Guru Gobind Singh Hospital

ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ , ਮੇਨ ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-0

09/08/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾਂ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਹੁਣ ਟੁੱਟੀਆਂ ਹੱਡੀਆ ਦੀ ਓ.ਪੀ.ਡੀ (OPD) ਸੁਖਵੀਨ ਹਸਪਤਾਲ ( ਜਗਰਾਉਂ ) ਦੇ ਸਹਿਯੋਗ ਨਾਲ ਸ਼ੁਰੂ ਹੋ ਗਈ ਹੈ। ਜਿਸ ਵਿੱਚ ਮਾਹਿਰ ਡਾਕਟਰਾ ਦੀ ਟੀਮ ਹਰ ਹਫਤੇ
ਸੋਮਵਾਰ , ਬੁੱਧਵਾਰ , ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਜਾਂਚ ਕਰੇਗੀ।

ਹਸਪਤਾਲ ਵਿੱਚ ਆਯੂਸ਼ਮਾਨ ਸਕੀਮ ਦੇ ਬਹੁਤ ਸਾਰੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ ਜਿਵੇਂ ਕਿ

• ਚੂਲਾ ਬਦਲਣ ਦਾ ਮੁਫਤ ਆਪ੍ਰੇਸ਼ਨ
• ਰੀੜ ਦੀ ਹੱਡੀ ਦਾ ਮੁਫਤ ਆਪ੍ਰੇਸ਼ਨ
• ਗੋਡੇ ਦੇ ਲਿਗਾਮੈਂਟ ਦਾ ਮੁਫਤ ਆਪ੍ਰੇਸ਼ਨ
• ਗਦੂਦਾ ਦਾ ਮੁਫਤ ਆਪ੍ਰੇਸ਼ਨ
• ਗੁਰਦੇ ਦੀ ਪੱਥਰੀ ਦਾ ਮੁਫਤ ਆਪ੍ਰੇਸ਼ਨ
• ਸ਼ੂਗਰ ਕਾਰਨ ਖਰਾਬ ਹੋਏ ਪੈਰਾਂ ਦਾ ਮੁਫਤ ਇਲਾਜ
• ਟੁੱਟੀਆਂ ਹੱਡੀਆਂ ਦਾ ਆਪ੍ਰੇਸ਼ਨ ( ਕਈ ਪੈਕੇਜ ਸਰਕਾਰੀ ਹਸਪਤਾਲ ਵਿੱਚ ਰਿਜਰਵ ਹਨ )

Dr. Divyanshu Gupta
MBB.S. M.S (Ortho)
Ex P.G.I Chandigarh (STA)
Joint Replacement Surgeon

Dr Nitish Kohli
MBBS. MS (Ortho)
FIJR, FIRJR Trauma and
Joint Replacement Surgeon

ਸਮਾਂ :-
ਸੋਮਵਾਰ , ਬੁੱਧਵਾਰ , ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ।

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-00965

17/07/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾਂ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਹੁਣ ਟੁੱਟੀਆਂ ਹੱਡੀਆ ਦੀ ਓ.ਪੀ.ਡੀ (OPD) ਸੁਖਵੀਨ ਹਸਪਤਾਲ ( ਜਗਰਾਉਂ ) ਦੇ ਸਹਿਯੋਗ ਨਾਲ ਸ਼ੁਰੂ ਹੋ ਗਈ ਹੈ। ਜਿਸ ਵਿੱਚ ਮਾਹਿਰ ਡਾਕਟਰਾ ਦੀ ਟੀਮ ਹਰ ਹਫਤੇ
ਸੋਮਵਾਰ , ਬੁੱਧਵਾਰ , ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਜਾਂਚ ਕਰੇਗੀ।

ਹਸਪਤਾਲ ਵਿੱਚ ਆਯੂਸ਼ਮਾਨ ਸਕੀਮ ਦੇ ਬਹੁਤ ਸਾਰੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ ਜਿਵੇਂ ਕਿ

• ਚੂਲਾ ਬਦਲਣ ਦਾ ਮੁਫਤ ਆਪ੍ਰੇਸ਼ਨ
• ਰੀੜ ਦੀ ਹੱਡੀ ਦਾ ਮੁਫਤ ਆਪ੍ਰੇਸ਼ਨ
• ਗੋਡੇ ਦੇ ਲਿਗਾਮੈਂਟ ਦਾ ਮੁਫਤ ਆਪ੍ਰੇਸ਼ਨ
• ਗਦੂਦਾ ਦਾ ਮੁਫਤ ਆਪ੍ਰੇਸ਼ਨ
• ਗੁਰਦੇ ਦੀ ਪੱਥਰੀ ਦਾ ਮੁਫਤ ਆਪ੍ਰੇਸ਼ਨ
• ਸ਼ੂਗਰ ਕਾਰਨ ਖਰਾਬ ਹੋਏ ਪੈਰਾਂ ਦਾ ਮੁਫਤ ਇਲਾਜ
• ਟੁੱਟੀਆਂ ਹੱਡੀਆਂ ਦਾ ਆਪ੍ਰੇਸ਼ਨ ( ਕਈ ਪੈਕੇਜ ਸਰਕਾਰੀ ਹਸਪਤਾਲ ਵਿੱਚ ਰਿਜਰਵ ਹਨ )

Dr. Divyanshu Gupta
MBB.S. M.S (Ortho)
Ex P.G.I Chandigarh (STA)
Joint Replacement Surgeon

Dr Nitish Kohli
MBBS. MS (Ortho)
FIJR, FIRJR Trauma and
Joint Replacement Surgeon

ਸਮਾਂ :-
ਸੋਮਵਾਰ , ਬੁੱਧਵਾਰ , ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ।

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-00965
98725-20545

08/06/2023

ਮੈਸਜ ਵੱਧ ਤੋਂ ਵੱਧ ਅੱਗੇ ਭੇਜੋ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਸੰਗਤ ਨੂੰ ਸੂਚਿਤ ਕੀਤਾਂ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਆਰਾਮ ਵੈਲਫੇਅਰ ਸੋਸਾਇਟੀ ਵੱਲੋਂ ਮਿਤੀ 11-06-2023 , ਦਿਨ ਐਤਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਹੇਠ ਲਿਖੀਆਂ ਬੀਮਾਰੀਆਂ ਦੀ ਮੁਫਤ ਜਾਂਚ ਕੀਤੀ ਜਾਵੇਗੀ ।
* ਸ਼ੂਗਰ (Diabetes Type 1 & 2)
* ਜਨਾਨਾ ਰੋਗ (Gynae & Infertility)
* ਬਲੱਡ ਪ੍ਰੈਸ਼ਰ ਵੱਧਣਾ (High Blood Pressure)
* ਥਾਇਰਾਇਡ ਅਤੇ ਟੀ.ਬੀ (Thyroid & T.B)
* ਖੰਘ, ਜੁਕਾਮ ਅਤੇ ਬੁਖਾਰ (Cough, Cold & Fever)
* ਬੱਚਿਆ ਦੇ ਰੋਗ , ਭਾਰ ਨਾ ਵੱਧਣਾ , ਭੁੱਖ ਨਾ ਲਗਣਾ ਆਦਿ ( Pedatries)
* ਫਿਜੀੳਥੈਰੇਪੀ ਸਲਾਹ ਅਤੇ ਜਾਂਚ (Physiotherapy Treatment)
* ਚਮੜੀ ਰੋਗ , ਵਾਲਾਂ ਦਾ ਝੜਨਾ ਆਦਿ(Skin Infection & Hair fall)
* ਮਰਦਾਨਾ ਕਮਜੋਰੀ, ਡਿਪ੍ਰੈਸ਼ਨ ਆਦਿ (Sexual weakness & Depression)
*ਨੱਕ, ਕੰਨ ਅਤੇ ਗਲੇ ਦੇ ਰੋਗ ( Ear Infection, Nose bleeding & Throat Infection)

ਨੋਟ:- ਕੈਂਪ ਵਾਲੇ ਦਿਨ ਮਰੀਜਾ ਦੀ ਮੁਫਤ ਬੀ.ਪੀ, ਸ਼ੂਗਰ ਅਤੇ ਬੀ.ਐਮ.ਆਈ ਦੀ ਜਾਂਚ ਕੀਤੀ ਜਾਵੇਗੀ। ਮਰੀਜਾਂ ਨੂੰ ਦਵਾਈਆਂ ਉੱਤੇ ਖਾਸ ਛੂਟ ਮਿਲੇਗੀ ਅਤੇ ਲੋੜਵੰਦਾ ਨੂੰ ਮੁਫਤ ਦਵਾਈ ਵੀ ਦਿੱਤੀ ਜਾਵੇਗੀ ।

ਪਤਾ :-
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ.
ਹੋਰ ਜਿਆਦਾ ਜਾਣਕਾਰੀ ਅਤੇ ਰਜਿਸਟਰੇਸ਼ਨ ਲਈ ਸੰਪਰਕ ਕਰੋ - 98880-00965

25/05/2023

ਹਸਪਤਾਲ ਵਿੱਚ ਮਿਤੀ 28-05-2023 ਦਿਨ ਐਤਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।

15/05/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾਂ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਡਾਕਟਰ ਦੀ ਪਰਚੀ ਫੀਸ ਉੱਪਰ ਛੋਟ ਸ਼ੁਰੂ ਹੋ ਗਈ ਹੈ । ਹੁਣ ਸਿਰਫ 50/- ਰੁਪਏ ਵਿੱਚ ਹਰ ਬੀਮਾਰੀ ਦਾ ਇਲਾਜ ਕਰਵਾਉ ।ਹਸਪਤਾਲ ਵਿੱਚ ਸਸਤੀਆਂ ਦਵਾਈਆਂ ਦਾ ਮੋਦੀਖਾਨਾ ਵੀ ਖੁੱਲ ਗਿਆ ਹੈ , ਜਿਸ ਵਿੱਚ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਬਜਾਰ ਨਾਲੋਂ 70 % ਤੱਕ ਸਸਤੀਆਂ ਦਵਾਈਆਂ ਮਿਲਦੀਆਂ ਹਨ ।
ਬੱਚਿਆਂ ਦੇ ਦੁੱਧ- ਡਾਇਪਰ ਉੱਤੇ ਵੀ 10 % ਤੱਕ ਡਿਸਕਾਊਂਟ ਮਿਲਦਾ ਹੈ।
ਨੋਟ - ਲੋੜਵੰਦ ਮਰੀਜਾਂ ਲਈ ਪਰਚੀ ਫੀਸ ਮਾਫ ਹੈ।

ਪਤਾ :-
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ.
ਹੋਰ ਜਿਆਦਾ ਜਾਣਕਾਰੀ ਲਈ ਸੰਪਰਕ ਕਰੋ - 98880-00965

Photos from Guru Gobind Singh Hospital's post 13/05/2023

ਅੱਜ ਮਿਤੀ 13-05-2023 ਤਲਵੰਡੀ ਧਾਮ ਵਿਖੇ ਅਸ਼ਟਮੀ ਵਾਲੇ ਦਿਨ ਸੰਗਤ ਵਾਸਤੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ।

25/04/2023

ਨਗਰ ਨਿਵਾਸੀਆਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੱਡੇ ਸ਼ਹਿਰਾਂ ਦੇ ਮਹਿੰਗੇ ਡਾਕਟਰਾਂ ਕੋਲ ਜਾਣ ਦੀ ਹੁਣ ਕੋਈ ਲੋੜ ਨਹੀਂ , ਕਿਸੇ ਵੀ ਬੀਮਾਰੀ ਦੇ ਇਲਾਜ ਲਈ ਹਸਪਤਾਲ ਪਹੁੰਚ ਕੇ ਮਿਲੋ ਸਾਡੇ ਪੜੇ ਲਿਖੇ ਡਾਕਟਰਾਂ ਦੀ ਟੀਮ ਨਾਲ।

ਜਿਆਦਾ ਜਾਣਕਾਰੀ ਲਈ ਕਾਲ ਕਰੋ:-
# 98880-00965

Photos from Guru Gobind Singh Hospital's post 21/04/2023

ਨਗਰ ਨਿਵਾਸੀਆਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੱਡੇ ਸ਼ਹਿਰਾਂ ਦੇ ਮਹਿੰਗੇ ਡਾਕਟਰਾਂ ਕੋਲ ਜਾਣ ਦੀ ਹੁਣ ਕੋਈ ਲੋੜ ਨਹੀਂ , ਕਿਸੇ ਵੀ ਬੀਮਾਰੀ ਦੇ ਇਲਾਜ ਲਈ ਹਸਪਤਾਲ ਪਹੁੰਚ ਕੇ ਮਿਲੋ ਸਾਡੇ ਪੜੇ ਲਿਖੇ ਡਾਕਟਰਾਂ ਦੀ ਟੀਮ ਨਾਲ।
List of doctors affiliated to our Hospital.
ਜਿਆਦਾ ਜਾਣਕਾਰੀ ਲਈ ਕਾਲ ਕਰੋ:-
# 98880-00965

Photos from Guru Gobind Singh Hospital's post 15/04/2023

ਵੈਸਾਖੀ ਵਾਲੇ ਦਿਨ ਟੀਮ ਵੱਲੋਂ ਗੁਰੂਦੁਆਰਾ ਮਸ਼ਕਿਆਣਾ ਸਾਹਿਬ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ।

Photos from Guru Gobind Singh Hospital's post 07/04/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਸਵੱਦੀ ਕਲਾਂ
ਮਿਤੀ -07-04-2023

Photos from Guru Gobind Singh Hospital's post 06/04/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਰਕਬਾ
ਮਿਤੀ - 06-04-2023

Photos from Guru Gobind Singh Hospital's post 05/04/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਗਹੌਰ
ਮਿਤੀ - 05/04/2023

Photos from Guru Gobind Singh Hospital's post 04/04/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਰੁੜਕਾ
ਮਿਤੀ - 04/04/2023

Photos from Guru Gobind Singh Hospital's post 01/04/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਬੋਪਾਰਾਏ ਕਲਾਂ
ਮਿਤੀ - 01-04-2023

Photos from Guru Gobind Singh Hospital's post 30/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਭਰੋਵਾਲ ਕਲਾਂ
ਮਿਤੀ - 30-03-2023

Photos from Guru Gobind Singh Hospital's post 29/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਮੋਹੀ
ਮਿਤੀ - 29-03-2023

28/03/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਮਿਤੀ 03-04-2023 ਦਿਨ ਸੋਮਵਾਰ ਨੂੰ ਦੁਪਹਿਰੇ 2 ਵਜੇ ਤੋਂ 5 ਵਜੇ ਤੱਕ ਮੈਡੀਸਨ , ਸ਼ੂਗਰ ਅਤੇ ਦਿਲ ਦੇ ਰੋਗਾ ਦਾ ਜਾਂਚ ਕੈਂਪ ਡਾ. ਸਵਾਤੀ ਖੁਰਾਣਾ ( Ex Apollo & DMCH ) ਵੱਲੋ ਲਗਾਇਆ ਜਾ ਰਿਹਾ ਹੈ ।

ਕੈਂਪ ਵਿੱਚ ਬਲੱਡ ਪ੍ਰੈਸ਼ਰ ਵੱਧਣਾ , ਸ਼ੂਗਰ ਵੱਧਣਾ , ਛਾਤੀ ਵਿੱਚ ਜਲਣ , ਚੱਕਰ ਆਉਣਾ , ਪੈਰਾ ਵਿੱਚ ਜਲਣ ਆਦਿ ਬੀਮਾਰੀਆਂ ਦਾ ਮੁਫਤ ਚੈੱਕ ਅੱਪ ਕੀਤਾ ਜਾਵੇਗਾ।
ਬੀ.ਪੀ ਅਤੇ ਸ਼ੂਗਰ ਦੀ ਮੁਫਤ ਜਾਂਚ ਕੀਤੀ ਜਾਵੇਗੀ ।
ਦਵਾਈਆਂ ਉੱਤੇ ਵੀ 50% ਤੱਕ ਛੋਟ ਮਿਲੇਗੀ ।

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਨੇੜੇ ਸੱਗੂ ਮਾਰਕੀਟ , ਮੇਨ ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਰਜਿਸਟਰੇਸ਼ਨ ਜਾਂ ਹੋਰ ਜਾਣਕਾਰੀ ਲਈ ਫੋਨ ਕਰੋ :- 98880-00965

Photos from Guru Gobind Singh Hospital's post 28/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਤਲਵੰਡੀ ਖੁਰਦ
ਮਿਤੀ - 28-03-2023

Photos from Guru Gobind Singh Hospital's post 28/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਖੰਜਰਵਾਲ
ਮਿਤੀ - 27-03-2023

Photos from Guru Gobind Singh Hospital's post 26/03/2023

ਡਾ. ਜਸਕਰਨ ਸਿੰਘ ਨੇ ਮੈਡੀਕਲ ਪਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਏਕੋਟ ਵੱਲੋ ਆਯੋਜਿਤ ਮੀਟਿੰਗ ਵਿੱਚ ਹਿੱਸਾ ਲਿਆ।
ਮਿਤੀ - 25-03-2023

Dr Jaskaran singh on behalf of Guru Gobind Singh Hospital attended get together of Medical Practitioner association Block Raikot .

Photos from Guru Gobind Singh Hospital's post 26/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਮੰਡਿਆਣੀ
ਮਿਤੀ - 22-03-2023

Photos from Guru Gobind Singh Hospital's post 26/03/2023

ਮੁਫਤ ਮੈਡੀਕਲ ਜਾਂਚ ਕੈਂਪ
ਪਿੰਡ - ਚੱਕ ਕਲਾਂ
ਮਿਤੀ - 26-03-2023

Photos from Guru Gobind Singh Hospital's post 26/03/2023

ਮੁਫਤ ਮੈਡੀਕਲ ਜਾਂਚ ਕੈਂਪ, ਪਿੰਡ ਪੰਡੋਰੀ. ਮਿਤੀ 21-03-2023

Photos from Guru Gobind Singh Hospital's post 26/03/2023

ਮੁਫਤ ਮੈਡੀਕਲ ਜਾਂਚ ਕੈਂਪ , ਪਿੰਡ ਜਾਂਗਪੁਰ . ਮਿਤੀ 20-03-2023

19/03/2023

ਇਲਾਕੇ ਦਾ ਪਹਿਲਾ ਮਲਟੀ ਸਪੈਸ਼ਲਿਟੀ ਹਸਪਤਾਲ
ਹਰ ਬਿਮਾਰੀ ਦਾ ਇਲਾਜ MBBS , MD, MS ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ ।
ਅੱਜ ਹੀ ਮਿਲੋ ।
ਹਰ ਰੋਜ 9-5 ਵਜੇ ਤੱਕ

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ ,ਨੇੜੇ ਸੱਗੂ ਮਾਰਕੀਟ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-00965

20/02/2023

ਮੁਫਤ ਮਲਟੀ-ਸਪੈਸ਼ਲਿਟੀ ਮੈਡੀਕਲ ਜਾਂਚ ਕੈਂਪ
ਮਿਤੀ 12-03-2023
ਦਿਨ ਐਤਵਾਰ

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ , ਮੇਨ ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-00965

31/01/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾਂ ਜਾਂਦਾ ਹੈ ਕਿ ਆਪ ਜੀ ਦੇ ਨਗਰ ਮੁੱਲਾਂਪੁਰ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਖੁੱਲ ਗਿਆ ਹੈ।
ਇਸ ਹਸਪਤਾਲ ਵਿੱਚ ਹਰ ਤਰਾਂ ਦੀ ਬੀਮਾਰੀਆਂ ਦਾ ਇਲਾਜ ਪੜੇ ਲਿਖੇ , ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋ ਕੀਤਾ ਜਾਂਦਾ ਹੈ।
ਹਸਪਤਾਲ ਵਿੱਚ ਦਿਮਾਗੀ ਰੋਗਾ ਦੇ ਮਾਹਿਰ , ਦਿਲ ਦੇ ਰੋਗਾ ਦੇ ਮਾਹਿਰ, ਜਨਾਨਾ ਰੋਗਾ ਦੇ ਮਾਹਿਰ , ਨੱਕ ਕੰਨ ਗਲੇ ਦੇ ਰੋਗਾ ਦੇ ਮਾਹਿਰ ਅਤੇ ਖੰਘ ਜੁਕਾਮ ਬੁਖਾਰ ਆਦਿ ਬੀਮਾਰੀਆ ਦਾ ਇਲਾਜ ਕੀਤਾ ਜਾਂਦਾ ਹੈ।
ਹਸਪਤਾਲ ਵਿੱਚ ਮਰੀਜਾਂ ਦੀ ਸਹੂਲਤ ਲਈ ਬਜਾਰ ਨਾਲੋ ਸਸਤੀਆਂ ਦਵਾਈਆਂ ਮਿਲਦੀਆਂ ਹਨ ਅਤੇ ਖੂਨ ਪਿਸ਼ਾਬ ਆਦਿ ਦੇ ਟੈਸਟ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ ।
ਕਿਸੇ ਵੀ ਬੀਮਾਰੀ ਦੇ ਇਲਾਜ ਲਈ ਹਸਪਤਾਲ ਪਹੁੰਚ ਕੇ ਪੜੇ ਲਿਖੇ , ਤਜਰਬੇਕਾਰ ਡਾਕਟਰਾਂ ਦੀ ਟੀਮ ਨੂੰ ਮਿਲੋ ।

ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ , ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ।
ਫੋਨ ਨੰਬਰ - 98880-00965

26/01/2023

ਗੁਰੂ ਗੋਬਿੰਦ ਸਿੰਘ ਹਸਪਤਾਲ ਵੱਲੋ ਮਿਤੀ 29-01-2023 ਦਿਨ ਐਤਵਾਰ ਨੂੰ ਸਵੇਰੇ 10-2 ਵਜੇ ਤੱਕ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਰੂਰਤਮੰਦ ਲੋਕ ਇਸ ਵਿੱਚ ਸ਼ਾਮਿਲ ਹੋ ਕੇ ਬਿਨਾ ਕਿਸੇ ਪਰਚੀ ਫੀਸ ਤੋਂ ਆਪਣਾ ਸਾਰੀਰਕ ਚੈੱਕ ਅੱਪ ਕਰਵਾਉ। ਇਸ ਦਿਨ ਦਵਾਈਆਂ ਅਤੇ ਟੈਸਟਾਂ ਉੱਤੇ ਖਾਸ ਛੂਟ ਮਿਲੇਗੀ।
ਪਤਾ
ਗੁਰੂ ਗੋਬਿੰਦ ਸਿੰਘ ਹਸਪਤਾਲ
ਪੰਡੋਰੀ ਹਸਪਤਾਲ ਦੇ ਸਾਹਮਣੇ , ਫਿਰੋਜਪੁਰ ਰੋਡ
ਮੰਡੀ ਮੁੱਲਾਂਪੁਰ
ਹੋਰ ਜਾਣਕਾਰੀ ਲਈ ਸੰਪੰਰਕ ਕਰੋ - 98880-00965

06/01/2023
Want your practice to be the top-listed Clinic in Ludhiana?
Click here to claim your Sponsored Listing.

Category

Telephone

Website

Address

Mullanpur
Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Other Hospitals in Ludhiana (show all)
RG Stone And Super Speciality Hospital RG Stone And Super Speciality Hospital
510-L, Model Town
Ludhiana, 141002

RG Stone And Super Speciality Hospital is the largest chain of urology and laparoscopy hospitals in

Dr. Harkawal's Homoeopathic Clinic Dr. Harkawal's Homoeopathic Clinic
Dr. Harkawal's Homoeopathic Clinic, B-23, 6840/1, Ram Nagar, Hargobind Marg Main Road
Ludhiana, 141008

DR. HARKAWAL JEET SINGH BHMS, MSC (IT), MBA, MPHIL (PSYCHOLOGY)

Sant Ishar Singh Ji Memorial Hospital, Rara Sahib Sant Ishar Singh Ji Memorial Hospital, Rara Sahib
Payal Rara Sahib Road
Ludhiana, 141117

Opened for the convenience of the Public

Department Of Ayurveda Deep Hospital Department Of Ayurveda Deep Hospital
563, Model Town Road, Pritam Nagar, Model Town
Ludhiana, 141002

Department Of Ayurveda Deep Hospital established in 2011 in a multispeciality hospital, provides authentic Ayurveda and Panchkarma for all chronic diseases. Its run by Dr. Gauhar V...

Gaudiam Bawa IVF Center Ludhiana Gaudiam Bawa IVF Center Ludhiana
Near Dandi Swami Chowk, Civil Line Ludhiana
Ludhiana, 141001

Shree Durga Mata Mandir Hospital Shree Durga Mata Mandir Hospital
Basant Singh Khalsa Road, Stadium Rd, Near Jagraon Pull, Gandhi Nagar, Koh/E/Fiza
Ludhiana, 141001

The Hospital started in 02.06.2010 by Shree Durga Mata Mandir (R) in 1984. Our hospital is situated i

Arzoo Hospital Arzoo Hospital
College Road, Karamsar Rara Sahib Karamsar Rara Sahib, Teh/Payal
Ludhiana, 141419

We are providing best care with city's best doctors both OPD and IPD within the region. We commit to provide best and affordable care for our region.

HPS Eye Hospital Ludhiana HPS Eye Hospital Ludhiana
GNE College Gill Road Ludhiana
Ludhiana, 141006

HPS Eye Hospital is a state of art eye care centre.where we provide quality eye care to all the segments of Our Society.

Navjeevan Clinic Navjeevan Clinic
1096, Sec-39, Near Vardhman Chowk
Ludhiana, 141010

MULTI-SPECIALITY CLINIC PHARMACY GYNECOLOGIST PSYCHIATRIC LABORATORY BLOOD SAMPLE FROM HOME DAY CARE FACILITY DENTAL

LifeLine Hospital LifeLine Hospital
Dr. Maheshwari's Complex, Gill Road
Ludhiana, 141003

Lifeline Hospital Ludhiana is a multi-speciality & super-speciality hospital providing wide range of healthcare services & facilities in Ludhiana.

wellness_with_dr_vinay wellness_with_dr_vinay
DHANDRAN Road
Ludhiana, 141116

M.D Internal Medicine Specialist in treating Diabetes, Hypertension, Asthma, Tuberculosis, Infections, Kidney Problems and Liver Diseases. Available for In-person and Virtual consu...

Clear Minds - Dr Gagandeep Singh Clear Minds - Dr Gagandeep Singh
First Floor, Guru Arjan Dev Charitable Hospital, Samrala Chowk
Ludhiana, 141008

Clear Minds is a place where you will find the treatment of your Mental, Physical Problems & Moreover.