K.P. Interlock Tiles

strongest tiles available

19/01/2023

ਫੈਕਟਰੀ ਮਾਲਕ ਧਿਆਨ ਦੇਣ,
ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਸੋਮਵਾਰ,ਮਿਤੀ 23/01/2023 ਨੂੰ ਠੀਕ 2 ਵਜੇ ਬੀ ਆਈ ਐਸ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ ਹੈ,ਜਿਸ ਵਿਚ ਹੇਠਾਂ ਲਿਖੇ ਮੁਦਿਆਂ ਸੰਬੰਧੀ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣਾ ਹੈ,
👉ਫੈਕਟਰੀਆਂ ਵਿਚ ਪ੍ਰੋਡਕਸ਼ਨ ਬੰਦ ਹੋਣ ਕਾਰਨ,ਬੀ ਆਈ ਐਸ ਦੀ ਸਾਲਾਨਾ ਫੀਸ ਵਿਚ ਅੱਧੀ ਛੋਟ ਕੀਤੀ ਜਾਵੇ
👉ਫੈਕਟਰੀਆਂ ਵਿਚ ਪ੍ਰੋਡਕਸ਼ਨ ਬੰਦ ਹੋਣ ਕਾਰਨ,ਪੈ ਰਹੀਆਂ ਇੰਸਪੈਕਸਨਾ ਨੂੰ ਤੁਰੰਤ ਰੋਕਿਆ ਜਾਵੇ
👉ਜਿਹੜੇ ਫੈਕਟਰੀ ਮਾਲਕ, ਕਿਸੇ ਕਾਰਨ ਫੀਸ ਨਹੀਂ ਭਰ ਸਕੇ ਅਤੇ ਉਨ੍ਹਾਂ ਦੇ ਲਾਇਸੈਂਸ ਖ਼ਤਮ ਹੋ ਗਏ ਹਨ, ਉਨ੍ਹਾਂ ਦੇ ਲਾਇਸੈਂਸ ਹੋਮ ਕਮਿੰਗ ਸਕੀਮ ਤਹਿਤ ਸਿਰਫ 10% ਫੀਸ ਲੈ ਕੇ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਟੈਸਟ,ਰੀਨਿਉ ਕੀਤੇ ਜਾਣ,
👉ਕੱਚੇ ਮਾਲ, ਰੇਤਾ, ਬਜਰੀ ਦੇ ਰੇਟ ਵੱਧ ਜਾਣ ਕਾਰਨ,ਬੀ ਆਈ ਐਸ ਵਿਭਾਗ, ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ, ਟਾਇਲਾਂ ਦੇ ਸਰਕਾਰੀ ਰੇਟਾਂ ਵਿੱਚ ਬੜੋਤਰੀ ਕਰਵਾਵੇ ਕਿਉਂਕਿ ਮੋਜੂਦਾ ਸਰਕਾਰੀ ਰੇਟਾਂ ਮੁਤਾਬਕ ਅਤੇ ਮੋਜੂਦਾ ਬੀ ਆਈ ਐਸ ਨੀਤੀਆਂ ਮੁਤਾਬਕ ਟਾਈਲ ਬਣਾਉਣਾ ਫੈਕਟਰੀ ਮਾਲਕਾਂ ਲਈ ਸੰਭਵ ਨਹੀਂ ਹੈ,
ਸੋ ਸਾਰਿਆਂ ਨੂੰ ਬੇਨਤੀ ਹੈ ਕਿ ਫੈਕਟਰੀ ਮਾਲਕ ਦਿਨ ਸੋਮਵਾਰ ਨੂੰ ਠੀਕ ਦੋ ਵਜੇ ਬੀ ਆਈ ਐਸ ਵਿਭਾਗ ਸੈਕਟਰ 27A ਚੰਡੀਗੜ੍ਹ ਵਿਖੇ ਜ਼ਰੂਰ ਪਹੁੰਚਣ,
ਧੰਨਵਾਦ ਜੀ,
ਵਲੋਂ ਸਮੂਹ ਫੈਕਟਰੀ ਮਾਲਕ
ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਜਗਜੀਤ ਸਿੰਘ ਔਜਲਾ,
ਮੋਬਾਈਲ 8283875802

Photos from K.P. Interlock Tiles's post 02/07/2022

My Home

Want your business to be the top-listed Hardware Service in Kapurthala?
Click here to claim your Sponsored Listing.

Videos (show all)

Telephone

Website

Address

Subhanpur To Begowal Road Muddowal
Kapurthala
144802

Other Building Materials in Kapurthala (show all)
Bk cement store Bk cement store
Bajaj Bhatha Kapurthala
Kapurthala, 144621

Deals in Jaquar, Hindware, Jaco, Astral, Supreme, Prince, Asian and indigo paints