Quality Education Moga

Dev Samaj Smart School Moga
A prestigious institution in the field of Education.

05/06/2024

Make World a better place to live

05/06/2024

World Environment Day

June 5

ਅੱਜ ਦੇ ਦਿਨ ਤੇ ਗੱਲ ਕਰਨੀ ਬਣਦੀ ਹੈ ਕਿ
ਇਸ ਸਾਲ ਦੀ ਗਰਮੀ ਤੇ heat wave ਨੇ ਸ਼ਾਇਦ ਆਪਾਂ ਸਾਰਿਆਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਇਨਸਾਨ ਨੇ ਕੁਦਰਤ ਨਾਲ ਖਿਲਵਾੜ ਕਰ ਕੇ ਚੰਗਾ ਨਹੀਂ ਕੀਤਾ, ਚੰਗਾ ਨਹੀਂ ਕੀਤਾ ਦਰੱਖਤ ਵੱਢ ਕੇ........ ਅਸੀ ਆਪਣੇ ਬੱਚਿਆਂ ਲਈ ਘਰ ,ਕੋਠੀਆਂ ਬਣਾਉਂਦੇ ਆ,ਪੈਸਾ ਜੋੜਦੇ ਹਾਂ ਲੇਕਿਨ ਕੀ ਫਾਇਦਾ ਅਗਰ ਸਾਹ ਲੈਣ ਜੋਗਾ ਈ ਨਾ ਛੱਡਿਆ ਅਸੀਂ ਆਪਣੇ ਬੱਚਿਆਂ ਨੂੰ ਤੇ ਹੋਰ ਆਉਣ ਵਾਲੀਆਂ ਪੀੜ੍ਹੀਆਂ ਨੂੰ.......... ਪੈਸਾ ਤਾਂ ਓਹ ਆਪ ਵੀ ਕਮਾ ਲੈਣਗੇ ਜੇ ਸਿਹਤ ਚੰਗੀ ਰਹੀ ਤੇ ਸਾਹ ਲੈਣ ਜੋਗਰੇ ਰਹੇ.........

ਤਾਂ ਕਯੋਂ ਨਾ ਅੱਜ ਦੇ ਇਸ ਦਿਨ ਤੇ ਆਪਾਂ ਵਾਅਦਾ ਕਰੀਏ ਆਪਣੇ ਆਪ ਨਾਲ ਤੇ ਆਪਣੇ ਬੱਚਿਆਂ ਨਾਲ ਕਿ ਅਸੀਂ ਆਉਣ ਵਾਲੀ ਮਾਨਸੂਨ ਵਿਚ ਘਰ ਦੇ ਹਰ ਮੈਂਬਰ ਦੇ ਨਾਂ ਤੇ ਇਕ ਦਰੱਖਤ ਲਗਾਵਾਂਗੇ ਤੇ ਉਸਦੀ ਦੇਖ ਰੇਖ ਵੀ ਕਰਾਂਗੇ....... ਸਿਰਫ ਫੋਟੋ ਖਿਚਾਉਣ ਲਈ ਨਹੀਂ ਬੂਟਾ ਲਾਉਣਾ ਸਗੋਂ ਦੀ ਓਹਨੂੰ ਨਾਮ ਦੇਣਾ ਮੇਰੇ ਬੱਚਿਆਂ ਲਈ *ਆਕਸੀਜ਼ਨ ਫੈਕਟਰੀ*..... .....
ਨਿੰਮ ਲਾਓ,ਪਿੱਪਲ ਲਾਓ, ਜਾਮਣ ਲਾਓ, ਕਿੱਕਰ ਲਾਓ, ਅੰਬ ਲਾਓ, ਮੋਰਿੰਗਾ ਲਾਓ.......... Endless list

ਅੰਬ ਦੀਆਂ ਗਿਟਕਾਂ ਇਕੱਠੀਆਂ ਕਰੋ ਇਸ ਗਰਮੀ ਵਿਚ ,ਆੜੂ ਦੀਆਂ, ਜਾਮਣ ਦੀਆ ਤੇ ਫਿਰ ਮਾਨਸੂਨ ਆਉਣ ਤੇ ਬੀਜਾਂਗੇ....... 😊

ਬੱਚਿਆਂ ਨੂੰ ਪਾਣੀ ਦੀ ਕਦਰ ਕਰਨੀ ਸਿਖਾਓ ਤੇ ਮੇਰੇ ਵਾਂਗ ਗਿੱਲੇ ਕੂੜੇ ਤੇ ਪੱਤਿਆਂ ਤੋਂ ਕੰਪੋਸਟ ਬਣਾਉਣੀ ਸ਼ੁਰੂ ਕਰੋ, ਇਹ ਵੀ ਇਕ ਯੋਗਦਾਨ ਹੈ ਵਾਤਾਵਰਣ ਨੂੰ ਬਚਾਉਣ ਲਈ........

ਪਲਾਸਟਿਕ ਦੀਆਂ ਬੋਤਲਾਂ ਤੋਂ ਵੱਖ ਵੱਖ ਤਰਾਂ ਦੀਆਂ ਚੀਜਾਂ ਬਣਦੀਆਂ ਨੇ ,ਬੱਚਿਆਂ ਨੂੰ ਸਿਖਾਓ ਤੇ ਖੁਦ ਵੀ ਸਿੱਖੋ

ਕੁਦਰਤ ਬਹੁਤ ਬਲਵਾਨ ਐ , ਕੁਦਰਤ ਭਾਜੀ ਦੁੱਗਣੀ ਕਰ ਕੇ ਮੋੜਦੀ ਹੈ
ਇਸ ਲਈ ਭਲਾਈ ਇਸੇ ਗੱਲ ਵਿਚ ਹੈ ਕਿ ਅਸੀਂ ਹੁਣ ਈ ਸੰਭਾਲ ਜਾਈਏ।

ਜਿਹੜੇ ਦਰੱਖਤ ਲਾਉਂਦੇ ਨੇ ਤੇ ਪਾਣੀ ਬਚਾਉਂਦੇ ਨੇ ਉਹਨਾਂ ਸਾਰਿਆਂ ਨੂੰ

Happy Wold Environment Day

02/06/2024

ਜਦ ਅਸੀਂ ਕਿਸੇ ਨੂੰ ਰੋਜ਼ ਮਿਲਦੇ ਆ ਜਿਵੇਂ ਕਿ ਆਪਣੇ work place ਤੇ ਤਾਂ ਅਸੀਂ ਹੱਸਦੇ ਵੀ ਆ ,ਗੁੱਸਾ ਵੀ ਕਰਦੇ ਆ ਰੋਹਬ ਵੀ ਮਾਰਦੇ ਆ, ਲੇਕਿਨ ਰੁੱਸੇ ਨੂੰ ਮਨਾਉਣ ਦਾ ਮੌਕਾ ਹੁੰਦਾ ਆਪਣੇ ਕੋਲ ਕਿਉਂਕਿ ਅਸੀਂ ਰੋਜ਼ ਮਿਲਣਾ ਹੁੰਦਾ,
ਹਨਾ???

ਲੇਕਿਨ ਜਦ ਅਸੀਂ ਕਿਸੇ ਨੂੰ ਇੰਝ ਮਿਲਦੇ ਆ ਕਿ ਜ਼ਿੰਦਗੀ ਚ ਬਸ ਇਕ ਵਾਰ ਮਿਲਣਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਕੁਦਰਤ ਦੇ ਹੱਥ ਹੁੰਦਾ ਮਿਲਣਾ ਜਾਂ ਨਾ ਮਿਲਣਾ...... ਤਾਂ ਮੇਰਾ ਮੰਨਣਾ ਐ ਕਿ ਉਸ ਨੂੰ ਇਸ ਕਦਰ ਮਿਲਣਾ ਚਾਹੀਦਾ ਕਿ ਓਹ ਤੁਹਾਡੇ ਹਾਸੇ,ਤੁਹਾਡੇ ਵਿਵਹਾਰ ਤੇ ਤੁਹਾਡੇ ਸੇਵਾ ਭਾਵ ਨੂੰ ਹਮੇਸ਼ਾ ਯਾਦ ਰੱਖੇ ( ਇਹ ਮੇਰੀ personal thinking ਐ ,ਕਿਸੇ ਦੀ thinking ਅਲਗ ਵੀ ਹੋ ਸਕਦੀ)

ਮੇਰੀ ਅੱਜ ਦੀ ਦਿਲ ਤੋਂ ਸ਼ਾਬਾਸ਼ ਐ ਗੁਰਪ੍ਰੀਤ ਮੈਡਮ,ਅਮਨ ਮੈਡਮ ਤੇ ਅਜ਼ਾਦ ਸਰ ਨੂੰ ਜਿੰਨਾ ਨੇ ਆਪਣੇ behaviour, ਸੇਵਾ ਭਾਵ ,obediency ਤੇ sincerity ਨਾਲ਼ ਅੱਜ ਦੇ ਬਹੁਤ ਹੀ ਜਿਆਦਾ hectic ਕੰਮ ਨੂੰ ਇਸ ਕਦਰ ਪੂਰਾ ਕੀਤਾ, ਕਿ ਦੇਸ਼ ਦੇ ਅਲਗ ਅਲਗ ਕੋਨਿਆਂ ਤੋਂ ਆਏ security guards ਨੇ ਕਿਹਾ ਕਿ ਸਾਨੂੰ ਕਦੇ ਕਿਸੇ ਸਕੂਲ ਨੇ ਇੰਝ ਦਾ regard ਨਹੀਂ ਦਿੱਤਾ।

ਹੁਣ ਇਥੇ ਗੱਲ ਆਉਂਦੀ ਐ ਕਿ ਕੋਈ ਵੀ ਕਹੂਗਾ ਕੰਮ ਈ ਕੀਤਾ ਲੇਕਿਨ ਗੱਲ ਬਸ ਏਨੀ ਐ ਕਿ ਕੰਮ ਕਿੰਝ ਕੀਤਾ । ਗਰਮੀ ਵੀ ਸੀ,ਸਵੇਰੇ 5:30 ਵਜੇ ਤੋਂ ਲੈ ਕੇ ਕੋਈ 250 ਬੰਦਿਆ ਦੀ care take ਕਰਨੀ ਤੇ ਓਹ ਵੀ ਇੰਝ ਕਿ ਉਹਨਾਂ ਨੂੰ ਕੋਈ ਤਕਲੀਫ਼ ਨਾ ਹੋਵੇ।

ਗੁਰਪ੍ਰੀਤ ਮੈਡਮ ਨੂੰ ਸ਼ਾਬਾਸ਼ ਐ ਕਿ ਓਹ ਮੇਰੇ ਮਨ ਦੀ ਗੱਲ ਨੂੰ ਸਮਝਣ ਲੱਗ ਗਏ ਨੇ ਤੇ ਓਹਨਾਂ ਨੂੰ ਹੁਣ ਇਹ ਪਤਾ ਲੱਗ ਗਿਆ ਕਿ ਮੇਰਾ ਕੰਮ ਕਰਨ ਕਰਾਉਣ ਦਾ ਤਰੀਕਾ ਤੇ vision ਕੀ ਐ।

ਤੁਹਾਨੂੰ ਸਾਰਿਆਂ ਨੂੰ ਕੱਲ ਦੇ 100 ਤੋਂ ਜਿਆਦਾ ਫੋਨ ਕੀਤੇ ਹੋਣੇ ਨੇ ਅਸੀਂ ਤੇ ਬਾਕੀ ਸਾਰਿਆਂ ਦੇ ਮਿਲਾ ਕੇ ਤਾਂ ਪੁਛੋ ਈ ਨਾ ਤੇ messages ਤਾਂ endless ........ ਲੇਕਿਨ ਤੁਸੀਂ ਸ਼ਿਕਾਇਤ ਨਹੀਂ ਕਰਦੇ ਮਤਲਬ ਜਿੰਨੇ ਵੀ ਜਨੇ ਡਿਊਟੀ ਤੇ ਸੀ।
ਇਕ ਗੱਲ ਹੋਰ ਵੀ ਐ ਕਿ ਸਕੂਲ ਦੀ ਕਿਸੇ ਚੀਜ ਦਾ ਵੀ ਨੁਕਸਾਨ ਵੀ ਨਹੀਂ ਹੋਣ ਦਿੱਤਾ🙌
Thanku Aman ਬੇਟੇ,ਅੱਜ ਸਵੇਰੇ 5:15 ਤੇ ਮੈਂ ਉੱਠੀ ਤਾਂ ਤੁਹਾਡਾ message ਆਇਆ ਹੋਇਆ ਸੀ ਕਿ ਦੀਦੀ ਜੀ ਪਹੁੰਚ ਗਈ ਸਕੂਲ 😊🙌

ਗੁਰਮੀਤ ਸਰ ਤੇ ਬਿਕਰਮ ਸਰ ਨੂੰ ਵੀ ਜਿੰਨਾ ਕੁ ਰੋਲ ਮਿਲਿਆ ਸੀ ਓਹ ਬਾਖੂਬੀ ਨਿਭਾਇਆ 🙌thankuu bete

Thankuu so very much from my side for your tireless job yesterday and today 🙌😊

You hardworking people are developing a special place for you in my heart and in school too for your honest way of working...... Thanku so very much 🙌Bless you all............. ਇੱਕ ਗੱਲ ਤਾਂ ਹੈਗੀ ਐ ਨਾ ਕਿ ਕੰਮ ਇੰਝ ਕਰੋ ਕਿ ਆਖਿਰ ਤੇ ਮਨ ਨੂੰ ਤਸੱਲੀ ਹੋਵੇ...... ਜਿਹੜੇ ਤੁਹਾਨੂੰ ਮਿਲ ਕੇ ਗਏ ਓਹ ਤੁਹਾਨੂੰ ਯਾਦ ਰੱਖਣ ਤੇ ਤੁਸੀਂ ਉਹਨਾਂ ਨੂੰ...... ਇਹ ਇਨਸਾਨੀਅਤ ਵੀ ਐ ਤੇ ਤੁਹਾਡੀ ਨਿਖਰਦੀ ਹੋਈ ਸ਼ਖ਼ਸੀਅਤ ਵੀ😊

Photos from Quality Education Moga's post 02/06/2024

ਸ਼ਾਬਾਸ਼ ਸਾਰੇ ਬੱਚਿਆਂ ਨੂੰ ਜਿੰਨਾ ਨੇ ਅੱਜ ਗਰਮੀ ਵਿਚ ਆਪਣੀ ਡਿਊਟੀ ਨਿਭਾਈ ਤੇ ਕੁਝ ਨਵਾਂ ਵੀ ਸਿੱਖਿਆ....... ਇੰਝ ਕੰਮ ਕਰ ਕਰ ਕੇ ਤੇ ਸੇਵਾ ਭਾਵ ਪੈਦਾ ਕਰ ਕੇ ਹੀ ਚੰਗੇ ਇਨਸਾਨ ਬਣਿਆ ਜਾ ਸਕਦਾ😊🙌..... ਤੁਸੀਂ ਅੱਜ ਨਾ ਸਿਰਫ ਟੀਚਰਜ਼ ਦਾ ਕਹਿਣਾ ਹੈ ਮੰਨਿਆ ਸਗੋਂ ਦੀ ਦਿਖਾਇਆ ਕਿ ਅੱਜ ਦੇ young boys ਵਿੱਚ ਵੀ ਕਿੰਨਾ ਸੇਵਾ ਭਾਵ, obediency ਤੇ ਕੁੱਝ ਨਵਾਂ ਸਿੱਖਣ ਤੇ ਕਰਨ ਦੀ ਇੱਛਾ ਹੈ। ਸ਼ਾਬਾਸ਼ ਬੇਟੇ........ ਤੁਹਾਡੇ ਲਈ ਵੀ ਅੱਜ ਦਾ ਦਿਨ ਯਾਦਗਾਰ ਰਹੇਗਾ🙌😊bless you

Photos from Quality Education Moga's post 01/06/2024

31/05/2024

Photos from Quality Education Moga's post 31/05/2024

ਇਕ ਛੋਟੀ ਬੱਚੀ ਦੀ ਬੇਨਤੀ " ਪਾਪਾ ਤੁਸੀਂ ਨਾ ਪੀਓ ਸ਼ਰਾਬ,ਮੈਨੂੰ ਲੈ ਦਿਓ ਨਵੀਂ ਕਿਤਾਬ"
ਨਸ਼ਾ ਜ਼ਹਿਰ ਹੈ...... ਜ਼ਹਿਰ ਜ਼ਿੰਦਗੀ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰ ਦੇਂਦਾ..... ਬੱਚਿਆਂ ਲਈ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਹੋਣਾ ਬਹੁਤ ਜਰੂਰੀ ਹੈ।

ਸ਼ਾਬਾਸ਼ ਓਹਨਾਂ ਸਾਰੇ ਬੱਚਿਆਂ ਨੂੰ ਜਿੰਨਾ ਨੇ ਅੱਜ ਦੀ ਇਸ activity ਵਿੱਚ ਭਾਗ ਲਿਆ।

Photos from Quality Education Moga's post 17/05/2024

Photos from Quality Education Moga's post 15/05/2024

Let’s the talent of kids explore at an early age ……. Let’s make them feel that school is not just supposed to make them write and read and to learn …… let’s make them realise that every aspect of their personality matters

hunt competition

Photos from Quality Education Moga's post 13/05/2024

A talent show was conducted for UKG kids to showcase their talent and feel happy and confident....... How beautiful the kids were looking 😊
Class Incharge Mrs. Amandeep Kaur 👍👍👍well done

Photos from Quality Education Moga's post 13/05/2024

Good leaders are those who observe minutely, praise the good deeds, don't neglect the mistakes rather improve the things by discussion, keep on motivating the team, lead the team mates by encouraging them...... And always believe that team work is a dream work......
and

The burning topic was
Why jealous itself grows at work place???

A successful team always obeys and follows its leader and that's the actual Mantra of Success.....

Workshop was conducted by Principal Sh.Anurag Dhuria and Principal Madam Renu Gumber........ The beautiful part of this workshop was that all the team members take participation in discussion and in this way all the members got a chance to know each other's view points about certain things

12/05/2024

Happy Mother's Day to all the wonder mothers of the world 😊On this day .....I just want to say to all of you including me that take care of your health always as you are the backbones of the family so...... Stay fit 🙌😊Bless you ladies

Photos from Quality Education Moga's post 10/05/2024

Photos from Quality Education Moga's post 10/05/2024

Everyday is a Mother’s day

09/05/2024

Photos from Quality Education Moga's post 04/05/2024

First parents teachers’ meeting of the session
4/5/24

Beautiful and positive environment
kids

We tried to make kids happy and made them realise that PTM is not just to exchange the complaints of the kids…… actually PTM has become the most important ritual for physical,social & mental growth of the kids……. Good vibes are shared

Photos from Quality Education Moga's post 04/05/2024

बहन भाई दिवस

लड़ेंगे, झगड़ेंगे लेकिन फिर भी साथ रहेंगे,एक दूसरे को प्यार करना नहीं छोड़ेंगे....... मैं तेरी चोटी खीचूंगा लेकिन राखी भी तुझी से बंधवाऊंगा......

मैं तेरी शिकायत पापा से लगाऊंगी लेकिन अगर कोई मुझे कुछ कहेगा तो मेरे पास एक स्ट्रॉन्ग भाई है यह कह कर उसे डराऊंगी

Let's teach the kids to understand the value of siblings in their lives....

Photos from Quality Education Moga's post 03/05/2024

Once again result of Board Classes 8th and 10th is 100%

Class 12th

Commerce
Armaan Dhuria 91.4%
Raghav Jaiswal 87.4%
Jaskaranjit Kaur 85.4% topped the list

Arts (Girls)

Aarti 91.4%
Simran 90.4%
Muskaan 89.2%
Topped the list

Arts (Boys)

Vanshdeep 84.6%
Akashdeep Singh 84%
Manjinder Singh 80.6%

Class 8th
Total Students Appeared 106

Veerpal Topped the list by securing 95% marks with 100% in Mathematics
Ramandeep Kaur 95%
Maahi 93%

Congratulations to all the students ,their parents,hardworking teachers and management.

All the best for new innings 😊

03/05/2024

@

03/05/2024
Photos from Quality Education Moga's post 02/05/2024

Congratulations to the wonderful leader (Principal )Anurag Dhuria Ji on completion of 15 years of Great leadership (Principalship)

Respected Sir ji we the Dev Samaj Family salute you for your tireless efforts being done for the school for the last fifteen years . You are hardworking ,sincere and motivating leader having a kindest heart for everyone

We all wish you all the best for the remaining tenure of service….. May our Dev Samaj Institution touch the new heights of success under your able guidance and leadership

Congratulations Anurag Dhuria sir ji

28/04/2024

Want your school to be the top-listed School/college in Moga?
Click here to claim your Sponsored Listing.

Videos (show all)

#climatecrisis #climatechange #saveearth #world Make World a better place to live
World Environment DayJune 5ਅੱਜ ਦੇ ਦਿਨ ਤੇ ਗੱਲ ਕਰਨੀ ਬਣਦੀ ਹੈ ਕਿ ਇਸ ਸਾਲ ਦੀ ਗਰਮੀ  ਤੇ heat wave ਨੇ ਸ਼ਾਇਦ ਆਪਾਂ ਸਾਰਿਆਂ ਨੂੰ ਅਹਿਸਾ...
#worldnotobaccoday2024 #devsamajsmartschool #qualityefucationmoga #WorldNoTobaccoDay
#worldnotobaccoday2024 #devsamajsmartschoolmoga #follower #WorldNoTobaccoDay #qualityefucationmoga #devsamajsmartschool
#worldnotobaccoday2024 #qualityeducationmoga #devsamajsmartschoolmoga #follower #WorldNoTobaccoDay @top fans Renu Gumber...
#worldnotobaccoday2024 #WorldNoTobaccoDay #qualityeducationmoga #devsamajsmartschoolmoga @top fans #follower
#worldnotobaccoday2024 #WorldNoTobaccoDay #qualityeducationmoga #devsamajsmartschoolmoga #jasmineKaur
#punjabisong #kids #punjabidance #kids #kidsactivities #bhangra
#kidslove #kidsactivities #kids #kidslove
#bhangra #heavyweight #kids #kidsactivities #happyfaces #talenthunt
#happyfaces #talenthunt #kids
#kids #talenthunt #happyfaces #kindergarten

Category

Telephone

Website

Address

St No 9 Jamiat Singh Road
Moga
142001

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm

Other Education in Moga (show all)
Ielts Grammer Ielts Grammer
Moga

📚just good vibes & grammar tips. words speak louder in silence!🤫📝 Boost Ur Skill with activities🎧

LLR College Moga Punjab LLR College Moga Punjab
Moga, 142001

Admission Open Admission Helpline:- +91-6005727262

MCC MCC
Moga, 151204

EBC of GHS-B,Ghall Kalan Moga EBC of GHS-B,Ghall Kalan Moga
Moga

✨ EBC Ghal Kalan is focusing on language eloquence and enunciation. Lets speak english confidently.✨

New Greenland Immigration New Greenland Immigration
Old Chungi, Akalsar Road
Moga

excellent immigration services

jindal6286 jindal6286
Badhni Kalam
Moga, 142037

Aksha Carrier academy Aksha Carrier academy
Street No 6
Moga

coaching center

Fast-up IELTS Fast-up IELTS
Moga, 142001

Here you can find the real and best tips to crack the IELTS Test.

B9 IELTS Academy B9 IELTS Academy
Street No. 7, Ramganj
Moga

coaching classes

English speaking booster club Moga English speaking booster club Moga
Moga
Moga, 142001

As per instructions from state our team has to excel students in Spoken English .So, a group named ' Spoken English Booster Club' will be formed.