, officially kick-starting the election season, and Poojary, who led a team of four, was overwhelmed. New computers and streaming equipment for YouTube were still sitting unboxed in his windowless office. Using his three Android phones, Poojary needed to churn out a steady stream of image posts, stamp them with the Astra logo and blast them out to 30 WhatsApp groups.
In the past few days, Astra had scored a string of viral hits. Poojary had compared the election to a struggle between nationalists (the BJP) and terrorists (the Congress party). He disseminated a photo of a Muslim man groping a statue of a goddess worshiped by a community that’s considered a swing vote in the state. He also edited down a speech of a local Congress candidate, he admitted, to make it falsely seem that he was praising Muslim kings.
Poojary didn’t make money from the Astra posts, he said. But his social media exploits and his reach helped garner him an unusual level of influence for a 10th-grade dropout who had never held a regular job: The chief minister of Karnataka shared Astra posts on Facebook, and Poojary said he would get calls from other top government and party officials.
A writer, not a fighter
Poojary, who hails from an ethnic group that traditionally tapped coconut trees for sap, never expected this kind of success. When he was 7, Poojary recalled, the RSS arrived at his family’s remote two-acre farm carved out of the jungle. They asked to recruit him. His father said yes.
In the local RSS branch, young Sunil learned Hindu chants and nationalist songs. He performed military drills and practiced yoga. His formal schooling was derailed in the 10th grade when his father died, leaving him adrift, he said. But he had already found a family in the RSS and purpose in hard-line Hindutva.
Elders in Poojary’s RSS chapter diverted him into the Bajrang Dal, but he quickly knew he did not fit in with muscle-bound bruisers. When his Bajrang Dal gang would start drinking by the highway to steel themselves for ambushing cow transporters, Poojary would not drink or join in the beatings. When they roamed around looking to break up cases of “love jihad,” Poojary would urge what he considered restraint: “I would tell others, ‘Don’t hit the women.’”
Instead, he turned to writing, penning lengthy essays about Hindu mythology and Indian history, and self-publishing three books.
But nothing gave him the attention he desired until he found WhatsApp. In 2020, Poojary launched Astra and three other troll pages and learned to craft headlines, insert images using the free Android app Blend Collage and tweak colors for maximum virality. He reveled in the fact that people assumed the man behind Astra was a “gangster.”
“If people see me, they’ll see I’m slim and diminutive,” he said. “But I have a gift from God: Goddess Saraswati holds my hand and tongue.”
Braying for revenge
In April, the BJP’s state leadership sent shock waves along the coast by tapping a local businessman named Yashpal Suvarna as a candidate for the state assembly. In 2005, as a local leader of the Bajrang Dal group, Suvarna had become known after stopping two Muslims transporting cows in a truck, stripping them naked and parading them before reporters while police looked on.
Given Suvarna’s past as a thug, his campaign team was hoping to use WhatsApp to soften his image and showcase his “humility.” But Suvarna’s personal assistant Yatish felt unsure, so he called up the best social media whiz he knew: Astra.
Poojary told the campaign that the strategy would not work. Up to a third of voters were young men, who liked an aggressive candidate, he reasoned. Furthermore, the Congress party was hinting that if elected, it would ban the Bajrang Dal. Suvarna’s team pivoted. It began sharing to about 1,000 WhatsApp groups strident posts bearing Suvarna’s face next to a menacing Lord Bajrangbali, the deity after which the Bajrang Dal is named, and boasting of his ties to the group.
Poojary also jumped into action. To boost the BJP campaign, he exploited a number of communal killings that had rattled Karnataka the previous summer.
In July 2022, a Muslim teenager was killed in an altercation with members of the Bajrang Dal. That led to the revenge killing of a BJP volunteer by local members of an Islamist militant group, according to Indian law enforcement. Poojary and several other right-wing influencers then spread material agitating for the volunteer’s death to be avenged.
Days later, around sundown on July 28, Mohammed Fazil, 23, was hacked to death by four masked men as he walked near a busy highway crossing north of Mangaluru. Police said Fazil was randomly targeted as a Muslim. At a Bajrang Dal rally, a Hindu nationalist leader openly boasted that Fazil was killed out of revenge. The role of the heated WhatsApp discourse in the violence remains unclear.
A perpetual ‘civilizational battle’
Looking back months later, Poojary said he believed that the anger circulating on WhatsApp had contributed to the bloodshed and that violence could be justified in the service of Hinduism.
Santosh Kenchamba, who runs the highly influential Rashtra Dharma troll page, said he also called for the revenge killing. He explained that it was part of a perpetual “civilizational battle” by online activists to help remake India into a Hindu state where Muslims knew their place.
As the election heated up in April, Poojary doubled down on spurious claims on WhatsApp that Muslims, abetted by the Congress party, had killed dozens of other Hindu activists.
One of the voters who received these pre-election messages was Patil, the bank teller. Lounging with friends outside a barbershop not far from where Fazil was killed, Patil, a middle-class young Hindu man with a taste for flower-print shirts and new iPhones, said he had known Fazil from school.
Patil said that while growing up, he did not think Fazil, or most Muslims, posed much of a threat. But over the past five years, Patil had become increasingly troubled by what he was seeing on WhatsApp about the danger Muslims allegedly posed, he said. He had heard anonymous voice recordings on WhatsApp that purported to be of Muslim extremists plotting to kill Hindus. As the May election approached, he received warnings about more violence if Congress won.
Patil did not question any of this disinformation. Instead, he and his friends, who said they consumed news only from WhatsApp, arrived at an inevitable conclusion.
“Hindus are in danger,” Patil said.
An unending struggle
With the campaign reaching fever pitch at the start of May, Modi landed on the coast to lead a teeming rally. Poojary stood in the heat, mostly bored as his hero spoke about the economy. But after an hour, Modi’s voice began to rise. His arms reached for the sky. Finally, he unleashed his fury over the Congress party’s proposal to ban the Bajrang Dal.
“When you press the button in the polling booth,” Modi thundered, “punish them by saying, ‘Hail, Lord Bajrangbali!’”
The crowd, including Poojary, erupted in rapture.
But even with the prime minister’s last-minute intervention, the statewide election proved to be a disappointment for the BJP. Television analysts said the party had been weakened, in part, by infighting among its leaders, and the Congress party gained enough seats to take control of the state legislature in Karnataka.
On a quiet street north of Mangaluru, Patil — who ultimately had voted for the BJP — worried about Hindus’ safety. With Congress now running the state, he said, “Muslims will be emboldened.”
But the shrill warnings that left Patil so alarmed had actually helped carry the day for the BJP along the coast. In this part of the state, where operatives such as Poojary and Ullal had filled voters’ screens with their divisive content, the BJP swept all but two of the 13 contested legislative seats. Down by the sea, roads were blanketed every 100 yards by banners congratulating one of the region’s rising stars, “Yashpal Suvarna, Member of the Legislative Assembly.”
Up in the red clay hills, Poojary seemed relieved. Five local BJP candidates he had supported on social media all won. But he was also worried, he admitted, that with Congress now controlling the state police, he might be charged with libel or spreading fake information.
Still, Poojary could not help continuing to stir the pot. The election had barely ended, and he was already spreading posts that compared the new Congress state government to Tipu Sultan, the Muslim oppressor. He warned, using an image of splattered blood, that a Hindu holy man had already been murdered near Bangalore.
In his windowless office, Poojary was still giving directions to his video editor and graphic designer every few minutes. His phone was still lighting up constantly with WhatsApp notifications.
“The Muslims have won,” he said, “for now.”
He excused himself, pressed his palms together in front of his heart, and went back to work.
Mohit Rao and Shams Irfan contributed to this report.

The Washington Post - Breaking news and latest headlines, U.S. news, world news, and video - The Washington Post Breaking news, live coverage, investigations, analysis, video, photos and opinions from The Washington Post. Subscribe for the latest on U.S. and international news, politics, business, technology, climate change, health and wellness, sports, science, weather, lifestyle and more.

Want your business to be the top-listed Media Company in Jalandhar?
Click here to claim your Sponsored Listing.

Videos (show all)

ਦਲਬਦਲੀ ਲੋਕ ਰਾਜ ਦਾ ਨਿਖੇਧ ਹੈ।
- 'ਔਰਤ ਮੁਕਤੀ ਮੋਰਚਾ' ਨੇ ਗੜ੍ਹਾ ਵਿਖੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ - ਮੋਦੀ-ਸ਼ਾਹ ਸਰਕਾਰ ਦੇ ਪੱਖਪਾਤੀ ਰਵ...

Category

Telephone

Website

Address

#352/1, Phagwari Mohalla, Graha
Jalandhar

Other Publishers in Jalandhar (show all)
Jeet Jeet
Jalandhar

hi

PBSM LIVE TV PBSM LIVE TV
Tajpur
Jalandhar, 144003

*PROPHET BAJINDER SINGH MINISTRY* ** THE CHURCH OF GLORY AND WISDOM** SUNDAY MORNING CHURCH 9AM TO 2PM TAJPUR JALANDHAR SUNDAY EVENING CHURCH 5PM TO 10M MAJRI NEW CHANDIGARH F...

Satyug aa gya Satyug aa gya
Jalandhar

Shivnath Kanda Shibu Shivnath Kanda Shibu
Goldy Medical Wali Street
Jalandhar, 144002

Paramvir Publications Paramvir Publications
NC 10/1 OLD RAILWAY Road
Jalandhar, 144001

EDUCATIONAL PUBLISHERS

JS Trick JS Trick
Jalandhar, 114301

🔹𝗧𝗜𝗣𝗦 & 𝗧𝗥𝗜𝗖𝗞𝗦 🤗 🔹 𝗜𝗠𝗣𝗥𝗢𝗩𝗘 𝗬𝗢𝗨𝗥 𝗦𝗞𝗜𝗟𝗟𝗦 😱

Lotus Publishers Lotus Publishers
50, BDA Enclave, Pathankot Chowk, Near Kapoor Hospital
Jalandhar, 144004

Parmjyoti Publications,Jalandhar Parmjyoti Publications,Jalandhar
Jalandhar, 144002

Law books Publishers/Author/Editor/Distributor. In all over india ( Police stations, Tehsils, District & session courts, high courts, supreme court)......

Secrets Of My Heart Secrets Of My Heart
Hno WN 370 Mohalla Katra Bastidanishmanda
Jalandhar, 144002

I'm Guri Dhaliwal Punjabi Songs Writter

Sonika International Publications Sonika International Publications
Shop No.-4, S.S Complex
Jalandhar, 144008

We exist to enable students to achieve their goals!!

Arora-Group International Pvt. Ltd Arora-Group International Pvt. Ltd
Model Town
Jalandhar

Punjab1tv Punjab1tv
Jalandhar, 95212

One of the leading TV channel in USA as well as in INDIA with a long list of programs Punjabi news an