Tejinder Pb 31 Wala

Tejinder Kishangarh ✍️✍️✍️

9878127622

27/01/2024
25/01/2024

ਹਾਈ ਸਕੇਲ ਮਿਊਜ਼ਿਕ ਵਿੱਚ ਨਵਾਂ ਗੀਤ ਆ ਰਿਹਾ 28 ਜਨਵਰੀ ਨੂੰ 👉 ਅੱਖ ਵਿੱਚ ਰੜਕੇ , ਧਰਮੇ ਹਰਿਆਊ ਵੀਰ ਦਾ ਲਿਖਿਆ ਤੇ ਹਰਿੰਦਰ ਸੰਧੂ ਬਾਈ ਨੇੰ ਗਾਇਆ ਏ 👉 ਜਰੂਰ ਸੁਣਿਓ 🙏

22/01/2024

ਦੁੱਖ ਛੜਿਆਂ ਦੇ 🤣🤣🤣

01/01/2024

Happy new year Dosto ❤️

29/12/2023

ਸਤਿ ਸ੍ਰੀ ਅਕਾਲਿ ਪਿਆਰੇ ਦੋਸਤੋ🙏
HIGH SCALE MUSIC ਵਲੋਂ WELCOME 2024 ਨਵੇਂ ਸਾਲ ਦੇ ਪੋ੍ਗਰਾਮ ਵਿੱਚੋਂ ਸਾਡਾ ਗੀਤ "ਨੱਚਣਾ ਸਾਲੀ ਨੇ" ਜੀਜੇ ਸਾਲੀ ਦੇ ਪਿਆਰੇ ਰਿਸ਼ਤੇ ਨੂੰ ਦਰਸਾਉਂਦਾ ਡਿਊਟ ਗੀਤ Ist JANUARY ਨੂੰ RELEASE ਕਰ ਰਹੇ ਹਾਂ, ਸਾਰੇ ਦੇਖਿਓ, ਸੁਣਿਓ ਅਤੇ ਸ਼ੇਅਰ ਜਰੂਰ ਕਰਿਓ 🕺💃

SINGER 👉 RAI JUJHAR & TANYA SITARA
LYRICS & VIDEO DIRECTOR 👉 TEJINDER KISHANGARH
MUSIC 👉 HANDA'Z MUSIC
LABEL 👉 HIGH SCALE MUSIC

🎵🎵🎵🎵🎵🎵🎵🎵🎵

20/12/2023

ਜਿੰਨੀ ਕ ਮੱਦਦ ਕਰ ਸਕਦੇ ਹੋ ਜਰੂਰ ਕਰੋ ਦੋਸਤੋ ।।। ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਲੋਕਾਂ ਤੱਕ ਵੀਡਿਓ ਪਹੁੰਚ ਸਕੇ !!

10/12/2023

ਆਪਣਾਂ ਨਵਾਂ ਗਾਣਾ ਆ ਰਿਹਾ ਏ 15 ਦਸੰਬਰ ਨੂੰ Bad time 👍 ਕਰਿਓ ਸਪੋਰਟ ਦੋਸਤੋ 🙏👍

SINGER 👉 HARBIN SINGH
LYRICS 👉 HARBIN SINGH
MUSIC 👉 BLACK VIRUS
VIDEO 👉 TEJINDER KISHANGARH
DOP 👉 SONU KHOKHAR GURPREET CHHAHR
EDIT 👉 INK STOODIO

:::::::::::::::::::::::::::::::::::::::::::::::::::::::::::::::::::::::::::::::::::::

29/11/2023

1 ਦਸੰਬਰ ਨੂੰ ਆ ਰਿਹਾ ਏ ਨਵਾਂ ਗੀਤ 👉👉 ਜੁੱਤੀ

ਕਰਿਓ ਸਪੋਰਟ 👍

26/11/2023

SONG -- JUTTI
SINGER -- SAMREET KAUR
LYRICS -- KULWINDER BACHHOANA
MUSIC -- KING BEAT
MIX MASTER -- MANI BHAWANIGARH
DOP -- 7VINDER B
EDIT -- INK STOODIO
VIDEO DIRECTOR -- TEJINDER KISHANGARH
POSTER DESIGN -- DENGER EDITS
LABEL -- SKY LEVEL PRODUCTIONS

COMING SOON 👉 JUTTI
KEEP SUPPORT 🤝🤝🤝

19/11/2023

240 ਹੀ ਬਣੇਂ ਨੇਂ ਅੱਜ ਤਾਂ

ਦੇਖੋ ਕੀ ਬਣਦਾ ?

12/11/2023

Happy Diwali Dosto 🤗

01/11/2023

ਵੈਸੇ ਬਹਿਸ ਵਿੱਚੋਂ ਕੁਝ ਨਿਕਲਦਾ ਚਾਹੇ ਨਾ ਪਰ ਜਿਹੜੀਆਂ ਸਿਆਸੀ ਧਿਰਾਂ ਬੁਲਾਈਆਂ ਸੀ ਓਹਨਾ ਨੂੰ ਜਾਣਾ ਜ਼ਰੂਰ ਚਾਹੀਦਾ ਸੀ,ਨਾ ਜਾਣ ਦੀ ਕੀ ਵਜਾ ਹੋ ਸਕਦੀ ਹੈ ?

01/11/2023

Good morning Dosto 🌞

28/10/2023

ਜਿੰਦਗੀ ਉਹੀ ਏ ਜੋ ਜੀ ਰਹੇ ਆਂ
ਆਹ ਕਰਾਂਗੇ ਔਹ ਕਰਾਂਗੇ ਓਹ ਤਾਂ ਖੁਆਬ ਨੇਂ

Good morning 🌅

25/10/2023

ਝੂਠ ਬੋਲੀ ਨਾ ਘੱਟ ਤੋਲੀ ਨਾ
ਦਗਾ ਕਿਸੇ ਨਾ ਮਨਾ ਕਮਾਈਂ ਨਾਂ
ਪਾਟੀਆਂ ਲੀਰਾਂ ਚ ਵੀ ਕਈ ਅਮੀਰ ਹੁੰਦੇ,
ਹਾਸਾ ਕਿਸੇ ਦਾ ਕਦੇ ਉਡਾਈਂ ਨਾਂ

24/10/2023

ਸੁਣਕੇ ਦੱਸਿਓ ਗੱਲ ਠੀਕ ਲੱਗੀ ?

22/10/2023

India won the match

💪💪💪💪💪

Want your public figure to be the top-listed Public Figure in Mohali?
Click here to claim your Sponsored Listing.

Videos (show all)

ਦੁੱਖ ਛੜਿਆਂ ਦੇ 🤣🤣🤣
ਸੌਖੇ ਨਹੀਂ ਓਹ ਭੁੱਲਦੇ ਹੁੰਦੇ ਸੌਖਿਆਂ ਜੇਹੜੇ ਭੁਲਾ ਜਾਂਦੇ ਨੇਂ 👉 Tejinder Pb 31 Wala
Thanks for being a top engager and making it on to my weekly engagement list! 🎉 Baggi Hayer, Maroof Khan
Happy new year Dosto ❤️
https://youtu.be/1AucgUmG07c?si=9CaoYOf5fBt_kmt5
ਜਿੰਨੀ ਕ ਮੱਦਦ ਕਰ ਸਕਦੇ ਹੋ ਜਰੂਰ ਕਰੋ ਦੋਸਤੋ ।।। ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਲੋਕਾਂ ਤੱਕ ਵੀਡਿਓ ਪਹੁੰਚ ਸਕੇ !!
https://music.apple.com/in/album/jutti/1718167769?i=1718167773
Follow My Page 🤗
ਸੁਣਕੇ ਦੱਸਿਓ ਗੱਲ ਠੀਕ ਲੱਗੀ ?

Category

Telephone

Website

Address

Mohali

Other Writers in Mohali (show all)
Bhatti Bhariwala Bhatti Bhariwala
Mohali

ਪੰਜਾਬੀ | Hindi | Writer | Lyricist |

Rocky Baltana Rocky Baltana
Village Baltana
Mohali

ROCKY BALTANA Lyricist and Singer at Pollywood

BS khudda BS khudda
Mohali
Mohali

Singer writer Actor

Make People To Aware Make People To Aware
Jagatpura
Mohali, 1

"It is a small initiative to make your people aware which can connect every aspect of your life with the search for a new twist that will aware you and your mindset ."

Gursaaj Gursaaj
Mohali

Singing and writing

Hindi kahaniya Hindi kahaniya
Phase/1
Mohali, 160055

just share my personal knowledge and thoughts with everyone in videos and photos

Rathor sab Rathor sab
Mohali

artist

Jagjeevan Meet Jagjeevan Meet
Chandigarh Mohali
Mohali

Poetry

Ankahi Abhilasha Ankahi Abhilasha
Mohali, 160059

A WORLD OF L❤️VE

Parminder Bawa Parminder Bawa
Zirakpur
Mohali

Writer, Director, Entrepreneur ਕਮਾਲਿ ਕਰਾਮਾਤ ਕਾਯਮ ਕਰੀਮ ॥ ?

Bewafa Kammei Bewafa Kammei
Mohali

Artist Lyricist SHAYAD COMING SOON 🧿 हम आ रहे हैं , आपके लिए एक तोहफा लेकर दिल थाम के रखना 🌩️

Anmol Sahore Anmol Sahore
Mohali

Official Page