Videos by PNAtv in Jalandhar. PNAtv पर देश विदेश की खबरें देखने के लिए PNAtv को लाइक करें और शेयर करें Hi dear friends this is your PNATV news channel . plz like.comments and share
बढ़ती गर्मी को देखते हुए धर्म रक्षा मंच की ओर से चलाई जा रही है पानी की टंकियां धर्म रक्षक मंच की ओर से काफी और भी प्रलय किए जाते हैं जैसे गर्मियों में ठंडा पानी की चलती फिरती शब्बीर सर्दियों में चाय का लंगर
बढ़ती गर्मी को देखते हुए धर्म रक्षा मंच की ओर से चलाई जा रही है पानी की टंकियां धर्म रक्षक मंच की ओर से काफी और भी प्रलय किए जाते हैं जैसे गर्मियों में ठंडा पानी की चलती फिरती शब्बीर सर्दियों में चाय का लंगर
मोगा जिले के पर्यावरण कार्यकर्ताओं के साथ बैठक की और 15 सितंबर को बड़ी संख्या में लुधियाना पहुंचने के लिए जन लामबंदी शुरू कर दी
मोगा जिले के पर्यावरण कार्यकर्ताओं के साथ बैठक की और 15 सितंबर को बड़ी संख्या में लुधियाना पहुंचने के लिए जन लामबंदी शुरू कर दी गई है बै
#मोगा #HARPAL #पंजाब #pnatv ਸਤਲੁਜ ਦੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਜੋਰ ਫੜਨ ਲੱਗੀ। ਮੋਗਾ ਵਿਖੇ ਵਾਤਾਵਰਣ ਕਾਰਕੁੰਨਾਂ ਨਾਲ ਮੀਟਿੰਗ ਕਰਕੇ ਵਿੱਢੀ ਲੋਕ ਸੰਪਰਕ ਮੁਹਿੰਮ। 15 ਸਤੰਬਰ ਨੂੰ ਬੁੱਢੇ ਦਰਿਆ ਨੂੰ ਬੰਨ੍ਹ ਮਾਰਨ ਲਈ ਲੁਧਿਆਣੇ ਵੱਲ ਵਹੀਰਾਂ ਘੱਤੋ - ਡਾ. ਬੈਂਸ, ਲੱਖਾ ਸਿਧਾਣਾ। ਮੋਗਾ 25 ਜੂਨ (.) : 18 ਜੂਨ ਨੂੰ ਸਤਲੁਜ ਅਤੇ ਬੁੱਢੇ ਦਰਿਆ ਦੇ ਸੰਗਮ ਵਾਲੀ ਜਗ੍ਹਾ ਪਿੰਡ ਵਲ਼ੀਪੁਰ ਜਿਲ੍ਹਾ ਲੁਧਿਆਣਾ ਤੋਂ ਪੰਜਾਬ ਦੇ ਚਿੰਤਕ ਲੋਕਾਂ ਵੱਲੋਂ ਸਤਲੁਜ ਨੂੰ ਬਚਾਉਣ ਦੀ ਵਿੱਢੀ ਗਈ ਮੁਹਿੰਮ ਜੋਰ ਫੜਨ ਲੱਗੀ ਹੈ। ਇਸ ਸਬੰਧੀ ਅੱਜ ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵੱਲੋਂ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਮੋਗਾ ਜਿਲ੍ਹੇ ਦੇ ਵਾਤਾਵਰਨ ਕਾਰਕੁੰਨਾਂ ਨਾਲ ਮੀਟਿੰਗ ਕਰਕੇ 15 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਲੁਧਿਆਣਾ ਪਹੁੰਚਣ ਲਈ ਜਨਤਕ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਮੰਚ ਆਗੂ ਡਾ ਅਮਨਦੀਪ ਸਿੰਘ ਬੈਂਸ, ਲੱਖਾ ਸਿੰਘ ਸਿਧਾਣਾ, ਕੁਲਦੀਪ ਸਿੰਘ ਖਹਿਰਾ, ਕਮਲਜੀਤ ਸਿੰਘ ਬਰਾੜ ਅਤੇ ਮਹਿੰਦਰ ਪਾਲ ਲੂੰਬਾ ਨੇ ਜਾਣਕਾਰੀ ਦਿੰਦਿਆ
#मोगा #punjabi #HARPAL #pnatv ਜ਼ਿਲ੍ਹਾ ਪ੍ਰਧਾਨ. ਮਨਦੀਪਕੌਰ ਦੀਦਾਰੇ ਵਾਲਾ ਦੀ ਅਗਵਾਈ ਵਿੱਚ ਮੋਗਾ ਵਿਖੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਤੇ ਸਮੂਹ ਜਥੇਬੰਦੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੰਘਰਸ਼ ਉਲੀਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਨੇ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਹਨ। ਸਾਂਝੇ ਬਿਆਨ ਵਿੱਚ ਕਿਹਾ ਕਿ ਵਰਕਰਾਂ ਨੂੰ ਮਿਲਦੇ ਇੰਨਸੈਟਿਵ ਦਾ ਅਚਨਚੇਤ ਕੱਟ ਦੇਣਾ, ਜਿਸ ਨਾਲ ਜੱਚਾ ਬੱਚਾ ਦੀ ਮੌਤ ਦਰ ਵਿੱਚ ਵਾਧਾ ਹੋਵੇਗਾ ਅਤੇ ਜੱਚਾ ਬੱਚਾ ਦੀ ਸਿਹਤ ਨਾਲ ਖਿਲਵਾੜ ਹੈ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਦੀ ਅਚਨਚੇਤ ਉਮਰ ਹੱਦ 58 ਸਾਲ ਕਰਨੀ, 17-18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖਾਲੀ ਹੱਥ ਘਰ ਭੇਜਣਾ, ਇਹ ਉਹ ਵਰਕਰਾਂ ਹਨ ਜਿਨ੍ਹਾਂ ਕਰੋਨਾ ਮਹਾਂਮਾਰੀ ਵਿੱਚ ਲੋਕਾਂ। ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਸੀ। ਪ੍ਰੰਤੂ ਵਰਕਰਾਂ ਨਾਲ ਸੋਸ਼ਲ ਹੋ ਰਿਹਾ ਹੈ। ਜੇਕਰ ਸਾਡੀਆਂ ਹੇਠ ਲਿਖੀਆਂ ਮੰਗਾਂ ਹੱਲ ਨਾ ਕੀ
#मोगा #pnatv #police #DPRO #SSP #punjabi ਜਿਲ੍ਹਾ ਮੋਗਾ ਅਧੀਨ ਕਮਰਸ਼ੀਅਲ ਮਾਈਨਿੰਗ ਸਾਈਟ ਆਦਰਾਮਾਨ-2 ਅਤੇ ਬਾਸੀਆਂ-ਕਮਾਲਕੇ ਦੇ ਰਕਬੇ ਵਿੱਚ ਚੱਲ ਰਹੀ ਮਾਈਨਿੰਗ ਸਬੰਧੀ ਸ਼ੋਸ਼ਲ ਮੀਡੀਆ ਅਤੇ ਅਲੱਗ-ਅਲੱਗ ਚੈਨਲਾਂ ਪਰ ਚੱਲ ਰਹੀ ਨਜਾਇਜ ਮਾਈਨਿੰਗ ਸਬੰਧੀ ਵੀਡਿਉ, ਜਿਸ ਦੇ ਸਬੰਧ ਵਿੱਚ ਰਿਤੇਸ਼ ਕੁਮਾਰ ਜੇ.ਈ. ਮਾਈਨਿੰਗ ਅਤੇ ਉਪ ਕਪਤਾਨ ਪੁਲਿਸ ਧਰਮਕੋਟ ਵੱਲੋਂ ਦਰਿਆ ਦੇ ਬੰਧ ਅਤੇ ਖੱਡਾਂ ਦਾ ਜਾਇਜਾ ਲਿਆ ਗਿਆ । ਬਾਸੀਆਂ-ਕਮਾਲਕੇ ਅਤੇ ਆਦਰਾਮਾਨ ਵਿਖੇ ਕਮਰਸ਼ੀਅਲ ਸਾਈਟਾਂ ਸਰਕਾਰ ਦੀ ਮੰਨਜੂਰੀ ਨਾਲ ਚਲਾਈਆਂ ਜਾ ਰਹੀਆਂ ਹਨ। ਦਰਿਆ ਸਤਲੁਜ ਵਿੱਚ ਬਾਸੀਆਂ-ਕਮਾਲਕੇ ਖੱਡ ਦਾ ਰਕਬਾ ਕ੍ਰੀਬ 70 ਏਕੜ ਅਤੇ ਆਦਰਾਮਾਨ ਵਿਖੇ ਕ੍ਰੀਬ 127 ਏਕੜ ਵਿੱਚ ਮਾਈਨਿੰਗ ਸਬੰਧੀ ਸਰਕਾਰ ਦੀ ਮੰਨਜੂਰੀ ਪ੍ਰਾਪਤ ਕਮਰਸ਼ੀਅਲ ਖੱਡ ਚੱਲ ਰਹੀ ਹੈ ਜਿਸ ਵਿੱਚ ਟਾਇਰ ਮਾਊਂਟਿਡ ਜੇ.ਸੀ.ਬੀ. ਮਸ਼ੀਨਾਂ ਰਾਹੀਂ ਟਰੈਕਟਰ-ਟਰਾਲੇ ਅਤੇ ਟਿੱਪਰ ਲੋਡ ਕੀਤੇ ਜਾ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਚੇਨ ਮਾਊਂਟਿਡ ਮਸ਼ੀਨਾਂ (ਪੋਕਲੇਨ) ਦੁਆਰਾ ਪੁਟਾਈ ਕਰਨੀ ਜਾਂ ਲੋਡਿੰਗ ਕਰਨ ਸਬੰਧੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਮੌਕਾ ਪਰ ਹਾਜਰ ਟਰ
ਬਿਜਲੀ ਵਿਭਾਗ ਦੇ ਐਕਸੀਅਨ ਅਤੇ ਐਸਡੀਓ ਨੂੰ ਪਾਇਆ ਘੇਰਾ ਮੁਰਦਾਬਾਦ ਦੇ ਲਾਇਨਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕੀ ਹੋ ਗਿਆ ਯੱਕ ਦਮ
ਸਮਾਜ ਸੇਵਾ ਸੋਸਾਇਟੀ ਵੱਲੋਂ ਚਾਰ ਲਵਾਰਿਸ ਡੈਡ ਬਾਡੀਆਂ ਦੇ ਕੀਤੇ ਗਏ ਅੰਤਿਮ ਸੰਸਕਾਰ ਜਿਸ ਦਾ ਕੋਈ ਨਹੀਂ ਵਾਰਸ ਉਸ ਦੀ ਬਣਦੀ ਹੈ ਸਮਾਜ ਸੇਵਾ ਸੁਸਾਇਟੀ ਵਾਰਸ ਸੁਸਾਇਟੀ ਹੀ ਕਰਦੀ ਹੈ ਅੰਤਿਮ ਸੰਸਕਾਰ ਅੱਜ ਸਮਾਜ ਸੇਵਾ ਸੋਸਾਇਟੀ ਵੱਲੋਂ ਚਾਰ ਲਵਾਰਥ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕੀਤੇ ਗਏ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਬਲਜੀਤ ਸਿੰਘ ਚਾਨੀ ਅਤੇ ਮੇਅਰ ਮੋਗਾ ਨਗਰ ਨਿਗਮ ,ਦਾ ਕਹਿਣਾ ਹੈ ਕਿ ਸਮਾਜ ਸੇਵਾ ਸੋਸਾਇਟੀ ਕਾਫੀ ਸਮੇਂ ਤੋਂ ਐਕਸੀਡੈਂਟ ਹੋਏ ਮਰੀਜ਼ਾਂ ਨੂੰ ਨਹਰਾਂ ਵਿੱਚੋਂ ਆ ਰਹੀਆਂ ਡੈਡ ਬੋਡੀਆਂ ਨੂੰ ਹੋਰ ਵੀ ਕਈ ਉਪਰਾਲੇ ਕਰਦੀ ਰਹਿੰਦੀ ਹੈ। ਲਵਾਰਸ ਡੈਡ ਬੋਡੀਆਂ ਦੇ ਅੰਤਿਮ ਸੰਸਕਾਰ ਕਰਨਾ ਉਸੇ ਘੜੀ ਦੇ ਤਹਿਤ ਅਸੀਂ ਅੱਜ ਚਾਰ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕਰ ਰਹੇ ਹਾਂ। ਸਮਾਜ ਸੇਵਾ ਸੁਸਾਇਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਉਪਰਾਲਿਆਂ ਵਿੱਚ ਸਮਾਜ ਸੇਵਾ ਸੁਸਾਇਟੀ ਦੀ ਸਹਿਯੋਗ ਜਰੂਰ ਕਰੋ ਸਮਾਜ ਸੇਵਾ ਸੋਸਾਇਟੀ ਹੱਥ ਜੋੜ ਕੇ ਤੁਹਾਡੇ ਅੱਗੇ ਹਮੇਸ਼ਾ ਖੜੀ ਰਹਿੰਦੀ ਹੈ
ਸਮਾਜ ਸੇਵਾ ਸੋਸਾਇਟੀ ਵੱਲੋਂ ਚਾਰ ਲਵਾਰਿਸ ਡੈਡ ਬਾਡੀਆਂ ਦੇ ਕੀਤੇ ਗਏ ਅੰਤਿਮ ਸੰਸਕਾਰ ਜਿਸ ਦਾ ਕੋਈ ਨਹੀਂ ਵਾਰਸ ਉਸ ਦੀ ਬਣਦੀ ਹੈ ਸਮਾਜ ਸੇਵਾ ਸੁਸਾਇਟੀ ਵਾਰਸ ਸੁਸਾਇਟੀ ਹੀ ਕਰਦੀ ਹੈ ਅੰਤਿਮ ਸੰਸਕਾਰ ਅੱਜ ਸਮਾਜ ਸੇਵਾ ਸੋਸਾਇਟੀ ਵੱਲੋਂ ਚਾਰ ਲਵਾਰਥ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕੀਤੇ ਗਏ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਬਲਜੀਤ ਸਿੰਘ ਚਾਨੀ ਅਤੇ ਮੇਅਰ ਮੋਗਾ ਨਗਰ ਨਿਗਮ ,ਦਾ ਕਹਿਣਾ ਹੈ ਕਿ ਸਮਾਜ ਸੇਵਾ ਸੋਸਾਇਟੀ ਕਾਫੀ ਸਮੇਂ ਤੋਂ ਐਕਸੀਡੈਂਟ ਹੋਏ ਮਰੀਜ਼ਾਂ ਨੂੰ ਨਹਰਾਂ ਵਿੱਚੋਂ ਆ ਰਹੀਆਂ ਡੈਡ ਬੋਡੀਆਂ ਨੂੰ ਹੋਰ ਵੀ ਕਈ ਉਪਰਾਲੇ ਕਰਦੀ ਰਹਿੰਦੀ ਹੈ। ਲਵਾਰਸ ਡੈਡ ਬੋਡੀਆਂ ਦੇ ਅੰਤਿਮ ਸੰਸਕਾਰ ਕਰਨਾ ਉਸੇ ਘੜੀ ਦੇ ਤਹਿਤ ਅਸੀਂ ਅੱਜ ਚਾਰ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕਰ ਰਹੇ ਹਾਂ। ਸਮਾਜ ਸੇਵਾ ਸੁਸਾਇਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਉਪਰਾਲਿਆਂ ਵਿੱਚ ਸਮਾਜ ਸੇਵਾ ਸੁਸਾਇਟੀ ਦੀ ਸਹਿਯੋਗ ਜਰੂਰ ਕਰੋ ਸਮਾਜ ਸੇਵਾ ਸੋਸਾਇਟੀ ਹੱਥ ਜੋੜ ਕੇ ਤੁਹਾਡੇ ਅੱਗੇ ਹਮੇਸ਼ਾ ਖੜੀ ਰਹਿੰਦੀ ਹੈ
पोलिस अधिकारियों को डर कही हम पर ही ना गाज गिर जाए मोगा पोलिस ने नशा रोकने के लिए चलाई नई मुहिम गांव गांव जाकर गांव वासियों के साथ की जा रही है मीटिंग नशे को रोकने के लिए पुलिस पब्लिक इक्कठे मिल कर करेगे काम तो पंजाब होगा नशा मुक्त
मोगा के सरकारी हस्पताल में स्कैन को लेकर हुआ हंगामा मरीजों ने डॉक्टरों और पंजाब सरकार के खिलाफ की नारेबाजी। मोगा में उस समय माहौल तनाव पूर्ण हो गई जब अल्ट्रा साउंड स्कैन को लेकर हस्पताल के डाक्टर ने मीटिंग जाने की बात की तभी मरीजों ने डॉक्टरों और पंजाब सरकार के खिलाफ नारे बाजी शुरू कर दी । वही जानकारी देते हुए मरीजों ने कहा के हम सुबह से अल्ट्रा साउंड करवाने के लिए बैठे हुए है और डाक्टर साहिब मीटिंग जाने की बात कर रहे है जब तक मरीजों की स्कैन नही होगी तब तक इलाज शुरू नही होगा क्या मरीजों की जिंदगी से ज्यादा मीटिंग को जरी समझा गया। जिस के चलते डाक्टर की ओर से मरीजों के साथ बहस भी की गई हम पंजाब सरकार से भी मांग करते है के जो सेहत सुविधा को लेकर वादे किए थे वो कहा गए हस्पताल में ना तो सभी डाक्टर है और जो डॉक्टर है वह मरीजों की ठीकक तरीके से केयर नहीं करते बाइट मरीज 1,2 व
#मोगा #पंजाब #HARPAL #pnatv #DC #DPRO नशेड़ी लोग कूड़े के ढेर से उठा रहे हैं सरिंज के पैकेट और टीके मोगा में कूड़े के ढेर पर मेडिकल बायो वेस्ट सामग्री के मिलने का मामला आया सामने,,, हर रोज की तरह नगर निगम के सफाई कर्मचारियों ने जब शहर से कूड़े को उठाने के लिए गए तो उन्होंने कूड़े के ढेर पर मेडिकल बायो वेस्ट सामग्री को पाया जिसमें उन्होंने देखा कि काफी मात्रा में यूज की हुई सरिंज और टीके नजर आऐ जिसमें काफी मेडिकल की शीशीयां देखने को मिली ,,,,,,सफाई कर्मचारियों का कहना है कि जो लोग ऐसे खुल्ले में कूड़े के ढेर पर मेडिकल बायो वेस्ट सामग्री फेंकते हैं जिससे कोई भी हादसे का शिकार हो सकता है सफाई कर्मचारियों का कहना है कि जब हम भी यह कूड़ा उठाकर ट्राली में फेंकते हैं तो हमें भी यह टच करती है कई बार तो हमने देखा कि कुछ नशेड़ी लोग यहां से इस्तेमाल की हुई टीके और सरिंज को उठाकर भाग जाते हैं जिस
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਲੋਕਲ ਗੁਰਪਕ ਕਮੇਟੀ ਮੋਗਾ ਵੱਲੋਂ ਸ਼ਹੀਦੀ ਨਗਰ ਕੀਰਤਨ ਆਰੰਭ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਬੀਬੀ ਕਾਨਪੁਰ ਤੋਂ ਆਰੰਭ ਹੋ ਕੇ ਵੱਖ-ਵੱਖ ਗਲੀਆਂ ਮੁਹੱਲਿਆਂ ਵਿੱਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਰਹਿਨੁਮਾਈ ਵਿੱਚ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਨ ਕੌਰ ਵਿਖੇ , ਰਾਸਤੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਲੋਕ ਗੁਰਪੁਰਬ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਛੋਟੇ ਛੋਟੇ ਬੱਚੇ ਗਤਕਾ ਖੇਡ ਕੇ ਅਤੇ ਬੀਬੀਆਂ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਸਨ
#pnatv #HARPAL #पंजाब #मोगा फरीदकोट लोक सभा सीट से भाजपा के उम्मीदवार हंस राज हंस की हुई हार को लेकर पंजाब भाजपा के सेक्टरी डाक्टर हरजोत कमल ने बताया की जेसे 2022 में विधान सभा और 2024 में लोक सभा के भाजपा ने अकेले चुनाव लडा है यह आने वाले समय में बहुत अच्छा साइन है हम को मायूस नही होना चाहिए भाजपा ने इस बार अपना बहुत जायदा वोट बैंक बड़ाया है हमारी ग्रोथ बहुत बड़ी है करीब हम 12 प्रतिशत ग्रोथ की है जबकि बाकी सभी पार्टियां डाउन गई है वही आने वाले समय में भाजपा बहुत आगे बढ़ेगी
#पंजाब #मोगा #DC #police #SSP #pnatv फरीदकोट लोक सभा सीट के लिए मोगा के चार विधान सभा क्षेत्र,मोगा ,,,बाघापुराना ,,,निहाल सिंह वाला ओर धर्मकोट की वोटो की गिनती मोगा के आई टी आई कालेज में होगी जहां पर भारी।पुलिस फोर्स बल तैनात किया गया है और पूरी सुरक्षा के साथ ई वी एम मशीनों को रखा गया है
फरीदकोट लोक सभा सीट से आम आदमी पार्टी के उम्मीदवार अपनी मोहाली में वोट डालने के बाद पहुंचे मोगा और वोटर से मिले और कहा की उन्हे बहुत अच्छा रिस्पॉन्स मिल रहा है
- ਲੋਕ ਸਭਾ ਚੋਣਾਂ 2024- ਵੋਟਾਂ 1 ਜੂਨ ਨੂੰ, ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ - ਪੋਲਿੰਗ ਪਾਰਟੀਆਂ ਦੀ ਰਵਾਨਗੀ ਹੋਈ - ਵੋਟਰ ਬਿਨਾ ਕਿਸੇ ਡਰ ਜਾਂ ਲਾਲਚ ਦੇ ਵੋਟ ਦਾ ਇਸਤੇਮਾਲ ਕਰਨ-ਜ਼ਿਲ੍ਹਾ ਚੋਣ ਅਫ਼ਸਰ - 4 ਵਿਧਾਨ ਸਭਾ ਹਲਕਿਆਂ ਵਿੱਚ 7.63 ਲੱਖ ਤੋਂ ਵਧੇਰੇ ਵੋਟਰ ਕਰਨਗੇ ਮਤਦਾਨ ਮੋਗਾ, 31 ਮਈ (000)-'' ਲੋਕ ਸਭਾ ਚੋਣਾਂ 2024 ਦੌਰਾਨ ਮਿਤੀ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਜ਼ਿਲ੍ਹਾ ਮੋਗਾ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਇਹਨਾਂ ਚੋਣਾਂ ਨੂੰ ਪਾਰਦਰਸ਼ਤਾ, ਨਿਰਪੱਖਤਾ ਅਤੇ ਬਿਨਾ ਕਿਸੇ ਦਬਾਓ ਦੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਾੜਨ ਲਈ ਦ੍ਰਿੜ ਸੰਕਲਪ ਹੈ। ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਰਕੇ ਵੋਟਰ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ।'' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਕ