Videos by Sada Dharamkot in Moga. Agar tusi ethon tak pahunche ho..it means tohada Dharamkot naal koi sband jrur hai...so aaye ho tan eh page like jrur karo... Dhanwad
ਡੀ ਐਸ ਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਜੀ ਦੀ ਹਲਕਾ ਧਰਮਕੋਟ ਦੇ ਲੋਕਾਂ ਨੂੰ ਅਪੀਲ ਬੇਨਤੀ
ਪੰਜਾਬ ਪੁਲਿਸ ਦੇ ਥਾਣਾ ਧਰਮਕੋਟ ਦੀ ਪੁਲਿਸ ਨੇ ਕੇਰਲਾ ਵਿੱਚ ਹੜਾ ਨਾਲ ਹੋਈ ਭਿਆਨਕ ਤਬਾਹੀ ਸਮੇ ਕੇਰਲਾ ਦੇ ਭਰਾਵਾ ਦੀ ਬਾਹ ਫੜਨ ਲਈ ਫੰਡ ਇਕੱਠਾ ਕਰਦੇ ਭਗਤ ਸਰਾਭੇ ਦੇ ਵਾਰਿਸਾ ਨੂੰ ਰੋਕ ਕਿ ਬਾਬਾਰ ਕੇ ਹੋਣ ਦਾ ਪ੍ਮਾਣ ਦਿੱਤਾ ਤੇ ਬਾਬੇ ਨਾਨਕ ਦੇ ਆਖੇ ਹੋਏ ਸ਼ਬਦ "ਰਾਜੇ ਸ਼ੀਹ ਮੁਕੱਦਮ ਕੁੱਤੇ " ਉਤੇ ਮੋਹਰ ਲਾ ਕਿ ਦੱਸ ਦਿੱਤਾ ਕਿ ਪੁਲਿਸ ਇੰਨਸਾਨੀਅਤ ਦੇ ਨਾਲ ਨਹੀ ਅਖੌਤੀ ਲੀਡਰਸ਼ਾਹੀ ਦੀ ਪਿੱਠੂ ਹੈ । ਇਸ ਸਮੇ ਕੇਰਲਾ ਹੜਾ ਦੀ ਮਾਰ ਝੱਲ ਰਿਹਾ ਤੇ ਪੂਰੇ ਦੇਸ਼ ਵਿੱਚੋ ਲੋਕ ਇਸ ਔਖੇ ਸਮੇ ਕੇਰਲਾ ਦੇ ਲੋਕਾ ਦੀ ਸਹਾਇਤਾ ਲਈ ਕੋਸ਼ਿਸ਼ ਕਰ ਰਹੇ ਨੇ ਕੱਲ #AISF_AIYF ਅਤੇ #IPTA_MOGA ਦੇ ਨੋਜਵਾਨ ਮੁੰਡੇ ਕੁੜੀਆ ਮੋਗਾ ਜਿਲ੍ਹੇ ਦੇ ਸ਼ਹਿਰ ਧਰਮਕੋਟ ਕੇਰਲਾ ਲਈ ਫੰਡ ਇਕੱਠਾ ਕਰ ਰਹੇ ਸਨ ਤਾ ਇੱਕ ਅਖੋਤੀ ਪੱਤਰਕਾਰ ਤੇ ਪੁਲਿਸ ਵੱਲੋ ਨੌਜਵਾਨ ਵਿਦਿਆਰਥੀ ਮੁੰਡੇ ਕੁੜੀਆ ਨੂੰ ਜਬਰਦਸਤੀ ਠਾਣੇ ਲਿਆਦਾ ਗਿਆ ਅਤੇ ਲੜਕੀਆਂ ਨੂੰ ਬਿਨਾਂ ਕਿਸੇ ਲੇਡੀ ਪੁਲਸ ਥਾਣੇ ਵਿੱਚ ਲਿਆਂਦਾ ਗਿਆ ਜਿਸਦਾ ਵਿਦਿਆਰਥੀਆ ਵੱਲੋ ਵਿਰੋਧ ਕੀਤਾ ਗਿਆ ਤੇ ਪੁਲਿਸ ਦੀ ਇਸ ਕੌਝੀ ਹਰਕਤ ਤੇ ਵਿਦਿਆਰਥੀਆ ਵੱਲੋ ਪੁਲਿਸ ਨੂੰ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਮਜਬੂਰ ਕੀਤਾ ਧਰਮਕੋਟ ਦੇ ਵਾਸੀਆ ਨੇ #AISF_AIYF ਅਤੇ #IPTA_MOGA ਦਾ ਭਰਪੂਰ ਸਾਥ ਦਿੱਤਾ ਤੇ ਥਾਣੇ ਦੇ ਸਾਹਮਣੇ ਆ ਕਿ ਲੋਕਾ ਵੱਲੋ ਕੇਰਲਾ ਰਾਹਤ ਫੰਡ ਲਈ ਸਹਾਇਤਾ ਕਰ ਪੁਲਿਸ ਦੇ ਮੁੰਹ ਤੇ ਕਰਾਰੀ ਚਪੇੜ ਮਾਰੀ #kerla_floods #Support_Kerala #Punjab_with_kerala #AISF #AIYF copy raman gill di wall to