deed_ny_deedar_official

Contact information, map and directions, contact form, opening hours, services, ratings, photos, videos and announcements from deed_ny_deedar_official, Community Service, DIALPURA, Mohali.

WE providing regular concessional coaching to underprivileged children, donate utility items to social organizations & organizes exhibitions, seminars, workshops, cultural & theater festivals to strengthens the connect of youngsters with art & culture.

19/01/2024

ਉੱਭਰਦੇ ਸਾਹਿਤਕਾਰ ਧਿਆਨ ਦੇਣ

ਦੀਦ ਨੇ ਦੀਦਾਰ ਸੰਸਥਾ
ਵੱਲੋਂ
ਪਹਿਲੇ ਸਾਂਝੇ ਕਾਵਿ ਸੰਗ੍ਰਹਿ ' ਹਰਫ਼ ਹਮੇਲ ' ਦੀ ਸਫ਼ਲਤਾ ਤੋਂ ਬਾਅਦ,
ਪਹਿਲੀ ਵਾਰਤਕ ਕਿਤਾਬ ਪ੍ਰਕਾਸ਼ਿਤ ਕਰਵਾਉਣ ਜਾ ਰਹੀ ਹੈ ਜਿਸ ਵਿੱਚ ਲੇਖਕ ਦੇ ਆਪਣੇ ਜੀਵਨ ਦੀਆਂ ਉਹ ਗੱਲਾਂ/ਘਟਨਾਵਾਂ ਸ਼ਾਮਿਲ ਕੀਤੀਆਂ ਜਾਣਗੀਆਂ ਜਿਸ ਨਾਲ ਉਸਦਾ ਸ਼ਖਸ਼ੀ ਵਿਕਾਸ ਹੋਇਆ ਹੋਵੇ ਜਾਂ ਲਿਖਾਰੀ ਪਾਠਕਾਂ ਨਾਲ ਆਪਣਾ ਨਿਵੇਕਲਾ ਅਨੁਭਵ ਸਾਂਝਾ ਕਰਨ ਦਾ ਇੱਛਕ ਹੋਵੇ।

ਵਧੀਆ ਲਿਖਣ ਵਾਲੇ ਤਿੰਨ ਲਿਖਾਰੀਆਂ ਨੂੰ 1100/- ਰੁਪਏ ਦੀ ਨਕਦ ਰਾਸ਼ੀ ਨਾਲ ਪ੍ਰਮਾਣ ਪੱਤਰ ਨਾਲ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।

Photos from deed_ny_deedar_official's post 31/12/2023

#ਸ਼ੁਭਸ਼ਗਨ
ਦੀਦ ਨੇ ਦੀਦਾਰ ਸੰਸਥਾ ਦੇ ਪਲੇਠੇ ਸਾਂਝੇ ਕਾਵਿ ਸੰਗ੍ਰਹਿ ' ਹਰਫ਼ ਹਮੇਲ ' ਦੇ ਲੋਕ ਅਰਪਣ ਸਮਾਗਮ ਦੀਆਂ ਝਲਕੀਆਂ।
Glimpses of first poetry Book named HARF HMAIL releasing function of DEED-NY-DEEDAR (Regd).

24/12/2023

ਸੱਦਾ ਪੱਤਰ 💐
ਚਾਰ ਚੰਨ ਲਾਉਣ ਲਈ- ਪਹੁੰਚ ਰਹੀਆਂ ਸ਼ਖਸੀਅਤਾਂ
ਜੀ ਆਇਆਂ ਨੂੰ

22/12/2023

💐 ਸੱਦਾ ਪੱਤਰ
ਜੀ ਆਇਆਂ ਨੂੰ

21/12/2023

🌺ਸੱਦਾ ਪੱਤਰ🌺
ਤੁਹਾਡੇ ਸਭ ਦੀ ਉਡੀਕ ਰਹੇਗੀ💐

Photos from deed_ny_deedar_official's post 12/12/2023

Glimpses of Three Days theater festival "Parwaaz'an" was organized by in the collaboration with and . All plays were adopted to create social awareness against social problems and social evils.

Photos from deed_ny_deedar_official's post 27/11/2023

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
The prayer of the Lord's humble servant is never offered in vain.

On the occasion of Parkashpurb of Shri Guru Nanak Dev ji, we are pleased to announce that Our President Mr. Maninder Pal Singh - inspiration for all the youngsters has been appointed for the  Position of YOUTH OFFICER- Union Public Service Commission: Ministry of Youth Affairs and Sports.

He is a dynamic, hard - working, creative and enthusiastic professional; his passion for empowering youth will undoubtedly contribute in the development of our society. 

His dedication and  invaluable experience and expertise will surely helps in the growth of our youth which ultimately leads to the development of our nation.
 We wish him best wishes for his future endeavours. May God bless him.

28/10/2023

The Patron of Deed-Ny-Deedar (Regd.) organization and the author of the book, S. Gurdas Singh Nirman, released the book 'Inqulabi sooraj (Revolutionary Sun)'. He said, "Guru Gobind Singh Singh ji provided a new and excellent direction to every aspect of life within a short period of 42 years of age".

This book is dedicated to the memory of those great men, active revolutionaries, who lived a life of renunciation and sacrifice in favor of political and moral freedom.
*-*-*-*-*-*-*-*-*-*-
ਦੀਦ-ਨੇ -ਦੀਦਾਰ (ਰਜਿ.) ਸੰਸਥਾ ਦੇ ਸਰਪ੍ਰਸਤ ਅਤੇ ਪੁਸਤਕ ਦੇ ਲੇਖਕ ਸ. ਗੁਰਦਾਸ ਸਿੰਘ ਨਿਰਮਾਣ ਨੇ ਪੁਸਤਕ 'ਇਨਕਲਾਬੀ ਸੂਰਜ' ਰਿਲੀਜ਼ ਕੀਤੀ। ਉਨ੍ਹਾਂ ਕਿਹਾ, “ਗੁਰੂ ਗੋਬਿੰਦ ਸਿੰਘ ਸਿੰਘ ਜੀ ਨੇ 42 ਸਾਲ ਦੀ ਉਮਰ ਦੇ ਥੋੜ੍ਹੇ ਸਮੇਂ ਵਿੱਚ ਹੀ ਜੀਵਨ ਦੇ ਹਰ ਪਹਿਲੂ ਨੂੰ ਇੱਕ ਨਵੀਂ ਅਤੇ ਉੱਤਮ ਦਿਸ਼ਾ ਪ੍ਰਦਾਨ ਕੀਤੀ”।

ਇਹ ਪੁਸਤਕ ਉਨ੍ਹਾਂ ਮਹਾਨ ਪੁਰਸ਼ਾਂ, ਸਰਗਰਮ ਇਨਕਲਾਬੀਆਂ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਿਆਸੀ ਅਤੇ ਨੈਤਿਕ ਆਜ਼ਾਦੀ ਦੇ ਹੱਕ ਵਿੱਚ ਤਿਆਗ ਅਤੇ ਕੁਰਬਾਨੀ ਵਾਲਾ ਜੀਵਨ ਬਤੀਤ ਕੀਤਾ।

Photos from deed_ny_deedar_official's post 20/10/2023

&society



It was indeed a great honour for DEED-NY-DEEDAR, as President Mr.Maninder Pal Singh () enlightened the young minds as he was invited as a RESOURCE PERSON at NSS Seven days special camp of National Public School, Kurali.

The topic of the lecture was "Role of Youth in society", students enthusiastically attended the lecture. The students were inspired by the experiences and perspectives shared by the Maninder Pal Singh, as his words motivated the young minds to contribute in the development of a nation.

Photos from deed_ny_deedar_official's post 03/09/2023

ਪੁਰਾਤਨ ਵਿਰਾਸਤੀ ਨਿਸ਼ਾਨੀ ਦੀ ਸੰਭਾਲ

ਦੀਦ ਨੇ ਦੀਦਾਰ ਸੰਸਥਾ ਦੇ ਸਰਪ੍ਰਸਤ ਗੁਰਦਾਸ ਸਿੰਘ ਨਿਰਮਾਣ ਅਤੇ ਪ੍ਰਧਾਨ ਮਨਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਅਤੇ ਮਾਹਿਰਾਂ ਦੀ ਦੇਖ ਰੇਖ ਹੇਠ 1908 ਵਿੱਚ ਧਾਰਮਿਕ ਸੇਵਾ ਭਾਵ ਵਾਲੀ ਮਾਈ ਪ੍ਰਮੇਸ਼ਵਰੀ ਦੇਵੀ ਬੇਵਾ ਲਾਭ ਸਿੰਘ ਸੋਢੀ ਵਲੋਂ ਬਣਵਾਈ ਪੱਕੀ ਧਰਮਸ਼ਾਲਾ ਦੀ ਸਫਾਈ ਅਤੇ ਰੰਗ ਰੋਗਨ ਕਰਕੇ ਇਸ ਦੀ ਦਿੱਖ ਨੂੰ ਪੂਰਨ ਜੀਵਤ ਰੱਖਣ ਦੀ ਕੋਸ਼ਿਸ਼ ਕੀਤੀ ਸੰਸਥਾ ਦੇ ਨੁਮਾਇੰਦਿਆਂ ਨੇ ਆਪਣੇ ਦਸਵੰਦ ਨੂੰ ਆਪਣੇ ਪਿੰਡ ਦੀ ਪੁਰਾਤਨ ਨਿਸ਼ਾਨੀ ਦੀ ਸੰਭਾਲ ਲੇਖੇ ਲਾਇਆ ਇਸ ਸੰਸਥਾ ਨੇ ਪਹਿਲਾਂ ਵੀ ਸਰਕਾਰੇ ਦਰਬਾਰੇ ਇਸ ਦੀ ਸੰਭਾਲ ਦੀ ਗੁਹਾਰ ਲਗਾਈ ਪਰ ਕਿਸੇ ਦਾ ਧਿਆਨ ਦਿੱਤਾ
ਜਾਤ-ਪਾਤ ਦੀ ਤੰਗਦਿਲੀ ਕਾਰਨ ਕੁਝ ਲੋਕ ਧਰਮਸ਼ਾਲਾ ਨੂੰ ਦੁਬਾਰਾ ਬਣਾਉਣ ਲੱਗਿਆਂ ਇਸ ਦਰਵਾਜ਼ੇ ਨੂੰ ਢਾਹ ਕੇ ਵਿਰਾਸਤ ਦੀ ਹੋਂਦ ਮਿਟਾਉਣ ਲੱਗੇ ਸਨ ਪਰ ਵਿਰੋਧਤਾ ਕਾਰਨ ਬਚਾਅ ਹੋ ਗਿਆ। ਹਾਰ ਕੇ ਸੰਸਥਾ ਨੇ "ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ" ਨੂੰ ਵਿਚਾਰਦਿਆਂ ਖੁਦ ਹੀ ਬੀੜਾ ਚੁੱਕ ਕੇ ਇਸ ਨੂੰ ਨਵਾਂ ਜੀਵਣ ਬਖਸ਼ਿਆ ਸੰਸਥਾ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ ਪੁਰਾਤਨ ਅਤੇ ਪੂਰਾ ਲੇਖ ਅਜਾਇਬ ਘਰ ਪੰਜਾਬ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪੁਆਦ ਦੀ ਇਸ ਪੁਰਾਤਨ ਵਿਰਾਸਤੀ ਨਿਸ਼ਾਨੀ ਦੀ ਸੰਭਾਲ ਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪੈਸੇ ਦੀ ਲੱਗੀ ਹੋੜ ਦੇ ਇਸ ਦੌਰ ਵਿੱਚ ਮਨੁੱਖ ਦੀਆਂ ਸੋਚਾਂ ਤੇ ਲੋਚਾਂ ਆਪਣੇ ਨਿੱਜੀ ਸੁਆਰਥਾ ਤੇ ਲਾਲਚਾਂ ਦੀ ਪੂਰਤੀ ' ਤੱਕ ਹੀ ਸੀਮਤ ਹਨ ਤੇ ਸਾਂਝੀ ਵਿਰਾਸਤ/ਸੰਪਤੀ ਦੀ ਸੰਭਾਲ ਤੇ ਸੁਰੱਖਿਆ ਪ੍ਰਤੀ ਸੁਹਿਰਦ ਤੇ ਗੰਭੀਰ ਨਾ ਹੋਣ ਕਰਕੇ ਇਨ੍ਹਾਂ ਦੀ ਹੋਂਦ ਮਿਟਦੀ ਤੇ ਵਿਗੜਦੀ ਜਾ ਰਹੀ ਹੈ ।

ਰਿਆਸਤ ਪਟਿਆਲਾ ਦੇ ਮਹਾਰਾਜਾ ਸਾਹਿਬ ਸਿੰਘ ਵੱਲੋਂ ਦਾਨ ਵੱਜੋ ਮੌਜੇ ਵਿਖੇ ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਦੇ ਮੁਖੀ ਸੋਢੀ ਬਾਬਾ ਦਿਆਲ ਸਿੰਘ ਨੇ ਸੰਮਤ 1858 ਵਿੱਚ ਵਸੇਬਾ ਕੀਤਾ ਜਿਹੜਾ ਦਿਆਲਪੁਰਾ ਸੋਢੀਆਂ ਦੇ ਨਾਮ ਨਾਲ ਸਥਾਪਿਤ ਹੋਇਆ ਇਹ ਛੱਤ ਪਿੜ ਨੇੜੇ ਪੁਆਧੀ ਇਲਾਕੇ ਦੀ ਪਟਿਆਲਾ ਰਿਆਸਤ ਦਾ ਸਰਹੱਦੀ ਪਿੰਡ ਸੀ ਜਿਹੜਾ ਹੁਣ ਤਹਿਸੀਲ ਡੇਰਾਬੱਸੀ ਦੀ ਨਗਰ ਕੌਂਸਲ ਜ਼ੀਰਕਪੁਰ ਵਿੱਚ ਆ ਗਿਆ ਹੈ ।

14/08/2023

ਦੀਦ-ਨੇ ਦੀਦਾਰ ਸੰਸਥਾ ਦੇ ਸਰਪ੍ਰਸਤ ਸ.ਗੁਰਦਾਸ ਸਿੰਘ ਨਿਰਮਾਣ ਨੂੰ ਪੁਆਧੀ ਸੱਥ (ਰਜਿ.) ਮੋਹਾਲੀ ਵਲੋਂ ਉਨ੍ਹਾਂ ਦੀ ਖੋਜ ਪੁਸਤਕ "ਪੁਆਧੀ ਸੱਭਿਅਤਾ ਦੀ ਪੇਂਡੂ ਵਿਰਾਸਤ" ਅਤੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ ਸਨਮਾਨਿਆ ਗਿਆ।
*****

S. Gurdas Singh Nirman, Patron of Deed-Ny-Deedar (Regd.), was honored by Puadhi Sath (Regd.) Mohali for his research book "Puadhi Civilization's Rural Heritage" and his contribution to Punjabi literature.

Photos from deed_ny_deedar_official's post 28/07/2023

#ਮੁਸਕੁਰਾਹਟਾਂ
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
- ਸੰਤ ਰਾਮ ਉਦਾਸੀ

Photos from deed_ny_deedar_official's post 14/07/2023

RUKHgiveSUKH
ਦੀਦ ਨੇ ਦੀਦਾਰ ਦੇ ਸਵੈ ਸੇਵਕਾਂ ਵੱਲੋਂ ਮੋਹਾਲੀ ਵਿਖੇ ਪਾਰਕਾਂ ਵਿੱਚ ਵਣ ਮਹਾਉਤਸਵ ਮੌਕੇ ਪੌਦੇ ਲਾਏ ਗਏ ਅਤੇ ਨਿਵਾਸੀਆਂ ਨੂੰ ਦੇਖ ਭਾਲ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ ।

On the occasion of Van Mahautsav, saplings were planted in the parks at Mohali by the and the residents were made aware and motivated to take care.

Photos from deed_ny_deedar_official's post 17/06/2023

ਦੀਦ ਨੇ ਦੀਦਾਰ ਸੰਸਥਾ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਸਮਾਜ ਅਤੇ ਵਿਸ਼ਵ ਦੀ ਉੱਨਤੀ ਅਤੇ ਉਸਾਰੀ ਵਾਤਾਵਰਨ ਦੀ ਸ਼ੁੱਧਤਾ ਤੇ ਸਵੱਛਤਾ ਤੇ ਨਿਰਭਰ ਕਰੇਗੀ , ਤਾਹੀਓ ਨੌਜਵਾਨ ਵਰਗ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ । ਸੰਸਥਾ ਵਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਸ. ਹਰਪ੍ਰੀਤ ਸਿੰਘ ਨੂੰ 'ਵਾਤਾਵਰਣ ਪ੍ਰੇਮੀ' ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਸ. ਪਰਮਜੀਤ ਸਿੰਘ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ।

10/06/2023

DEED NY DEEDAR (regd) organized a "Budding Cricketers League" BCL 2023 CricketTournament, to encourage Team building and promote Fit India Movement of the Government of India.
Our President Mr.Maninder Pal Singh ( ) always takes an initiative to promote sports; the motive of this tournament is to encourage our youth to participate in the physical activities.
The guest for the award ceremony was the renowned personality Mr. Narinder Nina , he congratulated all the team members and encouraged all of them to channelize their energy in constructive manner. Team Super Strikers won tournament and , Vivek and Abhishek sharma was declared the best batsman, best bowler and best all rounder of the tournament respectively.
ORGANISING TEAM:
- harleen Singh
- Gurdit singh
- Harpreet Singh
Dupinder singh

05/06/2023

It was a great moment for DEED-NY-DEEDAR (regd.) as our President Mr.Maninder Pal Singh was awarded the "Swachhta Champion Award" by the Municipal Corporation of SAS Nagar, Mohali (Punjab).
Mr.Maninder Pal Singh, always motivate people to keep oneself and one's surroundings clean, he always engages with the people to educate them the importance of cleanliness in keeping our environment clean and healthy.
In pic-
Mrs. Navjot Kaur PCS (commissioner, MC MOHALI)
Mrs. Damandeep Kaur PCS
(Joint Commissioner, MC MOHALI)
Mrs. Inderjit Kaur & Mrs. Vandana (District Coordinators)

Photos from deed_ny_deedar_official's post 03/06/2023

The volunteers of DEED-NY-DEEDAR (regd.), under the mentorship of President Mr.Maninder Pal Singh, celebrated the World Bicycle Day in collaboration of Nehru Yuva Kendra, SAS Nagar.
The volunteers exhorted the people to adopt bicycle, as riding a bicycle expands eco-friendly footprint by keeping us off the city's congested streets and is a pollution - free mode of transport.

Photos from deed_ny_deedar_official's post 01/06/2023

#ਸ਼ਗੂਫ਼ੇ
ਦੀਦ-ਨੇ-ਦੀਦਾਰ ਅਤੇ ਇੰਪੈਕਟ ਆਰਟਸ ਦੇ ਕਲਾਕਾਰਾਂ ਵੱਲੋਂ ਪੰਜ ਦਿਨਾਂ 10ਵਾਂ ਥੀਏਟਰ ਫੈਸਟੀਵੈਲ ' ਸ਼ਗੂਫ਼ੇ ' ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਅਤੇ ਪੰਜਾਬ ਆਰਟਸ ਕਾਊਂਸਲ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਕਰਵਾਇਆ ਗਿਆ। ਇਸ ਮੇਲੇ ਵਿੱਚ ਰੰਗਮੰਚ ਦੀਆਂ ਕਈ ਮਾਇਨਾਜ਼ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਪੱਧਰ ਦੀਆਂ ਰੰਗਮੰਚ ਸੰਸਥਾਵਾਂ ਨੇ ਭਾਗ ਲਿਆ ਅਤੇ ਇਸਨੂੰ ਸਫ਼ਲ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।
----*----
10th five days Theater Festival 'Shagufe' was organized by the artists of Deed-Ny-Deedar and Impact Arts at Punjab Kala Bhavan Sector 16 Chandigarh in collaboration with Chandigarh Sangeet Natak Academy and Punjab Arts Council. Many prominent theater personalities and national level theater organizations also participated in this festival.

Photos from deed_ny_deedar_official's post 26/03/2023

It was indeed a great honour for DEED-NY-DEEDAR, as President Mr.Maninder Pal Singh () enlightened the young minds as he was invited as a RESOURCE PERSON at Post Graduate Government College, Sector 46, Chandigarh wherein he presented a lecture to the NSS Unit of the college.

The topic of the lecture was "Youth Leadership", students enthusiastically attended the lecture. The students were inspired by the experiences and perspectives shared by the Maninder Pal Singh, as his words motivated the young minds to contribute in the development of a nation.

Photos from deed_ny_deedar_official's post 17/02/2023

2nd INTERNATIONAL YOUTH EXCHANGE PROGRAM 2022 under the guidance of

Photos from deed_ny_deedar_official's post 08/02/2023

to be a part of as a participant of BHARAT PARV 2023, organized by Ministry Of culture and tourism, Govt. Of India from 26-31 January 2023 at Red Fort, New Delhi.

11/09/2022

"A Teacher inspires hope, ignite the imagination, and instill a love of learning".

It's a proud moment for the DEED-NY-DEEDAR (regd.) as President - Mr.Maninder Pal Singh was awarded as the Best Teacher for his remarkable work in the field of education and social services, by the Lions Club (Mohali).

We congratulate him for this achievement and may he achieve many more such milestones in the future.

08/09/2022

Thanks for best wishes sir

Photos from deed_ny_deedar_official's post 14/08/2022

Raksha Bandhan, a festival that symbolises the bond of love, care and affection between the siblings.
The volunteers of DEED - NY - DEEDAR (regd.)under the enlightening guidance of President Mr. Maninder Pal Singh, celebrated this auspicious occasion by planting trees, and took a pledge to protect and preserve the environment.
Under the "ADOPT A TREE" Campaign, each volunteer adopted a tree and will nurture it to maturity.

08/06/2022

Register yourself for 2nd international youth exchange program me 2022



Send your RESUME and passport scan copy to
[email protected]

Photos from deed_ny_deedar_official's post 16/05/2022

Alliance International School, Banur hosted the annual Student Council Investiture Ceremony. Founder President of Deed-Ny-Deedar(Regd.) Maninder Pal Singh (National Awardee, Government of India) was the Chief Guest. On this occasion, He said that the responsibilities placed on the shoulders of the children at this age have been instrumental in inculcating leadership qualities in them and produce a constructive thinking young generation which contributes to the bright future of the society and the country. The school MD Sahil Garg and Principal Mrs. Shalini Khullar were specially present on the occasion.
-----*-----*-----*-----*-----*
ਓਲੀਆਂਸ ਅੰਤਰਰਾਸ਼ਟਰੀ ਸਕੂਲ , ਬਨੂੜ ਵਲੋਂ ਸਲਾਨਾ ਵਿਦਿਆਰਥੀ ਕੌਂਸਲ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਦੀਦ ਨੇ ਦੀਦਾਰ ਦੇ ਸੰਸਥਾਪਕ ਪ੍ਰਧਾਨ ਸ. ਮਨਿੰਦਰ ਪਾਲ ਸਿੰਘ (ਰਾਸ਼ਟਰੀ ਐਵਾਰਡੀ, ਭਾਰਤ ਸਰਕਾਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਉਮਰ ਵਿੱਚ ਬੱਚਿਆਂ ਦੇ ਮੋਢਿਆਂ ਉੱਤੇ ਪਈਆਂ ਜਿੰਮੇਵਾਰੀਆਂ ਉਨ੍ਹਾਂ ਵਿੱਚ ਆਗੂ ਦੇ ਗੁਣਾਂ ਨੂੰ ਉਜਾਗਰ ਕਰਕੇ ਉਸਾਰੂ ਸੋਚ ਵਾਲੀ ਨੌਜਵਾਨ ਪਨੀਰੀ ਨੂੰ ਪੈਦਾ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ ਜੋ ਸਮਾਜ ਅਤੇ ਦੇਸ਼ ਦੇ ਉਜਵੱਲ ਭਵਿੱਖ ਲਈ ਆਪਣਾ ਯੋਗਦਾਨ ਪਾਉਂਦੀ ਹੈ। ਇਸ ਮੌਕੇ ਸਕੂਲ ਦੇ ਐਮ.ਡੀ ਸਾਹਿਲ ਗਰਗ ਅਤੇ ਪ੍ਰਿੰਸੀਪਲ ਸ੍ਰੀਮਤੀ ਸ਼ਾਲਿਨੀ ਖੁਲੱਰ ਜੀ ਵਿਸੇਸ਼ ਰੂਪ ਵਿੱਚ ਹਾਜ਼ਿਰ ਸਨ ।

Photos from deed_ny_deedar_official's post 14/01/2022

ਸੌਗਾਤ ਮੁਹਿੰਮ ਤਹਿਤ ਸੰਸਥਾ ਦੀਦ ਨੇ ਦੀਦਾਰ (ਰਜਿ) ਨੇ ਲੋਹੜੀ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਸਰਦੀਆਂ ਦੇ ਕਪੜੇ ਉਪਹਾਰ ਵੱਜੋਂ ਦੇ ਕੇ ਖੁਸ਼ੀ ਸਾਂਝੀ ਕਰਨ ਦੀ ਸੰਸਥਾ ਵੱਲੋਂ ਨਿੱਕੀ ਜਿਹੀ ਕੋਸ਼ਿਸ ਕੀਤੀ ਗਈ।
-----*------*------*-----*------
Under the Saugaat campaign, the organization made a small effort to share happiness by giving winter clothes as gifts to the needy children.

Photos from deed_ny_deedar_official's post 16/12/2021

ਦੀਦ ਨੇ ਦੀਦਾਰ ਦੇ ਸਵੈ ਸੇਵਕਾਂ ਵੱਲੋਂ ਮੋਹਾਲੀ ਵਿਖੇ ਪਾਰਕਾਂ ਵਿੱਚ ਬੂਟੇ ਲਗਾਏ ਅਤੇ ਇਨਾਂ ਦੀ ਸਾਂਭ ਸੰਭਾਲ ਲਈ ਪ੍ਰਣ ਲਿਆ ਅਤੇ ਦੂਜਿਆਂ ਨੂੰ ਵੀ ਇਸ ਕਾਰਜ ਲਈ ਪ੍ਰੇਰਿਆ।

planted saplings in selected parks of Mohali and pledged to take care of them and persuaded others to do the same.

22/08/2021

ਦੀਦ-ਨੇ-ਦੀਦਾਰ ਸੰਸਥਾ ਵੱਲੋਂ ਵਣ ਵਿਭਾਗ ਨਾਲ ਮਿਲਕੇ ਮਿਸ਼ਨ ਹਰਿਆਵਲ ਤਹਿਤ ਬੂਟੇ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
----------------
Deed-ny-Deedar in association with the Forest Department distributed saplings under Mission Green and also created awareness among the people.

Photos from deed_ny_deedar_official's post 05/05/2021

Our President S. Maninder Pal Singh participated as Guest Speaker on topic "IMPORTANCE OF YOUTH PARTICIPATION IN SOCIAL, POLITICAL AND ECONOMICAL ACTIVITIES" at Neighborhood Youth Parliament named "Azadi ka Amrut Mahotsava" organized by Nehru Yuva Kendra, SAS nagar (Mohali).

Want your organization to be the top-listed Non Profit Organization in Mohali?
Click here to claim your Sponsored Listing.

Videos (show all)

#ਸ਼ੁਭਚਿੰਤਕਦੀਦ ਨੇ-ਦੀਦਾਰ (ਰਜ਼ਿ) ਸੰਸਥਾ, ਪੰਜਾਬ ਵੱਲੋਂ ਪ੍ਰਕਾਸ਼ਿਤ ਸਾਂਝੇ ਕਾਵਿ ਸੰਗ੍ਰਹਿ "ਹਰਫ਼ ਹਮੇਲ" ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸ਼ੁਭਚ...
#deednydeedar #vidyaVichariTaParupkari CampaignGovernment school Chhattਦੀਦ-ਨੇ-ਦੀਦਾਰ (ਰਜਿ) ਸੰਸਥਾ ਮੋਹਾਲੀ, ਨੇ ‘ਵਿੱਦਿਆ ਵਿਚਾਰ...
Glimpses ofਦੀਦ-ਨੇ-ਦੀਦਾਰ (ਰਜਿ) ਸੰਸਥਾ ਮੋਹਾਲੀ#vidyaVichariTaParupkari Campaign @ Government senior Secondary schoolDyalPura...
#deednydeedar#vidyaVichariTaParupkari CampaignGovernment senior Secondary school DyalPura Sodhianਦੀਦ-ਨੇ-ਦੀਦਾਰ (ਰਜਿ) ਸੰਸਥ...
#deednydeedar #vidyaVichariTaParupkari CampaignGovernment Middle School, Raipur Kalanਦੀਦ-ਨੇ-ਦੀਦਾਰ (ਰਜਿ) ਸੰਸਥਾ ਮੋਹਾਲੀ, ਨੇ...
#deednydeedar #iydc #2nd_internationalYOUTHexchangePROGRAM2022 #Singapore#malaysia #thailand @baninderbunny Thanks for b...
#deednydeedar#wokeUPyouth#letsCHANGEtheWORLD

Telephone

Address

DIALPURA
Mohali
160071

Opening Hours

Monday 8am - 8pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Other Community Services in Mohali (show all)
Community, Sector 104, Emaar Mohali Hills, Mohali Community, Sector 104, Emaar Mohali Hills, Mohali
Sector 104, Emaar Mohali Hills
Mohali, 140306

This page belongs to resident community group of Sector 104, Emaar Mohali Hills, Mohali, Punjab

Pyladies Mohali Pyladies Mohali
Mohali

Pyladies is to enables , support and inspire women to take up coding. Python is a language that was built on the spirit of inclusion on a belief that anyone can learn to code ,it ...

PG_mohali PG_mohali
Mohali, 160055

Garib Nawaz Sanstha Garib Nawaz Sanstha
# 330, Ward No. 1, Mundi Kharar
Mohali, 140301

Garib Nawaz Sanstha is a group of people who is helping poor and needy peoples.( All Type of Help)

Akhil Bhartiya Agrawal Sammelan - Punjab Official Akhil Bhartiya Agrawal Sammelan - Punjab Official
Mohali

Akhil Bhartiya Agrawal Sammelan is a registered National Body of Aggarwal Samaj

Tdirwa118 Tdirwa118
Sector-118, TDI City
Mohali, 160055

TDI Residents Welfare Association of Sector-118, Mohali is a civic body that represents the interests of the residents.

eBook Bazaar eBook Bazaar
EBook Bazaar Inc. Plot No F-26 First Floor Phase 8
Mohali, 160071

We are an online medium for all your book needs on a single platform. An initiative by Team at Ebookb