Harvy Sandhu
Snapchat - HARVYSANDHU
Contact For Shows - India - +91-98150-82831
https://youtu.be/dlkkXcEtHUU
Check Out New Song "Kaafla" By Harf Cheema OutNow On YouTube.🪩
Promotions
Kaafla - Harf Cheema (Official Video) Latest Punjabi Song 2023 - GK Digital Harf Cheema Production And GK Digital Presenting New Song"Kaafla"This Channel Makes for Live Video And Other Events Broadcast For You. Click Here To Subscrib...
Happy Diwali Everyone 🪔
https://youtu.be/Ji-pwt2CTLw?si=f7UKxXakuoO4lsEc
Mankirt Aulakh's New Single Is Out Now Everywhere🎧
Promotions
Koka : Mankirt Aulakh | Pranjal Dahiya | Simar Kaur | New Punjabi Song 2023 | Mankirt Aulakh Music This Is Official Channel Of Punjabi Singer Mankirt Aulakh, This Channel Make For Live Video And Other Events Broadcast For You. Subscribe My Official Youtube...
"JAANE" ਮੇਰਾ ਪਸੰਦੀਦਾ ਗੀਤ ਬਹੁਤ ਜਲਦੀ
Happy Birthday Shote Veer
Kehre Geet Di Photo Eh?
Tere Ford Badaulat He Ajj
Beemeran Tak Main Aya Haa.....
New Chapter 🤟🏼 Get Ready Guys
Ki Haal Chaal Hai Sajjno
1 Million Subscribers
Tuhade Pyar Karke Ethe Tak Pahuch Gaye
Te Safar Aje Bahut Lamba 🤟🏼 Aje Ta Shuruaat Hai
Tubada Saarya Da Bahut Bahut Dhanvaad Te Sabh Nu Pyar ♥️
Red Akhan Te
Te Red He Gaddiya 🤟🏼
Kivve O Yaaro ? Charhdi Kla Ch 0 ?
ਜੇ ਅਸਲੀ ਪੰਜਾਬੀ ਹੋ ਤਾਂ ਜਰੂਰ ਸੁਣਿਓ
Aje Jatt Di Ta Game Hoyi Shuru🤟🏼
#
6-6 Futte jatt jado tahuran kadh de
Contact For Live Shows
+91-98150-82831
+91-98556-68399
Contact For Live Shows
🇮🇳 98150-82831
Harvy Sandhu
Snapchat - HARVYSANDHU
Contact For Shows - India - +91-98150-82831
♥️BAAPU YAAR♥️
Nu Pyar Pyar den layi assi dhanvaad karde haa
ਬਾਪੂ ਵਰਗਾ ਨਹੀਂ ਮਿਲਣਾ ਦੁਨੀਆਂ ਤੇ ♥️
♥️ MAINU LAGDA MERI ZINDAGI DA HUN TAK DA EH BEST GEET HAI ♥️♥️
UMEED HAI PASAND KAROGE
BAAPU YAAR - Official Video | Harvy Sandhu | Punjabi Song 2023 Watch the Official Music Video of Punjabi Song BAAPU YAAR by Harvy Sandhu. Harvy writes this song explaining how strong and emotional a father-son friendship...
"BAAPU NU AISH" To Baad Ik Geet Hor Baapu Te
Umeed Hai Pasand Karoge
11 January 🤗
Happy New Year Everyone
Yaar Ginti De Bhave Saade Goriye
Par Kehan Di Nahi Gal
Saare Bomb Ne
ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਮਰਪਤ ਸੇਵਕ ਸਨ। ਜਿਨ੍ਹਾ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਹਨਾ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
ਬਾਬਾ ਮੋਤੀ ਰਾਮ ਮਹਿਰਾ ਜੀ[1] ਜਨਮ ਭਾਈ ਹਰਾ ਰਾਮ ਤੇ ਮਾਤਾ ਲੱਧੋ ਜੀ ਦੇ ਘਰ ਸਰਹਿੰਦ ਜਾਂ ਸੰਗਤਪੁਰ ਸੋਢੀਆਂ ਵਿਖੇ 1677 ਈਸਵੀ ਦੇ ਨੇੜੇ ਹੋਇਆ ਮੰਨਿਆ ਹੈ।
ਪੰਜਾਂ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਬਾਬਾ ਮੋਤੀ ਰਾਮ ਮਹਿਰਾ ਦੇ ਚਾਚਾ ਜੀ ਸਨ।
27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਸਵੇਰੇ (ਸਮਾਂ 10 ਤੋਂ 11 ਵਜੇ ਦੇ ਵਿਚਕਾਰ) ਸ਼ਹੀਦ ਕੀਤਾ ਗਿਆ ਸੀ , ਸ਼ਹੀਦੀ ਦਾ ਪਤਾ ਲੱਗਣ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਵੀ ਸੱਚਖੰਡ ਚਲੇ ਗਏ । ਬਾਬਾ ਮੋਤੀ ਰਾਮ ਜੀ ਨੇ ਉਨ੍ਹਾਂ ਦੇ ਸਸਕਾਰ ਲਈ ਚੰਨਣ ਦੀ ਲੱਕੜ ਦਾ ਪ੍ਰਬੰਧ ਕੀਤਾ। ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸ ਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨੇ ਦੇ ਮਾਤਾ, ਪਤਨੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਬਾਬਾ ਜੀ ਨੇ ਆਪਣੇ ਕੀਤੇ ਨੂੰ ਛੁਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਇਸ ਲਈ ਬਾਬਾ ਮੋਤੀ ਰਾਮ ਮਹਿਰਾ ਨੂੰ, ਉਹਨਾ ਦੇ ਪਰਿਵਾਰ ਸਮੇਤ, ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ ਗਿਆ।
Mere Sahib | Harvy Sandhu | Official Video Listen to song on all audio streaming platforms:👉 Wynk: https://open.wynk.in/w40VOpzHbeb👉 Gaana: https://gaana.com/song/mere-sahib-ji👉 Spotify: https://o...
ਜਿਹਨਾਂ ਨੇਂ ਅਜੇ ਤੱਕ ਕਰੋਨਾ ਵਇਰਸ ਵੈਕਸੀਨ ਦੇ ਟੀਕੇ ਨਹੀਂ ਲਵਾਏ
ਓਹਨਾਂ ਨੂੰ ਗੁਜਾਰਿਸ਼ ਹੈ ਕੇ ਨਾਂ ਲਗਵਾਓ
VAERS ਦੀ ਰਿਪੋਰਟ ਦੇ ਮੁਤਾਬਿਕ ਇਸ ਟੀਕੇਂ ਦੇ ਨਤੀਜੇ ਮਾੜੇ ਆ ਰਹੇ ਹਨ
ਸਭ ਨੂੰ ਅਪੀਲ ਹੈ ਆਪਣੇ ਟੈਸਟ ਜਰੂਰ ਕਰਾਓ
ਟੀਕੇ ਦੇ ਕਾਰਨ ਕੁੱਝ ਹੇਠ ਲਿਖੀਆਂ ਬਿਮਾਰੀਆਂ ਹੋ ਰਹੀਆਂ ਹਨ
1. High Cholesterol
2. Memory Loss
3. Blood Clots
4. Low Platelets
5. Shortness of Breath
6-6 Futte Jatt Jadon Tahuran Kadh De 😄
Happy Birthday Maa
ਇੱਕ BANNER ਵਰਗਾ ਗੀਤ "GODFATHER" ਬਹੁਤ ਜਲਦ
ਕੀ ਹਾਲ ਚਾਲ ?
ਸੱਜਣਾਂ ਦੀ ਪੈੜ ਪਿੱਛੇ ਕਿੰਨੀ ਦੂਰ ਆ ਗਿੲੈ ਤੂੰ....
Tuhada Saarya Da Dhanvaad Bahut Bahut
ਬੜ੍ਹੇ ਦਿਨਾਂ ਦਾ ਸੋਚ ਰਿਹਾ ਸੀ ਕਿ ਬਾਹਰਲੇ ਮੁਲਕਾਂ ਦੇ ਗੱਡੀ ਚਲਾਉਣ ਦੇ ਤਰੀਕੇ ਦਿਖਾਵਾ, ਕਿਵੇਂ ਲੋਕ ਇੱਥੇ ਨਿਯਮਾਂ ਦੀ ਪਾਲਣਾ ਕਰਦੇ ਨੇਂ, ਕਦੇ ਸਬੱਬ ਨਹੀਂ ਬਣਿਆਂ ਪਰ ਜਲਦੀ ਹੀ ਫੇਸਬੁੱਕ ਤੇ ਲਾਈਵ ਹੋ ਕੇ ਰੋਜ਼ ਕੁੱਝ ਨਾ ਕੁੱਝ ਦਿਖਾਵਾਂਗਾ 🙏🏼🙏🏼
🤘🏼JUDGE OUT NOW🤘🏼
Das Ki Zamana Sala Judge Laggya
JUDGE - Harvy Sandhu (Official Music Video) Amrit Sandhu & Sukh Shergill Presents Punjabi Song JUDGE by Harvy Sandhu. Judge is a Punjabi Pop Song where Harvy Sandhu is trying to convey that nobody has ...
Happy Birthday Yaara .fitness
🤘🏼JUDGE 🤘🏼 3 Treek Nu
Mera Fav. geet
Get Ready Guys
ਪੰਜਾਬ ਦਾ ਸਭ ਤੋਂ ਵੱਢਾ ਵਾਲੀਬਾਲ ਟੂਰਨਾਂਮੈਂਟ ਹੋਣ ਜਾ ਰਿਹਾ
Sunke daseo Kida Laggya Geet
🚗 🚘
DOABA ZONE | Harvy Sandhu | New Punjabi Song 2022 New Punjabi Song 2022 "DOABA ZONE" Presenting by Harvy SandhuTListen to on all audio streaming platformsJioSaavn: https://ffm.to/pb_zero/saavnWynk...
https://youtu.be/eIoNfJrHfBc
Song By Satbir Aujla OutNow On YouTube Go and Check...❤️
Promotions
Kuj Gallan : Satbir Aujla (Official Video) Rav Dhillon | JazzDee | GK Digital | Geet MP3 Geet MP3 & GK Digital Presenting New Album "GeetKaar" By Satbir Aujla, And Now We Releasing Album's 3rd Music Video "Kuj Gallan" Make Sure You Will Like It A...
Click here to claim your Sponsored Listing.
Videos (show all)
Contact the public figure
Telephone
Address
Jalandhar
Environmentalist and the founder of the Bharatmedia Foundation, a non-profit that provides free educ
Jalandhar
Professional Artists Ready to collaborate with you Connect for commision works *Satisfaction will be
Jalandhar
Online education student turned into digital marketar Learn digital skills and earn from mobile