Kuldeep Maan
ਇਹ ਪੇਜ ਫਿਟਨੈੱਸ ਲਈ ਪ੍ਰੇਰਿਤ ਕਰਨ ਅਤੇ ਸਿਹਤਮੰਦ ਘਰੇਲੂ ਖਾਣੇ ਦੀ ਸਾਂਝ ਪਾਉਣ ਲਈ ਬਣਾਇਆ ਹੈ । ਸੋ ਕਰ ਲਵੋ follow �
After four months 😶
ਇਹ ਦੁਨੀਆ ਚਾਰ ਦਿਨਾਂ ਦਾ ਮੇਲਾ
🤗
10 ਤੋਂ 20 ਮਿੰਟ ਆਪਣੀ ਸਿਹਤ ਲਈ ਕੱਢ ਲਿਆ ਕਰੋ। ਵੀਡੀਓ ਸੇਅਰ ਵੀ ਕਰ ਸਕਦੇ ਹੋ
Khet vlog।।punajb farm।। ਖੇਤਾਂ ਦੀ ਸੈਰ।। ਖੇਤਾਂ ਦੇ ਵਿੱਚ ਕੁਦਰਤ ਵਸਦੀ ਹੈ। ਉਦਾਸੀ ਬੰਦੇ ਦੇ ਨੇੜੇ ਵੀ ਨਹੀਂ ਆਉਂਦੀ।
ਆਜੋ ੳ ਅ ਲਿਖੀਏ😍
ਇਕ ਕੈਦਾ ਲੈ ਦੇ ਬੇਬੇ ਮੈਨੂੰ ੳ ਅ ਦਾ 😍#urbanpendu #viral #punjabi #gurmukhi #gurmukhifontsvideo
I've received 1,100 reactions to my posts in the past 30 days. Thanks for your support. 🙏🤗🎉
ਬਾਕੀ ਦੇ ਕੰਮ ਬਾਅਦ ਵਿਚ ਪਹਿਲਾਂ ਸਿਹਤ ਜਰੂਰੀ ਆ
ਦੋਸਤੋ ਜੇਕਰ ਤੁਸੀ ਵੀ ਕਸਰਤ ਕਰਨਾ ਚਾਹੁੰਦੇ ਤਾਂ ਫਰੀ ਵਿੱਚ ਜੁਆਇਨ ਕਰੋ ਕਸਰਤ ਵਾਲੀ ਕਲਾਸ zoom app ਤੇ zoom app link ਲਈ whatsapp group join karo ਇਸ ਲਿੰਕ ਤੇ ਜਾ ਕੇ ।
https://chat.whatsapp.com/Fxb6oe9PMwJFrlbk6KfvEF
Natural diet hard workout
ਇਕ ਚਾਹ ਦੇ ਕੱਪ ਜਾਂ ਇਕ ਰੋਟੀ ਦੇ ਵਿੱਚ 100 ਕੈਲੋਰੀ ਹੁੰਦੀ ਹੈ । 100 ਕੈਲੋਰੀ ਦੀ ਊਰਜਾ ਨੂੰ ਖਪਤ ਕਰਨ ਲਈ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਆਜੋ ਸਮਝਦੇ ਇਸ ਵੀਡੀਓ ਦੇ ਰਾਹੀਂ । pl share this video to your friends and family's.
https://youtu.be/9WVTORz7YiQ
ਘਰ ਦਾ ਬਣਿਆ ਹੋਇਆ ਗਾਂ ਦੇ ਦੁੱਧ ਦਾ ਖੋਆ ਬਹੁਤ ਹੀ ਸਵਾਦ ਬਣਦਾ ਹੈ ਨਾਲੇ ਸਿਹਤ ਲਈ ਵੀ ਇਹ ਹੀ ਚੰਗਾ ਹੈ। ਕਿਉਂਕਿ ਬਜਾਰ ਦੇ ਵਿੱਚੋਂ ਅੱਜ ਕੱਲ ਸ਼ੁੱਧ ਮਿਠਾਈ ਮਿਲਣੀ ਬਹੁਤ ਮੁਸ਼ਕਿਲ ਹੈ
Title: A Thousand Stars (feat. Prashanth Techno)
Artist: Jayanthi Kumaresh
Link: https://business.facebook.com/creatorstudio/?tab=fm_sound_collection&sound_collection_tab=sound_tracks&reference=artist_attr&asset_id=1604453540016996
10 ਚੰਗੀਆਂ ਆਦਤਾਂ
https://youtu.be/_RE_OsDSwVM
ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਵਾਸਤੇ ਕਸਰਤ ਲਈ ਕੁਛ ਨਾ ਕੁਛ ਸਮਾਂ ਜਰੂਰ ਕੱਢੋ ।
ਤੁਹਾਨੂੰ ਪਤਾ ਲੋਕਾਂ ਦੇ ਕਸਰਤ ਨਾ ਕਰਨ ਦੇ ਕੀ ਕਾਰਨ ਹਨ ? ਕਿੰਨੇ % ਭਾਰਤੀ ਕਸਰਤ ਬਾਰੇ ਜਾਗਰੂਕ ਹਨ ?
ਕੂੰਡੇ ਘੋਟਣੀ ਵਾਲੀ ਚੱਟਨੀ ਤੋਂ ਉੱਤੇ ਕੁਛ ਵੀ ਨਹੀਂ । RED CHILLI CHUTNEY | KUNDE GHOTE WALI CHATNEY ਅੱਜ ਦੇ ਸਮੇਂ ਵਿੱਚ ਪੱਛਮੀ ਦੇਸ਼ਾਂ ਦੇ ਖਾਣਿਆਂ ਦੀਆਂ ਦੁਕਾਨਾਂ ਸਾਡੇ ਆਸੇ ਪਾਸੇ ਖੁੱਲ ਗਈਆਂ ਹਨ । ਜਿੱਥੇ ਲੋਕ ਬਹੁਤ ਸਾਰੇ ਪੈਸੇ ਖਰਚ ਕਰ ਕਿ .....
ਤੰਦਰੁਸਤ ਰਹਿਣ ਲਈ ਕਸਰਤ ਬਹੁਤ ਹੀ ਜਰੂਰੀ ਹੈ । ਆਜੋ ਕਰੀਏ 20 ਮਿੰਟ ਦੀ ਕਸਰਤ ਜਿਸ ਨਾਲ ਭਾਰ ਵੀ ਘੱਟ ਹੋਵੇਗਾ । ਮੋਟਾਪੇ ਤੋਂ ਛੂਟਕਾਰਾ ਮਿਲੇਗਾ ।
ਕਸਰਤ 20 MIN CARDIO || WEGHIT LOSS EXERCISES II TUMMY FAT LOSS UR WEGHIT WITH EXERCISES,FACEBOOK https://www.facebook.com/profile.php?id=100087313026490INSTAGRAM https://www.instagram.com/maan.kuldip/
Pl share this post
20/12 / 22 ਨੂੰ ਕੋਠਾ ਗੁਰੂ (ਬਠਿੰਡਾ) ਵਿੱਚ ਜਿਹੜੇ ਮੁੰਡਿਆਂ (ਲਾਲ ਰੰਗ ਦੇ ਪਲਟੀਨਾ ਮੋਟਰਸਾਈਕਲ) ਨੇ ਲੁੱਟ ਖੋਹ ਕੀਤੀ ਸੀ । ਉਹਨਾਂ ਦੀ ਸਾਫ ਵੀਡੀਓ ਅਤੇ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ । ਇਹਨਾਂ ਹੀ ਮੁੰਡਿਆ ਨੇ ਇਸੇ ਹੀ ਤਰੀਕੇ ਨਾਲ 16 /12/22 ਨੂੰ ਕੋਟਕਪੂਰੇ ਦੇ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ । ਫੋਟੋ ਅਤੇ ਵੀਡੀਓ ਫੁਟੇਜ ਵਿਚ ਇਹਨਾਂ ਮੁੰਡਿਆ ਦੀ ਸਾਫ ਸ਼ਕਲ ਸੂਰਤ ਦਿਖਾਈ ਦੇ ਰਹੀ ਹੈ । ਭਗਤਾ ਭਾਈ ਦੇ ਨੇੜੇ ਦੇ ਪਿੰਡਾਂ ਦੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਗਲਤ ਅਨਸਰਾਂ ਨੂੰ ਲੱਭਿਆ ਜਾ ਸਕੇ । ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਇਹਨਾਂ ਨੰਬਰ 98769 94022 ਅਤੇ 98780 40295 ਸੰਪਰਕ ਕੀਤਾ ਜਾ ਸਕਦਾ ਹੈ । ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ pl share this post
No excuse...
Congratulations 👏
30 minutes fat burning exercises for beginners
Good morning to everybody . R u ready for workout session at 8 am .
ਇਸ ਐਤਵਾਰ ਨੂੰ ਸਵੇਰ 8 ਵਜੇ ਮਿਸ ਨਾ ਕਰਿਉ ਲਾਈਵ ਕਸਰਤ ਵਾਲੀ ਕਲਾਸ । ਜਿਸ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕੁਝ easy exercises . ਜਿਸ ਨਾਲ ਤੁਹਾਨੂੰ ਮਦਦ ਮਿਲੇਗੀ ਵਜਨ ਘਟਾਉਣ ਵਿੱਚ ਅਤੇ ਆਪਣੇ-ਆਪ ਨੂੰ ਫਿੱਟ ਰੱਖਣ ਵਿਚ। ਜਿਨਾਂ ਇਹ ਕਸਰਤ ਕਰਨੀ ਉਹ ਤਿਆਰ ਰਹੋ ਇਕ ਯੋਗਾ ਮੈਟ ਲੈ ਕੇ ਅਤੇ ਸਪੋਰਟਸ ਡ੍ਰੈਸ ਪਾ ਕੇ। ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। share pl
https://youtu.be/xPCfy8w1w9o
ਆਜੋ ਬਣਾਈਏ ਬੱਕਰੇ ਦਾ ਮੀਟ ਉਹ ਵੀ ਘੱਟ ਬਾਲਣ ਨਾਲ ਚੱਲਣ ਵਾਲੇ ਚੁੱਲੇ ਤੇ।
ਤੁਸੀਂ ਕਦੋਂ ਕੀ ਖਾ ਰਹੇ ਹੋ?
ਤੁਹਾਨੂੰ ਇੱਕ ਪੁਰਾਣੀ ਕਹਾਵਤ ਦਾ ਤਾਂ ਪਤਾ ਹੀ ਹੋਵੇਗਾ । ਜਿਸ ਵਿੱਚ ਕਿਹਾ ਗਿਆ ਹੈ, ਕਿ ਸਵੇਰ ਦਾ ਖਾਣਾ ਇੱਕ ਰਾਜਿਆਂ ਵਾਂਗ, ਦਿਨ ਦਾ ਖਾਣਾ ਇੱਕ ਜਗੀਰਦਾਰ ਵਾਂਗ ਅਤੇ ਰਾਤ ਦਾ ਖਾਣਾ ਇੱਕ ਗਰੀਬ ਵਿਅਕਤੀ ਦੀ ਤਰ੍ਹਾਂ ਖਾਣਾ ਚਾਹੀਦਾ ਹੈ।
ਜਿੰਨਾ ਦੇਰੀ ਨਾਲ ਅਸੀਂ ਖਾਣਾ ਖਾਵਾਂਗੇ ਸਾਡਾ ਭਾਰ ਵਧਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ।
ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਰਾਤ ਸਮੇਂ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ, ਜੋ ਮੋਟਾਪੇ ਦਾ ਕਾਰਨ ਬਣਦਾ ਹੈ, ਪਰ ਅਸਲ ਵਿੱਚ ਇਸ ਦਾ ਸਬੰਧ ਸਾਡੇ ਪਾਚਨ ਕਿਰਿਆ ਦੇ ਨਾਲ ਹੁੰਦਾ ਹੈ।
"ਦਿਨ ਵਿੱਚ ਸਾਡਾ ਕੈਲੋਰੀ ਪਾਚਨ ਬਿਹਤਰ ਕੰਮ ਕਰਦਾ ਹੈ।"
ਰਾਤ ਦੇ ਸਮੇਂ ਸਾਡਾ ਸਰੀਰ ਚਰਬੀ ਅਤੇ ਸ਼ੂਗਰ ਪਚਾਉਣ ਲਈ ਸੰਘਰਸ਼ ਕਰਦਾ ਹੈ।
ਇਸ ਲਈ ਵਜ਼ਨ ਘਟਾਉਣ ਜਾਂ ਵਧਾਉਣ ਤੋਂ ਬਚਣ ਲਈ ਸ਼ਾਮ ਸੱਤ ਵਜੇ ਤੋਂ ਪਹਿਲਾਂ ਹੀ ਆਪਣੇ ਇੱਕ ਦਿਨ ਦੇ ਭੋਜਨ ਦੀਆਂ ਕੈਲਰੀਆਂ ਖਾ ਲੈਣੀਆਂ ਚਾਹੀਦੀਆਂ ਹਨ।
*ਸਭਨਾਂ ਨੂੰ ਸਿਹਤ ਦਿਵਸ ਮੁਬਾਰਕ*
🄷🄰🄿🄿🅈 🄸🄽🅃🄴🅁🄽🄰🅃🄸🄾🄽🄰🄻
🄷🄴🄰🄻🅃🄷 🄳🄰🅈
ਧਿਆਨ ਵਿੱਚ ਰੱਖਣ ਲਈ ਮਹੱਤਵਪੂਰਨ ਗੱਲਾਂ:
1. ਬੀਪੀ: 120/80
2. ਪਲਸ: 70 - 100
3. ਤਾਪਮਾਨ: 36.8 - 37
4. ਸਾਹ: 12-16
5. ਹੀਮੋਗਲੋਬਿਨ: ਮਰਦ -13.50-18
ਔਰਤ - 11.50 - 16
6. ਕੋਲੈਸਟ੍ਰੋਲ: 130 - 200
7. ਪੋਟਾਸ਼ੀਅਮ: 3.50 - 5
8. ਸੋਡੀਅਮ: 135 - 145
9. ਟ੍ਰਾਈਗਲਿਸਰਾਈਡਸ: 220
10. ਸਰੀਰ ਵਿੱਚ ਖੂਨ ਦੀ ਮਾਤਰਾ: PCV 30-40%
11. ਸ਼ੂਗਰ ਦਾ ਪੱਧਰ: ਬੱਚਿਆਂ (70-130) ਬਾਲਗਾਂ ਲਈ: 70 - 115
12. ਆਇਰਨ: 8-15 ਮਿਲੀਗ੍ਰਾਮ
13. ਚਿੱਟੇ ਖੂਨ ਦੇ ਸੈੱਲ WBC: 4000 - 11000
14. ਪਲੇਟਲੈਟਸ: 1,50,000 - 4,00,000
15. ਲਾਲ ਖੂਨ ਦੇ ਸੈੱਲ RBC: 4.50 - 6 ਮਿਲੀਅਨ।
16. ਕੈਲਸ਼ੀਅਮ: 8.6 -10.3 ਮਿਲੀਗ੍ਰਾਮ/ਡੀ.ਐਲ
17. ਵਿਟਾਮਿਨ D3: 20 - 50 ng/ml.
18. ਵਿਟਾਮਿਨ B12: 200 - 900 pg/ml.
*ਬਜ਼ੁਰਗਾਂ ਲਈ ਵਿਸ਼ੇਸ਼ ਸੁਝਾਅ 40/50/60 ਸਾਲ ਹਨ:*
*1- ਪਹਿਲਾ ਸੁਝਾਅ:* ਹਰ ਸਮੇਂ ਪਾਣੀ ਪੀਓ ਭਾਵੇਂ ਤੁਸੀਂ ਪਿਆਸ ਜਾਂ ਲੋੜਵੰਦ ਨਾ ਵੀ ਹੋਵੋ, ਸਭ ਤੋਂ ਵੱਡੀ ਸਿਹਤ ਸਮੱਸਿਆਵਾਂ ਅਤੇ ਜ਼ਿਆਦਾਤਰ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਹਨ। ਪ੍ਰਤੀ ਦਿਨ ਘੱਟੋ ਘੱਟ 2 ਲੀਟਰ.
*2- ਦੂਜੀ ਹਿਦਾਇਤ:* ਸਰੀਰ ਤੋਂ ਜਿੰਨਾ ਹੋ ਸਕੇ ਕੰਮ ਕਰੋ, ਸਰੀਰ ਦੀ ਹਰਕਤ ਹੋਣੀ ਚਾਹੀਦੀ ਹੈ, ਜਿਵੇਂ ਕਿ ਸੈਰ, ਤੈਰਾਕੀ ਜਾਂ ਕੋਈ ਵੀ ਖੇਡ।
*3-ਤੀਜੀ ਟਿਪ:* ਘੱਟ ਖਾਓ... ਬਹੁਤ ਜ਼ਿਆਦਾ ਖਾਣ ਦੀ ਲਾਲਸਾ ਨੂੰ ਛੱਡ ਦਿਓ... ਕਿਉਂਕਿ ਇਹ ਕਦੇ ਵੀ ਚੰਗਾ ਨਹੀਂ ਲਿਆਉਂਦਾ। ਆਪਣੇ ਆਪ ਨੂੰ ਵੰਚਿਤ ਨਾ ਕਰੋ, ਪਰ ਮਾਤਰਾ ਨੂੰ ਘਟਾਓ. ਪ੍ਰੋਟੀਨ, ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਦੀ ਜ਼ਿਆਦਾ ਵਰਤੋਂ ਕਰੋ।
*4- ਚੌਥੀ ਹਦਾਇਤ:* ਵਾਹਨ ਦੀ ਵਰਤੋਂ ਨਾ ਕਰੋ ਜਦੋਂ ਤੱਕ ਇਹ ਬਿਲਕੁਲ ਜ਼ਰੂਰੀ ਨਾ ਹੋਵੇ। ਜੇਕਰ ਤੁਸੀਂ ਕਰਿਆਨੇ ਦਾ ਸਮਾਨ ਲੈਣ, ਕਿਸੇ ਨੂੰ ਮਿਲਣ ਜਾਂ ਕੋਈ ਕੰਮ ਕਰਨ ਲਈ ਕਿਤੇ ਜਾ ਰਹੇ ਹੋ, ਤਾਂ ਆਪਣੇ ਪੈਰਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਲਿਫਟ, ਐਸਕੇਲੇਟਰ ਦੀ ਵਰਤੋਂ ਕਰਨ ਦੀ ਬਜਾਏ ਪੌੜੀਆਂ ਚੜ੍ਹੋ।
*5- 5ਵੀਂ ਹਦਾਇਤ* ਗੁੱਸਾ ਛੱਡੋ, ਚਿੰਤਾ ਕਰਨਾ ਬੰਦ ਕਰੋ, ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਮੁਸੀਬਤ ਵਾਲੀਆਂ ਸਥਿਤੀਆਂ ਵਿੱਚ ਸ਼ਾਮਲ ਨਾ ਕਰੋ, ਉਹ ਸਾਰੀ ਸਿਹਤ ਨੂੰ ਵਿਗਾੜ ਦਿੰਦੇ ਹਨ ਅਤੇ ਆਤਮਾ ਦੀ ਮਹਿਮਾ ਨੂੰ ਖੋਹ ਲੈਂਦੇ ਹਨ. ਸਕਾਰਾਤਮਕ ਲੋਕਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਸੁਣੋ।
*6- ਛੇਵੀਂ ਹਿਦਾਇਤ* ਸਭ ਤੋਂ ਪਹਿਲਾਂ ਪੈਸੇ ਦਾ ਮੋਹ ਤਿਆਗ ਦਿਓ
ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜੁੜੋ, ਹੱਸੋ ਅਤੇ ਗੱਲ ਕਰੋ! ਪੈਸਾ ਜਿਉਂਦੇ ਰਹਿਣ ਲਈ ਬਣਾਇਆ ਜਾਂਦਾ ਹੈ, ਪੈਸੇ ਲਈ ਜ਼ਿੰਦਗੀ ਨਹੀਂ।
*7-7ਵਾਂ ਨੋਟ* ਆਪਣੇ ਲਈ, ਜਾਂ ਕਿਸੇ ਵੀ ਚੀਜ਼ ਬਾਰੇ ਜੋ ਤੁਸੀਂ ਪ੍ਰਾਪਤ ਨਹੀਂ ਕਰ ਸਕੇ, ਜਾਂ ਜਿਸ ਚੀਜ਼ ਦਾ ਤੁਸੀਂ ਸਹਾਰਾ ਨਹੀਂ ਲੈ ਸਕਦੇ ਹੋ, ਉਸ ਬਾਰੇ ਅਫ਼ਸੋਸ ਨਾ ਕਰੋ।
ਇਸਨੂੰ ਅਣਡਿੱਠ ਕਰੋ ਅਤੇ ਇਸਨੂੰ ਭੁੱਲ ਜਾਓ.
*8- ਅੱਠਵਾਂ ਨੋਟਿਸ* ਪੈਸਾ, ਅਹੁਦਾ, ਵੱਕਾਰ, ਸ਼ਕਤੀ, ਸੁੰਦਰਤਾ, ਜਾਤ ਅਤੇ ਪ੍ਰਭਾਵ;
ਇਹ ਸਾਰੀਆਂ ਚੀਜ਼ਾਂ ਹਉਮੈ ਨੂੰ ਵਧਾਉਂਦੀਆਂ ਹਨ। ਨਿਮਰਤਾ ਪਿਆਰ ਨਾਲ ਲੋਕਾਂ ਨੂੰ ਨੇੜੇ ਲਿਆਉਂਦੀ ਹੈ।
*9- ਨੌਵਾਂ ਸੁਝਾਅ* ਜੇਕਰ ਤੁਹਾਡੇ ਵਾਲ ਸਫੇਦ ਹਨ, ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਹੈ। ਇਹ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਸ਼ਾਵਾਦੀ ਬਣੋ, ਯਾਦਾਸ਼ਤ ਨਾਲ ਜੀਓ, ਯਾਤਰਾ ਕਰੋ, ਆਨੰਦ ਲਓ। ਯਾਦਾਂ ਬਣਾਓ!
*10- 10ਵੀਂ ਹਿਦਾਇਤ* ਆਪਣੇ ਛੋਟੇ ਬੱਚਿਆਂ ਨੂੰ ਪਿਆਰ, ਹਮਦਰਦੀ ਅਤੇ ਪਿਆਰ ਨਾਲ ਮਿਲੋ! ਕੁਝ ਵੀ ਵਿਅੰਗਾਤਮਕ ਨਾ ਕਹੋ! ਆਪਣੇ ਚਿਹਰੇ 'ਤੇ ਮੁਸਕਰਾਹਟ ਪਾਓ!
ਭਾਵੇਂ ਤੁਸੀਂ ਅਤੀਤ ਵਿੱਚ ਕਿੰਨੇ ਵੀ ਵੱਡੇ ਅਹੁਦੇ 'ਤੇ ਰਹੇ ਹੋ, ਇਸ ਨੂੰ ਵਰਤਮਾਨ ਵਿੱਚ ਭੁੱਲ ਜਾਓ ਅਤੇ ਇਸ ਸਭ ਨਾਲ ਰਲ ਜਾਓ!
*ਆਰੋਗ ਦਿਵਸ ਮੁਬਾਰਕ* 🕺🏼💃🏼🕺🏼💃🏼
copy
HOW TO LOSS WEIGHT || EXERCISE FOR WEIGHT LOSS || WITHOUT EQUIPMENT EXERCISES || WORKOUT PUNJABI ||
ਕਸਰਤ ਕਰੋ ਫਿੱਟ ਰਹੋ। follow my page for live fat burning exercises
Click here to claim your Sponsored Listing.
Videos (show all)
Category
Contact the business
Telephone
Website
Address
140307
SCO 1-2, Kalgidhar Enclave, Baltana, Kalka Shimla Highway
Mohali
Blaze Gym & Spa SCO 1-2, Kalgidhar Enclave, Baltana, Kalka Shimla Highway, Zirakpur, Punjab 140604
Mohali, 140307
Provides training and instruction of fitness programs. Contact me for personal Health Diets.
Mohali, 160059
The best project you will ever work on is YOU. And we are here to help you, guide you, motivate you
Sco 5, Opp Maple Apartments, Gazipur, Dhakoli
Mohali, 160104
Welcome �, I m wellness Coach, Since 2010. Expert in Yoga, Fat loss, Cardio, HIIT workout, Diet pl
Mohali, 160059
I am a Certified Personal Fitness Trainer, Experience of 5 years in Fitness, Exercise & Nutrition