Fc Teur/Tewar

Fc Teur/Tewar

Play Footbal

31/05/2023

ਦੇਖਲੋ ਹਾਲ 👉ਜਦੋਂ ਰਿਪੋਰਟਰ ਨੇ ਮੀਨਾਕਸ਼ੀ ਲੇਖੀ ਨੂੰ ਮਹਿਲਾ ਪਹਿਲਵਾਨਾਂ 'ਤੇ ਸਵਾਲ ਕੀਤਾ ਤਾਂ ਉਹ ਭੱਜ ਗਈ, ਮੀਨਾਕਸ਼ੀ ਲੇਖੀ ਮਹਿਲਾ ਸੰਸਦ ਮੈਂਬਰ ਹੈ ਪਰ ਉਸ ਨੂੰ ਵੀ ਮਹਿਲਾ ਪਹਿਲਵਾਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ।मीनाक्षी लेखी से जब रिपोर्टर ने महिला पहलवानों पर सवाल दागा तो वो दौड़ पड़ी, मीनाक्षी लेखी महिला सांसद है लेकिन इनको भी महिला पहलवानों से कोई हमदर्दी नही है👇

https://twitter.com/puneetsinghlive/status/1663602382574620672?t=N4eHIVw3L1C27VCZ6Vl-Tw&s=19

30/05/2023

old memorial
ਪੁਰਾਣੀ ਯਾਦਗਾਰ

29/05/2023

ਚੰਦੋ ਫੁੱਟਬਾਲ ਟੂਰਨਾਮੈਟ ਵਿੱਚ
ਇਹ ਪਲੈਂਟੀ ਸੈਮੀ ਫਾਈਨਲ ਮੈਚ ਦੀ ਹੈ
👉ਤਿਊੜ ਬੀ 🆚ਮੋਹਾਲੀ👈
ਮੋਹਾਲੀ ਦੀ ਪੈਲਾਂਟੀ ਰੈਫਰੀ ਨੇ ਕੈਂਸਲ ਕਰ ਦਿੱਤੀ ਸੀ । ਪਰ ਕਮੇਟੀ ਨੇ ਇਹ ਪਲੈਂਟੀ ਦੁਬਾਰਾ (ਰੀ) ਲਗਾਉਣ ਲਈ ਕਿਹਾ। ਜੋ ਕਿ ਅਸੀ ਇਹ ਪਲੈਂਟੀ ਦੁਬਾਰਾ ਲਗਾਉਣ ਲਈ ਮਨਾ ਕਰ ਦਿੱਤਾ ਕਿਉਕਿ ਰੈਫਰੀ ਵੱਲੋਂ ਕੈਸਲ ਕੀਤੀ ਗਈ ਪੇਲਾਂਟੀ ਦੁਬਾਰਾ ਨਹੀਂ ਲੱਗ ਸਕਦੀ। ਕਮੇਟੀ ਨੇ ਸਾਡੀ ਇੱਕ ਨਹੀ ਸੁਣੀ । ਸਾਨੂੰ ਗਰਾਉਡ ਤੌ ਬਾਹਰ ਜਾਣ ਲਈ ਬੋਲਣ ਲੱਗ ਗਏ । ਅਸੀ ਇਹ ਮੈਚ ਛੱਡ ਦਿੱਤਾ ।
ਸਾਡੀ ਤਿਊੜ ਏ ਟੀਮ ਪਹਿਲਾਂ ਹੀ ਫਾਈਨਲ ਚ ਸੀ ਉਸਨੇ ਵੀ ਫਾਈਨਲ ਛੱਡ ਦਿੱਤਾ । ਤੁਸੀ ਵੀਡਿਓ ਦੇਖ ਸਕਦੇ ਹੋ
ਦੋਨੋ ਪਲਾਂਟੀ ਚੈਕ ਕਰ ਸਕਦੇ ਹੋ ਕੋਈ edit ਨਹੀ
ਲਾਈਵ ਵਿੱਚ ਚੈਕ ਕਰ ਸਕਦੇ ਹੋ
Punjabi live tv Youteub

🔴[LIVE] CHANDON GOBINDGARH FOOTBALL TOURNAMENT 28 MAY 2023 28/05/2023

28/5/2023
ਅੱਜ ਦਾ ਪਹਿਲਾ ਸੇਮੀਫ਼ਾਈਨਲ
ਤਿਊੜ A ਅਤੇ ਚਨਾਲੋ
ਸਮਾ 5 ਵਜੇ ਸ਼ਾਮੀ
ਦੂਜਾ ਸੈਮੀਫਾਈਨਲ
ਤਿਊੜ B ਅਤੇ ਮੋਹਾਲੀ
ਸਮਾ 5:40
ਸਿੱਧਾ ਪ੍ਰਸਾਰਨ ਲਾਈਵ👇
Punjabi live Tv Youteub

🔴[LIVE] CHANDON GOBINDGARH FOOTBALL TOURNAMENT 28 MAY 2023 Join this channel to get access to perks:https://www.youtube.com/channel/UCElrzmtCUO3ZOQfwdjMSKhA/joinDon't Forget to Like, Comment, Share and Subscribe to P...

24/05/2023

ਸ: ਕਰਤਾਰ ਸਿੰਘ ਸਰਾਭੇ ਜੀ ਦੇ ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ 👏👏👏👏🎂🎂

23/05/2023

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ
ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 👏👏

15/05/2023

ਅੱਜ ਫੁੱਟਬਾਲ ਦੇ ਥੰਮ ਗੁਰਜੀਤ ਸਿੰਘ
ਜੀ ਦਾ ਜਨਮ ਦਿਨ ਹੈ (ਫੁੱਟਬਾਲ ਕੋਚ ਮੋਹਾਲੀ )ਰੱਬ ਚੜਦੀ ਕਲ੍ਹਾ ਵਿੱਚ ਰੱਖੇ 🎂🎂🎂🎂🎂🎉🎉🎉🎉👏🥰

⚽⚽⚽⚽⚽⚽⚽⚽

11/05/2023

ਬਹੁਤ ਸਾਲਾਂ ਬਾਦ ਕੋਈ ਕਬੱਡੀ ਖਿਡਾਰੀ ਉੱਭਰ ਕੇ ਸਾਹਮਣੇ ਆਇਆ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ
ਚੰਦੋ(ਮੋਹਾਲੀ) ਕਬੱਡੀ ਕੱਪ ਤੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਦਿਖਾਇਆ *Ravinder* *Rana* ਸਨੀ ਨੇ
ਬੈਸਟ ਰੇਡਰ ਵਜੋਂ ਚੁਣਿਆ ਗਿਆ🤼🤼 ਬਹੁਤ ਬਹੁਤ ਮੁਬਾਰਕਾਂ Fc Teur/Tewar

10/05/2023

ਕੁਝ ਪੁਰਾਣਿਆ ਯਾਦਾਂ ਤਸਵੀਰਾ ਚੋਂ ਵਿੱਚ ਕੈਦ ਨੇ🤳🎥📹
🥰🥰

09/05/2023

ਮਹਾ ਰਾਣਾ ਪ੍ਰਤਾਪ ਜਯੰਤੀ ਦੀਆ ਲੱਖ ਲੱਖ ਮੁਬਾਰਕਾਂ

02/05/2023

ਉਸਤਾਦ ਲੋਕ👏
ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ
ਸੁਰਜੀਤ ਵੀਰ
ਫੁੱਟਬਾਲ ਦਾ ਥੰਮ 🎂🎂🎂🎂🎂🎉🎉🎉🎉🎉🎉

01/05/2023

ਥਾਣਾ ਗੋਬਿੰਦਗੜ ਫੁੱਟਬਾਲ ਕੱਪ 21 ਸਾਲਾਂ ਉਮਰ ਵਰਗ ਦੇ ਮੁਕਾਬਲੇ ਵਿੱਚ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਬਹੁਤ ਬਹੁਤ ਮੁਬਾਰਕਾਂ

30/04/2023

U--21 ਸਾਲਾਂ football Tournament
ਥਾਣਾ ਗੋਬਿੰਦਗੜ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੇ ਪਿੰਡ ਦੀ ਟੀਮ ਫਾਈਨਲ ਵਿੱਚ ਪੁੱਜ ਗਈ
ਤਿਊੜ ਅਤੇ ਚਨਾਲੋ
ਦੇ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ
Ok live Youteub ਤੇ ਮੈਚ ਲਾਈਵ ਚੱਲੇਗਾ

22/04/2023

ਈਦ ਮੁਬਾਰਕ 🌜🤲🤲🌹💐🌌💫
Eid Mubarak

21/04/2023

Today Happy Birthday
Sanjeev Kumar monna
And Chandan

18/04/2023

Today Happy Birthday
Gora(Jackson)

14/04/2023

Today Happy Birthday
Lalit Rana(Natu)

13/04/2023

🎂Today birthday
Jassa Jas

23/03/2023

🙏🏻ਪ੍ਰਣਾਮ ਸ਼ਹੀਦਾਂ ਨੂੰ🙏🏻

18/03/2023

ਇੱਕ ਪੁਰਾਣੀ ਯਾਦਗਾਰ ਜਿੱਤ ਦੇ ਨਿਸ਼ਾਨ🥰⚽
ਪਹਿਚਾਣੋ ਜੀ ਕੋਣ ਕੋਣ ਇਸ ਤਸਵੀਰ ਵਿੱਚ

17/03/2023

ਅੱਜ ਆਪਣੇ ਟੀਮ ਦੇ ਮੈਬਰ ਹੈਪੀ ਦਾ ਜਨਮ ਦਿਨ ਹੈ ਜੀ
ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ ਹਰਪ੍ਰੀਤ ਸਿੰਘ ਹੈਪੀ ਰੱਬ ਚੜ੍ਹਦੀ ਕਲਾ ਬਖਸ਼ੇ
🎂🎂🎂🎂🥳🥳🥳🥳🥳

13/03/2023

,🙏🏻ਦਿਲੋ ਧੰਨਵਾਦ ਤਿਊੜ ਵਾਸੀਆਂ ਦਾ ਜਿਹਨਾਂ ਨੇ ਸਾਡੀ ਫੁੱਲ ਸਪੋਟ ਕੀਤੀ
ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਪਿੰਡ ਦੀ ਤਿਊੜ ਦੀ ਫੁੱਟਬਾਲ ਟੀਮ ਸੈਣੀ ਮਾਜਰਾ ਦਾ ਫੁੱਟਬਾਲ ਕੱਪ ਜੇਤੂ ਰਹੀ ਹੈ ਜੀ,ਸਾਰੇ ਖੇਡ ਪ੍ਰੇਮੀਆ ਦਾ ਧੰਨਵਾਦ ਜਿਹਨਾਂ ਨੇ ਸਾਨੂੰ ਆਨਲਾਈਨ ਸਾਡੀ ਟੀਮ ਨੂੰ ਹੱਲਾ ਸ਼ੈਰੀ ਦਿੱਤੀ,ਕਰਨ ਰਾਣਾ ਸ਼ਾਲੂ,ਟੋਨੀ ਰਾਣਾ ਸੁਰਜੀਤ ਸਿੰਘ ਅਮਰੀਕ ਸਿੰਘ ਬੁੱਧੂ ਮੀਤਾ,ਸ਼ਿੰਦਾ ਇਚੁ, ਨਰਿੰਦਰ ਸੰਦੀਪ ਕਾਸ਼ੁਕ ਰਿਕੁ ਨੇਰਾ ਸ਼ੀਲਾ ਸਿਕੰਦਰ ਹੋਰ ਵੀ ਕਾਫੀ ਸਪੋਰਟਸ ਸੀ ਪਿੰਡ ਤੋਂ🙏🏻

12/03/2023

ਬਹੁਤ ਬਹੁਤ ਮੁਬਾਰਕਾਂ ਜੀ
ਟੀਮ ਆਪਣੀ ਫਾਈਨਲ ਵਿੱਚ ਪੁੱਜ ਗਈ🙏🏻🙏🏻

25/02/2023

👉
ਪੁੱਜੋ *ਪਿੰਡ* *ਤਿਊੜ* 8 ਮਾਰਚ ਨੂੰ ਜਿਲਾ ਮੋਹਲੀ
ਜਿੱਥੇ ਵਾਲੀਵਾਲ ਸ਼ੂਟਿੰਗ(ਕੱਚੀ) ਕਲੱਬ ਅਤੇ ਟਰਾਲੀ back ਬੇਕ ਦੇ ਮੁਕਾਬਲੇ ਕਰਾਏ ਜਾਣਗੇ
👉🏐🏐🏐🏐🤟
👉Shear And Like Comment

24/02/2023

*ਅਮਰ ਘੋਸ*
ਬਹੁਤ ਹੀ ਦੁੱਖ ਦੀ ਹੈ
ਇੱਕ ਹੋਰ ਕਬੱਡੀ ਖਿਡਾਰੀ ਦੀ ਮੈਚ ਦੌਰਾਨ ਹੋਈ ਮੌਤ ਨੇੜਲੇ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਸਟਾਰ ਕਬੱਡੀ ਖਿਡਾਰੀ ਅਮਰ ਘੱਸ ਦੀ ਅਚਾਨਕ ਸੱਟ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਟੀਮ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

18/02/2023

ਮਹਾਂ ਸ਼ਿਵ ਰਾਤਰੀ ਪਵਨ ਦਿਵਸ ਦੀਆ ਲੱਖ ਲੱਖ ਵਧਾਈਆਂ ਸਾਰੇ ਖੇਡ ਪ੍ਰੇਮੀ ਨੂੰ 🙏🏻🙏🏻💐🕉️🕉️🕉️🕉️🕉️🕉️🕉️🕉️💐

07/02/2023

ਐਫ਼ ਸੀ ਤਿਊੜ

05/02/2023

ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀਆ ਲੱਖ ਲੱਖ ਵਧਾਈਆਂ ਸਾਡੇ ਕਲੱਬ ਵੱਲੋਂ

Want your business to be the top-listed Gym/sports Facility in Mohali?
Click here to claim your Sponsored Listing.

Videos (show all)

ਦੇਖਲੋ ਹਾਲ 👉ਜਦੋਂ ਰਿਪੋਰਟਰ ਨੇ ਮੀਨਾਕਸ਼ੀ ਲੇਖੀ ਨੂੰ ਮਹਿਲਾ ਪਹਿਲਵਾਨਾਂ 'ਤੇ ਸਵਾਲ ਕੀਤਾ ਤਾਂ ਉਹ ਭੱਜ ਗਈ, ਮੀਨਾਕਸ਼ੀ ਲੇਖੀ ਮਹਿਲਾ ਸੰਸਦ ਮੈਂਬਰ...
⚽❣️🙏🏻 #ਫੂਟਬੱਲਟ੍ਰੇਨਿੰਗ #fcteurtewar #sidhumoosewalafans #footballtraining #reels
Shoky 👉Old Is Gold Pic @Ashok Kumar Rana #fcteurtewar #footballtraining #sidhumoosewalafans #reels #Tewar #BlueTigers
🙏🏻⚽❣️ #footballgame #bluetigers#reels #fcteurtewar #Tewar #bluetigers #sidhumoosewalafans
FC TEUR WINER #reels #Tewar #mahashivratri Karan Rana Jassa Jas Surinder Singh Sandeep Kaushal Harpreet Singh
ਐਫ਼ ਸੀ ਤਿਊੜ#minervafootballacademy #roundglasspunjab
U-17 Fc Tewar ਕੁਰਾਲੀ ਫੁੱਟਬਾਲ ਟੂਰਨਾਮੈਂਟ17 ਸਾਲਾਂ ਉਮਰ ਵਰਗ ਵਿੱਚ ਪਿੰਡ ਤਿਊੜ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਕੁਰਾਲੀ ਦੀ ਟੀਮ ...
ਬੜੀ ਖੁਸੀ ਹੁੰਦੀ ਹੈ ਇਹ ਦੇਖਕੇ ਕੇ international ਲੇਬਲ ਤੇ ਸਾਡੇ ਦੇਸ ਦੇ ਖਿਡਾਰੀ ਖੇਡ ਦੇ ਹੈ
#hokeyworlcup2023#indiahokeyteam#mandeepsingh#chakdechakdeindia#hokeylovers#punabhokey#harjita#indiafootballcr7#hollyboo...

Website

Address

Mohali

Other Professional Sports Teams in Mohali (show all)
Underarm Cricket Association of Punjab Underarm Cricket Association of Punjab
Mohali

Underarm Cricket Association of Punjab is affiliated to Underarm Cricket Association of India, Underarm Cricket Federation of Asia, International Underarm Cricket Federation. Schoo...

Sohana Pigeon Club Sohana Pigeon Club
Mohali, 140308

Wolt Fitness Gym& Wolt Fighting Academy Wolt Fitness Gym& Wolt Fighting Academy
PLOT NO-23 TOP FLOOR SHAHIMAJRA PHASE 5
Mohali, 140110

Mohali Kite Flying Club Mohali Kite Flying Club
Mohali

For kite lovers