Kisani sangarsh

Kisani sangarsh

You may also like

Bunda Sinta
Bunda Sinta

Contact information, map and directions, contact form, opening hours, services, ratings, photos, videos and announcements from Kisani sangarsh, Farm, Mohali.

23/07/2022
16/02/2022

Sher c oh gardar nhi c
Hole dil wala sada yar nhi c
Sherni da dudh pitta c usne
Tere wangu ਬਚਦੇ ਡੋਕੇ ni ਚੁੰਗੇ
ਲੀਡਰਾਂ de sidha hiq vich wajda c
Ballya tere wangu ...... ni ਸੁੰਗੇ੍ਹ
Tahi jamana machda hai
Man vich khor deep layi rakhda hai
sunya oh bhi mada bol gya
Jehda ਲੀਡਰਾਂ di ਰੈਲੀ vich
Do gutt pe ke ਨਚਾਰਾ nalo badh ਨੱਚਦਾ hai..
Bhave tu ajj sade Vich nhi
Par tere bola nu pugawage
Jisnu nu aakh gya vote usi nu pawage

Deep bai..R.I.P waheguru veer nu apne charna ch niwas deve ..ik sachi Suchi rooh c ..

02/12/2021

ਲਗੋੜ ਨੀ ਇਕੱਠੀ ਕਿੱਤੀ
ਯਾਰ ਓਹੀ jo ਪਹਿਲੀਆਂ to nal ne
Jithe ਖੜ gye
Phir ਪਿੱਛੇ ni ਮੁੜੇ
ਗਿਣਤੀ de ਬਹੁਤੇ ਨੀ
Par ਕਦੇ ਬਹੁਤਿਆ ਕੋਲੋ ਨੀ ਥੁੜੇ

ਜੋਤ + ਇੰਦਰ = ਘੈਂਟ ਬੰਦੇ

ਕਿਸਾਨ ਏਕਾ ਜਿੰਦਾਬਾਦ

किसान आंदोलन के लिए कई राज्यों की सातवीं साइकिल यात्रा करने का युवक ने किया दावा! आज पहुंचा पुवा 27/11/2021

ਇਹ ਹੁੰਦੇ ਨੇ ਚੜਦੀ ਕਲਾ ਵਾਲੇ ਸਿੰਘ ਵੀਰ ਜਗਜੀਤ ਸਿੰਘ
ਬਾਈ ਸਲਾਮ ਹੈ ਤੇਰੇ ਜਜ਼ਬੇ ਨੂੰ ।। ਧੰਨ ਵੀਰ ਓਹ ਮਾਤਾ ਪਿਤਾ ਜਿਹਨਾਂ tenu janam ditta te sir jukda ohna agge ।।

Asi nhi ਬਗ਼ਾਵਤੀ
Eh ta sade ਲਹੂ di ਅਵਾਜ਼ hai
ਵੈਰੀ vair ਖੱਟ ke kive ਸੁੱਕਾ lang jau
ਵੈਰੀ ਸੋਧ ke ਸਾਹ laina Eh sade ਪਹਿਲੀਆਂ to ਰਵਾਜ਼ hai

*किसान आंदोलन के लिए कई राज्यों की सातवीं बार कर चुका साइकिल से यात्रा यह युवक*

राजस्थान से पंजाब हरियाणा दिल्ली होते हुए यूपी के शाहजहांपुर में पहुंचा
👇👇👇👇👇👇👇👇👇👇👇👇👇👇👇👇
https://youtu.be/F96frICcWvI

खबर विज्ञापन के लिए संपर्क करें संदीप शर्मा 9695 26 1466

किसान आंदोलन के लिए कई राज्यों की सातवीं साइकिल यात्रा करने का युवक ने किया दावा! आज पहुंचा पुवा #फार्मर #प्रोटेस्ट #शाहजहांपुर #

20/11/2021

Kisan ekta zindabad

19/11/2021

Kisan eka zindabad

19/11/2021

ਦਾਲ ਰਿੱਜ ਗਈ ਪੱਤੀਲੀ ਮਾ ਮੋਦੀ ਮਾਜ ਤਾ ਦਿੱਲੀ ਮਾਂ ।
Kissan majdoor ekta zindabaad

16/11/2021

ਜਾਗਦੀਆ ne ਜ਼ਮੀਰਾਂ ।।
ਮਿੱਟੀ ਦੇ ਬੁੱਤ ਨੀ ।।
Je ਕਹਿ ਕੇ ਜੁਬਾਨ ਤੋਂ ਫ਼ਿਰ ਜਾਈਏ ਦਿੱਲੀਏ ।।
Ta ਅਸੀ bhi ਕਿਸਾਨਾਂ ਦੇ ਪੁੱਤ ਨੀ ।।

ਕਿਸਾਨ ਏਕਾ ਜਿੰਦਾਬਾਦ

14/11/2021

Kade note utte c jo
Ajj road utte hai oh

ਕਿਸਾਨ ਏਕਾ ਜਿੰਦਾਬਾਦ

11/11/2021

Sade apne he
ਅਪਣਿਆ ਦੀ ਪਿੱਠ ਲਾਉਂਦੇ ਨੇ
Rakh ਗੁਟਕਾ ਸਾਹਿਬ ਉੱਤੇ hatth
ਝੂਠੀਆਂ ਸੂੰਹਾ ਖਾਂਦੇ ne
ਹਾਸਿਆ ਵਾਲੀਆ Galla picho
ਜੈਕਾਰੇ ਲਾਉਂਦੇ ne
Eh ohi ne jo ਕਾਲੇ ਕਾਨੂੰਨਾਂ ਦੇ ਹੱਕ ਵਿੱਚ ਸੀ
ਹੁਣ ਵੋਟ ਲੈਣ ਲਈ ਉੱਤੋਂ ਉੱਤੋਂ ਰੋਸ ਦਿਖੋਂਦੇ ਨੇ

#ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ

05/11/2021

ਪੰਜਾਬ ਵਿੱਚ ਤੂੰ ਹੀ ਲਿਆਂਦਾ
ਜਿਸਨੂੰ ਕਹਿੰਦੇ ਚਿੱਟਾ
ਮੰਨ ਦੀ ਤੋਂ ਖੋਰਨ ਦਿੱਲੀਏ
ਮੂੰਹ ਤੇਰਾ ਮਿੱਠਾ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

04/11/2021

ੇਰ__ਨੀ ਬਣਦੇ ।।
#ਸ਼ੇਰ_ਦੀ_ਗੁਫ਼ਾ_ਵਿਚ_ਰਹਿਣ_ਨਾਲ ਚੂਹੇ
ਕਦੇ _ਸ਼ੇਰ_ਨੀ_ਬਣਦੇ ।। BLACK DIWALI
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

02/11/2021

ਮਿੱਠੀਆ ਚਹਰੇ ਪਛਾਣ ਲੈ ਮਿੱਤਰਾ ਦੇ
ਨਾਲੇ ਬੂਹੇ ਖ੍ਹੋਲ ਲੈ ਫਿਕਰਾਂ ਦੇ
ਤੈਨੂੰ ਚੁੱਕ ਕੇ ਲੈਜਾਣਾ ,ਇਹ ਗੱਲ ਪੱਕੀ
ਭਾਵੇਂ ਕਾਫਲੇ ਖੜਾਲਾ ਨਿੱਕਰਾ ਦੇ ।।

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

30/10/2021

ਜਿਸਨੂੰ ਲੋਕੀ ਪੂਜਦੇ ਫਿਰਦੇ ।।
ਓਹ ਲਾਇਕ ਕੁੱਤੇ ਖਾਣੀ ।।
,Jis ਦਿਨ sade ਹੱਥੇ chad ਗਿਆ ।।
Us ਦਿਨ ਖਤਮ ਕਹਾਣੀ ।।
56 inch di ਛਾਤੀ teri ।।
ਮੁੱਕਿਆ nal ਭੰਨ ਜਾਣੀ ।।

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

30/10/2021

ਦੱਬਣ ਨੂੰ ਫਿਰਦੇ ਨੇ
ਪਰ ਦੱਬੀਆਂ ਨੀ ਜਾਣਿਆ
ਜ਼ਮੀਨਾਂ ਜੱਟਾ ਦੀਆ
ਮਿੱਠੇਆ ਸੋਖੀਆਂ ਨੀ ਵਾਹਣੀਆ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

29/10/2021

ਅਸੀ ਬੜੀਆ ਘੁੱਟਾ ਭਰੀਆ ਪਹਿਲਾ ਜ਼ਹਿਰ ਦੀਆ
ਭਰੂ ਗਵਾਹੀ ਸਮਾਂ ਸਿੰਘਾ ਦੇ ਵੈਰ ਦੀਆਂ
ਸੌਖਾ ਨਹੀਂਓ ਮਿੱਤਰਾ ਸਾਨੂੰ ਸਰ ਕਰਨਾ
ਹੁਣ ਦੇਖ ਖਿਲਾਰ ਕੇ ਰੱਖਤੀਆ ਇੱਟਾ
ਹੈਲੀਪੈਡ ਦੀਆਂ ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

28/10/2021

ਬੈਠ ਹੈਲੀਪੈਡ ਉੱਤੇ ਖ਼ਾਦੇ ਰੋਟੀਆ
ਘੜੂੰਏ ਦੇ ਨਿਆਣੇ ਕਿ ਸਿਆਣੇ ਬੱਲੀਏ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

28/10/2021

Esy lai gya c
ਸ਼ਹੀਦਾ ਦੇ ਡੁੱਲੇ ਖੂਨ ਨੂੰ
ਮੋਰ ਬਣਾ ਤੋਰਾ ਦਿੱਤਾ
BJP de moon nu
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

28/10/2021

ਪੰਜਾਬੀਓ ਆ ਗੲੀ ਆਪਣੇ ਹੌਸਲੇ ਨੂੰ ਪਰਖਣ ਦੀ ਘੜੀ
ਹੋ ਜਾਉ ਤਕੜੇ
ਹਰਿਆਣਾ ਵਾਲਿਆਂ ਨੂੰ ਬੋਲਦੇ ਹਾਂ ਕਿ ਪੰਜਾਬ ਵੱਡਾ ਭਾਈ ਹੈ , ਅੱਜ ਵੱਡੇ ਭਾਈ ਦੀ ਡਿਊਟੀ ਨਿਭਾਉਣ ਦਾ ਸਮਾਂ ਆ ਗਿਆ ਹੈ।
ਹਰਿਆਣਾ ਵਾਲੇ ਮੁੱਖ ਮੰਤਰੀ ਖੱਟਰ ਨੂੰ ਉਸਦੇ ਇਲਾਕੇ ਕਰਨਾਲ ਵਿੱਚ ਨੀ ਵੜਨ ਦਿੰਦੇ, ਹੁਣ ਆਪਣੀ ਵਾਰੀ ਆ ਗੲੀ ਆਪਣਾ ਦਮ ਦਿਖਾਉਣ ਦੀ ।
ਕੱਲ ਮਿਤੀ 28 ਅਕਤੂਬਰ ਦਿਨ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਹਰਿਆਣਾ ਦਾ ਮੁੱਖ ਮੰਤਰੀ ਖੱਟਰ ਅਤੇ ਹੋਰ ਬੀਜੇਪੀ ਲੀਡਰ ਖਰੜ ਲਾਗੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪਹੁੰਚ ਰਹੇ ਹਨ। ਪਰ ਆਪਾ ਇਹਨਾਂ ਗਦਾਰਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੇ ਪੈਰ ਨਹੀਂ ਰੱਖਣ ਦੇਵਾਂਗੇ।
ਇਹ ਆਪਣੀ ਪਰਖ ਦੀ ਘੜੀ ਹੈ।
ਸੋ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਕੱਲ ਇਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪਹੁੰਚਣ ਤੋਂ ਰੋਕਣ ਲਈ ਆਪਾਂ ਇਕੱਠੇ ਹੋਣਾ ਹੈ। ਇਸ ਲਈ ਸਵੇਰੇ ਸਹੀ 9 ਵਜੇ ਟੋਲ ਪਲਾਜ਼ਾ ਭਾਗੋਮਾਜਰਾ ਤੇ ਇਕੱਤਰ ਹੋਵੋ ਜੀ ਸਭ।
ਆਪਾ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਹੈਲੀਪੈਡ ਤੇ ਕਬਜ਼ਾ ਕਰਨਾ ਹੈ , ਅਤੇ ਯੂਨੀਵਰਸਿਟੀ ਦੇ ਮਾਲਕ ਸਤਨਾਮ ਸਿੰਘ ਸੰਧੂ ਦਾ ਵੀ ਵਿਰੋਧ ਕਰਨਾ ਹੈ ਜੋਂ ਇਹਨਾ ਗਦਾਰਾਂ ਨੂੰ ਬੁਲਾ ਰਿਹਾ ਹੈ।
ਸਭ ਨੂੰ ਬੇਨਤੀ ਹੈ ਕਿ ਸਹੀ 9 ਵਜੇ ਟੋਲ ਪਲਾਜ਼ਾ ਭਾਗੋਮਾਜਰਾ ਤੇ ਇਕੱਤਰ ਹੋਣ ਦੀ ਕਿਰਪਾਲਤਾ ਕਰੋ।
ਜੇ ਇਹਨਾਂ ਦੇ ਹੈਲੀਕਾਪਟਰ ਉਤਰ ਗੲੇ ਆਪਣੇ ਲਈ ਬਹੁਤ ਸ਼ਰਮ ਵਾਲੀ ਗੱਲ ਹੋਵੇਗੀ।
ਸੋ ਬੇਨਤੀ ਪ੍ਰਵਾਨ ਕਰਕੇ ਸਵੇਰੇ 9 ਵਜੇ ਟੋਲ ਪਲਾਜ਼ਾ ਭਾਗੋਮਾਜਰਾ ਤੇ ਇਕੱਤਰ ਹੋਵੋ ਜੀ।
ਝੰਡਿਆਂ ਦੀ ਜਗਾਂ ਮੋਟੀਆ ਡਾਂਗਾਂ ਆਪਣੀਆਂ ਨਾਲ ਲੈ ਕੇ ਆਇਉ ਤਾਂ ਜੋਂ ਪੁਲਿਸ ਜਾਂ ਹੋਰ ਸੁਰੱਖਿਆ ਫੋਰਸਾਂ ਆਪਣੇ ਤੇ ਲਾਠੀਚਾਰਜ ਕਰਨ ਤਾਂ ਉਹਨਾਂ ਦੀਆਂ ਲਾਠੀਆਂ ਰੋਕਣ ਲਈ ਆਪਣੇ ਕੋਲ ਪ੍ਰਬੰਧ ਹੋਵੇ ,ਮੋਟੀ ਡਾਂਗ ਨਾਲ ਆਪਾਂ ਉਹਨਾਂ ਦੀਆਂ ਲਾਠੀਆਂ ਦੇ ਵਾਰ ਤੋਂ ਆਪਣਾ ਬਚਾਅ ਕਰਨਾ ਹੈ।
ਸੋ ਮਿਲਦੇ ਹਾਂ ਸਵੇਰੇ 9 ਵਜੇ ਟੋਲ ਪਲਾਜ਼ਾ ਭਾਗੋਮਾਜਰਾ ਤੇ👍🏻👍🏻
ਹੱਕਾਂ ਲਈ ਲੜਦੇ ਲੋਕ ਜ਼ਿੰਦਾਬਾਦ👍🏻
ਬੇਨਤੀ ਕਰਤਾ
ਸਮੂਹ ਕਿਸਾਨ ਜਥੇਬੰਦੀਆਂ ਜ਼ਿਲਾ ਮੋਹਾਲੀ
ਟੋਲ ਪਲਾਜ਼ਾ ਭਾਗੋਮਾਜਰਾ ਸਘੰਰਸ਼ ਕਮੇਟੀ

26/10/2021

ਲਸ਼ਕਰ ਪਾਕਿ ਦੇ ਨਾਲ ਰਲ਼ ਗਿਆ
ਕਿਧਰੋਂ ਆਕੇ ਚੀਨਾ ।।।
ਬਾਗ੍ਹੇ ਤੇ ਖੜਕੇ ਹਾਕਾ ਮਾਰਦੇ ।।
ਕੱਢੋ 56 ਇੰਚ ਦਾ ਸੀਨਾ ।।।

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

24/10/2021

ਮੇਹਰ ਕਰਿਓ ਕਿਸਾਨ ਵੀਰਾਂ ਤੇ ਪਰਮਾਤਮਾ ਜੀ

23/10/2021

ਹਾ ਅਸੀ ਨਹੀ ਲਿਖਦੇ ਹੀਰਾ ਲਈ ।।
ਅਸੀ ਸੂਰਮਿਆ ਦਾ ਇਤਹਾਸ ਪੜ੍ਹਿਆ ।।
ਹੀਰੋ ਹੋਣਗੇ ਥੋਡੇ ਲਈ ਹੀਰ ਰਾਂਝਾਂ ।।
ਸਾਡਾ HERO ,ਜਿਸਨੇ ਹੱਥ ਵਿਚ ਤੀਰ ਫੜਿਆ ।।

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

22/10/2021

ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

22/10/2021

ਗਰਮ ਸੁਭਾਅ de ha ।।
ਨਰਮੀ nal ਘੱਟ he ਬਣਦੀ ਹੈ।
ਸਾਡਾ ਲਹੂ ਛਾਣ ਕੇ ਦੇਖ ਲਵੀ
ਵਿੱਚੋ ਗ਼ੈਰਤ ਛਣਦੀ ਹੈ ।।

#ਪੰਜਾਬ_ਗੱਭਰੂ
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

20/10/2021

Time pass ਲਈ nahi ਖੜੇ ।।
ਹੱਕਾ De layi ਬੈਠੇ ਹਾਂ ।।
ਬਾਹਲਾ ਸਿਰ ਤੇ ਨਾ ਚੜ ਸਰਕਾਰੇ ।।
ਅੱਕੇ ਬੈਠੇ ਹਾਂ ।।

#ਕਿਸਾਨ_ਮਜ਼ਦੂਰ_ਏਕਤਾ_ਜਿੰਦਬਾਦ

18/10/2021

ਹੋਂਦ ਦੀ ਗੱਲ a ਬੱਲਿਆ ।।
ਰੌਂਦ ਕੇ ਰੱਖ ਦਿਆਂਗੇ ।।
ਗਾਜਰ ਬੂਟੀ ਵਾਂਗੂੰ ।।
ਤੈਨੂੰ ਜੜ ਤੋਂ ਪੱਟ ਦਿਆਗੇ।।।
#ਕਿਸਾਨ #ਮਜ਼ਦੂਰ #ਏਕਤਾ #ਜਿੰਦਬਾਦ

Want your business to be the top-listed Food & Beverage Service in Mohali?
Click here to claim your Sponsored Listing.

Videos (show all)

Kisan ekta zindabad
Kisan eka zindabad
ਮੇਹਰ ਕਰਿਓ ਕਿਸਾਨ ਵੀਰਾਂ ਤੇ ਪਰਮਾਤਮਾ ਜੀ
ਏਥੇ ਮੌਤਬਰ bandya di gainti ਘੱਟ  . ਕੋਲੀਚੱਟ  bandya da sunya ਹਜੂ਼ਮ  gumda...kite ਵਿਰਲੇ he ਢਿੱਡੌ mawa ਜੰਮਦੀਆ dia putt .jehd...
Kissan majdoor ekta zindabaad
Kisan majdoor ekta zindabad
Kissan majdoor ekta zindabaad Main highway block NH 95 Gharuan mohali

Category

Website

Address

Mohali
140413
Other Farms in Mohali (show all)
Srishti Greens Srishti Greens
Mohali, 140307

Situated in tranquil fields, a classic French villa built with love...

Barbari Breed Goat Farm Barbari Breed Goat Farm
Village/Garagan
Mohali, 140413

Hitech farm Hitech farm
MOHALI
Mohali, 140301

यहां हम बकरी, मछली, पिगरी, पोल्ट्री फार्मिंग, डेयरी फार्मिंग और खेती से संबंधित वीडियो बनाते हैं औ

Hyjen Biotech Seeds Hyjen Biotech Seeds
SCO 3 Palam Enclave Guru Kirpa Complex, Zirakpur
Mohali, 140603

Hyjen Biotech Seeds

Mouli baidwan Mouli baidwan
V. P. O Mouli Baidwan Sec-80 Mohali
Mohali, 140308

village

Hargun makeover Hargun makeover
Mohali

Makeup