Haryana Sikh Ekta Manch

This organisation is for introducing Sikh community all around the world.

Photos from Haryana Sikh Ekta Manch's post 02/09/2023

6 ਸਿਤੰਬਰ ਕੈਥਲ ਸਿੱਖ ਪੰਚਾਇਤ
(ਗੁਰਦੁਵਾਰਾ ਨਿਮ ਸਾਹਿਬ) ਦੀ ਤਿਆਰੀ ਨੂੰ ਲੈ ਕੇ ਪਿੰਡ ਪਿੰਡ ਪ੍ਰਚਾਰ ਸ਼ੁਰੂ।
ਕੈਥਲ ਜਿਲੇ ਦੇ ਪਿੰਡ ਦੁਸੈਣ ਸਿੱਖ ਸੰਗਤ ਨਾਲ ਵਿਚਾਰ ਵਿਮਰਸ਼ ਕੀਤੇ ਪੂਰੇ ਪਿੰਡ ਦੀ ਸਿੱਖ ਸੰਗਤ ਨੇ ਵਿਸ਼ਵਾਸ ਦਿੱਤਾ ਇਸ ਸੰਘਰਸ਼ ਵਿਚ ਤਨ ਮਨ ਧਨ ਨਾਲ ਸੰਯੋਗ ਕਰੇਗਾ ਅਤੇ ਵੱਡੀ ਗਿਣਤੀ ਵਿੱਚ 6 ਤਰੀਕ ਨੂੰ ਕੈਥਲ ਸਿੱਖ ਪੰਚਾਇਤ ਵਿੱਚ ਪਹੁੰਚੇਗਾ।
9896409460,7357629407

19/08/2023

ਹਰਿਆਣੇ ਦੀ ਸਮੁੱਚੀ ਸੰਗਤ ਨੂੰ ਅਪੀਲ ਹੈ ਕੱਲ੍ਹ 2 ਵਜੇ ਗੁਰਦੁਆਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੋ ਜੀ

07/08/2023

ਦੁੱਖਦ ਖਬਰ

ਰਾਜਸਥਾਨ ਦੇ ਸ਼ਹਿਰ ਕੋਟਾ ਚ NEET ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਿੱਖ ਨੌਜਵਾਨ ਮਨਜੋਤ ਸਿੰਘ ਦਾ ਹੋਸਟਲ ਦੇ ਕਮਰੇ ਚ ਬੇਦਰਦੀ ਨਾਲ ਕਤਲ। ਮੈਂ ਪ੍ਰਸ਼ਾਸਨ ਦੇ ਨਾਲ ਨਾਲ ਰਾਜਸਥਾਨ ਦੇ ਮੁਖਮੰਤਰੀ Ashok Gehlot ਜੀ ਨੂੰ ਵੀ ਅਪੀਲ ਕਰਦਾ ਹਾਂ ਕਿ ਕਤਲ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਏ ਨਾਲ ਹੀ ਮੈ ਇਹ ਅਰਦਾਸ ਕਰਦਾ ਹਾਂ ਕੀ ਗੁਰੂ ਮਹਾਰਾਜ ਮਨਜੋਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਇਸ ਦੁਖ ਦੀ ਘੜੀ ਅੰਦਰ ਹਿਮਤ ਬਖ਼ਣ।

राजस्थान के शहर कोटा में NEET के इम्तिहान की तैयारी कर रहा सिंख युवक मनजोत सिंह का होस्टल के कमरें में बेदरदी से कतल कर दिया है। मैं प्रशासन के अधिकारियों के साथ साथ राजस्थान के मुख्यमंत्री अशोक गहलोत जी को अपील करता हूँ कि अपराधियों के खिलाफ क़ानून के अनुसार कार्रवाई करके परिवार को इन्साफ़ दिया जाए और मेरी वाहेगुरू के चरणों में अरदास हैं कि वाहेगुरू मनजोत को अपने चरणों में निवास बख्शे और पिछे परिवार को इस दुख की घड़ी में हिम्मत दे।

Photos from Haryana Sikh Ekta Manch's post 01/08/2023

वाहेगुरु नवाब सिंह ते कारज सिंह नू चारदीकला बक्से इसी तरह अपने कोम ते इलाके दा नाम चमकांदे रहन 💪💪

23/07/2023

🔴LIVE 20th Salana Barsi Smagam | Gurudwara Sangatpura Sahib, Nissing, Karnal | 23-07-2022 | MP Tv

Photos from Haryana Sikh Ekta Manch's post 15/07/2023

गांव सौंधापुर, जिला पानीपत के भाई बलजीत जी, जोकि सरकारी टीचर हैं, ने सिख धर्म अपनाया है । पहले आप बलजीत कुमार दूहन थे, लेकिन अब आप सरदार बलजीत सिंघ दूहन हो गए हैं । आपने संकल्प लिया है कि जीवन में हमेशा साबत सूरत में रहूंगा और कभी केश कत्ल नहीं करवाऊंगा । आभार ।

Baljeet Singh Duhan, Age - 43 years
S/O Sh Ram Kumar Duhan
Village Sondhapur
Panipat
Haryana Sikh Ekta Manch

14/07/2023

यह सिंगर भाई Resham Singh Anmol है जिसने किसान आंदोलन में लगातार सेवा निभाई और आज बाढ़ के हालातों में लगातार ग्राउंड पर सेवा कर रहा है शायद हमारे इस हरियाणा के पंजाबी सिंगर को छोड़कर कोई भी सिंगर मैदान में नहीं है
Haryana Sikh Ekta Manch

Photos from Haryana Sikh Ekta Manch's post 13/07/2023

ਕੱਲ ਹਰਿਆਣਾ ਸਿੱਖ ਏਕਤਾ ਮੰਚ ਪਾਣੀਪਤ ਟੀਮ ਵਲੋਂ ਵੀਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਕਰਨਾਲ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸੇਵਾ ਪਹੁੰਚਦੀ ਕੀਤੀ ਜਾਵੇਗੀ।

Photos from Haryana Sikh Ekta Manch's post 05/07/2023

आज हरियाणा सिख एकता मंच के तमाम साथियो ने हरियाणा सिख समाज के जरूरी मुद्दों को लेकर राज्यसभा सांसद दीपेंद्र सिंह हुड्डा से मुलाकात की हरियाणा सिख समाज के मसलों को लेकर अपनी बात उनके सामने रखी वह उनकी इन मुद्दों पर क्या प्रतिक्रिया है यह जानी उन्होंने विश्वास दिलवाया है अगर हरियाणा में सरकार आती है इन सभी मुद्दों का हल किया जाएगा।

28/06/2023

हरियाणा का पूरा सिख समाज चंदर शेखर रावण भाई के साथ है इस तरीके से दलितों की आवाज को दबाया नहीं जा सकता 🇮🇳

18/06/2023

ਹੈ ਕੋਈ ਹੋਰ 💪ਸਿੱਖੋ ਆਪਣੇ ਬੱਚਿਆ ਨੂੰ ਫੁਕਰਪੰਥੀ ਤੇ ਫੋਕੇ ਵਿਖਾਵੇ ਤੋ ਦੂਰ ਕਰ ਓਨਾ ਚ ਸਿਖਾ ਵਾਲੀ ਚੜਦੀਕਲਾ ਪਰੋ ਨਸ਼ਿਆ ਦੂਰ ਕਰਨ ਦਾ ਇਕ ਤਰੀਕਾ ਆਪਣੇ ਬੱਚਿਆ ਨੂੰ ਸਿਹਤ ਦਾ ਨਸ਼ਾ ਲਾਓ ਜਿਮ ਕਰਵਾਓ ਖੇਡਾਂ ਪ੍ਰਤੀ ਜਾਗਰੂਕ ਕਰੋ ਸਮੇਂ ਦੇ ਹਾਣੀ ਬਣੋ ।। ਸਿੱਖ ਪੰਥ ਚੜ੍ਹਦੀਕਲਾ ਕਲਾ 🙏🙏

Photos from Haryana Sikh Ekta Manch's post 14/06/2023

ਹਰਿਆਣਾ ਸਿੱਖ ਇੱਕਤਾ ਮੰਚ ਦੇ ਵੀਰਾਂ ਵੱਲੋਂ ਬਾਂਸਾ ਸਿੱਖ ਪੰਚਾਇਤ ਵਿਚ ਹਾਜ਼ਰੀ ਭਰੀ

07/06/2023

हरियाणा के सभी किसान संगठनों व टोल कमेटियों की मीटिंग शाहबाद धरना स्थल पर रखी गई है सभी साथी 5:00 बजे तक धरना स्थल पर पहुंचे इस मीटिंग में पूरे हरियाणा का मजबूत फैसला लिया जाएगा।
मिलकर लड़ेंगे जीतेंगे

31/05/2023

सारे सिख समाज से विनती है अगर आपकी जमीर जिंदा है पहलवान बेटियों का साथ दो सिख उस गुरु साहिब जी के बच्चे हैं जिन्होंने दूसरे धर्म की बेटियों की इज्जत के लिए कुर्बानियां दे दी यह तो बेटियां भी हमारे समाज से हैं आप चुप क्यों बैठे हैं पंजाब हरियाणा यूपी राजस्थान जहां भी सिख बैठे हैं तन मन धन से इन बेटियों का साथ दो🙏🙏

Vinesh Phogat
Bajrang Punia

Photos from Haryana Sikh Ekta Manch's post 30/05/2023

गांव लोटों, तहसील नारायणगढ़, जिला अंबाला के शुभम कुमार, जोकि पहले ब्राह्मण धर्म को मानते थे और हुक्का भी पीते थे, अब गुरु महाराज जी की कृपा से सिखी में आ गए हैं और अमृत छककर खालसा सज गए हैं, जिनका नया नाम है - सरदार रणजोध सिंघ खालसा । ख्वार हुए सब मिलेंगे ।

23/05/2023

ਧੰਨ ਧੰਨ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਪ੍ਰਣਾਮ (ਸ਼ਹੀਦਾਂ ਦੇ ਸਰਤਾਜ )🙏🙏

23/05/2023

ਚੜਦੀਕਲਾ 🙏

06/05/2023

ਕਰਾਟੇ ਚੈਂਪੀਅਨਸ਼ਿਪ 'ਚ ਚੀਨ ਦੇ ਖਿਡਾਰੀ ਨੂੰ ਹਰਾ ਕੇ ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਜਿੱਤਿਆ ਸੋਨ ਤਗਮਾ
#

05/05/2023

ਸਰਦਾਰ ਅਜੇ ਸਿੰਘ ਬੇਂਗਾ ਜੀ ਨੂੰ ਵਰਲਡ ਬੈਂਕ ਦਾ ਮੁਖੀ ਬਣਨ ਤੇ ਸਾਰੀ ਸਿੱਖ ਕੌਮ ਨੂੰ ਮੁਬਾਰਕਾ ਸਰਦਾਰ ਛਾਂ ਗਏ ਸੰਸਾਰ ਤੇ 💪

03/05/2023

ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਆਪਣੇ ਦੇਸ਼ ਦੇ ਖਿਲਾੜੀਆਂ ਨੂੰ ਸਮਰਥਨ ਕਰੋ🙏

02/05/2023

सड़कों पर लंगर लगाने वाले सिखों से विनती है अब हमारे अपनों को लंगर की जरूरत है दिल्ली पहलवानों के पास लंगर वह हर सुविधा पहुंचाए

01/05/2023

Waheguru ji🙏

01/05/2023

एक तरफ़ देश के खिलाड़ी सड़कों पर बैठे हैं दूसरी तरफ़ BJP हिंदू राष्ट्र की माँग करने वाले देशद्रोही लोगों को धरने के पास प्रदर्शन करने के लिए भेज रखा है
Haryana Sikh Ekta Manch

30/04/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Shiromani Gurdwara Parbandhak Committeeਨੂੰ ਅਤੇ Singh Sahib Giani Harpreet Singhਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਬੀਜੇਪੀ ਦੇ ਮੰਤਰੀ ਅਰਦਾਸ ਦੀ ਵੱਖ-ਵੱਖ ਜਗ੍ਹਾ ਤੇ ਬੇਅਦਬੀ ਕਰ ਰਹੇ ਹਨ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਨੰਗੇ ਸਿਰ ਖਲੋ ਕੇ ਅਰਦਾਸ ਕਰਵਾਈ ਹੋਣ BJP ਤੇ ਇਕ ਐਮ ਪੀ ਬ੍ਰਿਜ ਭੂਸ਼ਣ ਸ਼ਰਨ ਨੇ ਖਿਲਾੜੀਆਂ ਦਾ ਜੋ ਸ਼ੋਸ਼ਣ ਕੀਤਾ ਹਰ ਸਿੱਖ ਅੱਜ ਆਪਣੇ ਦੇਸ਼ ਦੇ ਖਿਲਾੜੀਆਂ ਆਪਣੀ ਧੀਆਂ ਭੈਣਾਂ ਦਾ ਸਮਰਥਨ ਕਰ ਰਿਹਾ ਹੈ ਝੂਠੀ ਸਿੱਖਾਂ ਦੀ ਹਮਦਰਦੀ ਲੈਣ ਲਈ ਆਰ ਐਸ ਐਸ ਦੇ ਨਕਲੀ ਸਿੱਖਾਂ ਕੋਲੋਂ ਨੰਗੇ ਸਿਰ ਬ੍ਰਿਜ ਭੂਸ਼ਨ ਅਤੇ ਸਾਰੇ ਲੋਕਾਂ ਦੇ ਨੰਗੇ ਸਿਰ ਅਰਦਾਸ ਕਰਵਾਈ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਇਸ ਤਰ੍ਹਾਂ ਅਰਦਾਸ ਕਰਨ ਵਾਲੇ ਅਤੇ ਕਰਵਾਉਣ ਵਾਲੇ ਦੇ ਖਿਲਾਫ਼ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤਾਂ ਕਿ ਅੱਗੇ ਤੋਂ ਇਸ ਤਰਾਂ ਦੀ ਜੁਰਅਤ ਨਾ ਕਰ ਸਕਣ🙏🏻 ਨੰਗੇ ਸਿਰ ਖਲੋਤੇ ਲੋਕਾਂ ਦੇ ਵਿੱਚ ਅਰਦਾਸ ਕਰਨ ਵਾਲੇ ਸੁਧਰ ਜਾਓ ਨਹੀਂ ਤਾਂ ਡਾਂਗ ਐਵੇਂ ਦੀ ਫੇਰਾਂਗੇ ਯਾਦ ਰੱਖੋਗੇ
वाहेगुरु जी का खालसा वाहेगुरु जी की फतेह शिरोमणि गुरुद्वारा प्रबंधक कमेटी व जत्थेदार ज्ञानी हरप्रीत सिंह जी से हाथ जोड़कर विनती करते हैं बीजेपी के CM, MP हर रोज अरदास की बेअदबी कर रहे हैं पहले हरियाणा के मुख्यमंत्री ने नंगे सिर खड़े होकर अरदास करवाइए अब इनके एक एमपी बृजभूषण शरण जो पेशे से गुंडा है खिलाड़ियों का शोषण किया है और हमारे देश के खिलाड़ी दिल्ली आंदोलन में बैठे हैं पूरा सिख समाज उनकी हमायत कर रहा है सिखों की झूठी हमदर्दी लेने के लिए नकली r.s.s. के सिखों से ये खुद नंगे सिर खड़ा होकर वह जितने भी लोग खड़े हैं सभी नंगे सिर खड़े हैं अरदास करवा रहे हैं आपसे निवेदन करते हैं ऐसे लोगों पर सख्त से सख्त एक्शन ले अरदास करने वालों पर भी और कराने वालों पर भी ताकि आगे से ऐसी घटिया हरकत ना कर सके।
नंगे सिर खड़े लोगों की अरदास करने वाले ध्यान से सुन ले अपनी हरकतों से बाज आ जाओ नहीं तो हमें सुधारना अच्छी तरह से आता है

Amrit Singh Bugga Gondar
Sikh History
Sikhi

30/04/2023

ਬੋਂਬੇ ਤੋ ਸਿੱਖ ਅਚੀਵਰ ਅਵਾਰਡ ਜੇਤ ਕਰਨਲ ਪਹੁੰਚੇ ਗੋਤਾਖੋਰ ਸਰਦਾਰ ਪਰਗਟ ਸਿੰਘ ਜੀ ਨਿਰਮਲ ਕੁਟੀਆ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ।

30/04/2023

ਗੁਰਦੁਆਰਾ ਬੰਗਲਾ ਸਾਹਿਬ ਤੋਂ ਲਾਈਵ

Want your place of worship to be the top-listed Place Of Worship in Karnal?
Click here to claim your Sponsored Listing.

Videos (show all)

🔴LIVE 20th Salana Barsi Smagam | Gurudwara Sangatpura Sahib, Nissing, Karnal | 23-07-2022 | MP Tv
ਹੈ ਕੋਈ ਹੋਰ 💪ਸਿੱਖੋ ਆਪਣੇ ਬੱਚਿਆ ਨੂੰ ਫੁਕਰਪੰਥੀ ਤੇ ਫੋਕੇ ਵਿਖਾਵੇ ਤੋ ਦੂਰ ਕਰ ਓਨਾ ਚ ਸਿਖਾ ਵਾਲੀ ਚੜਦੀਕਲਾ ਪਰੋ ਨਸ਼ਿਆ ਦੂਰ ਕਰਨ ਦਾ ਇਕ ਤਰੀਕਾ...
Waheguru ji
हरियाणा के सभी किसान संगठनों व टोल कमेटियों की मीटिंग शाहबाद धरना स्थल पर रखी गई है सभी साथी 5:00 बजे तक धरना स्थल पर पह...
ਚੜਦੀਕਲਾ 🙏
एक तरफ़ देश के खिलाड़ी सड़कों पर बैठे हैं दूसरी तरफ़ BJP हिंदू राष्ट्र की माँग करने वाले देशद्रोही लोगों को धरने के पास ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Shiromani Gurdwara Parbandhak Committeeਨੂੰ ਅਤੇ ...
ਗੁਰਦੁਆਰਾ ਬੰਗਲਾ ਸਾਹਿਬ ਤੋਂ ਲਾਈਵ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਬਤ ਸੂਰਤ ਸਿੱਖ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਦਾ ਮਾਣ ਵਧਾਇਆ#haryana_sikh_ekta_manch
श्री गुरुग्रंथ साहिब जी से बढ़कर सिखों के लिए और कुछ नहीं अगर कोई गुरुग्रंथ साहिब जी पर माड़ी नज़र डालने की भी कोशिश करे...

Website

Address

Karnal
132001

Other Religious Organizations in Karnal (show all)
Shri Durga Mandir Nighdu Shri Durga Mandir Nighdu
Main Road Nigdhu
Karnal, 132157

Vikash paul ministries Vikash paul ministries
Karnal
Karnal, 132001

The church of anointing and fire

Baba Dayaram Dham Karnal Baba Dayaram Dham Karnal
Model Town
Karnal, 132001

https://youtube.com/@babadayaramdhamkarnal2040

Gurdwara Dashmesh Darbar Sheikhupura,Manchuri Gurdwara Dashmesh Darbar Sheikhupura,Manchuri
Karnal, 132036

Gurudwara Dashmesh Darbar is located at sheikhupura,manchuri

goga ji ke diwane goga ji ke diwane
Md Stationary Store
Karnal, 132001

जय गुरु गोरखनाथ जी� जय जाहरवीर गोगा जी� नवनाथो की माया , धुने में ब्रह्माण्ड समाया।

Rambhakt0004 Rambhakt0004
Karnal, 132001

Radha Govind Dham, Karnal Radha Govind Dham, Karnal
H No. 144, Sector 6
Karnal, 132001

Radha Govind Dham Karnal

Shri Bankey Bihari Ji Shyam Sewa Mandal Shri Bankey Bihari Ji Shyam Sewa Mandal
Sector 13 Ext
Karnal, 132001

Radhey Radhey

Real Life Church Karnal Haryana Real Life Church Karnal Haryana
Karnal

Lord will watch over your coming and going both now and foremore.

Jai Shri Kedarnath ji Jai Shri Kedarnath ji
219A, Jyoti Nagar, Kaithal Road
Karnal, 132001

Gurudwara Guru Nanak Darbar karnal Gurudwara Guru Nanak Darbar karnal
Gurudwara Guru Nanak Darbar Budha Khera
Karnal, 132001