Jaswinder Mohali BSP

I am Jaswinder Singh a Social Worker and join Bahujan Samaj Party, Punjab

14/11/2023

ਮਸਾਂ ਇੱਕ ਫੁੱਟ ਦੇ ਕਰੀਬ ਥਾਂ ਬਚੀ ਸੀ,ਇਹ ਦਿਆਲਤਾ ਦੀ ਨਿਸ਼ਾਨੀ ਹੈ ਜਿਸਨੇ ਇਹ ਜਗ੍ਹਾ ਛੱਡ ਦਿੱਤੀ ਜੇਕਰ ਸਾਰੀ ਵੱਢ ਕੇ ਜ਼ਮੀਨ ਚ ਰਲਾ ਲੈਂਦਾ ਤਾਂ ਫਿਰ ਵੀ ਕੋਈ ਕੀ ਕਰ ਸਕਦਾ ਸੀ।
ਹਰ ਆਉਣ ਜਾਣ ਵਾਲਾ ਰਾਹਗੀਰ ਇਸ ਖੇਤ ਮਾਲਕ ਨੂੰ ਅਸੀਸਾਂ ਦੇਕੇ ਲੰਘਦਾ ਜਿਸਨੇ ਇਹ ਥਾਂ ਵੱਡਾ ਜਿਗਰਾ ਕਰਕੇ ਛੱਡ ਦਿੱਤੀ।

11/07/2023

ਐਸਾ ਬਦਲਾਓ ਨਹੀਂ ਚਾਹੀਦਾ

Photos from Jaswinder Mohali BSP's post 30/06/2023

ਹਲਕਾ ਡੇਰਾ ਬਸੀ ਤੇ ਮੋਹਾਲੀ ਵਿੱਚ 5 ਮਰਲਾ ਸਕੀਮ ਤਹਿਤ ਗਰੀਬ ਪਰਿਵਾਰਾ ਨੂੰ ਦਿੱਤੇ ਜਾਣ ਪਲਾਟ : ਬਸਪਾ ਡੇਰਾ ਬਸੀ
ਮਿਤੀ 30/06/2023 ਪੰਜਾਬ ਰਾਜ ਵਿੱਚ ਵੱਧ ਰਹੀ ਵਸੋਂ ਕਾਰਨ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਦੀ ਵੱਸੋਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਜਿਸ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਆਮ ਘਰਾਂ ਵਿੱਚ ਟਕਰਾਓ ਦੀ ਸਥਿਤੀ ਹਰ ਸਮੇਂ ਬਣੀ ਰਹਿੰਦੀ ਹੈ। ਭਰਾ ਭਰਾ ਆਪਸ ਵਿੱਚ ਇਸ ਜੰਗ ਦਾ ਸ਼ਿਕਾਰ ਹੋ ਰਹੇ ਹਨ। ਇੱਕ ਪਾਸੇ ਸਰਕਾਰ ਲੋਕਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਦੇ ਕੰਮ ਨੂੰ ਨੇਪਰੇ ਚਾੜਦੀ ਨਹੀ ਦਿੱਖ ਰਹੀ, ਇਹ ਵਿਧੀ ਬਹੁਤ ਹੀ ਸੁਸਤ ਤਰੀਕੇ ਨਾਲ ਚੱਲ ਰਹੀ ਹੈ ਜਿਸ ਕਾਰਨ ਆਮ ਜਨਤਾ ਨੂੰ ਬੈਂਕ ਲੋਨ ਅਤੇ ਮੱਧ ਵਰਗੀ ਤੇ ਗਰੀਬ ਬੱਚੇ ਨੂੰ ਪੜ੍ਹਾਈ ਲਈ ਵਿਦੇਸ਼ ਨਹੀ ਭੇਜ ਸਕਦੇ ਅਤੇ ਆਮ ਜਨ ਜੀਵਨ ਵਿੱਚ ਜੇਕਰ ਕਿਸੇ ਵੀ ਪਰਿਵਾਰ ਨੂੰ ਜਮਾਨਤ ਆਦਿ ਕਰਵਾਉਣੀ ਪਵੇ ਤਾਂ ਇਸ ਸਬੰਧੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਪੰਜਾਬ ਦੇ ਗਰੀਬ ਪਰਿਵਾਰਾਂ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਦਾ ਭੁਗਤਾਨ ਲੋਕਾਂ ਨੂੰ ਮਹਿੰਗੀ ਵਿਆਜ ਦਰਾਂ ਤੇ ਪੈਸੇ ਲੈ ਕੇ ਗਰੀਬਾਂ ਨੂੰ ਕਰਨਾ ਪੈਦਾਂ ਹੈ ਜਿਸ ਕਾਰਨ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੈ। ਪਿਛਲੀ ਕਾਂਗਰਸ ਦੀ ਸਰਕਾਰ ਵਿੱਚ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਇਸ ਮਹਿੰਮ ਨੂੰ 100 ਦਿਨਾਂ ਵਿੱਚ ਪੂਰਾ ਕਰਾਗੇਂ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਅਦੇ ਕਰਦੇ ਹੋਏ ਕਾਫੀ ਵਕਤ ਹੋ ਗਿਆ ਹੈ ਪਰ ਗਰੀਬ ਜਨਤਾ ਵੱਲ ਕਿਸੇ ਵੀ ਸਰਕਾਰ ਦਾ ਰੁੱਖ ਬਹੁਤ ਹੀ ਬੇਰੁਖਾ ਰਿਹਾ ਹੈ ਪਰ ਗਰੀਬ ਜਨਤਾ ਕਿਸੇ ਵੀ ਪਾਰਟੀ ਨੂੰ ਫਰੀ ਵਾਲੀ ਸਕੀਮਾਂ ਵਿੱਚ ਆ ਕੇ ਵੋਟਾਂ ਦਿੰਦੇ ਹਨ ਜੋ ਕਿ ਲੋਕਾਂ ਨਾਲ ਕਿ ਸਰਾਸਰ ਬੇਇਸਾਫ਼ੀ ਹੈ। ਪੰਜਾਬ ਸਰਕਾਰ ਨੇ ਗਰੀਬਾਂ ਦੇ ਵੱਧ ਰਹੇ ਪਰਿਵਾਰਾਂ ਵੱਲ ਕੋਈ ਧਿਆਨ ਨਹੀ ਹੈ। ਸੂਬਾ ਸਰਕਾਰ ਪਿੰਡ—ਸਰਕਾਰ ਮਿਲਣੀ ਪ੍ਰੋਗਰਾਮ ਤਾਂ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਿੰਡ ਵਿੱਚ ਧਨਾਡ ਬੰਦਿਆ ਦੇ ਘਰ ਬੈਠ ਕੇ ਗਰੀਬ ਜਨਤਾ ਨਾਲ ਫੋਕੇ ਵਾਅਦੇ ਕਰਦੀ ਹੈ। ਜਿਸ ਵਿੱਚ ਗਰੀਬਾ ਦੇ ਵੇਹੜੇ ਸੱਖਣੇ ਹੀ ਰਹਿਦੇ ਹਨ। ਹਲਕਾ ਡੇਰਾ ਬਸੀ ਵਿੱਚ 2 ਸਾਲ ਬੀਤ ਜਾਣ ਮਗਰੋਂ ਪੰਡਵਾਲਾ ਦੇ ਜਗਤਾਰ ਸਿੰਘ ਨੂੰ ਗਿਰੇ ਹੋਏ ਮਕਾਨ ਦਾ ਮੁਆਵਜਾ ਨਹੀ ਮਿਲਿਆ। ਇਸ ਤੋਂ ਇਲਾਵਾ ਹਲਕਾ ਡੇਰਾ ਬਸੀ ਦੇ ਪਿੰਡਾਂ ਬਹੁਤ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਨਹੀ ਹੋਏ ਤੇ ਪ੍ਰਸ਼ਾਸ਼ਨ ਤੇ ਪੰਚਾਇਤ ਵਿਕਾਸ ਅਫ਼ਸਰ ਦਾ ਇਹਨਾ ਵੱਲ ਕੋਈ ਧਿਆਨ ਨਹੀ ਹੈ। ਪਿਛਲੇ ਪੰਜ ਸਾਲਾਂ ਵਿੱਚ ਡੇਰਾ ਬਸੀ ਵਿੱਚ ਕਿਸੇ ਵੀ ਪਿੰਡ ਵਿੱਚ 5 ਮਰਲਾ ਸਕੀਮ ਤਹਿਤ ਕੋਈ ਵੀ ਪਲਾਟ ਗਰੀਬ ਜਨਤਾ ਨੂੰ ਨਹੀ ਵੰਡੇ ਗਏ ਅਤੇ ਗਰੀਬ ਲੋਕਾਂ ਦੀ ਸਥਿਤੀ ਤੇ ਹਲਾਤ ਬਹੁਤ ਖਰਾਬ ਹਨ। ਪੰਜਾਬ ਸਰਕਾਰ ਨੇ ਰੈਡ ਜ਼ੋਨ ਘੋਸ਼ਿਤ ਕਰਕੇ ਲਾਲੜੂ ਵਿੱਚ ਦੜਾਦੜ ਐਨ.ਓ.ਸੀ ਦੇਣ ਦੀ ਗੱਲ ਤਾਂ ਆਖੀ ਹੈ ਪਰ ਗਰੀਬ ਜਨਤਾ ਨੂੰ ਕਾਰਪੋਰੇਟ ਸ਼ੋਸ਼ਲ ਰਿਸਪੋਨਸੀਬਿਲਟੀ ਦਾ ਕੋਈ ਲਾਭ ਅਤੇ ਸਾਫ਼ ਪਾਣੀ ਦੀ ਵਿਵਸਥਾ ਪੰਜਾਬ ਸਰਕਾਰ ਨਹੀ ਕਰ ਪਾਈ। ਜਿਨਾਂ ਲੋਕਾਂ ਦੀ ਧਰਤੀ ਹੈ ਉਹਨਾਂ ਨੂੰ ਸਾਫ਼ ਪਾਣੀ ਨਹੀ ਜੋ ਲੋਕ ਬਾਹਰ ਤੋਂ ਆ ਕੇ ਚੰਡੀਗੜ੍ਹ ਮੋਹਾਲੀ ਤੇ ਪੰਚਾਕੂਲਾ ਵਸੇ ਹਨ ਉਹਨਾਂ ਨੂੰ ਸਰਕਾਰ ਸਾਫ਼ ਪਾਣੀ ਮੁਹੱਈਆ ਕਰਵਾ ਕੇ ਪੁਆਧੀਆਂ ਨਾਲ ਧੋਖੇਬਾਜੀ ਦਾ ਸੋਦਾ ਕਰ ਰਹੀ ਹੈ। ਬੜੇ ਲੰਮੇ ਸਮੇਂ ਤੋਂ ਜਿਲ੍ਹਾਂ ਮੋਹਾਲੀ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਵੱਡੀ ਗਿਣਤੀ ਵਧੀ ਹੈ। ਜਿਸ ਵੱਲ ਸੇਹਤ ਵਿਭਾਗ ਦਾ ਕੋਈ ਧਿਆਨ ਨਹੀ ਹੈ।

22/06/2023

Harpreet sundran selected Incharge by Dr. Jasvir Singh Garhi Presiden BSP Punjab

Photos from Jaswinder Mohali BSP's post 11/06/2023

Our shooters continue to make us proud! Incredible performance by India at ISSF Junior World Cup 2023 with a tally of 15 medals and emerging on top of the medals table. Each victory is a testament to our young athletes' passion, dedication, and spirit. Best wishes to them.

09/06/2023

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

09/06/2023

ਅੱਜ ਮੇਰੇ ਪਿੰਡ ਝਿਉਰਹੇੜੀ ਵਿਖੇ ਅਧਾਰ ਕਾਰਡ ਠੀਕ ਕਰਨ ਸਬੰਧੀ ਕੈਪ ਲਗਾਇਆ ਗਿਆ

Photos from Jasvir Singh Garhi's post 01/06/2023
24/05/2023

ਪਰਾਲੀ ਤੋਂ ਬਣਿਆ ਗੱਤਾ ਪੇਟੀ 4000 ਹਜਾਰ ਰੁਪਏ ਕਵਿੰਟਲ ਮੈਂ ਖੁਦ ਖਰੀਦ ਰਿਹਾ ਹਾਂ। ਗੱਤੇ ਬਿਨਾਂ ਪੈਕਿੰਗ ਹੋ ਹੀ ਨਹੀਂ ਸਕਦੀ। ਪੂਰਾ ਬਜ਼ਾਰ ਗੱਤਾ ਪੈਕਿੰਗ 'ਤੇ ਨਿਰਭਰ ਹੈ। ਗੱਤਾ ਪਰਾਲੀ ਤੋਂ ਬਣਦਾ ਹੈ ਤੇ ਪੰਜਾਬ 'ਚ ਪਰਾਲੀ ਨੂੰ ਜਾਣ ਬੁੱਝਕੇ ਇੱਕ ਸਮੱਸਿਆ ਬਣਾਇਆ ਗਿਆ ਹੈ।

ਪਰਾਲੀ ਵਾਸਤੇ ਕਿੱਥੇ ਕਿਸਾਨ ਮਹਿੰਗੇ ਟਰੈਕਟਰ ਤੇ ਸੁਪਰਸੀਡਰ ਮਸ਼ੀਨਾਂ ਖਰੀਦ ਰਹੇ ਹਨ। ਦੂਜੇ ਪਾਸੇ ਸਾਰੀ ਪੈਕਿੰਗ ਗੁਜਰਾਤ ਤੋਂ ਆ ਰਹੀ ਹੈ।

ਝੋਨੇ ਤੋਂ ਤਿਆਰ ਚੌਲ 35 ਰੁਪਏ ਕਿਲੋ ਹੈ। ਉਸੇ ਝੋਨੇ ਤੋਂ ਤਿਆਰ ਗੱਤਾ ਪੇਟੀ 40 ਰੁਪਏ ਕਿਲੋ ਹੈ।

ਫਰਿੱਜ, ਟੈਲੀਵੀਜ਼ਨ, AC, ਕੇਕ, ਬਰਫੀ ਹਰ ਚੀਜ਼ ਗੱਤੇ ਪੈਕਿੰਗ ਬਿਨਾਂ ਟਰਾਂਸਪੋਰਟ ਨਹੀਂ ਕੀਤਾ ਜਾ ਸਕਦਾ।

ਪੰਜਾਬ 'ਚ ਇੱਕ ਵੀ ਕਿਸਾਨ ਨੇ ਗੱਤਾ ਮਿਲ ਨਹੀਂ ਲਾਈ। ਉਂਝ ਟਰੈਕਟਰ ਮਸ਼ੀਨਾਂ ਤੇ ਧੂੜ ਵਾਧੂ ਸਿਰਾਂ 'ਚ ਪਾ ਰਹੇ।

ਪੰਜਾਬ ਨੂੰ ਕੁੱਝ ਵੀ ਕਰਨ ਦੀ ਜ਼ਰੂਰਤ ਨਹੀਂ ਜੇ ਖੇਤੀ 'ਚੋਂ ਹਰ ਚੀਜ਼ ਸਹੀ ਤਰੀਕੇ ਨਾਲ ਤਿਆਰ ਕੀਤੀ ਜਾਵੇ।

Copy.....
Kuldeep guraya

Photos from Jaswinder Mohali BSP's post 23/05/2023
17/05/2023

ਬਹੁਜਨ ਸਮਾਜ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ

16/05/2023

ਹਲਕਾ ਡੇਰਾ ਬਸੀ ਤੋਂ ਸਿੰਗਰ ਜਵਾਹਰਪੁਰੀਆ ਜੀ ਦੇ ਬੇਟੀ ਦੇ ਵੱਧੀਆ ਟਾਪਰ ਧੀ ਨੂੰ ਬਹੁਜਨ ਸਮਾਜ ਪਾਰਟੀ ਵੱਲੋ ਬਹੁਤ ਬਹੁਤ ਮੁਬਾਰਕਾਂ

Photos from Jaswinder Mohali BSP's post 16/05/2023

Bad news
ਜਗਰਾਓ ਮੋਗਾ ਰੋੜ ਤੇ ਸੇਕਰਡ ਹਾਰਟ ਕੌਨਵੈਂਟ ਸਕੂਲ ਦੀ ਬੱਸ ਦਾ ਰੋੜਵੇਜ਼ ਦੀ ਬੱਸ ਨਾਲ ਹੋਇਆ ਐਕਸੀਡੈਂਟ ਬਹੁਜਨ ਸਮਾਜ ਪਾਰਟੀ ਇਸ ਰੋਡ ਐਕਸੀਡੈਂਟ ਤੇ ਪੀੜਿਤ ਬੱਚਿਆਂ ਲਈ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਕੁਦਰਤੀ ਆਫ਼ਤ ਲਈ ਸਰਕਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਅਪੀਲ ਕਰਦੀ ਹੈ #ਜਸਵੀਰਸਿੰਘਗੜੀ

08/05/2023

ਸਰਕਾਰੀ ਧੱਕਾ

06/05/2023
04/05/2023

ਵੱਡਾ ਦਿਲ ਸੁਖਵੀਰ ਸਿੰਘ ਬਾਦਲ ਦਾ

03/05/2023

ਬਿਲਕੁਲ ਸਹੀ ਆ

Photos from Jaswinder Mohali BSP's post 01/05/2023

ਮਜ਼ਦੂਰ ਦਿਵਸ ਦੀਆਂ ਮੁਬਾਰਕਾਂ

29/04/2023

ਦੇਖੋ ਓਲੰਪੀਅਨਾ ਨਾਲ ਕੀ ਹਾਲ ਹੋ ਰਿਹਾ ਹੈ|

28/04/2023

Thanks to come in Punjab

26/04/2023

ਭੈਣ ਕੁਮਾਰੀ ਮਾਇਆਵਤੀ ਜੀ ਦਾ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਤੀਕਰਮ

26/04/2023

ਉਹਨਾਂ ਨੱਚਣਾ ਤਲੀ ਦੇ ਉੱਤੇ ਜਾਨ ਰੱਖਕੇ

22/04/2023

ਢਕੌਲੀ ਗੁਰੂਦੁਆਰਾ ਸਾਹਿਬ ਤੋਂ ਬਾਹਰ ਦਾ ਮਨਮੋਹਕ ਦ੍ਰਿਸ਼

Photos from Jaswinder Mohali BSP's post 22/04/2023

ਰਾਮਗੜ ਪੰਚਕੂਲਾ ਵਿਖੇ ਸਾਥੀ ਦੋਸਤਾਂ
ਦਿਲਸ਼ਾਦ, ਆਲਿਮ, ਇਮਰਾਨ, ਰਜ਼ਾਕ ਅਤੇ ਇਸਲਾਮ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਤੇ ਪਿਆਰ ਤੇ ਨੇਕੀ ਨਾਲ ਜੀਵਨ ਬਤੀਤ ਕਰਨ ਫਲਸਫੇ ਤੇ ਗੱਲਬਾਤ ਕੀਤੀ| ਨਫਰਤ ਦੀ ਰਾਜਨੀਤੀ ਕਰਨ ਵਾਲੇ ਲੋਕਾ ਦਾ ਦੌਰ ਖਤਮ ਹੋ ਚੁੱਕਿਆ ਹੈ ਤੇ ਹੁਣ ਪਿਆਰ ਤੇ ਭਾਰਤ ਨੂੰ ਅੱਗੇ ਵਧਾਉਣ ਦੀ ਗੱਲ ਕਰਨ ਵਾਲੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਾਲ ਚੱਲ ਕੇ ਪੜਾਈ ਵਾਲੀ ਵਿਚਾਰਧਾਰਾ ਨਾਲ ਦੇਸ਼ ਨੂੰ ਤਰੱਕੀ ਤੇ ਲੈ ਜਾਣਾ ਹੈ|

Photos from Jaswinder Mohali BSP's post 19/04/2023

ਸ੍ਰੀ ਗੁਰੂ ਰਵੀਦਾਸ ਪ੍ਰਾਚੀਨ ਮੰਦਿਰ ਕੈਮਲੋਂ ਤੀਰਥ ਮੁਕੰਦਪੁਰ ਡੇਰਾ ਬਸੀ

Photos from Jaswinder Mohali BSP's post 19/04/2023

ਸ੍ਰੀ ਗੁਰੂ ਰਵੀਦਾਸ ਪ੍ਰਾਚੀਨ ਮੰਦਿਰ ਕੈਮਲੋਂ ਤੀਰਥ ਮੁਕੰਦਪੁਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਤੇ ਬਾਬਾ ਪ੍ਰੀਤ ਰਵੀਦਾਸੀਆ ਜੀ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਡਾ ਕਰਮਵੀਰ ਦਹੀਆ ਚੇਅਰਮੈਨ ਬੇਗਮਪੁਰਾ ਚੈਰੀਟੇਬਲ ਟਰੱਸਟ ਤੇ ਬਾਬਾ ਸਾਹਿਬ ਦੇ ਮਿਸ਼ਨ ਵਿੱਚ ਨਿਰੰਤਰ ਲੱਗੇ ਬਾਬਾ ਕਰਨੈਲ ਸਿੰਘ ਮਾਣਕਿਆ (ਰਾਮਗੜ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ|

18/04/2023

ਸੜਕ 5 ਫੁੱਟ ਛੱਡਣੀ ਚਾਹੀਦੀ ਹੈ

17/04/2023

Goldy malak wala

Photos from Jaswinder Mohali BSP's post 17/04/2023

ਅੱਜ ਪਿੰਡ ਮੀਰਪੁਰ ਵਿਖੇ ਬਾਬਾ ਸਾਹਿਬ ਦਾ ਜਨਮਦਿਨ ਮਨਾਇਆ ਗਿਆ

17/04/2023

ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਸ਼ਲਾਘਾਯੋਗ ਕਦਮ

ਖਰੜ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 7.29 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ-ਆਸ਼ਿਕਾ ਜੈਨ

ਖਰੜ, 13 ਅਪ੍ਰੈਲ

ਖਰੜ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 7.29 ਕਰੋੜ ਰੁਪਏ ਦਾ ਪ੍ਰੋਜੈਕਟ ਕੀਤਾ ਗਿਆ ਹੈ ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਖਰੜ ਕਸਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਣ ਕਾਰਨ ਪੀਣ ਵਾਲੇ ਪਾਣੀ ਦੀ ਕਮੀ ਦਰਪੇਸ਼ ਹੈ ਅਤੇ ਇਸ ਨੂੰ ਦੂਰ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਸਰਫੇਸ ਵਾਟਰ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਫੇਜ਼-1 ਵਿੱਚ ਪਿੰਡ ਜੰਡਪੁਰ ਦੇ ਨੇੜੇ ਗਮਾਡਾ ਵੱਲੋਂ ਬਣਾਏ ਜਾ ਰਹੇ ਮੌਜੂਦਾ ਵਾਟਰ ਟਰੀਟਮੈਂਟ ਪਲਾਂਟ ਤੋਂ 5 ਐਮ.ਜੀ.ਡੀ. ਟਰੀਟਡ ਸਤਹੀ ਪਾਣੀ ਜੰਡਪੁਰ, ਹਲਾਲਪੁਰ ਅਤੇ ਝੁੰਗੀਆਂ ਰੋਡ ਦੇ ਨਾਲ ਲੱਗਦੇ ਖੇਤਰ ਨੂੰ ਸਪਲਾਈ ਕੀਤਾ ਜਾਵੇਗਾ।

ਸ੍ਰੀਮਤੀ ਆਸ਼ਿਕਾ ਜੈਨ ਨੇ ਅੱਗੇ ਦੱਸਿਆ ਕਿ 7.29 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਇਸ ਪ੍ਰੋਜੈਕਟ ਲਈ ਫੰਡ ਨਗਰ ਕੌਂਸਲ ਖਰੜ ਵੱਲੋਂ ਮੁਹੱਈਆ ਕਰਵਾਏ ਜਾਣਗੇ। ਇਸ ਪ੍ਰੋਜੈਕਟ ਵਿੱਚ ਪੀ.ਆਰ.-7 ਸੜਕ ਦੇ ਨਾਲ ਝੁੰਗੀਆਂ ਰੋਡ ਤੱਕ 600/400 ਮਿਲੀਮੀਟਰ ਦੀ ਟਰਾਂਸਮਿਸ਼ਨ ਲਾਈਨ ਵਿਛਾਉਣਾ ਅਤੇ ਮੌਜੂਦਾ ਡਿਸਟਰੀਬਿਊਸ਼ਨ ਨੈੱਟਵਰਕ ਨਾਲ ਜੋੜਨਾ ਸ਼ਾਮਲ ਹੈ।

16/04/2023

ਬਾਬਾ ਸਾਹਿਬ ਦਾ ਮਿਸ਼ਨ ਹਰੇਕ ਘਰ ਤੱਕ ਪਹੁੰਚਾਇਆ ਜਾਵੇਗਾ 2024 ਮਿਸ਼ਨ ਫਤਿਹ

14/04/2023

While most Indians were fast asleep, Jersey City in the US made history on Ambedkar Jayanti. A blue flag with the Ashoka Chakra and the American flag was raised at the City Council Hall, in the presence of council officials and a representative from the Indian consulate.

11/04/2023

ਬਹੁਜਨ ਸਮਾਜ ਪਾਰਟੀ ਤੇ ਸ਼ਿਰੋਮਣੀ ਅਕਾਲੀ ਦਲ ਦੇ ਸਾਝੇ ਜਲੰਧਰ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਹੋਣਗੇ

15/03/2023

Dekho te paise bachao

Want your public figure to be the top-listed Public Figure in Mohali?
Click here to claim your Sponsored Listing.

Videos (show all)

ਮਸਾਂ ਇੱਕ ਫੁੱਟ ਦੇ ਕਰੀਬ ਥਾਂ ਬਚੀ ਸੀ,ਇਹ ਦਿਆਲਤਾ ਦੀ ਨਿਸ਼ਾਨੀ ਹੈ ਜਿਸਨੇ ਇਹ ਜਗ੍ਹਾ ਛੱਡ ਦਿੱਤੀ ਜੇਕਰ ਸਾਰੀ ਵੱਢ ਕੇ ਜ਼ਮੀਨ ਚ ਰਲਾ  ਲੈਂਦਾ ਤਾ...
19 ਫਰਬਰੀ 2023 ਨੂੰ ਜਗਤ ਗੁਰੂ ਰਵੀਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮੁੱਖ ਪ੍ਰਚਾਰਕ ਭਾਈ ਪ੍ਰੀਤ ਰਵੀਦਾਸੀਆ ਜੀ ਦੁਆਰਾ ਗੁ...

Category

Telephone

Website

Address

Mohali
140603

Other Politicians in Mohali (show all)
Kanwarpal Burj Kanwarpal Burj
Mohali, 140306

Help us create a good society ji

Malvinder Singh Kang Malvinder Singh Kang
S A S Nagar
Mohali, 160055

ਮੁੱਖ ਬੁਲਾਰਾ, ਆਮ ਆਦਮੀ ਪਾਰਟੀ (ਪੰਜਾਬ) ਲੋਕ ਸਭਾ ਹਲਕਾ ਇੰਚਾਰਜ, ਸ਼੍ਰੀ ਅਨੰਦਪੁਰ ਸਾਹਿਬ

Kulwant Singh Mavi sampli sahib Kulwant Singh Mavi sampli sahib
Mauli Baidwan
Mohali, 140308

30 June 🎂🎂 Instagram @urfatehmavi

Pankaj Singh Rajput Pankaj Singh Rajput
Mohali, 140501

Be Real & Think Practical�

MP Jassar MP Jassar
Mohali

🇮🇳Social Servant। Chairman Pb. State IYC | Sr.VP @ubhrcc Punjab | GS @ppcc Youth & Sports Cells Pb.

SAHIL GILL BJP SAHIL GILL BJP
Sector 70 Mohali
Mohali, 160062

National Hockey Player * BJP GENERAL SECTARY MOHALI * BJP MC CANDIDATE MOHALI

Dr S S Ahluwalia Dr S S Ahluwalia
Mohali, 160055

State Secretary Aam Aadmi Party Punjab and Chairman Punjab Water Supply and Sewerage Board

Varun Singh Suneja Varun Singh Suneja
Mohali
Mohali, 160001

#social worker #politican #bjp #law student #ngo state head

Vineet Malik M.C. Vineet Malik M.C.
4963 PUNCHAM SOCIETY SECTOR 68
Mohali, 160061

I am Vineet Malik I am a Social Worker I stay at sector 68 Mohali

Nirmal Singh Sidhu Nirmal Singh Sidhu
Sector 71
Mohali, 160003

Chairman, Kisan & Khet Mazdoor Department, PPCC Kisan Congress Coordinator (AICC)

Punjab Election Mohali MLA Balbir Singh SIDHU Punjab Election Mohali MLA Balbir Singh SIDHU
Mohali, 140110

MLA From Mohali Vidhansabha. Indian National Congress.

Narinder Pal Singh Bhatti Narinder Pal Singh Bhatti
Sector 68
Mohali

National Joint Media Coordinator Indian Youth Congress