Har Lopon kabaddi

Har lopon wala kabaddi stopor

06/06/2024

ਜਿਉਣਾ ਝੂਠ ਮਰਨਾ ਸੱਚ ਆ

06/06/2024

ਕਹਿੰਦੇ ਹੁੰਦੇ ਪੰਜਾਬੀ ਕਦੇ ਵੀ ਕਿਸੇ ਦੀ ਪਹਿਲ ਕੀਤੀ ਨੂੰ ਭੁੱਲਦੇ ਨਹੀ ਤੇ ਭਾਜੀ ਵੀ ਜਰੂਰ ਮੋੜਦੇ ਆ ਸਲੂਟ 🙏🙏… ਸਾਡੇ ਪੰਜਾਬੀਆ ਦੇ ਖੂਨ ਵਿੱਚ ਆ ਭੁੱਲਦੇ ਨੀ ਬਦਲਾ ਲੈ ਕੇ ਰਹਿਣੇ ਆ .. ਜਦੋ Kangna Ranaut ਆਮ ਐਕਟਰ ਸੀ ਬਚੀ ਰਹੀ .ਹੁਣ MP ਬਣਨ ਤੇ ਉਸ ਨੂੰ ਗਿਫਟ ਮਿਲ ਗਿਆ ..ਪਹਿਲੀ MP ਆ ਜਿਸ ਜਿੱਤਣ ਤੇ ਹਾਰ ਨੀ ਥੱਪੜ ਮਿਲੇ ਆ … 2 ਥੱਪੜ ਦਿਵਸ ਆਇਆ ਕਰਨ ਗਏ ਪਹਿਲਾ ਹਵਾਰੇ ਵਾਲਾ 11,11 ਨੂੰ ਦੂਜਾ ਕੰਗਣਾ ਵਾਲਾ 6,6 ਨੂੰ … ਸਿੱਖਾਂ ਨਾਲ ਨਾ ਪੰਗੇ ਲਵੋ ਇਹ ਭੁੱਲਦੇ ਨੀ . ਟਾਇਮ ਆਉਣ ਤੇ ਸਾਰਿਆਂ ਦਾ ਹਿਸਾਬ ਕਰਦੇ ਆ … ਧੰਨਵਾਦ ਭੈਣ ਕੁਲਬਿੰਦਰ ਕੋਰ ਦਾ 🙏🙏🙏

23/05/2024
16/05/2024

ਇਹ ਜ਼ਿੰਦਗੀ ਨਹੀਂ ਆਉਣੀ ਵਾਰੀ-ਵਾਰੀ, ਉਦਾਸ ਐਵੇਂ ਹੋਈ ਨਾ....😊😊

13/05/2024

ਅੱਜ ਮੇਰੇ ਪੁੱਤ ਜੋਰਾਵਰ ਸਿੰਘ ਦਾ ਜਨਮ ਦਿਨ ਆ ..ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ 🎂🎂🎂

11/05/2024

ਕਦੋਂ ਤੱਕ ਝੂਠੇ ਲੀਡਰਾਂ ਦੇ ਤਲਵੇ ਚੱਟੋਗੇ…
ਜਾਗ ਜਾਉ ਨਹੀ ਸੜਕਾਂ ਤੇ ਬੈਠ ਕੇ ਪਿੱਟੋਗੇ..

09/05/2024

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ🪯ਖਾਲਿਸਤਾਨ ਜ਼ਿੰਦਾਬਾਦ .🦅🙏⚔️🔫

05/05/2024

ਇਹ ਚਾਰ ਬੰਦੇ ਜਿਤੋਨੇ ਲਾਜ਼ਮੀ ਆ, ਨਹੀਂ ਤਾਂ ਅਸੀ ਖੁਦ ਜੁੰਮੇਵਾਰ ਹੋਵਾਂਗੇ ਆਵਦੀ ਤੇ ਸਾਡੇ ਲਈ ਬੋਲਣ ਵਾਲਿਆਂ ਦੀ ਬੇਜਤੀ ਦੇ 🙏

01/05/2024
30/04/2024

ਵਾਹਿਗੁਰੂ ਜੀ ਭਾਊ ਅਮ੍ਰਿੰਤਪਾਲ ਸਿੰਘ ਤੇ ਕਿਰਪਾ ਰੱਖਿਉ ..🙏

29/04/2024

ਖਡੂਰ ਸਾਹਿਬ ਵਾਲਿਉ ਮਾਝੇ ਦੀ ਧਰਤੀ ਸ਼ਹੀਦਾਂ ਦੀ ਧਰਤੀ ਆ .. ਬੱਸ ਸਿਰਫ ਇੱਕ ਵਾਰ ਹੁਣ ਆਪਦੇ ਪੰਥ ਨਾਲ ਖੜ ਜਾਉ .. ਭਾਉ ਦੀ ਜਿੱਤ ਬਹੁਤ ਕੁੱਝ ਕਰ ਸਕਦੀ ਆ … ਸੈਟਰ ਨਾਲ ਹਥਿਆਰਾਂ। ਦੀ ਲੜਾਈ ਵੀ ਲੜ ਕੇ ਦੇਖ ਲਈ ਵਿਚਾਰਾਂ ਦੀ ਵੀ ਲੜਾਈ ਲੜ ਕੇ ਦੇਖ ਲਈ ..ਹੁਣ ਉਹਨਾ ਦੇ ਵਿੱਚ ਵੜ ਕੇ ਆਪਦੇ ਹੱਕ ਲਵਾ ਗਏ .. ਸੰਗਰੂਰ ਵਾਲਿਉ ਤੇ ਖਡੂਰ ਸਾਹਿਬ ਵਿਲਿਉ .. ਬੱਸ ਪਾਸਾ ਪਲਟ ਦਿਉ 🙏🙏🙏

27/04/2024

ਮੇਰੀ Facbook I’d ਇੰਡੀਆ ਵਿੱਚ ਬੈਨ ਕਰਤੀ .ਹੁਣ ਮੇਰੇ ਇਸ ਪੇਜ ਨੂੰ Follow ਕਰਲੋ ਯਾਰੋ 🙏

08/04/2024

ਭੰਤੇ ਤੇਰੇ ਵੀ ਮਾ …ਅਤੇ ਭੰਤੇ ਦੀਆਂ ਭੇਡਾਂ ਦੀਆਂ ਵੀ ਮਾਵਾ ਨੇ … ਹੁਣ ਇਹ ਦੱਸੋ ਭੇਡੋ .ਜੇ ਥੋਡੀ ਮਾਂ ਨੂੰ ਬਿਨਾ ਗੱਲੋ ਜੇਲ ਭੇਜੇ ਜਿਸ ਦਾ ਕੋਈ ਕਸੂਰ ਹੀ ਨਹੀ …. ਸ਼ਰਮ ਦਾ ਘਾਟਾ ਝਾੜੂ ਪਾਰਟੀ ਤੇ … ਜੇ ਇਸ ਵਾਰ ਲੋਕਾਂ ਨੇ ਵੋਟਾਂ ਪਾਤੀਆਂ .ਫਿਰ ਸਾਰੇ ਮੰਨ ਲਿਉ ਕੀ ਸਾਡੀਆਂ ਜ਼ਮੀਰਾਂ ਮਰ ਗਈਆਂ ..

07/04/2024

ਮੱਟ ਖੱਚ ਲੀਰ ਕਹਿੰਦੀ ਆ ਚਮਤਕਾਰ ਕੀ ਹੁੰਦਾ .ਮੱਟ ਕਤੀੜਾ ਇਹ ਦੇਖ ਲਾ ਚਮਤਕਾਰ .ਜਿੰਨਾ ਲੋਕਾ ਦੀ ਭਾਸ਼ਾ ਵੀ ਹੋਰ ਆ .. ਉਹ ਵੀ ਗੁਰੂ ਦੇ ਸਿੱਖ ਬਣ ਗਏ .96 ਕਰੋੜ ਖ਼ਾਲਸੇ ਵਾਲੇ ਬਚਣ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ .ਬਹੁਤ ਜਲਦੀ ਪੂਰੇ ਹੋਣ ਗਏ ..ਦੇਖ ਚਮਤਕਾਰ ਹੋ ਰਹੇ ਆ ਕਲਾ ਬਰਤ ਰਹੀ ਆ,, ਤਾਮਿਲਨਾਡੂ ਦੇ ਸਿੱਖ

13/02/2024

ਲੋੜ ਈ ਕੋਈ ਨੀ ਰੋਕਾਂ ਤੋੜਨ ਦੀ...... ਜਿੱਥੇ ਜਿੱਥੇ ਰੋਕਾਂ ਲਾਈਆਂ ਓਥੇ Highways ਤੇ ਗੁਰਦਵਾਰੇ ਮੰਦਰ ਬਣਾ ਦਿਓ ਤੇ ਬੈਠੇ ਰਹੋ ਚੁੱਪ ਕਰਕੇ.... ਇੱਕ ਤਾਂ ਤੁਸੀਂ ਪੰਜਾਬ ਚ ਬੈਠੇ ਰਹੋਗੇ ਤੇ ਦੂਜਾ ਵੱਖਰੇ ਦੇਸ਼ ਦਾ ਆਨੰਦ ਮਾਣੋਗੇ.... ਜਿਹਨਾਂ ਵਿਦੇਸ਼ ਚੋਂ ਪੰਜਾਬ ਜਾਣਾ ਓਹ ਅੰਮ੍ਰਿਤਸਰ ਸਾਹਿਬ ਜਾਣ ਜਾਂ ਪਾਕਿਸਤਾਨ ਦਾ ਵੀਜ਼ਾ ਲੈ ਕੇ ਕੇ ਵਾਹਗੇ ਰਾਹੀਂ ਪੰਜਾਬ ਜਾਣ... ਦਿੱਲੀ ਏਅਰਪੋਰਟ ਦੀ ਜਾਨ ਨਿੱਕਲ ਲਓ... ਫਸਲਾਂ ਸਾਂਭ ਲਿਓ, ਭਾਰਤ ਨੂੰ ਵੇਚੋ ਨਾ ਕੁਛ ਵੀ....
ਪਸ਼ੂਆਂ ਵਾਂਗ ਲਡ਼ਨ ਦਾ ਕੋਈ ਨਤੀਜਾ ਨਹੀਂ ਨਿਕਲਣਾ.... ਲੜਾਈ ਤੋਂ ਪਹਿਲਾਂ ਵਾਲੀਆਂ ਮਾਨਸਿਕ ਗੇਮਾਂ ਖੇਡਣੀਆਂ ਬਹੁਤ ਜ਼ਰੂਰੀ ਹੁੰਦੀਆਂ..... ਪੰਜਾਬ ਤੋਂ ਬਾਅਦ ਹਰਿਆਣੇ ਵਾਲੇ ਕਿਸਾਨ ਵੀ ਉਤਰਨਗੇ ਸੜਕਾਂ ਤੇ.... ਦੇਖੀ ਜਾਇਓ..... ਨਹੀਂ ਉਤਰਦੇ ਤਾਂ ਹਰਿਆਣਾ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਬੰਦ ਕਰੋ.... ਪੰਜਾਬ survive ਕਰ ਜਾਣਾ ਭਾਰਤ ਦੀ ਜਾਨ ਨਿੱਕਲ ਜਾਣੀ....
ਤਕੜੇ ਹੋ ਕੇ ਫ਼ੈਸਲੇ ਲਓ... ਦਿਮਾਗੀ ਗੇਮ ਖੇਡੋ...…ਸਰਕਾਰ ਆਪਣੇ ਆਪ ਖਾਲਿਸਤਾਨ ਦੇ ਰਹੀ ਆ ਹੁਣ ..ਪੰਜਾਬ ਪੱਕਾ ਹੀ ਅੱਡ ਕਰਦੋ ਬੱਸ ..ਖਾਲਿਸਤਾਨ ਜ਼ਿੰਦਾਬਾਦ ..ਬੱਬਰ ਖਾਲਸਾ .. ਸਟੂਡੈਂਟ ਲੇਬਰੇਸਨ ਫੋਰਸ ..

Photos from Har Lopon kabaddi's post 25/01/2024

Kabaddi cup yara da

23/01/2024

ਦਿੱਲੀ ਕਿਸਾਨੀ ਸੰਘਰਸ਼ ਦਾ ਇਹ ਉਹ ਸਕਸ਼ (ਤੋਤੀ ਹਿੰਮਤਪੁਰਾ) ਜਿਹੜਾ ਆਪ ਸਿੱਧਾ ਸਾਧਾ ਤੇ ਇੱਕ ਛੋਟੇ ਕਿਸਾਨੀ ਪਰਿਵਾਰ ਤੋਂ ਸੀ.. ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦਿੱਲੀ ਅੰਦੋਲਨ ਦੇ ਨਾਂਮ ਕਰ ਗਿਆ,ਇਹ ਕਹਿ ਕੇ "ਚਾਹੇ ਜੋ ਵੀ ਹੋਜੇ ਮੋਰਚਾ ਜਿੱਤੇ ਬਿਨਾਂ ਘਰੇ ਨੀ ਜਾਣਾ" ਪੁੱਤ ਹੋਇਆ ਸੀ ਅੰਦੋਲਨ ਵੇਲੇ ਨਾਮ ਵੀ ਸਭ ਨੇ ਰਲਕੇ ਅੰਦੋਲਨ ਸਿੰਘ ਰੱਖਿਆ ਜਿਸਦਾ ਮੂੰਹ ਤੋਤੀ ਨੇ ਅੰਦੋਲਨ ਜਿੱਤ ਕੇ ਦੇਖਿਆ ।ਅੱਜ ਸਾਨੂੰ ਬਾਈ ਸਦਾ ਲਈ ਛੱਡ ਕੇ ਚਲਾ ਗਿਆ..🥹💔.. ਅਲਵਿਦਾ ਯਾਰਾ..ਹਮੇਸ਼ਾ ਸਾਡੀਆਂ ਯਾਦਾਂ 'ਚ ਜਿਉਂਦਾ ਰਹੇਂਗਾ!💔🙏

17/01/2024

ਮਾਲਵਾ ( ਮੋਗੇ ਵਾਲੇ )

26/12/2023

ਦੁਸ਼ਮਣ ਮਰੇ ਤੇ ਸਪੀਕਰ ਉੱਚੀ ਨਹੀਂ ਲਾਈਦਾ
ਕੌਮ ਚੋ ਸੋਗ ਹੋਵੇ ਤਾਂ ਬਿਗਾਨਾ ਤਿਉਹਾਰ ਨਹੀਂ
ਮਨਾਈ ਦਾ🙏🙏ਸਰਬੱਤ ਦਾ ਭਲਾ 🙏🙏

24/12/2023

( ਪੋਹ ਮਹੀਨਾ ਸ਼ਹੀਦੀ ਦਿਨ )
ਸਾਡਾ ਕੋਈ Merry Christmas ਨਹੀਂ ਨਾ ਕੋਈ ਸਾਨੂੰ ਇਸ ਦਾ ਮੈਸਜ ਕਰੇ 🙏 ਸਤਿਕਾਰ ਸਾਰੇ ਧਰਮਾ ਦਾ 🙏

28/10/2023

ਆਪਣਾ ਕਬੱਡੀ ਕੱਪ ..ਵਧੀਆ ਮੇਲਾ ਕਰਵਾਇਆ ਜਾਵੇ ਗਾ ..

09/10/2023

🙏🙏🙏ਸੂਰਮੇ ਨਿੱਤ ਨਿੱਤ ਨੀ ਜੰਮਦੇ 🙏🙏🙏

30/08/2023

ਯਾਦ ਆ ਕ ਭੁੱਲ ਗਏ ਸੂਰਮੇ ..ਆਉਣ ਦੀ ਉਡੀਕ ਆ .ਸੂਈਆਂ ਫਿਰ ਉੱਥੋਂ ਹੀ ਘੁੰਮਣ ਗਈਆਂ 🦅🙏⚔️🔫🇨🇦🇺🇸

13/08/2023

Congratulations ਕਨੈਡਾ ਦੇ 30 ਕਬੱਡੀ ਕੱਪ ਦਾ ਬੈਸਟ ਜਾਫੀ ਰਵੀ ਸਾਹੋਕੇ ਯਾਰਾ ਮਾਣ ਹੋ ਗਿਆ ਸਾਡੇ ਏਰੀਏ ਦਾ ਜਿਲਾ ਮੋਗੇ ਦੀ ਸ਼ਾਨ ਬਣਾ ਦਿੱਤੀ ਅੱਜ ..ਜਦੋ ਓਪਨ ਕਬੱਡੀ ਖੇਡਣੀ ਸ਼ੁਰੂ ਕੀਤੀ ਬਹੁਤ ਇੱਕਠੇ ਮੈਚ ਖੇਡੇ ਇਹੀ ਖੁਸ਼ੀ ਆ ਸਾਡਾ ਭਰਾ ਨਾਲ ਖੇਡਿਆ ਬੰਦਾ Cananda 🇨🇦ਕੱਪ ਦਾ ਬੈਸਟ ਬਣਿਆ .. ਸਾਡੇ ਦੇਸੀ ਜੱਟ ਨੇ ਸਿਰਾ ਕਰਤਾ ਰੱਬ ਨੇ ਕਿਰਪਾ ਕਰਤੀ ਸਾਡਾ ਭਰਾਬੈਸਟ ਜਾਫੀ ਬਣਿਆ ਬਹੁਤ ਖ਼ੁਸ਼ੀ ਹੋਈ .

12/06/2023

ਤੇਰੀ ਰਜ਼ਾ ਵਿੱਚ ਰਹਿਣਾ ਦਾਤਾ ⚔️ਤੇਰਾ ਦਿੱਤਾ ਖਾਣਾ 🥗 ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ 🙏🏼🙏🏼ਜੋਰਾਵਰ ਸਿੰਘ 🦅ਛੋਟਾ ਹਰ

07/06/2023

Never Forget 1984 … ਸਿੱਖ ਇਤਿਹਾਸ ਵਿੱਚ ਇਹ ਸਮਾਂ ਨਾ ਭੁੱਲਣਯੋਗ ਨਾ ਹੀ ਬਖਸ਼ਣਯੋਗ 🙏

30/05/2023

ਬਾਈ ਤੈਨੂੰ ਆਖਿਆ ਵੀ ਸੀ ਕੀ ਦੱਸ ਦੀ ਇੱਕ ਵਾਰੀ ਫਿਰ ਦੇਖੀ ਕੀ ਬਣਦਾ … ਇਵੇਂ ਉੁਠ ਗਿਆ ਇੱਕਲਾ ਹੀ ,ਦੋ ਵਾਰੀ ਵੀਡੀਉ ਪਾਤੀ ਸੀ ਗਲਤੀ ਮੰਨ ਕ .. ਜਦੋ ਉਹਨਾਂ ਨੂੰ ਵਿਡੀਓ ਤੇ ਸਬਰ ਨੀ ਆਈਆ ,ਕੋਲ ਗਿਆ ਤੋ ਖੱਚਾ ਪੈਰ ਛੱਡ ਗੀਆ … ਉਨਾ ਦਾ 100 ਬੰਦੇ ਦਾ ਇੱਕਠ ਸੀ ਆਪਾ 5000 ਦਾ ਕਰ ਦੇਣਾ ਸੀ ..ਉਨਾ ਨੂੰ ਪਤਾ ਲੱਗਦਾ ਲੋਪੋ ਵਾਲੇ ਕੀ ਹਨ … ਇਵੇਂ ਉੱਥੇ ਜਾ ਕੇ ਗਿੱਦੜਾ ਦਾ ਗੂਹ ਪਹਾੜੀ ਚੜਾ ਤਾਂ .. ਇੰਥੇ ਸਾਰੇ ਕਹਿੰਦੇ ਆ ਥੋਡੇ ਪਿੰਡ ਵਾਲੇ ਨਾਲ ਧੱਕਾ ਕਰ ਗਏ ਤੁਸੀ ਕੁੱਝ ਵੀ ਨਹੀਂ ਕੀਤਾ .. ਫਿਰ ਕੀ ਬੋਲੀਏ ਅਸੀ ਉੱਥੇ … ਯਾਰ ਕਰ ਕੀ ਲੈਦੇ ਉਹ ਦੱਸ .,, ਜੇ ਨਾ ਹੱਟ ਦੇ ਤਿੰਨ ਪੰਜ ਕਰਦੇ ਉਹਨਾ ਨੇ ਆਪ ਬੰਦੇ ਲੱਬਣੇ ਸੀ ਤੇਰੇ ਨਾਲ ਰਾਜੀਨਾਵਾ ਕਰਣ ਲਈ ,,ਤੂੰ ਕਹਿੜਾ ਕਤਲ ਕਰਤਾ ਸੀ ਜਾਂ ਕਿਸੇ ਦੀ ਕੁੜੀ ਛੇੜਤੀ ਸੀ ਇਵੇਂ ਗਲਤੀ ਮੰਨਨ ਚਲਾ ਗਿਆ ,,, ਬਾਕੀ ਹੁਣ ਟੈਸ਼ਣ ਨੀ ਲੈਣੀ … ਲੋਕ ਤੇਰੇ ਨਾਲ ਆ ਪੱਜ ਚਾਰ ਕੁੱਤਿਆਂ ਦੇ ਭੋਕਣ ਨਾਲ ਸ਼ੇਰ ਦੱਬਦਾ ਨਹੀਂ ,ਹੋਸਲਾ ਰੱਖ ,, ਜੇ ਕਿਤੇ ਫਿਰ ਵੀ ਲੋੜ ਪਈ ਯਾਦ ਕਰੀ ਬਾਈ ਜਿਉਂਦੇ ਆ ਹਜੇ ਮਰੇ ਨੀ ,, ਬਾਬਾ ਭਲੀ ਕਰੇ 🙏Shonki Sardar ਸ਼ੌਂਕੀ ਸਰਦਾਰSukhjinder Singh Loponਲੋਪੋਂ ਵਿਕਾਸ ਸੁਸਾਇਟੀਸਾਡਾ ਪਿੰਡ ਲੋਪੋਂਪੰਜ ਪੀਰੀ ਲੋਪੋਐਨ ਆਰ ਆਈ ਸੱਜਣ ਿਪੰਡ ਲੋਪੋ ਦੇ-Nri Sajjan Pind Lopon De

Want your public figure to be the top-listed Public Figure in Moga?
Click here to claim your Sponsored Listing.

Videos (show all)

ਜਿਉਣਾ ਝੂਠ ਮਰਨਾ ਸੱਚ ਆ
🙏🙏🙏🙏🙏ਪੰਥ ਦੀ ਲਾਜ ਰੱਖ ਲੋ
ਮਾਲਵਾ ( ਮੋਗੇ ਵਾਲੇ )
ਯਾਦ ਆ ਕ ਭੁੱਲ ਗਏ ਸੂਰਮੇ ..ਆਉਣ ਦੀ ਉਡੀਕ ਆ .ਸੂਈਆਂ ਫਿਰ ਉੱਥੋਂ ਹੀ ਘੁੰਮਣ ਗਈਆਂ 🦅🙏⚔️🔫🇨🇦🇺🇸
Congratulations ਕਨੈਡਾ ਦੇ 30 ਕਬੱਡੀ ਕੱਪ ਦਾ ਬੈਸਟ ਜਾਫੀ ਰਵੀ ਸਾਹੋਕੇ ਯਾਰਾ ਮਾਣ ਹੋ ਗਿਆ ਸਾਡੇ ਏਰੀਏ ਦਾ ਜਿਲਾ ਮੋਗੇ ਦੀ ਸ਼ਾਨ ਬਣਾ ਦਿੱਤੀ ਅ...
ਖਾਲਿਸਤਾਨ ਜ਼ਿੰਦਾਬਾਦ
ਪਿਓ ਵਰਗਾ ਆਸਰਾ ਸੀ ਤੇਰਾ ਬਾਈ 😭 Miss u ਗੱਗੀ ਲੋਪੋ ਉਸਤਾਦ ਜੀ 3 ਸਾਲ ਹੋ ਗਏ ਦੂਰ ਗਿਆਂ ਨੂੰ ਜੇ ਤੂੰ ਜਿਉਂਦਾ ਹੁੰਦਾ ਗੱਲ ਹੋਰ ਹੋਣੀ ਸੀ 🙏🙏🙏
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅੱਜ ਮੋਗਾ ਦੇ ਪਿੰਡ ਰੋਡੇ ਵਿੱਚ
ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ 🙏🦅🙏⚔️🔫

Category

Telephone

Website

Address

Moga
Other Athletes in Moga (show all)
Kaler_837 Kaler_837
Moga

.

Aman Deep Aman Deep
Moga, 151208

Government Employe.

Harwinder Johal Harwinder Johal
Moga

☬ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ 🙏

We' LoVe' and 'LiKe' u - <! ღ"HArdeEP hOOr"ღ!> We' LoVe' and 'LiKe' u - <! ღ"HArdeEP hOOr"ღ!>
Moga

♥ Welcome to u ♥, ,,,....It is a fan 'Page' of ' ♥Hardeep Hoor♥ ' please elevate to my 'page

Gora rang ਵਾਲੀ Yaar ਸੋਡਾ ਛੱਡ ਗੀ ਅਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ Gora rang ਵਾਲੀ Yaar ਸੋਡਾ ਛੱਡ ਗੀ ਅਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
Rania
Moga

Yaari ਲਾ ਕੇ dekh_____ ਨੀ ਤੂੰ fan ਹੋ ਜੇ ਗੀ Mitran di_

Harwinder Mahla Harwinder Mahla
Mahla Kalan
Moga, 142038

Amri Patto Amri Patto
Patto Hira Singh
Moga

Official page I m kabaddi player As a raider PB29 Aale

Vollyball Shooting News Vollyball Shooting News
Vollyballshooting
Moga, 142001

Gurpreet Singh Gill Gurpreet Singh Gill
Gopibrave@ymail. Com
Moga, 142001

Student at Sheridan College love soccer