Vaid Dilshad Qasmi Ji

G

30/01/2024
26/12/2023

Cough 😷 anti allergy 100% treatment
8699050059 any quiery

08/12/2023

New Sona chandi chatni
Special for winter
100% natural formula
WhatsApp 086990 50059

Photos from Vaid Dilshad Qasmi Ji's post 08/12/2023
27/06/2023

●●ਹਰ ਮੌਸਮ ਦੇ ਲਈ ਸਪੈਸ਼ਲ ਚਮਨਪਰਾਸ਼ ਕਰੋ ਇਸਤੇਮਾਲ ਤੇ ਕਮਜ਼ੋਰੀ ਮੁੱਢਕੇ ਨਹੀਂ ਆਵੇਗੀ ਵਾਰ ਵਾਰ।●●
Vaid Dilshad Qasmi Ji
+91-8699050059
◆ਇੱਕ ਵਾਰ ਖਾਓ ਤੇ ਆਪਦੀ ਕਮਜ਼ੋਰੀਆਂ ਨੂੰ ਹਮੇਸ਼ਾ ਲਈ ਦੂਰ ਭਜਾਓ ਅਤੇ ਸਾਂਢ ਵਰਗੀ ਤਾਕਤ ਹਾਸਿਲ ਪਾਓ।◆
ਜਿਹੜੇ ਫੋਨ ਕਰਕੇ ਕਹਿੰਦੇ ਆ ਟਾਈਮ ਘੱਟ ਲਗਦਾ ਅੰਗ ਪੂਰਾ ਸਖਤ ਨੀ ਹੁੰਦਾ ਜਾਂ ਕਰਦੇ ਕਰਦੇ ਢਿੱਲਾ ਪੇ ਜਾਂਦਾ,ਜਾਂ ਤਾਰਾਂ ਜਿਹੀਆਂ ਛੱਡਣ ਲੱਗ ਜਾਂਦਾ,ਆਹ ਨੁਸਖਾ ਵਰਤੋ ਪਹਿਲੀ ਹੀ ਖੁਰਾਕ ਤੋਂ ਟਾਈਮ ਵੀ ਪੂਰਾ ਲੱਗੂ ਤੇ ਸਖ਼ਤ ਵੀ ਪੁਰਾ ਹੋਊ।ਜਿਹਨੂੰ ਯਕੀਨ ਨਾ ਹੋਵੇ ਮੇਰੇ ਕੋਲੋਂ ਕਲੀਨਿਕ ਤੇ ਆਕੇ ਚਮਚਾ ਖਾਕੇ ਜਾਓ ਅੱਗੇ ਕੁਝ ਦੱਸਣ ਦੀ ਲੋੜ ਨੀ ਪਾਊਗੀ।
ਬਾਕੀ ਇੱਕ ਬੇਨਤੀ ਹੈ ਸਭ ਨੂੰ ਕਿ ਯਾਰ ਜੇ ਕੋਈ ਏਦਾਂ ਦੀ ਪ੍ਰਾਬਲਮ ਹੇਗੀ ਆ ਤਾਂ ਸੰਗੋ ਨਾ ਵਿਆਹ ਤੋਂ ਪਹਿਲਾਂ ਹੀ ਇਹਦਾ ਇਲਾਜ ਕਰਵਾਓ ਕਿਉਂਕਿ ਸਾਡੇ ਕੋਲ ਬਹੁਤ ਫੋਨ ਆਉਂਦੇ ਆ ਮੁੰਡੇ ਦਾ ਸੋਹਰਾ,ਸੱਸ ਜਾਂ ਸਾਲਾ ਫੋਨ ਕਰਕੇ ਕਹਿੰਦਾ ਕਿ ਸਾਡੇ ਜਵਾਈ ਨੂੰ ਇਹ ਪ੍ਰਾਬਲਮ ਆ ਓਹਨੂੰ ਠੀਕ ਕਰਦੋ ਨਹੀਂ ਸਾਡੀ ਕੁੜੀ ਦੀ ਜਿੰਦਗੀ ਖ਼ਰਾਬ ਹੋਜੂ।ਬਹੁਤ ਦੁੱਖ ਹੁੰਦਾ ਇਹ ਸਭ ਸੁਣਕੇ।ਏਦਾਂ ਕਿਸੇ ਧੀ ਭੈਣ ਦੀ ਜਿੰਦਗੀ ਨਾਲ ਨਾ ਖੇਡੋ।
ਖ਼ੈਰ ਜਿਹਨੂੰ ਲੋੜ ਆ ਇਹ ਨੁਸਖਾ ਬਣਾ ਲਓ ਜੇ ਕੋਈ ਦਿੱਕਤ ਲੱਗੇ ਤਾਂ ਮੈਨੂੰ ਪੁਛੋ।
:ਲਓ ਵੀ ਮਿੱਤਰੋ ਨੁਸਖ਼ਾ ਨੋਟ ਕਰੋ:
ਕੁਸ਼ਤਾ ਤਾਂਬਾ ਸਫੈਦ•••0.5 ਗ੍ਰਾਮ
ਕੁਸ਼ਤਾ ਸੋਨਾ•••0.5 ਗ੍ਰਾਮ
ਅਸਗੰਧ•••25 ਗ੍ਰਾਮ,
ਮੁਲੱਠੀ•••25 ਗ੍ਰਾਮ
ਕਸਤੂਰੀ•••0.3 ਗ੍ਰਾਮ
ਚੋਟਲੀ ਸਫੈਦ•••25 ਗ੍ਰਾਮ,
ਬਹੁਫਲੀ•••25 ਗ੍ਰਾਮ,
ਕੋਂਚ ਬੀਜ•••25 ਗ੍ਰਾਮ
ਬੀਜ਼ ਬੰਦ•••15 ਗ੍ਰਾਮ
ਕੁਸ਼ਤਾ ਚਾਂਦੀ•••5 ਗ੍ਰਾਮ
ਤਬਾਸੀਰ•••50 ਗ੍ਰਾਮ
ਮੁਕਤਾਸੁਕਤੀ ਪਿਸਥਿ•••10 ਗ੍ਰਾਮ
ਪਾਰਾ ਭਸਮ••• 0.5 ਗ੍ਰਾਮ
ਕੁਸ਼ਤਾ ਸਿੰਗਾਰਫ ਸ਼ੁੱਧ••• 5 ਗ੍ਰਾਮ,
ਕੁਸ਼ਤਾ ਫੋਲਾਦ •••1.5 ਗ੍ਰਾਮ,
ਕੁਸ਼ਤਾ ਸੰਖੀਆਂ••• 0.5 ਗ੍ਰਾਮ
ਕੇਸਰ •••2.5 ਗ੍ਰਾਮ,
ਚਾਂਦੀ ਵਰਕ•••50
ਸੋਨਾ ਵਰਕ•••25
ਰੂਮੀ ਮਸਤਗੀ•••2.5 ਗ੍ਰਾਮ,
ਰੇਗਮਾਹੀ •••2.5 ਗ੍ਰਾਮ
ਅਕਾਕੀਆ ਸ਼ੁੱਧ 5 ਗ੍ਰਾਮ।
ਸਿੱਧ ਮਕਰਦਵਜ 2.5 ਗ੍ਰਾਮ
ਬਣਾਉਣ ਦੀ ਵਿਧੀ:- ਕੁੱਟਣ ਪੀਸਣ ਵਾਲੀਆਂ ਜੜੀ ਬੂਟੀਆਂ ਨੂੰ ਅਲੱਗ ਅਲੱਗ ਚੰਗੀ ਤਰਾਂ ਕੁੱਟ ਕੇ ਪਾਊਡਰ ਬਣਾ ਲਓ। ਹੁਣ ਸਭ ਦਾ ਵਜ਼ਨ ਬਰਾਬਰ ਕਰੋ।ਹੁਣ ਸਾਰੇ ਕੁਸ਼ਤੇ ਲੈ ਕੇ ਖਰਲ ਚ ਪਾ ਕੇ ਰਗੜਾਈ ਕਰੋ ਅਤੇ ਫੇਰ ਸਾਰੀਆਂ ਦਵਾਈਆਂ ਵਿਚ ਪਾ ਕੇ ਕਰੀਬ 8 ਘੰਟੇ ਤੱਕ ਆ ਸਭ ਬੂਟੀਆਂ ਇੱਕ ਜਾਨ ਹੋ ਜਾਣ ਤਦ ਤੱਕ ਖਰਲ ਕਰਦੇ ਰਹੋ। ਚੰਗੀ ਤਰਾਂ ਖਰਲ ਕਰਨ ਤੋਂ ਬਾਅਦ ਇਸ ਵਿੱਚ ਤਿੰਨ ਗੁਣਾ ਜਿਆਦਾ ਖਾਲਿਸ ਸ਼ਾਹਿਦ ਮਿਲਾ ਦਿਓ ਤੇ ਚੰਗੀ ਤਰਾਂ ਮਿਲਾ ਲਓ।
ਸਵੇਰੇ ਸ਼ਾਮ ਚੱਮਚ ਦਾ ਤੀਸਰਾ ਹਿੱਸਾ ਕੋਸੇ ਦੁੱਧ ਨਾਲ ਲਓ।
ਇਸ ਦਵਾਈ ਨੂੰ 60 ਦਿਨ ਤੱਕ ਇਸਤੇਮਾਲ ਕਰੋ।
📞ਕਾਲ ਅਤੇ ਵਹੱਟਸੈਪ📲 +91-8699050059
QASMI DWAKHANA

ਐਵੇਂ ਨਾ ਸੰਗੀ ਜਾਇਆ ਕਰੋ ਜੇ ਸਮੱਸਿਆ ਹੈ ਤਾਂ ਖੁੱਲ ਕੇ ਗੱਲ ਕਰੋ ਕਿਉਂਕਿ ਕੱਲ ਨੂੰ ਸਾਰਿਆਂ ਦੇ ਅੱਗੇ ਸ਼ਰਮਿੰਦਾ ਹੋਣ ਨਾਲੋਂ ਚੰਗਾ ਕੇ ਅੱਜ ਆਪਣੀ ਸੰਗ ਨੂੰ ਛੱਡ ਕੇ ਆਪਣਾ ਇਲਾਜ ਕਰਵਾਓ।
ਜੇ ਪੋਸਟ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ।

Photos from Vaid Dilshad Qasmi Ji's post 25/06/2023

🐎ਘੋੜੇ ਵਰਗੀ ਤਾਕਤ ਅਤੇ ਪੁਰਾਣੇ ਰਾਜੇ ਮਹਾਰਾਜਿਆਂ ਦੀ ਸੈਕਸ ਪਾਵਰ ਦਾ ਅਸਲੀ ਰਾਜ ਇਹ ਨੁਸਖ਼ਾ।

ਇਸ ਨੁਸਖ਼ੇ ਦਾ ਇਸਤੇਮਾਲ ਲਗਾਤਾਰ 60ਦਿਨ ਕਰਨ ਦੇ ਨਾਲ ਤੁਹਾਡੀ ਸੈਕਸ ਸਮੱਸਿਆ ਹਮੇਸਾਂ ਦੇ ਲਈ ਜੜ੍ਹੋਂ ਖ਼ਤਮ ਹੋ ਜਾਵੇਗੀ।
Call:8699050059
ਆਪਣੀ ਸੈਕਸ ਸਮੱਸਿਆ ਨੂੰ ਹਮੇਸ਼ਾਂ ਦੇ ਲਈ ਕਰੋ ਅਲਵਿਦਾ ਅਤੇ ਘੋੜੇ ਵਾਂਗ ਆਪਣੀ ਸੈਕਸ ਲਾਈਫ ਆਸਾਨ ਬਣਾਓ।

ਜਿਵੇਂ ਕਿ:- ਧਾਂਤ ,ਸੁਪਨਦੋਸ਼ , ਵੱਧ ਦੀ ਉਮਰ ਕਾਰਨ ਆਈ ਕਮਜ਼ੋਰੀ ਜਾਂ ਸ਼ੁਗਰ ਕਾਰਨ ਆਈ ਕਮਜ਼ੋਰੀ ਜਾਂ ਹੱਥਰਸ਼ੀ ਕਰਨ ਨਾਲ ਆਈ ਕਮਜ਼ੋਰੀ , ਨਪੁਂਸਕਤਾ ਸ਼ੀਘਰਪਤਨ , ਸ਼ੁਕਰਾਣੂਆਂ ਦਾ ਘੱਟ ਹੋਣਾ ਜਾਂ ਸੈਕਸ ਟਾਈਮਿੰਗ ਦਾ ਘੱਟ ਲੱਗਣਾ ਆਦਿ ਸੈਕਸ ਕਮਜ਼ੋਰੀਆਂ ਦੇ ਇਲਾਜ ਲਈ ਬਹੁਤ ਹੀ ਕਾਮਯਾਬ ਨੁਸਖਾ ਤਿਆਰ ਕਰਨ ਜਾ ਰਿਹਾ।

ਸਾਡੇ ਕਾਸਮੀ ਦਵਾਖਾਨਾ ਤੇ ਸੈਕਸ ਕਮਜ਼ੋਰੀ ਦੇ ਸੀਮਿਤ ਨੁਸਖ਼ੇ ਤਿਆਰ ਕੀਤੇ ਜਾਂਦੇ ਹਨ। ਜਿੰਨ੍ਹਾਂ ਦਾ ਸਾਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ 101% ਪਰਸੈਂਟ ਰਿਜ਼ਲਟ ਮਿਲ ਰਿਹਾ ਹੈ।

ਨੁਸਖ਼ਾ ਨੋਟ ਕਰੋ:-
ਗੁਡਮਾਰ •••5ਗ੍ਰਾਮ
ਸ਼ਾਹਤਰਾ •••7ਗ੍ਰਾਮ
ਚਾਕਸ •••8ਗ੍ਰਾਮ
ਮੋਤੀ ਭਸਮ •••1ਗ੍ਰਾਮ
ਜਮਰੂਦ ••• 2ਗ੍ਰਾਮ
ਮਿੱਤਰਲ ਸ਼ੁੱਧ •••1.5 ਗ੍ਰਾਮ
ਚਾਂਦੀ ਭਸਮ •••1ਗ੍ਰਾਮ
ਚਤੂਰਾ ਬੀਜ •••3 ਗ੍ਰਾਮ
ਖੁਰਾਸ਼ਨੀ ਅਜਵਾਇਣ ••• 5 ਗ੍ਰਾਮ
ਸ਼ੁੱਧ ਸ਼ਿਲਾਜੀਤ ••• 20ਗ੍ਰਾਮ
ਹਰਮਲ ਦੇ ਬੀਜ •••3.5ਗ੍ਰਾਮ
ਸਵਰਨ ਭਸਮ •••1 ਗ੍ਰਾਮ
ਕਰੇਲਾ ਬੀਜ •••3 ਗ੍ਰਾਮ
ਸੋਨਾ ਭਸਮ •••0.5 ਗ੍ਰਾਮ
ਸੁੱਚੇ ਮੋਤੀ ਭਸਮ •••2ਗ੍ਰਾਮ
ਲੋਹ ਭਸਮ •••1 ਗ੍ਰਾਮ
ਤਾਂਬਾ ਭਸਮ •••1 ਗ੍ਰਾਮ
ਸ਼ੁੱਧ ਕੇਸਰ •••5 ਗ੍ਰਾਮ
ਕੁਸ਼ਤਾ ਸ਼ੰਗਰਫ •••1 ਗ੍ਰਾਮ
ਰੇਗਮਾਹੀ ਮੱਛੀ ••• 4 ਗ੍ਰਾਮ
ਖਰਾਤੀਨ ••• 2.5 ਗ੍ਰਾਮ
ਗੋਖਰੁ •••7 ਗ੍ਰਾਮ
ਅੰਬਰ•••9 ਗ੍ਰਾਮ
ਸਿਲਾਵਾ ਬੂਟੀ •••35 ਗ੍ਰਾਮ
ਸਫੇਦ ਮੂਸਲੀ••• 200ਗ੍ਰਾਮ
ਸ਼ੁੱਧ ਕੇਸਰ•••2ਗ੍ਰਾਮ
ਅਕਰ ਕਰਾ ਇਰਾਨੀ•••20ਗ੍ਰਾਮ
ਚਾਂਦੀ ਦੇ ਬਰਕ •••20
ਚੋਟਲੀ ਸਫੈਦ••• 25ਗ੍ਰਾਮ
ਬੀਜ਼ ਬੰਦ•••15ਗ੍ਰਾਮ
ਰੂਮੀ ਮਸਤਗੀ•••3ਗ੍ਰਾਮ
ਸਿੱਧ ਮਕਰਦਵਜ•••3ਗ੍ਰਾਮ
ਮੁਲੱਠੀ•••25ਗ੍ਰਾਮ
ਬਹੁਫਲੀ•••25ਗ੍ਰਾਮ
ਪਾਰਾ ਭਸਮ•••0.5ਗ੍ਰਾਮ

ਸ਼ਹਿਦ ਲੋੜ ਅਨੁਸਾਰ।
ਬਣਾਉਣ ਦੀ ਵਿਧੀ:- ਕੁਸਤਾ ਅਤੇ ਸ਼ਿਲਾਜੀਤ ਨੂੰ ਛੱਡ ਕੇ ਬਾਕੀ ਸਮੱਗਰੀ ਨੂੰ ਮੋਟਾ ਮੋਟਾ ਕੁੱਟ ਕੇ ਵਜ਼ਨ ਬਰਾਬਰ ਕਰ ਲਓ। ਤੇ ਫਿਰ ਨਾ ਘਿਸਨ ਵਾਲੇ ਚੀਨੀ ਦੇ ਖਰਲ ਵਿੱਚ ਪਾਕੇ ਰਗੜਾਈ ਸ਼ੁਰੂ ਕਰੋ। ਕਰੀਬ 8 ਘੰਟੇ ਤੱਕ ਜਾਂ ਮਹੀਨ ਹੋਣ ਤੱਕ ਖਰਲ ਕਰਦੇ ਰਹੋ। ਹੁਣ ਕੁਸ਼ਤੇ ਅਤੇ ਸ਼ਿਲਾਜੀਤ ਖਰਲ ਵਿਚ ਪਾਓ। ਤੇ ਥੋੜਾ ਥੋੜ੍ਹਾ ਅੱਕ ਦਾ ਦੁੱਧ ਪਾਉਂਦੇ ਹੋਏ ਖਰਲ ਕਰਦੇ ਰਹੋ। ਇਸ ਤਰ੍ਹਾਂ 250ml ਦੁੱਧ ਖਪਾ ਦਿਓ।
ਤੇ ਹੁਣ ਸਾਰੀ ਦਵਾਈ ਇਕੱਠੀ ਪਾ ਕੇ ਇੱਕ ਘੰਟਾ ਖਰਲ ਕਰੋ।
ਹੁਣ ਸਾਰੀ ਦਵਾਈ ਦਾ ਵਜ਼ਨ ਕਰੋ ਤੇ 3 ਗੁਣਾ ਜਿਆਦਾ ਖਾਲਿਸ ਸ਼ਹਿਦ ਵਿੱਚ ਚੰਗੀ ਤਰਾਂ ਮਿਲਾਓ।
ਹੁਣ ਤੁਹਾਡੀ ਦਵਾਈ ਤਿਆਰ ਹੈ।
ਦਿਨ ਵਿਚ 2 ਵਾਰ 5-7 ਗ੍ਰਾਮ ਅੱਧਾ ਕਿਲੋ ਦੁੱਧ ਨਾਲ ਲਓ।
ਜਿਸ ਕਿਸੇ ਨੇ ਇਸਦਾ ਲਗਾਤਾਰ 2 ਮਹੀਨੇ ਇਸਤੇਮਾਲ ਕਰ ਲਿਆ ਤਾਂ ਉਸਨੂੰ ਅੱਗੇ ਜਿੰਦਗੀ ਚ ਕੋਈ ਸੈਕ੍ਸ ਸਮੱਸਿਆ ਨਹੀਂ ਆ ਸਕਦੀ।
ਜੋਸ਼ ਹਮੇਸ਼ਾ ਸਿਖਰ ਤੇ ਰਹੇਗਾ।
ਨੋਟ:ਜੇਕਰ ਸਾਰਿਆਂ ਚੀਜ਼ਾਂ ਅਸਲ ਹੋਣਗੀਆਂ ਤਾਹੀ ਨੁਸਖ਼ਾ ਦੱਸੇ ਮੁਤਾਬਿਕ ਕੰਮ ਕਰੇਗਾ।

ਇਹ ਨੁਸਖਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸੱਜਣ ਸਾਡੇ ਤੋਂ ਵੀ ਆਰਡਰ ਤੇ ਬਨਵਾਕੇ ਮੰਗਵਾ ਸਕਦੇ ਹਨ.

ਜਿਹੜੇ ਵਿਅਕਤੀ ਹਰ ਥਾਂ ਤੋਂ ਦਵਾਈਆ ਖਾ-ਖਾ ਕੇ ਥੱਕ ਚੁਕੇ ਹਨ ਤਾਂ ਇਕ ਵਾਰ ਜ਼ਰੂਰ ਇਸ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ ਅਤੇ ਹਮੇਸ਼ਾ ਲਈ ਆਪਣੀ ਸੈਕਸ ਸਮੱਸਿਆ ਤੋਂ ਛੁਟਕਾਰਾ ਪਾਓ।

ਵੈਦ ਦਿਲਸ਼ਾਦ ਕਾਸਮੀ ਜੀ
ਕਾਲ ਅਤੇ ਵਹੱਟਸੈਪ:
Call or Whatsapp: (+91-8699050059)

•ਨੋਟ :- ਸਾਡੇ ਵੱਲੋਂ ਹਰ ਮਰੀਜ਼ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।•

28/05/2023

WhatsApp 086990 50059

11/12/2022

ਵਿਸ਼ਾ:ਸੈਕਸ ਸਮੱਸਿਆਵਾਂ ਦਾ ਪੱਕਾ ਅਤੇ ਗ੍ਰਾਂਟਡ ਇਲਾਜ਼ ਅਤੇ ਹੱਲ ।

ਇਹ ਨੁਸਖ਼ਾ ਬਾਹਰ ਬੈਠੇ ਸੱਜਣਾ ਦੇ ਵਾਰ ਵਾਰ ਕਹਿਣ ਤੇ ਅਸੀਂ ਆਪਣੀਆਂ ਬਹੁਤ ਹੀ ਕੋਸ਼ਿਸ਼ਾਂ ਤੋਂ ਬਾਅਦ ਇਹ ਯੋਗ ਤਿਆਰ ਕੀਤਾ ਹੈ।ਅਸੀਂ ਉਮੀਦ ਕਰਦੇ ਹਾਂ ਇਹ ਜ਼ਬਰਦਸਤ ਨੁਸਖ਼ਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ।ਇਸ ਨੁਸਖ਼ੇ ਦਾ ਇਸਤੇਮਾਲ ਕਰਨ ਤੋਂ ਬਾਅਦ ਸਾਰੀਆਂ ਸੈਕਸ ਸਮੱਸਿਆਵਾਂ ਜੜ੍ਹ ਤੋਂ ਖ਼ਤਮ ਕਰਕੇ ਨਵਾਂ ਜੋਸ਼ ਪੈਦਾ ਕਰਦਾ ਹੈ।ਇਹ ਨੁਸਖ਼ਾ ਉਹ ਵੀਰਾਂ ਨੂੰ ਕੰਮ ਕਰੇਗਾ ਜਿੰਨਾ ਵੀਰਾਂ ਦੇ ਸੈਕਸ ਕਰਨ ਤੋਂ ਪਹਿਲਾਂ ਹੀ ਡਿਸਚਾਰਜ ਹੋ ਜਾਂਦਾ ਹੈ ਯਾ ਸਟੈਂਡਿੰਗ ਤੋਂ ਬਾਅਦ ਪਾਣੀ ਜਿਹਾ ਨਿੱਕਲੀ ਜਾਂਦਾ ਹੈ।ਇਹ ਸਮੱਸਿਆ ਨੂੰ ਸਾਡੀ ਭਾਸ਼ਾ ਦੇ ਵਿੱਚ ਜਿਰਯਾਨ ਕਿਹਾ ਜਾਂਦਾ ਹੈ।ਇਸਦਾ ਇਲਾਜ ਹਰ ਉਮਰ ਦੇ ਵਿਅਕਤੀ ਨੂੰ ਕਰਵਾਉਣਾ ਚਾਹੀਦਾ ਹੈ, ਕਿਉਕਿ ਇਹ ਇੱਕ ਬਹੁਤ ਹੀ ਭੈੜੀ ਬਿਮਾਰੀ ਹੈ ਉਮਰ ਤੋਂ ਪਹਿਲਾਂ ਹੀ ਬੰਦੇ ਤੇ ਬੁਢਾਪਾ ਛਾ ਜਾਂਦਾ ਹੈ।
ਨੁਸਖ਼ਾ ਨੰਬਰ:223
ਨੁਸਖ਼ਾ ਨੋਟ ਕਰੋ:
ਰੂਮੀ ਮਸਤਗੀ••50ਗ੍ਰਾਮ
ਖੁਲਜਾਣ••20ਗ੍ਰਾਮ
ਜਾਫ਼ਰਾਂਨ••10ਗ੍ਰਾਮ
ਕਸਤੂਰੀ••10ਗ੍ਰਾਮ
ਸਾਲਮ ਮਿਸਰੀ••50ਗ੍ਰਾਮ
ਕੋਂਚ ਬੀਜ••20ਗ੍ਰਾਮ
ਬਰੋਟੇ ਦਾ ਦੁੱਧ••20ਗ੍ਰਾਮ
ਸਿੰਗਰਫ••25ਗ੍ਰਾਮ
ਕਬਾਬ ਚਿੰਨੀ••20ਗ੍ਰਾਮ
ਸੁੱਚੇ ਮੋਤੀ ਭਸਮ••2ਗ੍ਰਾਮ
ਕੁਸ਼ਤਾ ਕਲੀ••5ਗ੍ਰਾਮ
ਸਾਲਮ ਪੰਜਾ••50ਗ੍ਰਾਮ
ਕੁਸ਼ਤਾ ਸੋਨਾ••1ਗ੍ਰਾਮ
ਹੀਰਕ ਭਸਮ••1.5ਗ੍ਰਾਮ
ਸ਼ਿਲਾਜੀਤ ਇਰਾਨੀ••10ਗ੍ਰਾਮ
ਅੰਬਰ••1ਗ੍ਰਾਮ

ਨੁਸਖ਼ਾ ਤਿਆਰ ਕਰਨ ਦੀ ਵਿਧੀ: ਇਹ ਸਾਰੀਆਂ ਜੜੀਆਂ ਬੂਟੀਆਂ ਨੂੰ ਖਰਲ ਕਰਕੇ ਇਕ ਜਾਣ ਕਰ ਦਵੋ ਅਤੇ ਭਸਮਾਂ ਨੂੰ ਬੜੇ ਧਿਆਨ ਦੇ ਨਾਲ ਮਿਕਸ ਕਰਨ ਲੱਗੇ ਇਕ ਗੱਲ ਦਾ ਧਿਆਨ ਰੱਖਣਾ ਹੈ ਕੇ ਕੋਈ ਵੀ ਭਸਮ ਕੱਚੀ ਨਾ ਰਹਿ ਜਾਵੇ।ਅਗਰ ਕੋਈ ਵੀ ਭਸਮ ਕੱਚੀ ਰਹੇਗੀ ਤਾਂ ਨੁਸਖ਼ਾ ਕੰਮ ਨਹੀਂ ਕਰੇਗਾ।ਇਹ ਸਾਰੀਆਂ ਚੀਜ਼ਾਂ ਦਾ ਜਦੋ ਪਾਊਡਰ ਬਣ ਗਿਆ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਣ ਲਵੋ ।ਤੁਹਾਡਾ ਨੁਸਖ਼ਾ ਤਿਆਰ ਹੈ।
ਨੋਟ: ਸਾਰੀਆਂ ਜੜੀਆਂ ਬੂਟੀਆਂ ਦੇ ਸ਼ੁੱਧ ਹੋਣ ਤੇ ਹੀ ਨੁਸਖ਼ਾ ਆਪਣਾ 100% ਕੰਮ ਕਰੇਗਾ।
[ਇਹ ਨੁਸਖ਼ਾ ਸ਼ੁਗਰ ਵਾਲੇ ਮਰੀਜਾਂ ਲਈ ਵਰਦਾਨ ਹੈ]
ਇਹ ਨੁਸਖ਼ਾ ਤੁਸੀਂ ਸਾਡੇ ਤੋਂ ਵੀ ਤਿਆਰ ਕਰਵਾ ਸਕਦੇ ਅਤੇ ਖ਼ੁਦ ਵੀ ਤਿਆਰ ਕਰ ਸਕਦੇ ਹੋ।
ਕੋਈ ਵੀ ਜਾਣਕਾਰੀ ਜਾ ਨੁਸਖ਼ਾ ਤਿਆਰ ਕਰਵਾਉਣ ਸੰਬੰਧੀ ਸੰਪਰਕ ਕਰੋ।

ਕਾਲ ਜਾ ਵਹੱਟਸੈਪ: +918699050059

ਤੁਸੀਂ ਇਹ ਨੁਸਖ਼ਾ ਸਾਡੇ ਤੋਂ ਤਿਆਰ ਕਰਵਾਕੇ ਨੁਸਖ਼ੇ ਨੂੰ ਕੋਰੀਅਰ ਰਾਹੀਂ ਕਿਸੇ ਵੀ ਮੁਲਕ ਵਿੱਚ ਬੈਠੇ ਸੱਜਣ ਪ੍ਰਾਪਤ ਕਰ ਸਕਦੇ ਹਨ।

ਇਸ ਨੁਸਖ਼ੇ ਨੂੰ ਪੜ੍ਹਕੇ ਅੱਗੇ ਭੇਜਣਾ ਤੁਹਾਡਾ ਫਰਜ਼ ਹੈ ਕਿਉਂਕਿ ਇਸ ਨੁਸਖ਼ੇ ਨਾਲ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਹੈ।

26/05/2022

WhatsApp 8699050059
100% result

Photos from Vaid Dilshad Qasmi Ji's post 17/04/2022

●ਪੁਰਸ਼ਾਂ ਦੀਆਂ ਸੈਕਸ ਸਮੱਸਿਆਵਾਂ ਲਈ ਬਹੁਤ ਹੀ ਜ਼ਬਰਦਸਤ ਨੁਸਖ਼ਾ●

ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਆਈ ਸੈਕਸ ਕਮਜ਼ੋਰੀ ਦਾ ਪੱਕਾ ਇਲਾਜ਼।ਆਪਣੀ ਸੈਕਸ ਸਮੱਸਿਆ ਨੂੰ ਹਮੇਸ਼ਾਂ ਦੇ ਲਈ ਅਲਵਿਦਾ ਕਰੋ।

ਇਹ ਨੁਸਖ਼ਾ ਘੋੜੇ ਵਰਗੀ ਤਾਕਤ ਲਿਆ ਦੇਵੇਗਾ ਸਿਰਫ਼ 2 ਮਹੀਨਿਆਂ ਦੇ ਵਿੱਚ।
ਇਹ ਨੁਸਖ਼ਾ ਇੰਨਾ ਜਬਰਦਸਤ ਹੈ ਕਿ ਤੁਹਾਂਨੂੰ ਦੁਬਾਰਾ ਜਵਾਨੀ ਦੇ ਦਿਨ ਯਾਦ ਕਰਵਾ ਦੇਵੇਗਾ।

ਦੇਸ਼ ਵਿਦੇਸ਼ ਵਿੱਚ ਬੈਠੇ ਸੱਜਣ ਅਤੇ ਮਿੱਤਰਾਂ ਦੇ ਵਾਰ-ਵਾਰ ਕਹਿਣ ਤੇ ਕਿ ਇਸ ਤਰ੍ਹਾਂ ਦਾ ਨੁਸਖ਼ਾ ਦੱਸੋ ਕਿ ਜਿਹੜਾ ਕਿ ਇੱਕ ਵਾਰ ਖਾਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਲੋੜ ਨਾ ਪਵੇ।

ਜਿਵੇਂ ਕਿ:- ਧਾਂਤ ,ਸੁਪਨਦੋਸ਼ , ਵੱਧ ਦੀ ਉਮਰ ਕਾਰਨ ਆਈ ਕਮਜ਼ੋਰੀ ਜਾਂ ਸ਼ੁਗਰ ਕਾਰਨ ਆਈ ਕਮਜ਼ੋਰੀ ਜਾਂ ਹੱਥਰਸ਼ੀ ਕਰਨ ਨਾਲ ਆਈ ਕਮਜ਼ੋਰੀ , ਨਪੁਂਸਕਤਾ ਸ਼ੀਘਰਪਤਨ , ਸ਼ੁਕਰਾਣੂਆਂ ਦਾ ਘੱਟ ਹੋਣਾ ਜਾਂ ਸੈਕਸ ਟਾਈਮਿੰਗ ਦਾ ਘੱਟ ਲੱਗਣਾ ਆਦਿ ਸੈਕਸ ਕਮਜ਼ੋਰੀਆਂ ਦੇ ਇਲਾਜ ਲਈ ਬਹੁਤ ਹੀ ਕਾਮਯਾਬ ਨੁਸਖਾ ਤਿਆਰ ਕਰਨ ਜਾ ਰਿਹਾ।

ਸਾਡੇ ਕਾਸਮੀ ਦਵਾਖਾਨਾ ਤੇ ਸੈਕਸ ਕਮਜ਼ੋਰੀ ਦੇ ਸੀਮਿਤ ਨੁਸਖ਼ੇ ਤਿਆਰ ਕੀਤੇ ਜਾਂਦੇ ਹਨ। ਜਿੰਨ੍ਹਾਂ ਦਾ ਸਾਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ 101% ਪਰਸੈਂਟ ਰਿਜ਼ਲਟ ਮਿਲ ਰਿਹਾ ਹੈ।

ਨੁਸਖ਼ਾ ਨੋਟ ਕਰੋ:-
ਗੁਡਮਾਰ ●●● 5ਗ੍ਰਾਮ
ਸ਼ਾਹਤਰਾ ●●● 7ਗ੍ਰਾਮ
ਚਾਕਸ ●●● 8ਗ੍ਰਾਮ
ਮੋਤੀ ਭਸਮ ●●●1ਗ੍ਰਾਮ
ਜਮਰੂਦ ●●● 2ਗ੍ਰਾਮ
ਮਿੱਤਰਲ ਸ਼ੁੱਧ ●●●1.5 ਗ੍ਰਾਮ
ਚਾਂਦੀ ਭਸਮ ●●●1ਗ੍ਰਾਮ
ਚਤੂਰਾ ਬੀਜ ●●●3 ਗ੍ਰਾਮ
ਖੁਰਾਸ਼ਨੀ ਅਜਵਾਇਣ ●●● 5 ਗ੍ਰਾਮ
ਸ਼ੁੱਧ ਸ਼ਿਲਾਜੀਤ ●●● 20ਗ੍ਰਾਮ
ਹਰਮਲ ਦੇ ਬੀਜ ●●● 3.5ਗ੍ਰਾਮ
ਸਵਰਨ ਭਸਮ ●●● 1 ਗ੍ਰਾਮ
ਕਰੇਲਾ ਬੀਜ ●●●3 ਗ੍ਰਾਮ
ਸੋਨਾ ਭਸਮ ●●●0.5 ਗ੍ਰਾਮ
ਸੁੱਚੇ ਮੋਤੀ ਭਸਮ ●●● 2ਗ੍ਰਾਮ
ਲੋਹ ਭਸਮ ●●●1 ਗ੍ਰਾਮ
ਤਾਂਬਾ ਭਸਮ ●●●1 ਗ੍ਰਾਮ
ਸ਼ੁੱਧ ਕੇਸਰ ●●●5 ਗ੍ਰਾਮ
ਕੁਸ਼ਤਾ ਸ਼ੰਗਰਫ ●●● 1 ਗ੍ਰਾਮ
ਰੇਗਮਾਹੀ ਮੱਛੀ ●●● 4 ਗ੍ਰਾਮ
ਖਰਾਤੀਨ ●●● 2.5 ਗ੍ਰਾਮ
ਗੋਖਰੁ ●●●7 ਗ੍ਰਾਮ
ਅੰਬਰ ●●●9 ਗ੍ਰਾਮ
ਸਿਲਾਵਾ ਬੂਟੀ ●●● 35 ਗ੍ਰਾਮ
ਸਫੇਦ ਮੂਸਲੀ●●● 200ਗ੍ਰਾਮ
ਸ਼ੁੱਧ ਕੇਸਰ●●●2ਗ੍ਰਾਮ
ਅਕਰ ਕਰਾ ਇਰਾਨੀ●●●20ਗ੍ਰਾਮ
ਚਾਂਦੀ ਦੇ ਬਰਕ ●●●20
ਚੋਟਲੀ ਸਫੈਦ●●● 25ਗ੍ਰਾਮ
ਬੀਜ਼ ਬੰਦ●●● 15ਗ੍ਰਾਮ
ਰੂਮੀ ਮਸਤਗੀ●●●3ਗ੍ਰਾਮ
ਸਿੱਧ ਮਕਰਦਵਜ●●● 3ਗ੍ਰਾਮ
ਮੁਲੱਠੀ●●●25ਗ੍ਰਾਮ
ਬਹੁਫਲੀ●●●25ਗ੍ਰਾਮ
ਪਾਰਾ ਭਸਮ●●●0.5ਗ੍ਰਾਮ

ਬਣਾਉਣ ਦੀ ਜਾਣਕਾਰੀ:- ਸਾਰੀਆਂ ਭਸਮਾਂ ਨੂੰ ਛੱਡ ਕੇ ਇਕੱਲਿਆਂ ਜੜੀਆਂ ਬੂਟੀਆਂ ਨੂੰ ਚਿੰਨੀ ਦੀ ਖਰਲ ਪਾਕੇ ਚੰਗੀ ਤਰ੍ਹਾਂ ਕੁੱਟੋ ਉਨ੍ਹਾਂ ਟਾਈਮ ਤੱਕ ਕੁੱਟਦੇ ਰਹੋ ਜਿੰਨ੍ਹਾਂ ਟਾਈਮ ਤੱਕ ਚੰਗੀ ਪਾਊਡਰ ਨਹੀਂ ਬਣ ਜਾਂਦਾ।ਇਹਨਾਂ ਸਾਰੀਆਂ ਜੜੀਆਂ ਬੂਟੀਆਂ ਤੇ ਪਾਊਡਰ ਵਿੱਚ ਭਸਮਾਂ ਮਿਲਾ ਦਵੋ। ਇਸ ਪਾਊਡਰ ਵਿੱਚ ਤਿੰਨ ਗੁਣਾ ਪਿਓਰ ਖਾਲਿਸ ਛੋਟੀ ਮੱਖੀ ਦਾ ਸ਼ਹਿਦ ਵਿੱਚ ਮਿਲਾ ਲਵੋ ਅਤੇ ਤੁਹਾਡੀ ਦਵਾਈ ਤਿਆਰ ਹੈ।
( ਨੋਟ ਸਾਰੀਆਂ ਚੀਜ਼ਾਂ ਸ਼ੁੱਧ ਹੋਣ ਤੇ ਹੀ ਦਵਾਈ ਆਪਣਾ ਕੰਮ ਕਰੇਗੀ।)

(ਹਰ ਉਮਰ ਵਿੱਚ ਜ਼ੋਰਦਾਰ ਤਾਕਤ ਹਾਸਿਲ ਕਰੋ.)

ਇਹ ਨੁਸਖਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸੱਜਣ ਸਾਡੇ ਤੋਂ ਵੀ ਆਰਡਰ ਤੇ ਬਨਵਾਕੇ ਮੰਗਵਾ ਸਕਦੇ ਹਨ.

ਜਿਹੜੇ ਵਿਅਕਤੀ ਹਰ ਥਾਂ ਤੋਂ ਦਵਾਈਆ ਖਾ-ਖਾ ਕੇ ਥੱਕ ਚੁਕੇ ਹਨ ਤਾਂ ਇਕ ਵਾਰ ਜ਼ਰੂਰ ਸੰਪਰਕ ਕਰੋ।
ਕਾਸਮੀ ਦਵਾਖਾਨਾ
ਵੈਦ ਦਿਲਸ਼ਾਦ ਕਾਸਮੀ ਜੀ
ਕਾਲ ਅਤੇ ਵਹੱਟਸੈਪ:
Call or Whatsapp: +91-8699050059

ਪੂਰੇ ਵਿਸ਼ਵ ਵਿੱਚ ਬੈਠੇ ਸੱਜਣ ਦਵਾਈ ਨੂੰ ਆਸਾਨੀ ਦੇ ਨਾਲ ਘਰ ਬੈਠੇ ਹੀ ਪ੍ਰਾਪਤ ਕਰੋ।
ਨੋਟ :- ਸਾਡੇ ਵੱਲੋਂ ਹਰ ਮਰੀਜ਼ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।

25/12/2021

ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਜੀਵਨ ਤੇ ਇੱਕ ਝਾਤ...

ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਜਨਮ ਪਿਤਾ ਨਵਾਬ ਫਿਰੋਜ਼ ਖਾਨ ਦੇ ਘਰ 1640 ਈ. ਵਿਚ ਹੋਇਆ। ਨਵਾਬ ਸ਼ੇਰ ਖ਼ਾਨ ਦਾ ਪਿਛੋਕੜ ਇਤਿਹਾਸਕ ਤੌਰ ’ਤੇ ਉੱਘੀ ਸ਼ਖ਼ਸੀਅਤ ਹਜ਼ਰਤ ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ (ਰਹਿ) ਨਾਲ ਜੁੜਦਾ ਹੈ ਜਿਨ੍ਹਾਂ ਨੂੰ ਮਲੇਰਕੋਟਲਾ ਰਿਆਸਤ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ।

ਪਿਤਾ ਨਵਾਬ ਫਿਰੋਜ਼ ਖ਼ਾਨ ਦੀ ਮੌਤ ਪਿੱਛੋਂ ਨਵਾਬ ਸ਼ੇਰ ਮੁਹੰਮਦ ਖ਼ਾਂ 1672 ਈ. ਵਿਚ ਰਿਆਸਤ ਦਾ ਸ਼ਾਸਕ ਬਣਿਆ। ਇਤਿਹਾਸਕ ਤੱਥਾਂ ਅਨੁਸਾਰ ਸ਼ੇਰ ਖ਼ਾਨ ਦੇ ਛੋਟੇ ਭਰਾ ਨੇ ਆਪਣੇ ਭਰਾ ਪ੍ਰਤੀ ਮੁਹੱਬਤ ਦਾ ਸਬੂਤ ਦਿੰਦਿਆਂ ਆਪਣੇ ਹਿੱਸੇ ਦੀ ਜਗੀਰ ਲਈ ਕੋਈ ਮੰਗ ਨਾ ਰੱਖੀ। ਉਸ ਸਮੇਂ ਦੌਰਾਨ ਔਰੰਗਜ਼ੇਬ ਪ੍ਰਤੀ ਸਾਰੇ ਪਾਸੇ ਬਾਗ਼ੀ ਸੁਰਾਂ ਉੱਠ ਰਹੀਆਂ ਸਨ। ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਰਿਆਸਤੀ ਫ਼ਾਇਦਿਆਂ ਨੂੰ ਦੇਖਦਿਆਂ ਬਾਦਸ਼ਾਹ ਔਰੰਗਜ਼ੇਬ ਨੂੰ ਮਦਦ ਦੇਣ ਦੀ ਪਹਿਲ ਕੀਤੀ। ਜਿਸ ਦੀ ਸ਼ੇਰ ਮੁਹੰਮਦ ਖ਼ਾਂ ਨੇ ਆਪ ਅਗਵਾਈ ਕੀਤੀ ਸੀ। ਜਿਸ ਮਦਦ ਬਦਲੇ ਔਰੰਗਜ਼ੇਬ ਨੇ ਸ਼ੇਰ ਮੁਹੰਮਦ ਖ਼ਾਨ ਨੂੰ 70 ਪਿੰਡਾਂ ਦੀ ਜਗੀਰ ਦੀ ਮਾਲਕੀ ਇਨਾਮ ਵਜੋਂ ਦਿੱਤੀ। ਇਨ੍ਹਾਂ ਪਿੰਡਾਂ ਵਿੱਚੋਂ ਹੀ ਇਕ ਪਿੰਡ ‘‘ਜਬਾਲ’’ (ਹਬੀਬਵਾਲ) ਵਿਚ ਇਕ ਆਪਣੇ ਨਾਂ ਦਾ ਸ਼ਾਹੀ ਕਿਲ੍ਹਾ ਬਣਵਾਇਆ।
ਥੋੜ੍ਹੇ ਸਮੇਂ ਮਗਰੋਂ ਹੀ ਬਦਾਯੂੰ ਦੇ ਅਲੀ ਮੁਹੰਮਦ ਰੁਹੇਲਾ ਦੇ ਵਿਦਰੋਹ ਦੀ ਖ਼ਬਰ ਆਣ ਲੱਗੀ। ਜਿਸ ਨੇ ਅੱਤ ਮਚਾਈ ਹੋਈ ਸੀ ਜਿਹੜਾ ਭੋਲ਼ੇ, ਨਿਹੱਥੇ ਲੋਕਾਂ ਨੂੰ ਲੁੱਟਦਾ ਸੀ। ਇਸ ਤੋਂ ਪਹਿਲਾਂ ਕਿ ਕੋਈ ਸਮੱਸਿਆ ਜਨਮ ਲਵੇ ਉਸ ਤੋਂ ਪਹਿਲਾਂ ਮੁਗ਼ਲ ਬਾਦਸ਼ਾਹ ਨੇ ਇਸ ਬਗ਼ਾਵਤ ਨੂੰ ਕੁਚਲਣ ਦਾ ਹੁਕਮ ਦਿੱਤਾ। ਮੁਗ਼ਲ ਸਰਕਾਰ ਵੱਲੋਂ ਨਵਾਬ ਖ਼ਾਂ ਨੂੰ ਆਪਣੀ ਫੌਜ ਸਮੇਤ ਬਦਾਯੂੰ ਵੱਲ ਮਾਰਚ ਕਰਨ ਲਈ ਕਿਹਾ ਤਾਂ ਜੋ ਰੁਹੇਲ ਅਲੀ ਮੁਹੰਮਦ ਦੇ ਵਿਦਰੋਹ ਨੂੰ ਨੱਥ ਪਾਈ ਜਾ ਸਕੇ। ਇਸ ਯੁੱਧ ਦੀ ਅਗਵਾਈ ਵੀ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤੀ। ਨਵਾਬ ਖ਼ਾਂ ਨੇ ਅਲੀ ਮੁਹੰਮਦ ਰੁਹੇਲੇ ਨੂੰ ਤੇ ਉਸ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਨੇ ਇਸ ਕਾਮਯਾਬੀ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਮਲੇਰਕੋਟਲਾ ਦੀ ਰਿਆਸਤ ’ਚ ਚੋਖਾ ਵਾਧਾ ਕੀਤਾ ਜਿਸ ਵਿਚ ਮਾਛੀਵਾੜਾ, ਈਸੜੂ, ਰਾਣੂ, ਜਰਗ, ਪਾਇਲ, ਰੋਪੜ ਅਤੇ ਬਨੂੰੜ ਸ਼ਾਮਲ ਕੀਤੇ ਗਏ ਤੇ ਸਨਮਾਨ ਚਿੰਨ੍ਹ ਤਲਵਾਰ ਵਜੋਂ ਇਕ ਘੋੜਾ ਅਤੇ ‘ਸ਼ੇਰ ਬਹਾਦਰ’ ਦਾ ਖ਼ਿਤਾਬ ਦਿੱਤਾ ਤੇ ਸਰਹਿੰਦ ਦਾ ਡਿਪਟੀ ਚਲਕਦਾਰ ਵੀ ਨਿਯੁਕਤ ਕੀਤਾ ਗਿਆ।

ਔਰੰਗਜ਼ੇਬ ਸ਼ੇਰ ਮੁਹੰਮਦ ਖ਼ਾਂ ਦੀ ਕਾਬਲੀਅਤ ਤੋਂ ਜਾਣੂੰ ਸੀ ਇਸ ਲਈ ਉਸ ਨੇ ਦੁਬਾਰਾ ਫੇਰ ਆਪਣੇ ਨਵਾਬਾਂ ਅਤੇ ਜਗੀਰਦਾਰਾਂ ਨੂੰ ਮਰਾਠਿਆਂ ਵਿਰੁੱਧ ਲੜਨ ਲਈ ਸੱਦਿਆ। ਇਸ ਵਾਰ ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਭੇਜੀ ਫ਼ੌਜ ਦੀ ਅਗਵਾਈ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਚਾਚਾ ਇਖ਼ਤਿਆਰ ਖ਼ਾਂ ਕਰ ਰਿਹਾ ਸੀ ਜਿਹੜਾ ਇਸ ਲੜਾਈ ਵਿਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਸ ਕਾਮਯਾਬੀ (ਜਿੱਤ) ਤੋਂ ਖ਼ੁਸ਼ ਹੋ ਕੇ ਔਰੰਗਜ਼ੇਬ ਨੇ ਉਸ ਨੂੰ ‘ਚੌਧਰੀ ਦਾ ਖ਼ਿਤਾਬ’ ਦੇ ਕੇ ਨਿਵਾਜਿਆ। ਸਮੇਂ-ਸਮੇਂ ਮੁਗ਼ਲਾਂ ਦੀ ਮਦਦ ਕਰਨ ਕਰਕੇ ਇਹ ਪਰਿਵਾਰ ਔਰੰਗਜ਼ੇਬ ਦੇ ਬੇਅੰਤ ਕਰੀਬ ਹੋ ਗਿਆ।

ਡਾ. ਤਾਰਿਕ ਕਿਫਾਇਤਉੱਲਾ ਅਨੁਸਾਰ, ‘‘ਸ਼ੇਰ ਮੁਹੰਮਦ ਖ਼ਾਂ ਦੇ ਜ਼ਮਾਨੇ ਵਿਚ ਹੀ ਦਿੱਲੀ ਸਲਤਨਤ ਨਾਲ ਸਿੱਖਾਂ ਦੀ ਲੜਾਈ ਸ਼ੁਰੂ ਹੋਈ ਜਿਸ ਵਿਚ ਗੁਰੂ ਸਾਹਿਬਾਨ (ਗੁਰੂ ਤੇਗ਼ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਮੁਗ਼ਲ ਫ਼ੌਜਾਂ ਨਾਲ ਟੱਕਰ ਲਈ ਅਤੇ ਇਸ ਦਾ ਸਿਲਸਿਲਾ ਕਾਫ਼ੀ ਬਾਅਦ ਤੱਕ ਚਲਦਾ ਰਿਹਾ। ਗੁਰੂ ਸਾਹਿਬ (ਗੁਰੂ ਤੇਗ਼ ਬਹਾਦਰ) ਗਿ੍ਰਫਤਾਰ ਹੋਏ ਅਤੇ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਇਨ੍ਹਾਂ ਲੜਾਈਆਂ ਵਿਚ ਰਿਆਸਤ ਨੂੰ ਕਾਫ਼ੀ ਭਾਰੀ ਨੁਕਸਾਨ ਉਠਾਉਣਾ ਪਿਆ।’’

ਇਸ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੁਰੱਖਿਆ ਲਈ ਬਹੁਤ ਸਾਰੀ ਫ਼ੌਜੀ ਤਾਕਤ ਇਕੱਠੀ ਕੀਤੀ ਅਤੇ ਪੰਜਾਬ ਦੇ ਨੇੜਲੇ ਪਹਾੜੀ ਖੇਤਰ ਵਿਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਅਨੰਦਪੁਰ ਨੂੰ ਆਪਣਾ ਗੜ੍ਹ ਬਣਾ ਲਿਆ। ਜਦੋਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਵਿਖੇ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਰਾਦ (ਸ਼ਹਿਜ਼ਾਦਾ ਮੁਅੱਜ਼ਮ) ਦੀ ਅਗਵਾਈ ਹੇਠ ਦਸ ਹਜ਼ਾਰ ਫ਼ੌਜੀ ਭੇਜੇ ਅਤੇ ਸਰਹਿੰਦ ਅਤੇ ਜਲੰਧਰ ਦੇ ਚਕਲਦਾਰਾਂ ਨੂੰ ਮੁਗ਼ਲ ਫ਼ੌਜ ਦੀ ਮਦਦ ਲਈ ਕਿਹਾ ਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਵੀ ਇਸ ਲੜਾਈ ਵਿਚ ਸਾਥ ਦੇਣ ਦਾ ਹੁਕਮ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਦਾ ਚਮਕੌਰ ਸਾਹਿਬ ਆਉਣਾ
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਚਚੇਰੇ ਭਰਾ ਨਾਹਰ ਖ਼ਾਂ ਅਤੇ ਆਪਣੇ ਛੋਟੇ ਭਰਾ ਖ਼ਿਜ਼ਰ ਮੁਹੰਮਦ ਖ਼ਾਂ ਦੀ ਅਗਵਾਈ ਵਿਚ 5 ਹਜ਼ਾਰ ਫ਼ੌਜੀ ਸ਼ਹਿਜ਼ਾਦਾ ਮੁਰਾਦ ਦੀ ਮਦਦ ਲਈ ਭੇਜੇ। ਇਹ ਲੜਾਈ ਲੰਮਾ ਸਮਾਂ ਚਲਦੀ ਰਹੀ। ਅਨੰਦਪੁਰ ਨੂੰ ਹਰ ਪਾਸਿਓਂ ਘੇਰ ਕੇ ਬਾਹਰੀ ਮੇਲ-ਮਿਲਾਪ ਤੋਂ ਕੱਟ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਫ਼ੌਜੀ ਭੁੱਖ ਤੋਂ ਪ੍ਰੇਸ਼ਾਨ ਹੋਣ ਲੱਗੇ। ਬਹੁਤ ਸਾਰੇ ਸਾਥੀ ਗੁਰੂ ਜੀ ਦਾ ਸਾਥ ਛੱਡ ਗਏ ਸਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਨਾਜ਼ੁਕ ਹਾਲਤ ਵਿਚ ਵੀ ਬਚ ਕੇ ਨਿਕਲਣਾ ਨਹੀਂ ਸਨ ਚਾਹੁੰਦੇ ਪਰ ਬਾਕੀ ਸਾਥੀਆਂ ਦੀ ਰਾਇ ਨਾਲ ਉੱਥੋਂ ਰਾਤ ਦੇ ਹਨ੍ਹੇਰੇ ਵਿਚ ਨਿਕਲੇ।’’ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਭੁੱਖ ਨਾਲ ਮਾਰੇ ਗਏ। ਬਚੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਨਦੀ ਪਾਰ ਕਰ ਚਮਕੌਰ ਸਾਹਿਬ ਆਣ ਪੁੱਜੇ।
ਜਦੋਂ ਮੁਗ਼ਲ ਫੌਜਾਂ ਨੂੰ ਗੁਰੂ ਜੀ ਦੇ ਉਥੋਂ ਨਿਕਲ ਜਾਣ ਦੀ ਖ਼ਬਰ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਅਤੇ ਉਹ ਚਮਕੌਰ ਸਾਹਿਬ ਦੀ ਅੰਦਰੂਨੀ ਸਥਿਤੀ ਬਾਰੇ ਬੇਖ਼ਬਰ ਸਨ। ਜਿੱਥੇ ਮੁਗ਼ਲ ਫੌਜਾਂ ਨੂੰ ਕਾਫੀ ਔਕੜ ਦਾ ਸਾਹਮਣਾ ਕਰਨਾ ਪਿਆ ਸੀ। ਅੰਤ ਨੂੰ ਸ਼ਾਹੀ ਫ਼ੌਜਾਂ ਨੇ ਚਮਕੌਰ ਦੇ ਕਿਲ੍ਹੇ ਨੂੰ ਘੇਰ ਲਿਆ ਜਿੱਥੇ ਗੁਰੂ ਜੀ ਨੇ ਠਹਿਰ ਕੀਤੀ ਹੋਈ ਸੀ। ਉੱਥੇ ਆਪਸੀ ਭੇੜ ’ਚ ਸ਼ੇਰ ਮੁਹੰਮਦ ਖ਼ਾਂ ਦਾ ਚਚੇਰਾ ਭਰਾ ਨਾਹਰ ਖ਼ਾਂ ਮਾਰਿਆ ਗਿਆ। ਚਚੇਰੇ ਭਰਾ ਦੀ ਮੌਤ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਡਾਢਾ ਦੁੱਖ ਦਿੱਤਾ। ਮੁਗ਼ਲ ਫ਼ੌਜਾਂ ਗੁਰੂ ਜੀ ਦੀ ਤਲਾਸ਼ ਵਿਚ ਸਨ। ਦੂਜੇ ਪਾਸੇ ਮਾਤਾ ਗੁਜਰ ਕੌਰ, ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੇ ਪਿੰਡ ਖੇੜੀ ਵਿਚ ਇਕ ਗੰਗੂ ਬ੍ਰਾਹਮਣ ਦੇ ਘਰ ਸ਼ਰਨ ਲਈ ਹੋਈ ਸੀ ਤਾਂ ਉਸ ਨੇ ਮੁਗ਼ਲ ਬਾਦਸ਼ਾਹ ਤੋਂ ਇਨਾਮ ਹਾਸਲ ਕਰਨ ਦੇ ਚੱਕਰ ’ਚ ਮੋਰਿੰਡੇ ਦੇ ਰੰਘੜ ਗਵਰਨਰ ਨੂੰ ਪਰਿਵਾਰ ਦੀ ਸੂਹ ਦਿੱਤੀ। ਮੁਗ਼ਲ ਫ਼ੌਜਾਂ ਨੇ ਪਰਿਵਾਰ ਨੂੰ ਗਿ੍ਰਫ਼ਤਾਰ ਕਰ ਲਿਆ।

ਵਜ਼ੀਰ ਖ਼ਾਂ ਦੀ ਖੁੱਲ੍ਹੀ ਕਚਹਿਰੀ 'ਚ ਨਵਾਬ ਦਾ ਜਵਾਬ
ਵਜ਼ੀਰ ਖ਼ਾਂ ਦੇ ਹੁਕਮ ’ਤੇ ਉਨ੍ਹਾਂ ਨੂੰ ਇਕ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਪਰਿਵਾਰ ਦੀ ਗਿ੍ਰਫ਼ਤਾਰੀ ਵੇਲੇ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਸਰਹਿੰਦ ਵਿਖੇ ਮੌਜੂਦ ਸੀ। ਕੁਝ ਦਿਨਾਂ ਪਿਛੋਂ ਜਦੋਂ ਉਨ੍ਹਾਂ ਨੂੰ ਵਜ਼ੀਰ ਖ਼ਾਂ ਦੀ ਖੁੱਲ੍ਹੀ ਕਚਹਿਰੀ ਵਿਚ ਹਾਜ਼ਰ ਕੀਤਾ ਗਿਆ ਤਾਂ ਸਰਹਿੰਦ ਦੇ ਹੁਕਮਰਾਨਾਂ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਕਿਹਾ ਕਿ, ‘‘ਇਨ੍ਹਾਂ ਦਾ ਪਿਤਾ ਤੇਰੇ ਭਰਾਵਾਂ ਦਾ ਕਾਤਲ ਹੈ, ਤੂੰ ਹੁਣ ਉਨ੍ਹਾਂ ਦੀ ਮੌਤ ਦਾ ਬਦਲਾ ਲੈ ਸਕਦਾ ਏਂ...।’’ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਇਸ ਸਵਾਲ ਦਾ ਜਵਾਬ ਬਹੁਤ ਦਲੇਰੀ ਨਾਲ ਦਿੱਤਾ ਕਿ, ‘‘ਮੇਰੇ ਭਰਾ ਗੁਰੂ ਸਾਹਿਬ ਹੱਥੋਂ ਖੁੱਲ੍ਹੀ ਜੰਗ ਵਿਚ ਮਾਰੇ ਗਏ ਹਨ ਤੇ ਮੈਂ ਉਨ੍ਹਾਂ ਤੋਂ ਖੁੱਲ੍ਹੀ ਜੰਗ ਵਿਚ ਹੀ ਬਦਲਾ ਲੈਣਾ ਚੰਗਾ ਸਮਝਦਾ ਹਾਂ ਪਰ! ਮੈਂ ਕਿਸੇ ਵੀ ਹਾਲਤ ਵਿਚ ਵੀ ਇਨ੍ਹਾਂ ਮਾਸੂਮ ਜਿੰਦਾਂ ਤੋਂ ਬਦਲਾ ਲੈਣ ਦੀ ਸੋਚ ਨਹੀਂ ਸਕਦਾ। ਮੈਂ ਕੋਈ ਬੁਜ਼ਦਿਲ ਨਹੀਂ ਕਿ ਬੱਚਿਆਂ ’ਤੇ ਜ਼ੁਲਮ ਕਮਾ ਕੇ ਬਦਲਾ ਲਵਾਂ। ਕੈਦੀਆਂ ਨਾਲ ਮਾੜਾ ਨਹੀਂ ਚੰਗਾ ਸਲੂਕ ਕਰਨਾ ਬਹਾਦਰੀ ਹੈ, ਇਹੋ ਹੀ ਇਸਲਾਮ ਦੇ ਪੈਗ਼ੰਬਰ ਹਜ਼ੂਰ-ਏ-ਪਾਕ ਸੱਲਲ-ਲਾਹੋ-ਅੱਲਹ ਵਸੱਲਮ ਦੀ ਸਿੱਖਿਆ ਹੈ। ਮੈਂ ਇਨ੍ਹਾਂ ਮਾਸੂਮ ਜਿੰਦਾਂ ’ਤੇ ਜ਼ੁਲਮ ਕਰਕੇ ਇਸਲਾਮ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦਾ। ਜੇਕਰ ਇਨ੍ਹਾਂ ਦੇ ਅੱਬਾ ਜਾਨ ਨੂੰ ਵੀ ਕੈਦ ਕਰ ਲਿਆ ਜਾਵੇ ਮੈਂ ਤਾਂ ਵੀ ਬਦਲਾ ਨਹੀਂ ਲਵਾਂਗਾ...।’’

ਸਰਹਿੰਦ ਦੇ ਚਲਕਦਾਰ ਵਜ਼ੀਰ ਖ਼ਾਂ ਉੱਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਸਗੋਂ ਵਜ਼ੀਰ ਖ਼ਾਂ ਨੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਕਿ ‘‘ਜੇ ਕਰ ਇਹ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ...।’’ ਇਸ ਵਿਚ ਵੀ ਵਜ਼ੀਰ ਖ਼ਾਂ ਦੀ ਚਲਾਕੀ ਸੀ ਕਿ ਬੱਚਿਆਂ ਨੂੰ ਇਸਲਾਮ ਧਾਰਨ ਕਰਵਾਉਣ। ਪਰ ਉਸ ਦੀ ਦਿਲੀ ਧਾਰਨਾ ਤਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਸੀ।

ਨਵਾਬ ਸ਼ੇਰ ਖ਼ਾਂ ਦਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਖ਼ਤ
ਜਦੋਂ ਬੱਚਿਆਂ ਨੇ ਇਸਲਾਮ ਕਬੂਲ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਹੋਰ ਬਹਾਨਾ ਲੱਭ ਪਿਆ ਬੱਚਿਆਂ ਨੂੰ ਕਤਲ ਕਰਨ ਦਾ। ਜਦੋਂ ਵਜ਼ੀਰ ਖ਼ਾਂ ਦੀ ਕੋਈ ਗੱਲ ਮੰਨੀ ਨਾ ਗਈ ਤਾਂ ਉਸ ਨੇ ਨਿੱਕੀਆਂ ਜਿੰਦਾਂ ਨੂੰ ਜਿਉਂਦੇ ਹੀ ਨੀਂਹਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ। ਉਸ ਦੇ ਇਸ ਫ਼ੈਸਲੇ ਵਿਰੁੱਧ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਵਾਜ਼ ਉਠਾਈ ਕਿ ਪਿਤਾ ਦਾ ਬਦਲਾ ਬੱਚਿਆਂ ਤੋਂ ਲੈਣਾ ਬਿਲਕੁਲ ਜਾਇਜ਼ ਨਹੀਂ। ਵਜ਼ੀਰ ਖ਼ਾਂ ਆਪਣੇ ਫ਼ੈਸਲੇ ਤੋਂ ਪਿੱਛੇ ਨਾ ਹਟਿਆ ਤਾਂ ਨਵਾਬ ਸ਼ੇਰ ਖ਼ਾਂ ਨੇ ਉਸ ਸਮੇਂ ਇਕ ਖ਼ਤ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਜਿਸ ਵਿਚ ਉਸ ਨੇ ਬੱਚਿਆਂ ਨੂੰ ਬਚਾਉਣ ਲਈ ਬੇਨਤੀ ਕੀਤੀ। ‘‘ਪੰਦਰਾ ਰੋਜ਼ਾ ‘‘ਸ਼ਮਸ਼ੀਰ-ਏ-ਦਸਤ’’ ਅਨੁਸਾਰ ਪੰਜਾਬੀ ਅਨੁਵਾਦ ਹੋਇਆ ਖ਼ਤ’’ ਕੁਝ ਇਸ ਤਰ੍ਹਾਂ ਸੀ:
ਐ ਆਲਮ ਪਨਾਹ! ਜ਼ਮਾਨੇ ਦੇ ਅਜ਼ੀਮ ਰੁਤਬਿਆਂ ਅਤੇ ਜਾਹੋ ਹਸ਼ਮਤ ਵਾਲ਼ੇ ਸ਼ਹਿਨਸ਼ਾਹ ਖ਼ੁਦਾ ਤੁਹਾਨੂੰ ਸੱਤ ਅਸਮਾਨਾਂ ਦੀ ਹਕੂਮਤ ਨਸੀਬ ਫਰਮਾਵੇ, ਤੁਹਾਡੇ ਜਾਹੋ ਜਲਾਲ ਨੂੰ ਕਦੇ ਗ੍ਰਹਿਣ ਨਾ ਲੱਗੇ ਅਤੇ ਤੁਹਾਡੀ ਫ਼ਤਹਿ ਤੇ ਕਾਮਯਾਬੀ ਦੇ ਚੰਨ ਹਮੇਸ਼ਾ ਕਾਇਨਾਤ ਉੱਤੇ ਜਗਮਗਾਉਂਦੇ ਰਹਿਣ। ਮੈਂ ਨਿਮਾਣਾ ਦਾਸ ਉਸ ਸੁਹਣੇ ਰੱਬ ਅੱਗੇ ਬਹੁਤ ਹੀ ਅਦਬ, ਅਹਿਤਰਾਮ ਅਤੇ ਸਿਰ ਨਿਵਾਉਂਦਾ ਹੋਇਆ ਦੁਆ ਕਰਦਾ ਹਾਂ ਕਿ ਉਹ (ਅੱਲ੍ਹਾ) ਤੁਹਾਨੂੰ ਆਪਣੀ ਛਤਰ ਛਾਇਆ ਹੇਠ ਮਹਿਫੂਜ਼ ਰੱਖੇ ਜੋ ਕਿ ਪੂਰੀ ਕਾਇਨਾਤ ਨੂੰ ਆਪਣੀ ਆਗ਼ੋਸ਼ ਵਿਚ ਲੈਣ ਵਾਲ਼ਾ ਹੈ, ਜਿਸ ਨੇ ਮਨੁੱਖੀ ਜਿੰਦ ਜਾਨ ਦੀ ਹਮੇਸ਼ਾ ਹਿਫ਼ਾਜ਼ਤ ਫਰਮਾਈ ਹੈ ਅਤੇ ਜੋ ਹਮੇਸ਼ਾ ਰਹਿਮ ਦਿਲ ਵਾਲ਼ਾ ਤੇ ਰਹੀਮ ਹੈ। ਉਸੇ ਮੁਕੱਦਸ ਤੇ ਸਰਵ ਉੱਚ ਰੱਬ ਅਤੇ ਰਹਿਮਾਨ ਤੇ ਰਹੀਮ ਦਾ ਵਾਸਤਾ ਦੇ ਕੇ ਜਿਸ ਦੇ ਕਬਜ਼ੇ ਵਿਚ ਪੂਰੀ ਕਾਇਨਾਤ ਦੀ ਜਾਨ ਹੈ ਇਹ ਦਾਸ ਤੁਹਾਡੀ ਸੇਵਾ ’ਚ ਬੇਨਤੀ ਕਰਦਾ ਹੈ ਕਿ ਇਹ ਕਿੰਨਾ ਚੰਗਾ ਹੋਵੇ ਜੇਕਰ ਗੁਰੂ ਗੋਬਿੰਦ ਸਿੰਘ (ਸਿੱਖਾਂ ਦੇ ਦਸਵੇਂ ਗੁਰੂ) ਦੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਜਾਵੇ।

ਆਲੀਜਾਹ! ਕੀ ਸੂਬੇਦਾਰ ਸਰਹਿੰਦ ਨੂੰ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸ ਦੇ ਮਾਸੂਮ ਬੱਚਿਆਂ ਨੂੰ ਦੇਵੇ ? ਕੇਵਲ ਇਸ ਲਈ ਕਿ ਉਹ ਉਸ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰਾਂ ਵਿਚ ਚਿਣਵਾ ਦੇਵੇ, ਇੱਥੋਂ ਤੱਕ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ।ਆਲਮ ਪਨਾਹ! ਭਾਵੇਂ ਸੂਬੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਹੌਸਲਾ ਨਹੀਂ ਰੱਖਦਾ, ਜਿਸ ਦਾ ਹੁਕਮ ਮੌਤ ਦੀ ਤਰ੍ਹਾਂ ਅਟੱਲ ਹੈ, ਪਰ ਤੁਹਾਡਾ ਇਹ ਖ਼ਾਦਿਮ ਅਤੇ ਖ਼ੈਰ ਖ਼ੁਆਹ ਉਸ ਦੇ ਇਸ ਨਾਪਾਕ ਅਤੇ ਨਾ ਦੂਰ ਅੰਦੇਸ਼ੀ ਵਾਲ਼ੇ ਫੈਸਲੇ ਦੀ ਨਿੰਦਾ ਕਰਦਾ ਹੈ ਅਤੇ ਸਲਤਨਤ ਦਾ ਇਕ ਨਿਮਾਣਾ ਖ਼ਾਦਿਮ ਅਤੇ ਖ਼ੈਰ ਖ਼ੁਆਹ ਹੋਣ ਦੇ ਨਾਤੇ ਆਂ-ਜਨਾਬ ਦੀ ਸਲਤਨਤ ਦੀ ਖ਼ੈਰ ਖ਼ੁਆਹੀ ਲਈ ਬੇਨਤੀ ਕਰਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦੀ ਹੁਕਮ ਅਦੂਲੀ ’ਤੇ ਕੋਈ ਮੁਨਾਸਬ ਸਜ਼ਾ ਤਜਵੀਜ਼ ਫ਼ਰਮਾਉਣ। ਇਨਸਾਫ਼ ਵੀ ਇਸੇ ਗੱਲ ਦਾ ਤਕਾਜ਼ਾ ਕਰਦਾ ਹੈ। ਤੁਹਾਡੇ ਇਸ ਨਿਮਾਣੇ ਖ਼ਾਦਿਮ ਦੇ ਖ਼ਿਆਲ ਅਨੁਸਾਰ ਕਿਸੇ ਤਰ੍ਹਾਂ ਵੀ ਇਹ ਗੱਲ ਤਾਕਤ ਤੇ ਹਕੂਮਤ ਦੀ ਸ਼ਾਯਾਨੇ ਸ਼ਾਨ ਨਹੀਂ ਕਿ ਕਿਸੇ ਵੀ ਕੌਮ ਦੀਆਂ ਹੁਕਮ ਅਦੂਲੀਆਂ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਲਿਆ ਜਾਵੇ, ਅਜਿਹੇ ਬੱਚਿਆਂ ਤੋ ਜੋ ਕਿ ਮਾਸੂਮ ਹੀ ਨਹੀਂ, ਨਾਜ਼ੁਕ ਅਤੇ ਕਮਸਿਨ ਵੀ ਹਨ ਅਤੇ ਜੋ ਕਿਸੇ ਸੂਰਤ ’ਚ ਵੀ ਇਕ ਮਜ਼ਬੂਤ ਅਤੇ ਤਾਕਤਵਰ ਸੂਬੇਦਾਰ ਦੀਆਂ ਬੇਪਨਾਹ ਤਾਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਹਰਕਤ ਸਪੱਸ਼ਟ ਤੌਰ ’ਤੇ ਹਜ਼ਰਤ ਮੁਹੰਮਦ (ਸ.) ਦੀਆਂ ਸਿੱਖਿਆਵਾਂ ਅਤੇ ਇਸਲਾਮੀ ਅਸੂਲਾਂ ਦੇ ਖ਼ਿਲਾਫ਼ ਹੈ।

ਨਵਾਬ ਸ਼ੇਰ ਖ਼ਾਂ ਵੱਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਖ਼ਤ

ਜ਼ਿੱਲੇ ਸੁਬਹਾਨੀ! ਜਹਾਂ ਪਨਾਹ ਦੇ ਇਸ ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਸੂਬੇਦਾਰ ਸਰਹਿੰਦ ਦਾ ਇਹ ਗ਼ੈਰ ਇਸਲਾਮੀ ਅਤੇ ਗ਼ੈਰ ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ, ਸ਼ਾਨੋ ਸ਼ੌਕਤ, ਇੱਜ਼ਤੋ ਵਕਾਰ ਅਤੇ ਇਨਸਾਫ ਤੇ ਸੱਚਾਈ ਉੱਤੇ ਹਮੇਸ਼ਾ ਦੇ ਲਈ ਧੱਬਾ ਨਾ ਬਣ ਜਾਵੇ। ਉਂਝ ਵੀ ਇਸ ਕਿਸਮ ਦੀ ਸਜ਼ਾ ਅਤੇ ਅਜ਼ੀਅਤ ਤੁਹਾਡੀ ਹਕੂਮਤ ਦੇ ਕਾਨੂੰਨ ਅਤੇ ਹੱਕ ਤੇ ਇਨਸਾਫ ਦੇ ਬਿਲਕੁਲ ਉਲਟ ਹੈ। ਉਪਰੋਕਤ ਗੁਜ਼ਾਰਿਸ਼ ਦੇ ਨਾਲ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਦਾਸ ਬੇਨਤੀ ਕਰਦਾ ਹੈ ਕਿ ਜੇਕਰ ਜਹਾਂ ਪਨਾਹ ਦੇ ਮਿਜ਼ਾਜ ਦੇ ਅਨੁਕੂਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ ਤਾਂ ਜੋ ਉਹ ਅਗਾਂਹ ਲਈ ਅਜਿਹੀਆਂ ਸਰਗਰਮੀਆਂ ਤੋਂ ਬਾਜ਼ ਰਹਿਣ ਜੋ ਹਜ਼ੂਰ ਨੂੰ ਨਾ ਮੁਨਾਸਿਬ ਲੱਗਦੀਆਂ ਹੋਣ। ਇਹ ਹੋਰ ਵੀ ਮੁਨਾਸਿਬ ਹੋਵੇਗਾ, ਜੇਕਰ ਉਨ੍ਹਾਂ ਨੂੰ ਰਾਜਧਾਨੀ ਦਿੱਲੀ ਵਿਚ ਰੱਖਿਆ ਜਾਵੇ, ਜਦੋਂ ਤੱਕ ਕਿ ਉਨ੍ਹਾਂ ਵਿਚ ਤਬਦੀਲੀ ਨਾ ਆ ਜਾਵੇ ਅਤੇ ਤਖ਼ਤ ਦੀ ਆਗਿਆਕਾਰੀ ਅਤੇ ਵਫ਼ਾਦਾਰੀ ਕਬੂਲ ਨਾ ਲੈਣ। ਜੇ ਕਰ ਜ਼ਿੱਲੇ ਇਲਾਹੀ ਮੁਨਾਸਿਬ ਖ਼ਿਆਲ ਫਰਮਾਉਣ ਤਾਂ ਦੋਵੇਂ ਬੱਚਿਆਂ ਨੂੰ ਆਪਣੇ ਇਸ ਅਦਨਾ ਗ਼ੁਲਾਮ ਦੀ ਨਿਗਰਾਨੀ ਵਿਚ ਦੇਣ ਦਾ ਹੁਕਮ ਵੀ ਫ਼ਰਮਾ ਸਕਦੇ ਹਨ ਤਾਂ ਜੋ ਉਨ੍ਹਾਂ ’ਤੇ ਨਜ਼ਰ ਰਹੇ ਅਤੇ ਉਨ੍ਹਾਂ ਨੂੰ ਹਰੇਕ ਪ੍ਰਕਾਰ ਦੀਆਂ ਸਰਗਰਮੀਆਂ ਤੋਂ ਬਾਜ਼ ਰੱਖਿਆ ਜਾ ਸਕੇ।

ਜ਼ਿੱਲੇ ਸੁਬਹਾਨੀ! ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਜਜ਼ਬਾਤ ਅਤੇ ਵਫ਼ਾਦਾਰੀ ’ਚ ਡੁੱਬੀ ਹੋਈ ਇਹ ਲਿਖਤ ਕਿਤੇ ਸ਼ਾਹੀ ਆਦਾਬ ਦੇ ਬੰਨੇ ਪਾਰ ਨਾ ਕਰ ਗਈ ਹੋਵੇ, ਪਰ ਰੱਬੀ ਖ਼ੌਫ਼ ਅਤੇ ਆਲਾ ਹਜ਼ਰਤ ਨਾਲ ਵਫਾਦਾਰੀ ਦਾ ਤਕਾਜ਼ਾ ਦਾਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਹੱਕ ਗੱਲ ਕਹਿਣ ਤੋਂ ਗੁਰੇਜ਼ ਕਰਾਂ। ਮੇਰੇ ਨਿਮਾਣੇ ਦਾਸ ਦੀ ਗੁਜ਼ਾਰਿਸ਼ ’ਤੇ ਸ਼ਾਹੀ ਫੁੱਲ ਚੜ੍ਹਾਏ ਗਏ ਤਾਂ ਮੈਂ ਖ਼ੁਦ ਨੂੰ ਜ਼ਮਾਨੇ ਦਾ ਖ਼ੁਸ਼ਕਿਸਮਤ ਇਨਸਾਨ ਸਮਝਾਂਗਾ ਅਤੇ ਜੇ ਕਰ ਦਾਸ ਦੀ ਇਹ ਇਲਤਿਜ਼ਾ ਤਬੀਅਤ ਉੱਤੇ ਗਰਾਂ (ਭਾਨੀ) ਗੁਜ਼ਰੇ ਤਾਂ ਬੰਦਾ ਆਪਣਾ ਫਰਜ਼ ਨਿਭਾਉਂਦਿਆਂ ਹੱਕ ਤੇ ਇਨਸਾਫ਼ ਦੇ ਸਾਹਮਣੇ ਸਿਰਫ਼ ਆਪਣੇ ਨਿੱਜੀ ਵਿਚਾਰਾਂ ਦਾ ਇਜ਼ਹਾਰ ਕਰਦਾ ਹੈ, ਪਰ ਸੱਚ ਦੀ ਰਾਹ ਤੋਂ ਉਸ ਦਾ ਕਦਮ ਕਦੇ ਪਿੱਛੇ ਨਹੀਂ ਹਟੇਗਾ।
ਦਸਤਖ਼ਤ/-
ਨਵਾਬ ਸ਼ੇਰ ਮੁਹੰਮਦ ਖ਼ਾਂ
ਰਿਆਸਤ ਮਲੇਰਕੋਟਲਾ
ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਇਤਿਹਾਸਕ ਹਵਾਲੇ
ਜਦੋਂ ਅਸੀਂ ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਇਤਿਹਾਸਕ ਤੌਰ ’ਤੇ ਪੜ੍ਹਦੇ ਹਾਂ ਤਾਂ ਸਾਡੇ ਸਾਹਮਣੇ ਉਹ ਇਕ ਚੰਗੇ ਆਚਰਣ ਵਾਲ਼ਾ, ਸੂਝਵਾਨ, ਨਿਡਰ, ਯੋਗ ਅਤੇ ਦੂਰ-ਅੰਦੇਸ਼ੀ ਵਿਅਕਤੀ ਨਜ਼ਰ ਆਉਂਦਾ ਹੈ। ਉਸ ਦੇ ਦੋ ਭਰਾ ਸਿੱਖਾਂ ਵੱਲੋਂ ਜੰਗ ਦੇ ਮੈਦਾਨ ਵਿਚ ਮਾਰੇ ਗਏ ਪਰ ਫੇਰ ਵੀ ਗੁਰੂ ਜੀ ਦੇ ਬੱਚਿਆਂ ਪ੍ਰਤੀ ਉਸ ਦਾ ਹਮਦਰਦ ਹੋਣਾ ਉਸ ਦੇ ਨੇਕ ਅਤੇ ਧਾਰਮਿਕ ਸੋਚ ਵਾਲ਼ਾ ਹੋਣ ਦੀ ਨਿਸ਼ਾਨੀ ਹੈ। ਅਜਿਹੀ ਸੋਚ ਰੱਖਣ ਵਾਲ਼ਾ ਵਿਅਕਤੀ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ ਜਿਸ ਦੀ ਇਜਾਜ਼ਤ ਉਸ ਦਾ ਧਰਮ ਨਾ ਦਿੰਦਾ ਹੋਵੇ।

ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਦਸੰਬਰ 1704 ਈ. ਨੂੰ ਜ਼ੁਲਮ ਵਿਰੁੱਧ ਉਠਾਈ ਗਈ ਆਵਾਜ਼ ਦੀ ਇਸ ਘਟਨਾ ਨੂੰ ਮੁਕਾਮੀ ਇਤਿਹਾਸ ਵਿਚ ‘‘ਹਾਅ ਦਾ ਨਾਅਰਾ’’ ਕਰਕੇ ਯਾਦ ਕੀਤਾ ਜਾਂਦਾ ਹੈ। ‘‘ਹਾਅ ਦਾ ਨਾਅਰਾ’’ ਅਸਲ ਵਿਚ ‘‘ਆਹ ਦਾ ਨਾਅਰਾ’’ ਹੈ। ਉਰਦੂ ਫ਼ਾਰਸੀ ਦੀਆਂ ਪੁਰਾਣੀਆਂ ਇਤਿਹਾਸਕ ਪੁਸਤਕਾਂ ਵਿੱਚ ‘‘ਹਾਅ’’ ਸ਼ਬਦ ਦੀ ਥਾਂ ‘‘ਆਹ’’ ਸ਼ਬਦ ਪ੍ਰਯੋਗ ਕੀਤਾ ਮਿਲਦਾ ਹੈ। ‘ਆਹ’ ਸ਼ਬਦ ਦੁੱਖ ਪ੍ਰਗਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਇਸ ਦਾ ਮਤਲਬ ‘ਹਾਉਕਾ’ ਜਾਂ ‘ਹਾਏ’ ਨਿਕਲਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਦੁਆਰਾ ਸਾਹਿਬਜ਼ਾਦਿਆਂ ਲਈ ਉਠਾਈ ਗਈ ਹੱਕ ਦੀ ਆਵਾਜ਼ ਅਸਲ ਵਿਚ ‘‘ਆਹ ਦਾ ਨਾਅਰਾ’’ ਹੈ ਜੋ ਸਮੇਂ ਨਾਲ ਬਦਲ ਕੇ ‘‘ਹਾਅ ਦਾ ਨਾਅਰਾ’’ ਕਿਹਾ ਜਾਣ ਲੱਗਾ।

ਉਰਦੂ ਦੀਆਂ ਦੂਜੀਆਂ ਪੁਸਤਕਾਂ ਵਿਚ ਵੀ ਇਸੇ ਤਰ੍ਹਾਂ ‘ਹਾਅ’ ਸ਼ਬਦ ਦੀ ਥਾਂ ‘ਆਹ’ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਕਿੰਨਾ ਜ਼ਿਆਦਾ ਦੁੱਖ ਸੀ। ਇਸ ਲਈ ਸਿੱਖ ਕੌਮ ਵਿਚ ਰਿਆਸਤ ਮਲੇਰਕੋਟਲਾ ਦੇ ਇਸ ਅਣਖ਼ੀਲੇ ਨਵਾਬ ਨੂੰ ਹਮੇਸ਼ਾ ਆਦਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਨਵਾਬ ਸ਼ੇਰ ਮੁਹੰਮਦ ਖ਼ਾਂ 1712 ਈ. ਵਿਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਹ ਇਕ ਸੁਲਝਿਆ ਹੋਇਆ ਸੈਨਿਕ, ਮੁਨਸਫ਼ ਅਤੇ ਪੱਕੇ ਇਰਾਦੇ ਦਾ ਧਾਰਨੀ, ਦਿਆਲੂ ਅਤੇ ਆਪਣੀ ਜਨਤਾ ਦਾ ਦਰਦ ਪਛਾਨਣ ਵਾਲ਼ਾ ਸੀ। ਉਸ ਨੇ ਇਕ ਮੁਸਲਿਮ ਰਿਆਸਤ ਦਾ ਹਾਕਮ ਹੁੰਦਿਆਂ ਹੋਇਆਂ ਵੀ ਆਪਣੀ ਰਿਆਸਤ ਵਿਚ ਮੁਸਲਮਾਨਾਂ ਦੇ ਨਾਲ-ਨਾਲ ਅਨੇਕਾਂ ਹਿੰਦੂਆਂ ਤੇ ਸਿੱਖਾਂ ਨੂੰ ਜ਼ਮੀਨਾਂ ਤੇ ਜਾਗੀਰ ਵੀ ਦਿੱਤੀ ਸੀ। ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਲਈ ਪ੍ਰਗਟਾਈ ਹਮਦਰਦੀ ਉਸ ਦੇ ਇਨਸਾਨੀ ਕੱਦ ਨੂੰ ਕਈ ਗੁਣਾਂ ਉੱਚਾ ਕਰਦੀ ਹੈ। ਇਤਿਹਾਸ ਨੂੰ ਅਸੀਂ ਕਦੇ ਵਿਸਾਰ ਨਹੀਂ ਸਕਦੇ...। ਮਲੇਰਕੋਟਲਾ ਵਿਚ ‘ਹਾਅ ਦਾ ਨਾਅਰਾ’ ਗੁਰੂ ਘਰ ਉਸਾਰਿਆ ਗਿਆ ਹੈ।

28/11/2021

ਸੈਕਸ ਸਮੱਸਿਆਵਾ ਲਈ ਕੁੱਦਰਤੀ ਅਤੇ ਬਿਹਤਰੀਨ ਨੁਸਖ਼ਾ। ਇਹ ਨੁਸਖ਼ਾ ਹਰ ਪ੍ਰਕਾਰ ਦੀ ਸੈਕਸ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦੇਵੇਗਾ।

ਮਰਦਾਨਾ ਕਮਜ਼ੋਰੀ ਖ਼ਤਮ ਕਰਕੇ 100% ਸੈਕਸ ਪਾਵਰ ਲਿਆ ਦਿੰਦਾ ਹੈ।

ਇਸ ਨੁਸਖ਼ੇ ਨੂੰ ਇਸਤੇਮਾਲ ਕਰਨ ਤੋਂ ਬਾਅਦ ਹਰ ਉਮਰ ਦੇ ਪੁਰਸ਼ਾਂ ਦੀਆਂ
ਸੈਕਸ ਸਮੱਸਿਆਵਾਂ ਜੜ੍ਹ ਤੋਂ ਖ਼ਤਮ ਹੋ ਜਾਂਦੀਆਂ ਹਨ।
ਵਿਦੇਸ਼ਾ ਵਿੱਚ ਬੈਠੇ ਸੱਜਣਾ ਦੇ ਵਾਰ ਵਾਰ ਕਹਿਣ ਤੇ ਅਸੀਂ ਇਹ ਨੁਸਖ਼ਾ ਤਿਆਰ ਕੀਤਾ ਹੈ।
ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਮਾਨਚਹਾ~ ਜੋਸ਼ ,ਟਾਈਮਿੰਗ,ਸਟੈਂਡਿੰਗ,ਵੀਰਜ ਨੂੰ ਗਾੜਾ ਕਰਦਾ ਹੈ ਅਤੇ ਪੂਰੇ ਨਰਵਸ ਸਿਸਟਮ ਦੀ ਰਿਪੇਅਰ ਕਰਦਾ ਹੈ।
ਮੈਂ ਵੈਦ ਦਿਲਸ਼ਾਦ ਕਾਸਮੀ ਇਹ ਨੁਸਖ਼ਾ ਲੋਕ ਭਲਾਈ ਲਈ ਸ਼ੇਅਰ ਕਰ ਰਿਹਾ ਹਾਂ।
ਨੁਸਖ਼ਾ ਨੋਟ ਕਰੋ:
ਬੇਹਮਨ ਸੁਰਖ਼•••70ਗ੍ਰਾਮ
ਬੇਹਮਨ ਸਫੈਦ•••55ਗ੍ਰਾਮ
ਕੁਸ਼ਤਾ ਖਾਬਸੂਲ•••50ਗ੍ਰਾਮ
ਸਾਲਮ ਪੰਜਾ•••50ਗ੍ਰਾਮ
ਸਾਲਮ ਮਿਸਰੀ•••50ਗ੍ਰਾਮ
ਕੀਕਰ ਗੂੰਦ•••65ਗ੍ਰਾਮ
ਰੇਗਮਾਹੀ•••45ਗ੍ਰਾਮ
ਜੁੰਦ ਬਦਸਤਰ•••25ਗ੍ਰਾਮ
ਬੀਜ ਉਤੰਗਣ•••65ਗ੍ਰਾਮ
ਨਾਗ ਕੇਸਰ•••25ਗ੍ਰਾਮ
ਕੁਸ਼ਤਾ ਕਲੀ•••150ਮਿਲੀਨਗ੍ਰਾਮ
ਦੇਸੀ ਖੰਡ•••80ਗ੍ਰਾਮ
ਕੁਸ਼ਤਾ ਸੰਘਰਫ•••1ਗ੍ਰਾਮ
ਕੁਸ਼ਤਾ ਬੈਜਾ ਮੁਰਗ•••1.25ਗ੍ਰਾਮ
ਕੁਸ਼ਤਾ ਤਾਂਬਾ•••250ਮਿਲੀ ਗ੍ਰਾਮ
ਸੋਨਾ ਭਸਮ•••1ਗ੍ਰਾਮ
ਹੀਰਕ ਭਸਮ•••500ਮਿਲੀ ਗ੍ਰਾਮ
ਲੋਹ ਭਸਮ•••1ਗ੍ਰਾਮ
ਅਕਰ ਕਰਾਂ ਇਰਾਨੀ•••50ਗ੍ਰਾਮ
ਕੋਨਚ ਬੀਜ•••70ਗ੍ਰਾਮ
ਅਸਗੰਦ ਨਗੌਰੀ•••50ਗ੍ਰਾਮ
ਛੋਟੀ ਮੱਖੀ ਦਾ ਸ਼ਹਿਦ••• 250ਗ੍ਰਾਮ

ਨੁਸਖ਼ਾ ਤਿਆਰ ਕਰਨ ਦੀ ਵਿਧੀ: ਇਹ ਸਾਰੀਆਂ ਚੀਜ਼ਾਂ ਨੂੰ ਖਰਲ ਕਰਕੇ ਇਕ ਜਾਣ ਕਰ ਦੇਵੋ ਅਤੇ ਭਸਮਾਂ ਨੂੰ ਬੜੇ ਧਿਆਨ ਦੇ ਨਾਲ ਮਿਕਸ ਕਰਨ ਲੱਗੇ ਇਕ ਗੱਲ ਦਾ ਧਿਆਨ ਰੱਖਣਾ ਹੈ ਕੇ ਕੋਈ ਭਸਮ ਕੱਚੀ ਨਾ ਰਹਿ ਜਾਵੇ।ਖਰਲ ਕਰਕੇ ਇਹਨਾਂ ਚੀਜ਼ਾਂ ਨੂੰ ਸ਼ਹਿਦ ਦੇ ਵਿਚ ਚੰਗੀ ਤਰ੍ਹਾਂ ਰਲਾ ਲਵੋ ,ਨੁਸਖ਼ਾ ਤਿਆਰ ਹੈ।
ਨੋਟ: ਸਾਰੀਆਂ ਜੜੀਆਂ ਬੂਟੀਆਂ ਦੇ ਅਸਲੀ ਹੋਣ ਅਤੇ ਭਸਮਾਂ ਦੇ ਸ਼ੁੱਧ ਹੋਣ ਤੇ ਹੀ ਨੁਸਖ਼ਾ ਆਪਣਾ 100% ਕੰਮ ਕਰੇਗਾ।
ਜਿਹੜੇ ਵੀਰ ਹਰ ਤਰ੍ਹਾਂ ਦੀ ਦਵਾਈ ਦਾ ਇਸਤੇਮਾਲ ਕਰ ਚੁੱਕੇ ਹਨ ਫੇਰ ਵੀ ਉਹਨਾਂ ਦੀਆਂ ਸਮੱਸਿਆਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਂ ਉਹ ਵੀਰ ਇਕ ਵਾਰ ਇਸ ਨੁਸਖ਼ੇ ਦਾ ਜ਼ਰੂਰ ਇਸਤੇਮਾਲ ਕਰੋ ਅਤੇ ਪੂਰੀ ਜ਼ਿੰਦਗੀ ਦਾ ਕੋਹੜ ਵੱਢੋ।

ਵੈਦ ਦਿਲਸ਼ਾਦ ਕਾਸਮੀ ਜੀ
ਕੋਈ ਵੀ ਸਲਾਹ ਜਾ ਨੁਸਖ਼ਾ ਤਿਆਰ ਕਰਵਾਉਣ ਲਈ ਸੰਪਰਕ ਕਰੋ।
ਕਾਲ ਅਤੇ ਵਹੱਟਸੈਪ: +91-8699050059

ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮਿੱਤਰ,ਸੱਜਣ ਦਵਾਈ ਨੂੰ ਘਰ ਬੈਠੇ ਹੀ ਪ੍ਰਾਪਤ ਕਰੋ।

Photos from Vaid Dilshad Qasmi Ji's post 17/07/2021

ਨੁਸਖ਼ਾ ਨੰਬਰ:106
ਇਹ ਨੁਸਖ਼ਾ ਹਰ ਪ੍ਰਕਾਰ ਦੀ ਸੈਕਸ ਸਮੱਸਿਆਵਾਂ ਦੇ ਲਈ ਬਹੁਤ ਪੇਸ਼ਕੀਮਤੀ ਨੁਸਖ਼ਾ ਹੈ।ਇਹ ਨੁਸਖ਼ਾ ਇੰਨਾ ਪੇਸ਼ਕੀਮਤੀ ਹੈ ਕਿ ਇਸ ਦਾ ਪ੍ਰਯੋਗ ਰਾਜੇ,ਮਹਾਰਾਜੇ ਵੀ ਕਰਦੇ ਸਨ।
ਇਸ ਨੁਸਖੇ ਨੂੰ ਖਾਣ ਤੋਂ ਬਾਅਦ ਤੁਹਾਨੂੰ ਦੁਬਾਰਾ ਆਪਣੀ ਜਵਾਨੀ ਦੇ ਦਿਨ ਮੁੜ ਯਾਦ ਆ ਜਾਣਗੇ।
★♂ਇਹ ਨੁਸਖ਼ਾ ਇੰਨਾਂ ਜ਼ਬਰਦਸਤ ਹੈ ਕਿ ਤੁਸੀਂ ਇਸ ਨੁਸਖ਼ੇ ।★
[ਪੂਰੇ ਵਿਸ਼ਵ ਵਿਚੋਂ 01ਨੰਬਰ ਨੁਸਖ਼ਾ।]
ਕਈ ਹਜ਼ਾਰ ਲੋਕਾਂ ਦੇ ਵਾਰ-ਵਾਰ ਕਹਿਣ ਤੇ ਕਿ ਸਾਨੂੰ ਇਸ ਤਰ੍ਹਾਂ ਦਾ ਨੁਸਖ਼ਾ ਦੱਸੋ ਕਿ ਜਿਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਪੂਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਲੋੜ ਨਾ ਪਵੇ।ਅਤੇ ਇਸ ਨੁਸਖ਼ੇ ਦਾ ਅਸਰ ਵੀ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ।

ਜਿਵੇਂ ਕਿ: ਬਚਪਣ ਦੀਆਂ ਗ਼ਲਤੀਆਂ ਕਾਰਨ ਆਈ ਸੈਕਸ ਕਮਜ਼ੋਰੀ, ਨਸ਼ਾ ਕਰਨ ਨਾਲ ਆਈ ਸੈਕਸ ਕਮਜ਼ੋਰੀ,ਸ਼ੁਗਰ ਕਾਰਨ ਸੈਕਸ ਵਿੱਚ ਆਈ ਕਮਜ਼ੋਰੀ, ਸ਼ੀਘਰਪਤਨ,ਸੁਪਨਦੋਸ਼, ਲਿੰਗ ਦਾ ਛੋਟਾਪਨ ਤੇ ਪਤਲਾਪਨ ਜਾਂ ਸੈਕਸ ਟਾਈਮਿੰਗ ਦਾ ਘੱਟ ਲੱਗਣਾ ਜਾਂ ਸ਼ਿਕਰਾਣੂਆਂ ਦਾ ਘੱਟ ਹੋਣਾ , ਨਪੁਂਸਕਤਾ ਅਤੇ ਨਿੱਲ ਸ਼ਿਕਰਾਣੂਆਂ ਦਾ ਪੱਕਾ ਅਤੇ ਕਾਮਯਾਬ ਨੁਸਖ਼ਾ ਮੈਂ ਵੈਦ ਦਿਲਸ਼ਾਦ ਕਾਸਮੀ ਇਹ ਪੇਸ਼ਕੀਮਤੀ ਅਤੇ ਜ਼ਬਰਦਸਤ ਨੁਸਖ਼ਾ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਜਾ ਰਿਹਾ ਹਾਂ।

ਨੁਸਖ਼ਾ ਨੋਟ ਕਰੋ◆
ਹੀਰ ਭਸਮ----1.5ਗ੍ਰਾਮ
ਸੋਨਾ ਭਸਮ----2ਗ੍ਰਾਮ ਆ
ਕਸਤੂਰੀ----0.4ਗ੍ਰਾਮ
ਅੰਬਰ----15ਗ੍ਰਾਮ
ਕੇਸਰ----3ਗ੍ਰਾਮ
ਜੁੰਦ ਬਦਸਤਰ----.020ਗ੍ਰਾਮ
ਸ਼ੁੱਧ ਸ਼ਿਲਾਜੀਤ----5ਗ੍ਰਾਮ
ਰੇਗਮਾਹੀ ਮੱਛੀ---25ਗ੍ਰਾਮ-
ਅਕਰ ਕਰਾ----35ਗ੍ਰਾਮ
ਸਾਲਬ ਮਿਸਰੀ----105ਗ੍ਰਾਮ
ਸਾਲਬ ਪੰਜਾ---110ਗ੍ਰਾਮ
ਚਲਖੁਜ----145ਗ੍ਰਾਮ
ਚਾਂਦੀ ਭਸਮ----1.5ਗ੍ਰਾਮ
ਲੋਹਾ ਭਸਮ----0.5ਗ੍ਰਾਮ
ਸਵਾ ਰੰਗ ਭਸਮ----2.5ਗ੍ਰਾਮ
ਊਦ ਗਾਰਕੀ----165ਗ੍ਰਾਮ
ਸਮਸ ਅਰਬੀ----45ਗ੍ਰਾਮ
ਮਗਜ ਚਲੂਸਾ----125ਗ੍ਰਾਮ
ਬੋਜੀਦਾਰ----55ਗ੍ਰਾਮ
ਸਫੈਦ ਤੋਂਦਰੀ----35ਗ੍ਰਾਮ
ਬੇਹਮਨ ਸਫੈਦ---25ਗ੍ਰਾਮ
ਬੇਹਮਨ ਸੁਰਖ----45ਗ੍ਰਾਮ
ਕੁਸਤਾ ਮੁਰਗਾਦ----3ਗ੍ਰਾਮ
ਖਰਾਤੀਨ----20ਗ੍ਰਾਮ
ਸਖਾਕਲ ਮਿਸਰੀ----55ਗ੍ਰਾਮ
ਜਨਜਬੀਲ----75ਗ੍ਰਾਮ
ਮਾਹੀ ਰੁਬੀਆ----45ਗ੍ਰਾਮ
ਨਾਗ ਕੇਸਰ----10ਗ੍ਰਾਮ
ਖਸੀਆ ਬੀਜ ----105ਗ੍ਰਾਮ
ਕੁਸਤਾ/ਖਾਭਸੂਲ----15ਗ੍ਰਾਮ
ਹਦੀਦ----155ਗ੍ਰਾਮ
ਚੋਹਾਰ----85ਗ੍ਰਾਮ
ਮਗਜ ਬਨੂਲਾ----30ਗ੍ਰਾਮ
ਤਸੱਵਰ ਜਈ----175ਗ੍ਰਾਮ
ਚਾਂਦੀ ਬਰਕ----15

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਸਾਰੀਆਂ ਭਸਮਾਂ ਨੂੰ ਚਿੰਨੀ ਦੀ ਖਰਲ ਵਿੱਚ ਪਾਕੇ ਭਸਮਾਂ ਨੂੰ ਸ਼ੁੱਧ ਕਰ ਲਵੋ।ਇਹਨਾਂ ਨੂੰ ਸ਼ੁੱਧ ਕਰਨ ਤੋਂ ਬਾਅਦ ਸਾਰੀਆਂ ਜੜੀਆਂ ਬੂਟੀਆਂ ਨੂੰ ਵੀ ਚਿੰਨੀ ਦੀ ਖਰਲ ਵਿੱਚ ਪਾਕੇ ਚੰਗੀ ਤਰ੍ਹਾਂ ਕੁੱਟ ਲਵੋ।ਅਤੇ ਬਾਅਦ ਵਿੱਚ ਕੱਪੜ ਛਾਣ ਕਰ ਲਵੋ । ਇਹ ਸਾਰੇ ਪਾਊਡਰ ਨੂੰ ਤਿੰਨ ਗੁਣਾ ਛੋਟੀ ਮੱਖੀ ਦੇ ਸ਼ਹਿਦ ਵਿੱਚ ਮਿਲਾ ਲਵੋਂ ਅਤੇ ਤੁਹਾਡੀ ਦਵਾਈ ਤਿਆਰ ਹੈ।ਨੋਟ ਸਾਰੀਆਂ ਚੀਜ਼ਾਂ ਸ਼ੁੱਧ ਹੋਣ ਤੇ ਹੀ ਦਵਾਈ ਆਪਣਾ ਕੰਮ ਕਰੇਗੀ।

ਅਗਰ ਕੋਈ ਵੀ ਵਿਅਕਤੀ ਜਿੰਨੀ ਵੀ ਪੁਰਾਣੀ ਤੋਂ ਪੁਰਾਣੀ ਸੈਕਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਇਹ ਨੁਸਖ਼ਾ ਇਕ ਵਾਰ ਜ਼ਰੂਰ ਅਜਮਾਓ।ਅਤੇ 101% ਰਿਜ਼ਲਟ ਪਾਓ।
ਹੁਣ ਤੱਕ 100% ਰਿਜ਼ਲਟ ਮਿਲਦਾ ਆ ਰਿਹਾ ਹੈ ਇਸ ਨੁਸਖ਼ੇ ਦਾ।

ਨੋਟ: ਤਾਕਤ ਦੇ ਸ਼ੌਕੀਨ ਲੋਕ ਵੀ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹਨ।

ਕੋਈ ਵੀ ਜਾਣਕਾਰੀ ਲੈਣ ਸੰਬੰਧੀ ਕਾਲ ਕਰੋ।
ਅਗਰ ਤੁਸੀਂ ਇਹ ਨੁਸਖ਼ਾ ਸਾਡੇ ਤੋਂ ਬਣਿਆ ਬਣਵਾਇਆ ਤਿਆਰ ਕਰਵਾਉਣਾ ਚਾਉਂਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ।
Vaid Dilshad Qasmi Ji
ਵੈਦ ਦਿਲਸ਼ਾਦ ਕਾਸਮੀ ਜੀ
Call and whatsapp:
ਕਾਲ ਅਤੇ ਵਹੱਟਸਸੈਪ:
+91-8699050059

ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਸੱਜਣ ਇਹ ਨੁਸਖ਼ਾ ਘਰ ਬੈਠੇ ਆਸਾਨੀ ਹੀ ਦੇ ਨਾਲ ਪ੍ਰਾਪਤ ਕਰ ਸਕਦੇ ਹਨ।
📦Medicine shipping🌍worldwide.

Photos from Vaid Dilshad Qasmi Ji's post 06/06/2021

ਨੁਸਖ਼ਾ ਨੰਬਰ:106
ਇਹ ਨੁਸਖ਼ਾ ਹਰ ਪ੍ਰਕਾਰ ਦੀ ਸੈਕਸ ਸਮੱਸਿਆਵਾਂ ਦੇ ਲਈ ਬਹੁਤ ਪੇਸ਼ਕੀਮਤੀ ਨੁਸਖ਼ਾ ਹੈ।ਇਹ ਨੁਸਖ਼ਾ ਇੰਨਾ ਪੇਸ਼ਕੀਮਤੀ ਹੈ ਕਿ ਇਸ ਦਾ ਪ੍ਰਯੋਗ ਰਾਜੇ,ਮਹਾਰਾਜੇ ਵੀ ਕਰਦੇ ਸਨ।
ਇਸ ਨੁਸਖੇ ਨੂੰ ਖਾਣ ਤੋਂ ਬਾਅਦ ਤੁਹਾਨੂੰ ਦੁਬਾਰਾ ਆਪਣੀ ਜਵਾਨੀ ਦੇ ਦਿਨ ਮੁੜ ਯਾਦ ਆ ਜਾਣਗੇ।
★♂ਇਹ ਨੁਸਖ਼ਾ ਇੰਨਾਂ ਜ਼ਬਰਦਸਤ ਹੈ ਹੋ।★
[ਪੂਰੇ ਵਿਸ਼ਵ ਵਿਚੋਂ 01ਨੰਬਰ ਨੁਸਖ਼ਾ।]
ਕਈ ਹਜ਼ਾਰ ਲੋਕਾਂ ਦੇ ਵਾਰ-ਵਾਰ ਕਹਿਣ ਤੇ ਕਿ ਸਾਨੂੰ ਇਸ ਤਰ੍ਹਾਂ ਦਾ ਨੁਸਖ਼ਾ ਦੱਸੋ ਕਿ ਜਿਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਪੂਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਲੋੜ ਨਾ ਪਵੇ।ਅਤੇ ਇਸ ਨੁਸਖ਼ੇ ਦਾ ਅਸਰ ਵੀ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ।

ਜਿਵੇਂ ਕਿ: ਬਚਪਣ ਦੀਆਂ ਗ਼ਲਤੀਆਂ ਕਾਰਨ ਆਈ ਸੈਕਸ ਕਮਜ਼ੋਰੀ, ਨਸ਼ਾ ਕਰਨ ਨਾਲ ਆਈ ਸੈਕਸ ਕਮਜ਼ੋਰੀ,ਸ਼ੁਗਰ ਕਾਰਨ ਸੈਕਸ ਵਿੱਚ ਆਈ ਕਮਜ਼ੋਰੀ, ਸ਼ੀਘਰਪਤਨ,ਸੁਪਨਦੋਸ਼, ਲਿੰਗ ਦਾ ਛੋਟਾਪਨ ਤੇ ਪਤਲਾਪਨ ਜਾਂ ਸੈਕਸ ਟਾਈਮਿੰਗ ਦਾ ਘੱਟ ਲੱਗਣਾ ਜਾਂ ਸ਼ਿਕਰਾਣੂਆਂ ਦਾ ਘੱਟ ਹੋਣਾ , ਨਪੁਂਸਕਤਾ ਅਤੇ ਨਿੱਲ ਸ਼ਿਕਰਾਣੂਆਂ ਦਾ ਪੱਕਾ ਅਤੇ ਕਾਮਯਾਬ ਨੁਸਖ਼ਾ ਮੈਂ ਵੈਦ ਦਿਲਸ਼ਾਦ ਕਾਸਮੀ ਇਹ ਪੇਸ਼ਕੀਮਤੀ ਅਤੇ ਜ਼ਬਰਦਸਤ ਨੁਸਖ਼ਾ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਜਾ ਰਿਹਾ ਹਾਂ।

ਨੁਸਖ਼ਾ ਨੋਟ ਕਰੋ◆
ਹੀਰ ਭਸਮ----1.5ਗ੍ਰਾਮ
ਸੋਨਾ ਭਸਮ----2ਗ੍ਰਾਮ ਆ
ਕਸਤੂਰੀ----10ਗ੍ਰਾਮ
ਅੰਬਰ----15ਗ੍ਰਾਮ
ਕੇਸਰ----3ਗ੍ਰਾਮ
ਜੁੰਦ ਬਦਸਤਰ----120ਗ੍ਰਾਮ
ਸ਼ੁੱਧ ਸ਼ਿਲਾਜੀਤ----5ਗ੍ਰਾਮ
ਰੇਗਮਾਹੀ ਮੱਛੀ---25ਗ੍ਰਾਮ-
ਅਕਰ ਕਰਾ----135ਗ੍ਰਾਮ
ਸਾਲਬ ਮਿਸਰੀ----105ਗ੍ਰਾਮ
ਸਾਲਬ ਪੰਜਾ---110ਗ੍ਰਾਮ
ਚਲਖੁਜ----145ਗ੍ਰਾਮ
ਚਾਂਦੀ ਭਸਮ----1.5ਗ੍ਰਾਮ
ਲੋਹਾ ਭਸਮ----0.5ਗ੍ਰਾਮ
ਸਵਾ ਰੰਗ ਭਸਮ----2.5ਗ੍ਰਾਮ
ਊਦ ਗਾਰਕੀ----165ਗ੍ਰਾਮ
ਸਮਸ ਅਰਬੀ----45ਗ੍ਰਾਮ
ਮਗਜ ਚਲੂਸਾ----125ਗ੍ਰਾਮ
ਬੋਜੀਦਾਰ----55ਗ੍ਰਾਮ
ਸਫੈਦ ਤੋਂਦਰੀ----35ਗ੍ਰਾਮ
ਬੇਹਮਨ ਸਫੈਦ---25ਗ੍ਰਾਮ
ਬੇਹਮਨ ਸੁਰਖ----45ਗ੍ਰਾਮ
ਕੁਸਤਾ ਮੁਰਗਾਦ----3ਗ੍ਰਾਮ
ਖਰਾਤੀਨ----20ਗ੍ਰਾਮ
ਸਖਾਕਲ ਮਿਸਰੀ----55ਗ੍ਰਾਮ
ਜਨਜਬੀਲ----75ਗ੍ਰਾਮ
ਮਾਹੀ ਰੁਬੀਆ----45ਗ੍ਰਾਮ
ਨਾਗ ਕੇਸਰ----10ਗ੍ਰਾਮ
ਖਸੀਆ ਬੀਜ ----105ਗ੍ਰਾਮ
ਕੁਸਤਾ/ਖਾਭਸੂਲ----15ਗ੍ਰਾਮ
ਹਦੀਦ----155ਗ੍ਰਾਮ
ਚੋਹਾਰ----85ਗ੍ਰਾਮ
ਮਗਜ ਬਨੂਲਾ----30ਗ੍ਰਾਮ
ਤਸੱਵਰ ਜਈ----175ਗ੍ਰਾਮ
ਚਾਂਦੀ ਬਰਕ----15

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਸਾਰੀਆਂ ਭਸਮਾਂ ਨੂੰ ਚਿੰਨੀ ਦੀ ਖਰਲ ਵਿੱਚ ਪਾਕੇ ਭਸਮਾਂ ਨੂੰ ਸ਼ੁੱਧ ਕਰ ਲਵੋ।ਇਹਨਾਂ ਨੂੰ ਸ਼ੁੱਧ ਕਰਨ ਤੋਂ ਬਾਅਦ ਸਾਰੀਆਂ ਜੜੀਆਂ ਬੂਟੀਆਂ ਨੂੰ ਵੀ ਚਿੰਨੀ ਦੀ ਖਰਲ ਵਿੱਚ ਪਾਕੇ ਚੰਗੀ ਤਰ੍ਹਾਂ ਕੁੱਟ ਲਵੋ।ਅਤੇ ਬਾਅਦ ਵਿੱਚ ਕੱਪੜ ਛਾਣ ਕਰ ਲਵੋ । ਇਹ ਸਾਰੇ ਪਾਊਡਰ ਨੂੰ ਤਿੰਨ ਗੁਣਾ ਛੋਟੀ ਮੱਖੀ ਦੇ ਸ਼ਹਿਦ ਵਿੱਚ ਮਿਲਾ ਲਵੋਂ ਅਤੇ ਤੁਹਾਡੀ ਦਵਾਈ ਤਿਆਰ ਹੈ।ਨੋਟ ਸਾਰੀਆਂ ਚੀਜ਼ਾਂ ਸ਼ੁੱਧ ਹੋਣ ਤੇ ਹੀ ਦਵਾਈ ਆਪਣਾ ਕੰਮ ਕਰੇਗੀ।

ਅਗਰ ਕੋਈ ਵੀ ਵਿਅਕਤੀ ਜਿੰਨੀ ਵੀ ਪੁਰਾਣੀ ਤੋਂ ਪੁਰਾਣੀ ਸੈਕਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਇਹ ਨੁਸਖ਼ਾ ਇਕ ਵਾਰ ਜ਼ਰੂਰ ਅਜਮਾਓ।ਅਤੇ 101% ਰਿਜ਼ਲਟ ਪਾਓ।
ਹੁਣ ਤੱਕ 100% ਰਿਜ਼ਲਟ ਮਿਲਦਾ ਆ ਰਿਹਾ ਹੈ ਇਸ ਨੁਸਖ਼ੇ ਦਾ।

ਨੋਟ: ਤਾਕਤ ਦੇ ਸ਼ੌਕੀਨ ਲੋਕ ਵੀ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹਨ।

ਕੋਈ ਵੀ ਜਾਣਕਾਰੀ ਲੈਣ ਸੰਬੰਧੀ ਕਾਲ ਕਰੋ।
ਅਗਰ ਤੁਸੀਂ ਇਹ ਨੁਸਖ਼ਾ ਸਾਡੇ ਤੋਂ ਬਣਿਆ ਬਣਵਾਇਆ ਤਿਆਰ ਕਰਵਾਉਣਾ ਚਾਉਂਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ।
Vaid Dilshad Qasmi Ji
ਵੈਦ ਦਿਲਸ਼ਾਦ ਕਾਸਮੀ ਜੀ
Call and whatsapp:
ਕਾਲ ਅਤੇ ਵਹੱਟਸਸੈਪ:
+91-8699050059

ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਸੱਜਣ ਇਹ ਨੁਸਖ਼ਾ ਘਰ ਬੈਠੇ ਆਸਾਨੀ ਹੀ ਦੇ ਨਾਲ ਪ੍ਰਾਪਤ ਕਰ ਸਕਦੇ ਹਨ।
📦Medicine shipping🌍worldwide.

Photos from Vaid Dilshad Qasmi Ji's post 09/02/2021

ਦੋਸਤੋ ਲੜੀ ਬਾਰ ਲੇਖ ਨੂੰ ਅੱਗੇ ਤੋਰਦੇ ਹੋਏ ਅੱਜ ਗਲ ਕਰਦੇ ਹਾੰ, ਸ਼ੁਕਰਾਣੂ ਸਮਸਿਆ ਬਾਰੇ।
ਔਲਾਦ ਪੈਦਾ ਕਰਨ ਲਈ ਨਿਰੋਗੀ ਮਨੁੱਖ ਦੇ ਵੀਰਜ ਦੀ ਮਾਤਰਾ ਅੰਦਾਜ਼ਨ ਚਾਰ ਤੋਂ ਪੰਜ ਮਿਲੀਲੀਟਰ ਹੁੰਦੀ ਹੈ। ਇੱਕ ਮਿਲੀਲੀਟਰ ਵੀਰਜ ਵਿੱਚ ਤਕਰੀਬਨ ਸੱਤ ਕਰੋੜ ਤੋਂ ਵੀ ਜਿਆਦਾ ਸ਼ੁਕਰਾਣੂਆਂ ਦੀ ਸੰਖਿਆ ਪਾਈ ਜਾਂਦੀ ਹੈ।
ਆਧੁਨਿਕ ਮਤ ਦੇ ਅਨੁਸਾਰ ਗਰਭ ਠਹਿਰਨ ਲਈ ਸੱਠ ਪ੍ਰਤੀਸ਼ਤ ਸ਼ੁਕਰਾਣੂਆਂ ਦਾ ਕ੍ਰਿਆਸੀਲ ਹੋਣਾ ਲਾਜਿਮੀ ਮੰਨਿਆ ਜਾਂਦਾ ਹੈ। ਨਿਰੋਗੀ ਮਨੁੱਖ ਦੇ ਇੱਕ ਬਾਰ ਦੇ ਵੀਰਜ ਵਿਚ ਲਗਭਗ ਅਠਾਈ ਕਰੋੜ ਸ਼ੁਕਰਾਣੂ ਪਾਏ ਜਾਂਦੇ ਹਨ। ਇਹ ਸ਼ੁਕਰਾਣੂ ਅਨੁਕੂਲ ਮਾਹੌਲ ਚ ਤਿੰਨ ਤੋਂ ਚਾਰ ਘੰਟਿਆਂ ਤਕ ਜਿਓੰਦੇ ਰਹਿ ਸਕਦੇ ਹਨ। ਸ਼ੁਕਰਾਣੂ ਸਮਸਿਆ ਚ ਕਈ ਬਾਰ ਇਹ ਵੀ ਦੇਖਣ ਚ ਆਉਂਦਾ ਹੈ ਕਿ ਸ਼ੁਕਰਾਣੂ ਬਿਲਕੁਲ ਨਹੀਂ ਹੁੰਦੇ, ਜਿਹਦੇ ਬਾਰੇ ਚ ਇਹ ਧਾਰਨਾ ਬਣੀ ਹੋਈ ਹੈ ਕਿ ਇਸ ਸਮੱਸਿਆ ਦਾ ਕੋਈ ਇਲਾਜ ਨਹੀਂ ਹੈ।
ਨਿੱਲ ਸ਼ੁਕਰਾਣੂਆਂ ਦਾ ਕਾਰਨ ਜੇਕਰ ਸ਼ੁਕਰ ਨਲੀ ਦਾ ਅਵਰੋਧ ਹੋਵੇ ਤਾਂ ਭੇਦਨ ਤੇ ਲੇਖਨ ਔਸ਼ਦੀਆਂ ਨਾਲ ਚੰਗੇ ਨਤੀਜੇ ਮਿਲਦੇ ਹਨ ਜਿਆਦਾਤਰ ਰੋਗੀਆਂ ਦੇ ਅੰਤਰਸਰਾਵੀ ਗ੍ਰੰਥੀਆਂ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਦੇ ਕਾਰਨ ਐਜੂਸਪਰਮਿਆ ਦੇਖਿਆ ਜਾਂਦਾ ਹੈ, ਇਹਦਾ ਵੀ ਅਗਰ ਸਹੀ ਢੰਗ ਨਾਲ ਤੇ ਸਬਰ ਨਾਲ ਇਲਾਜ ਕੀਤਾ ਜਾਵੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਕਿ ਵੀਰਜ ਵਿੱਚ ਸ਼ੁਕਰਾਣੂ ਨਾ ਪੈਦਾ ਹੋਣ। ਇਹੋ ਜਿਹੇ ਹਾਲਾਤਾਂ ਚ ਦਵਾਈ ਇੱਕ ਸਾਲ ਤੋਂ ਦੋ ਸਾਲ ਤੱਕ ਲੈਣੀ ਪੈ ਸਕਦੀ ਹੈ। ਇਹੋ ਜਿਹੇ ਐਜੂਸਪਰਮਿਆ ਦੇ ਕੇਸ਼ਾਂ ਵਿਚ ਸਵਰਨ ਭਸ਼ਮ, ਮੋਤੀ, ਵੰਗ, ਮਕਰਧਵਜ, ਸਤਾਵਰ, ਅਸਗੰਧ, ਅਭਰਕ ਭਸਮ ਹਜਾਰ ਪੁਠੀ ਜਾਂ ਸੌ ਪੁਠੀ ਤੇ ਨਾਗ ਭਸਮ ਵਰਗੀਆਂ ਦਵਾਈਆਂ ਰੋਗ, ਰੋਗੀ ਦੀ ਪ੍ਰਕਿਰਤੀ, ਰੋਗੀ ਦੇ ਬਲ ਤੇ ਰੋਗ ਦੇ ਕਾਰਨ ਅਨੁਸਾਰ ਦਿੱਤੀ ਜਾਂਦੀ ਹੈ।
ਵੀਰਜ ਦੇ ਪ੍ਰੀਖਣ:---
ਵੀਰਜ ਚ ਸ਼ੁਕਰਾਣੂਆਂ ਦਾ ਪ੍ਰੀਖਣ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਪਹਲੇ ਚ ਵੀਰਜ ਦੀ ਮਾਤਰਾ ਤੇ ਵੀਰਜ ਦੀ ਸ਼ੁੱਧਤਾ ਦੇਖੀ ਜਾਂਦੀ ਹੈ। ਏਥੇ ਸ਼ੁੱਧਤਾ ਤੋਂ ਭਾਵ ਕਿ ਵੀਰਜ ਵਿੱਚ ਪੱਸ ਸੇਲਜ਼ ਜਾਂ ਖੂਨ ਦਾ ਮਿਸ਼ਰਣ ਤਾਂ ਨਹੀਂ। ਅਗਰ ਪੱਸ ਸੇਲਜ਼ ਜਾਂ ਖੂਨ ਦਾ ਮਿਸ਼ਰਣ ਹੋਵੇ ਤਾਂ ਸ਼ੁੱਧ ਫਟਕੜੀ, ਤਾਪਿਆਦੀ ਲੌਹ, ਵਿਰਜਸੋਧਨ ਵਟੀ, ਸ਼ੁੱਧ ਹਲਦੀ, ਚੰਦਰਪ੍ਰਭਾ ਵਟੀ ਵਰਗੀਆਂ ਦਵਾਈਆਂ ਵੈਦ ਜਾਂ ਡਾਕਟਰ ਆਪਣੇ ਵਿਵੇਕ ਦੇ ਅਧਾਰ ਤੇ ਇਸਤੇਮਾਲ ਕਰਵਾਉਂਦੇ ਹਨ। ਦੂਜੇ ਪ੍ਰੀਖਣ ਚ ਸ਼ੁਕਰਾਣੂਆਂ ਦੀ ਗਤੀ ਅਤੇ ਗਿਣਤੀ ਦਾ ਪਤਾ ਲਗਾਇਆ ਜਾਂਦਾ ਹੈ।
ਲੇਖ ਲੰਬਾ ਹੋਣ ਕਰਕੇ ਇਸੇ ਵਿਸ਼ੇ ਤੇ ਅਗਲੀ ਬਾਰ ਵੀ ਲਿਖਾਂਗੇ।
#ਚਲਦਾ।
Qasmi dwakhana
Mb +918699050059

29/12/2020

ਨੁਸਖ਼ਾ ਨੰਬਰ: 164
ਹਰ ਪ੍ਰਕਾਰ ਦੀ ਸੈਕਸ ਸਮੱਸਿਆਵਾਂ ਲਈ ਪੱਕਾ ਅਤੇ ਰਾਮਬਾਣ ਨੁਸਖ਼ਾ।

(ਵਿਸ਼ਾ ਸੈਕਸ ਸਮੱਸਿਆਵਾਂ)
ਦੋਸਤੋਂ ਮੈਂ ਵੈਦ ਦਿਲਸ਼ਾਦ ਕਾਸਮੀ ਗੱਲ਼ ਕਰਨ ਲੱਗਾ ਹਾਂ ਸੈਕਸ ਨਾਲ ਸਬੰਧਤ ਬਿਮਾਰੀਆਂ ਦੇ ਲੱਛਣ,ਕਾਰਨ ਅਤੇ ਇਨਸਾਨ ਦੀ ਜ਼ਿੰਦਗੀ ਉੱਤੇ ਹੋਣ ਵਾਲੇ ਪ੍ਰਭਾਵ।
ਦੋਸਤੋਂ ਅੱਜ ਦੇ ਯੁੱਗ ਦੀ ਗੱਲ ਕਾਰੀਏ ਤਾਂ ਸਾਨੂੰ ਆਪਣੇ ਵੱਡੇ ਬਜ਼ੁਰਗਾਂ ਤੋਂ ਪਤਾ ਚੱਲਦਾ ਹੈ ਕੇ ਉਹ ਕਿਸ ਤਰਾਂ ਚੰਗੀ ਖੁਰਾਕ ਖਾਣ ਦੇ ਨਾਲ ਆਪਣੇ ਆਪ ਨੂੰ ਮਹਿਨਤ ਵਾਲ਼ੇ ਕੰਮਾਂ ਚ ਖਪਾ ਕੇ ਆਪਣੇ ਸ਼ਰੀਰ ਨੂੰ ਇੱਕ ਠੋਸ ਬੁਨਿਆਦ ਦਿੰਦੇ ਸੀ।
ਉੱਥੇ ਅੱਜ ਦੇ ਅੱਜੋਕੇ ਜਮਾਨੇ ਵਿੱਚ ਵੱਧ ਰਹੀ ਟੈਕਨੋਲੋਜੀ ਦੇ ਕਾਰਨ ਮਹਿਨਤ ਵਾਲੇ ਕੰਮ ਖਤਮ ਹੋਣ ਤੋਂ ਇਲਾਵਾ ਮੋਬਾਇਲ ਵਗੈਰਾ ਇਸਤਮਾਲ ਕਰਨ ਨਾਲ ਸੈਕਸ ਸਮੱਸਿਆਵਾਂ ਨੂੰ ਬਹੁਤ ਪ੍ਰਵਵਿਤ ਕੀਤਾ ਹੈ। ਲੋਕ ਨੈੱਟ ਤੇ ਅਸ਼ਲੀਲਤ ਵੀਡੀਓਜ਼ ਦੇਖਣ ਤੋਂ ਇਲਾਵਾ ਆਪਣੇ ਸ਼ਰੀਰ ਨੂੰ ਕੁਦਰਤ ਦੇ ਖਿਲਾਫ ਇਸਤਮਾਲ ਕਰਦੇ ਹਨ।ਤੇ ਇਹਨਾਂ ਕਾਰਨਾ ਕਰਕੇ ਸੈਕਸ ਸਮੱਸਿਆਵਾਂ ਨੇ ਮਨੁਖੀ ਜ਼ਿੰਦਗੀ ਨੂੰ ਆ ਘੇਰੀਆ ਹੈ।
ਏਨਾ ਕਾਰਨਾਂ ਤੋਂ ਪੈਦਾ ਹੋਇਆਂ ਬਿਮਾਰੀਆਂ ਨੂੰ ਸਿਰਫ ਓ ਸਿਰਫ ਆਯੁਰਵੈਦਿਕ ਓਸ਼ਦੀਆਂ ਕੁਦਰਤੀ ਤਰੀਕੇ ਨਾਲ ਹੀ ਹਮੇਸ਼ਾ ਲਈ ਠੀਕ ਕੀਤਾ ਜਾ ਸਕਦਾ ਹੈ।ਇਹਨਾਂ ਸਮਸਿਆਵਾਂ ਨੂੰ ਠੀਕ ਕਰਨ ਲਈ ਇੱਕੋ ਸ਼ਰਤ ਇਹ ਹੈ ਕੇ ਸਾਰੀਆਂ ਜੜੀ ਬੂਟਿਆਂ ਅਤੇ ਭਸਮਾਂ ਦਾ ਅਸਲੀ ਤੇ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ।
ਨੋਟ:ਸੈਕਸ ਕਮਜ਼ੋਰੀ ਲਈ ਹੇਠ ਲਿਖਿਆ ਨੁਸਖਾ ਤੁਸੀਂ ਖੁਦ ਵੀ ਬਣਾ ਸਕਦੇ ਹੋ ਪਰ ਬਣਾਉਣ ਤੋਂ ਪਹਿਲਾਂ ਜੜੀ ਬੂਟੀਆਂ ਤੇ ਭਸਮਾਂ ਦੀ ਪੁਸ਼ਟੀ ਕਰ ਲੈਣਾ ਬਹੁਤ ਜ਼ਰੂਰੀ ਹੈ।
ਸੋਨਾ ਭਸਮ-1 ਗ੍ਰਾਮ
ਮੋੱਤੀ ਭਸਮ-1ਗ੍ਰਾਮ
ਕੇਸਰ -5ਗ੍ਰਾਮ
ਕੁਸਤਾ ਤਾਮਰ ਸਫੈਦ :- 5 ਗ੍ਰਾਮ।
ਅਭਰਕ ਭਸਮ ਗ਼ਜ਼ਪੁਟੀ :- 8 ਗ੍ਰਾਮ।
ਹੀਰਕ ਭਸਮ :- 1 ਗ੍ਰਾਮ।
ਜ਼ਾਫ਼ਰਾਨ :- 10 ਗ੍ਰਾਮ।
ਦਸਤੇ ਰੇਹਾਨ ;- 12 ਗ੍ਰਾਮ।
ਅਕਰਕਰਾ ਇਰਾਨੀ :- 3 ਗ੍ਰਾਮ।
ਰੇਗਮਾਹੀ :- 18 ਗ੍ਰਾਮ।
ਹਾਲੀਲਾ ਸਿਆਹ :- 24 ਗ੍ਰਾਮ।
ਤੁਖਮੇ ਬਨੁਲਾ :- 15 ਗ੍ਰਾਮ।
ਕਸਤੂਰੀ :- 0.3 ਗ੍ਰਾਮ।
ਖਸੀਆ ਬਜ਼ :- 40 ਗ੍ਰਾਮ।
ਸਫੇਦ ਮੂਸਲੀ :- 60 ਗ੍ਰਾਮ।
ਦਾਰ ਫਿਲ ਫਿਲ :- 24 ਗ੍ਰਾਮ।
ਅਕਾਕੀਆ :- 26 ਗ੍ਰਾਮ।
ਬੇਜ਼ੇ ਮੁਰਗ :- 36 ਗ੍ਰਾਮ।
ਸਾਲਬ ਪੰਜਾ :- 80 ਗ੍ਰਾਮ।
ਸਾਲਬ ਮਿਸ਼ਰੀ :- 50 ਗ੍ਰਾਮ।
ਜੂੰਦਬੱਦਸਤਰ :- 20 ਗ੍ਰਾਮ।
ਅੰਬਰ :- 15 ਗ੍ਰਾਮ।
ਊਦ ਗਾਰਕੀ :- 0.8 ਤੋਲਾ।
ਸੁੱਧ ਸ਼ਿਲਾਜੀਤ :- 40 ਗ੍ਰਾਮ।
ਵਧੇਰੇ ਜਾਨਕਾਰੀ ਲਈ ਸੰਪਰਕ ਕਰੋ।
ਵੈਦ ਦਿਲਸ਼ਾਦ ਕਾਸਮੀ ਜੀ
ਕਾਲ ਯਾ ਵਹੱਟਸੈਪ:+91-8699050059
ਇਹ ਨੁਸਖਾ ਤੁਸੀਂ ਸਾਡੇ ਕੋਲੋਂ ਵੀ ਤਿਆਰ ਕਰਵਾ ਸਕਦੇ ਹੋ।ਵਿਦੇਸ਼ਾਂ ਵਿਚ ਦਵਾਈ ਭੇਜਨ ਦਾ ਖਾਸ ਪ੍ਰਬੰਧ ਹੈ।
ਵਿਦੇਸ਼ਾਂ ਵਿਚ ਰਹਿੰਦੇ ਮੇਰੇ ਵੀਰ ਆਪਣੀ ਪ੍ਰਾਬਲਮ ਫੋਨ ਤੇ ਦੱਸ ਕੇ ਆਪਣਾ ਇਲਾਜ ਕਰਵਾਓ।

Want your practice to be the top-listed Clinic in Ludhiana?
Click here to claim your Sponsored Listing.

Videos (show all)

Cough 😷 anti allergy 100% treatment 8699050059 any quiery
●●ਹਰ ਮੌਸਮ ਦੇ ਲਈ ਸਪੈਸ਼ਲ ਚਮਨਪਰਾਸ਼ ਕਰੋ ਇਸਤੇਮਾਲ ਤੇ ਕਮਜ਼ੋਰੀ ਮੁੱਢਕੇ ਨਹੀਂ ਆਵੇਗੀ ਵਾਰ ਵਾਰ।●●Vaid Dilshad Qasmi Ji+91-8699050059 ◆ਇੱਕ...
#trendingreels #viralreels #punjabi #herbs #treatyourself #with #nature #formula1 #erectiledysfunction
ਵਿਸ਼ਾ:ਸੈਕਸ ਸਮੱਸਿਆਵਾਂ ਦਾ ਪੱਕਾ ਅਤੇ ਗ੍ਰਾਂਟਡ ਇਲਾਜ਼ ਅਤੇ ਹੱਲ ।ਇਹ ਨੁਸਖ਼ਾ ਬਾਹਰ ਬੈਠੇ ਸੱਜਣਾ ਦੇ ਵਾਰ ਵਾਰ ਕਹਿਣ ਤੇ ਅਸੀਂ ਆਪਣੀਆਂ ਬਹੁਤ ਹੀ ਕੋ...

Category

Telephone

Website

Address

Ludhiana
141118

Other Medical & Health in Ludhiana (show all)
Star Homoeo store Star Homoeo store
Ludhiana, 141001

Dr Ankit Nutrition Hub Dr Ankit Nutrition Hub
Ludhiana, 141001

Health and Wellness Coach

Institute of Allied Health Science Ludhiana Institute of Allied Health Science Ludhiana
Sekhewal Road, Shivpuri
Ludhiana, 141008

Institute of Allied Science Helps to Fulfill The Dreams of Studying Best Medical Courses.

Dr.Cervical Dr.Cervical
159, Street No 5, Shaheed Jasdev Singh Nagar
Ludhiana, 141116

Get relief from Cervical in just 48 hours by our homeopathy medicine. Medicine has no side effects.

Physio Medical Therapy Centr Physio Medical Therapy Centr
Ludhiana, 141001

In our therapy center, the problem of every disease is treated. Whether it is a boy or a girl, we are treated here with automatic machines without any medicine. See you all once

Moudgil Clinic and Nursing Home Moudgil Clinic and Nursing Home
Ludhiana, 141003

BAMS MD PHD AYURVEDA

Firdous home care services Firdous home care services
Ludhiana, 141008

we are providing Medical Staff for Patient care at home 24/7

Umrao Medical Laboratory Umrao Medical Laboratory
Ludhiana, 141008

Authorised collection centre of CRL Diagnostics

human health care human health care
Ludhiana

home health care

Sahara Dental Care Centre Sahara Dental Care Centre
Ludhiana

complete dental care