Frisky Grewal Desi villager ਪੇਂਡੂ

Frisky Grewal Desi villager ਪੇਂਡੂ

Travel , RUN , FUN & CYCLING

29/10/2023

Enjoy u r life

11/10/2023

Duathlon 50km🚴 & 5km🏃‍♂️
50km /h Time 1h : 40min
5km @4:39/km Time 23min 16 sec.

08/10/2023

Desi villager ਪੇਂਡੂ
ਦਿਓ ਪਿਆਰ ❤️

08/06/2023

Snow line Triund ਤੇ ਖੂਬਸੂਰਤ ਦ੍ਰਿਸ਼ ....ਕੀਤੇ ਟ੍ਰੈਕ ਬਾਰੇ ਜਾਣਕਾਰੀ ...ਖੁੱਦ ਨੂੰ ਪਾਈਆ ਲਾਹਨਤਾਂ
ਜੇ ਚੱਲ-ਚਿੱਤਰ (ਵੀਡੀਓ ) ਚੰਗੀ ਲੱਗੇ ਤਾਂ page follow ਕਰ ਲਿਓ .....ਜੇ ਨਹੀਂ ਤਾ ਤੁਹਾਨੂੰ ਪਤਾ ਹੀ ਆ ਕਿ ਕਰਨਾ ....ਲਵ ਯੂ ਆਲ 🙏

04/06/2023

ਕੁਦਰਤ ਕੇ ਸੱਭ ਬੰਦੇ

04/06/2023

ਕੁਦਰਤ ਦੇ rang

25/10/2022

Desi villagers rider🦵🏿👣❤️

19/10/2022

ਜਦੋਂ ਛੇਵਾਂ ਨਵਾਂ ਸਾਈਕਲ ਲੈ ke ਘਰ ਆਇਆ ਤਾਂ ਮਾਹੌਲ ਹੋਈ ਪਿੰਡਾਂ ਵਾਲਾ ❤️❤️❤️❤️❤️

01/09/2022
28/08/2022

ਆਪਣਿਆਂ ਨਾਲ ਪਿਆਰ ਕਰੋ ❤️❤️ਤਰਕ ਨਹੀਂ

05/08/2022

ਡੇਰੇਦਾਰਾਂ ਦੇ ਜਨਮ ਦਿਹਾੜਿਆਂ ਤੇ ਬਰਸੀਆ ਵਿੱਚ ਹੀ ਨਾ ਉਲਝੇ ਰਿਹੋ ਇਹਨਾਂ ਅਸਲੀ ਪੁਰਸ਼ਾਂ ਨੂੰ ਵੀ ਯਾਦ ਰੱਖਿਉ .....
ਭਗਤ ਪੂਰਨ ਸਿੰਘ ਜੀ
ਮਾਨਵਤਾ ਦੇ ਸੇਵਕ
ਜਨਮ - 4 ਜੂਨ 1904 ਈ
ਪਿਤਾ ਸ਼ਿਬੂ ਮੱਲ
ਮਾਤਾ ਮਹਿਤਾਬ ਕੌਰ
ਪਿੰਡ ਰਾਜੇਵਾਲ ਨੇੜੇ ਖੰਨਾ (ਲੁਧਿਆਣਾ)
ਬਚਪਨ ਦਾ ਨਾਮ - ਰਾਮ ਜੀ ਦਾਸ
1923 ਵਿੱਚ ਗੁਰਬਾਣੀ ਦਾ ਆਸਰਾ ਲੈਕੇ ਪੂਰਨ ਸਿੰਘ ਬਣੇ ।
ਆਪ ਜੀ ਦੇ ਜੀਵਨ ਵਿੱਚੋਂ ਸਾਂਝੀਵਾਲਤਾ ਤੇ ਮਾਨਵਤਾ ਦੀ ਸੇਵਾ ਦੀ ਖੁਸ਼ਬੂ ਸਦਾ ਆਉਂਦੀ ਰਹੇਗੀ ।
ਸੇਵਾ ਦੀ ਇਹ ਅਨੋਖੀ ਮਿਸਾਲ ਲੱਭਣੀ ਮੁਸ਼ਕਲ ਹੈ । ਜੋ ਘਾਲਣਾ ਭਗਤ ਪੂਰਨ ਸਿੰਘ ਜੀ ਨੇ ਕਮਾਈ ਅਸੀਂ ਵੀ ਸਿੱਖਿਆ ਲਈਏ ਉਹਨਾਂ ਦੇ ਜੀਵਨ ਤੋਂ ।
ਭਗਤ ਜੀ 5 ਅਗਸਤ 1992 ਈ . ਨੂੰ ਮਨੁੱਖਤਾ ਦੀ ਸੇਵਾ ਕਰਦਿਆਂ ਅਕਾਲ ਚਲਾਣਾ ਕਰ ਗਏ । ਉਹਨਾਂਂ ਦੇ ਵਿਚਾਰ ਸਦਾ ਸਾਡੇ ਕੋਲ ਹੋਣੇ ਚਾਹੀਦੇ ਹਨ । ਆਓ ਆਪਾਂ ਵੀ ਕੁਦਰਤ ਲਈ ਬਣਦੇ ਫਰਜ਼ ਅਦਾ ਕਰੀਏ , ਸਮਾਜ ਨੂੰ ਸੋਹਣਾ ਬਣਾਈਏ ਤੇ ਲੋੜਵੰਦਾਂ ਦੀ ਮੱਦਦ ਕਰੀਏ ।
ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਨੂੰ ਕੋਟਿ ਕੋਟਿ ਪਰਣਾਮ ।

_____ਰੁਪਿੰਦਰ ਸਿੰਘ ਕਾਲਖ਼

15/07/2022

Chokling Monastery in exile, in Bir, Himachal Pradesh, which was built by Neten Chokling Pema

28/05/2022

ਹੱਸਦੇ ਹੱਸਦੇ ਰੌਣਾ ਤੇ ਰੌਂਦੇ ਰੌਂਦੇ ਹੱਸਣ ਦਾ ਅਨੰਦ ਹੀ ਵੱਖਰਾ । ਇਹ ਨਜ਼ਾਰੇ ਭਰਿਆ ਦਰਦ ਹਰ ਇੱਕ ਦੀ ਕਿਸਮਤ ਵਿੱਚ ਨਹੀਂ ਹੁੰਦਾ ।
Half Marathon 21.21 km against wind .
Plz like & follow my page.

03/05/2022

#

14/04/2022

ਤਿਓੜ...ਦਾ ਅਨੰਦ

03/03/2022

Desi villagers ਕਿਉਂ ਤੇ ਕੀ ?

27/02/2022

27-02-2022
ਹੋਰ ਮਿੱਤਰੋ ਕੀ ਹਾਲ ਨੇ 😱 ਅੱਜ ਤਾਂ ਬਚ ਹੀ ਗਏ । ਦੇਖੋ cycling ਦੀ ਦੁਨੀਆ ਦੇ ਰੰਗ 😇 ਇਹ ਪਹਿਲਾ vlog👁️ ਆ ਸਾਡਾ ..
ਪਤਾ ਨਹੀਂ ਸੀ , ਇਸ ਰਾਹੀਂ ਸਾਡੇ ਨਾਲ ਵਾਪਰੀ ਸਕਲਿੰਗ ਦੁਰਘਟਨਾ ਨੂੰ ਦਿਖਾਵਾਂਗੇ ।📛ਸਟ ਲੱਗਣ ਤੇ ਵੀ ਇਹ ਵੀਡੀਓ ਅਸੀਂ ਬਣਾਈ ਤਾਂ ਜੋ ਸਾਡੇ ਸਾਥੀਆਂ ਨੂੰ ਪਤਾ ਲੱਗ ਸਕੇ ਤੇ ਉਹ ਸਤਰਕ ਹੋ ਸਕਣ । Page ਨੂੰ like ਤੇ share ਜਰੂਰ ਕਰ ਦਿਓ । ❤️love u all❤️ ਦਿਓ ਪਿਆਰ💥

Videos (show all)

Run & Fun life
#fun & #time #never #comeback Balwinder Singh
#ਮਸਤੀ #life #naturelover #pendu #desi #villagelife Balwinder Singh
ਮਿਹਨਤਾਂ ਰੰਗ ਲਿਉਂਦੀਆਂ  Half marathon 1h 43 min.
#puncture #funlife #cyclinglife
ਨੀਲਾ #funlife #cycling #desi #villagelife
#fun #life #2021memories #cycling Singh Grewal
Snow line Triund ਤੇ ਖੂਬਸੂਰਤ ਦ੍ਰਿਸ਼ ....ਕੀਤੇ ਟ੍ਰੈਕ ਬਾਰੇ ਜਾਣਕਾਰੀ ...ਖੁੱਦ  ਨੂੰ ਪਾਈਆ  ਲਾਹਨਤਾਂ ਜੇ ਚੱਲ-ਚਿੱਤਰ (ਵੀਡੀਓ ) ਚੰਗੀ ਲੱਗੇ...
ਦਿਲਾਂ ਦੀ ਸਾਂਝ .....ਜਦੋਂ  ਇੱਕ ਪਰਵਾਸੀ ਮਜ਼ਦੂਰ  ਮੇਰੇ ਲਈ ਛੱਲੀਆਂ ਲੈ ਕੇ ਆਇਆ

Telephone

Website

Address

Ludhiana
141203