Bitta Taak
Lyricist & Composer
"ਸਤਿਗੁਰ ਨਾਨਕ ਪ੍ਰਗਟਿਆ,
ਮਿਟੀ ਧੁੰਧੁ ਜਗਿ ਚਾਨਣੁ ਹੋਆ,
ਜਿਉ ਕਰ ਸੂਰਜੁ ਨਿਕਲਿਆ,
ਤਾਰੇ ਛਪਿ ਅੰਧੇਰੁ ਪਲੋਆ"..!!!!
ਆਪ ਸੱਭ ਸੰਗਤ ਨੂੰ ਮੇਰੇ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬਾਬਾ ਨਾਨਕ ਆਪ ਸੱਭ ਨੂੰ ਖੁਸ਼,ਤੰਦਰੁਸਤ ਤੇ ਚੜਦੀਕਲਾ ਵਿੱਚ ਰੱਖਣ..!!!!
stay tuned..wmk..!!!!
ਅੱਜ ਮੌਕਾ ਮਿਲਿਆ Amity University ਮੋਹਾਲੀ ਵਿੱਚ ਚੱਲ ਰਹੇ ਤਿੰਨ ਦਿਨੀਂ ਪ੍ਰੋਗਰਾਮ Punjab Tourism Rangla Punjab ਵਿੱਚ ਹਾਜ਼ਰੀ ਲਾਉਣ ਦਾ ਤੇ ਆਪ ਪਾਰਟੀ ਦੇ ਸਾਰੇ ਮੰਤਰੀ ਸਾਹਿਬਾਨਾਂ ਨੂੰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਤੇ ਨਾਲ ਹੀ ਬਹੁਤ ਵਧੀਆ ਗੀਤਕਾਰ ਸ. ਬਾਬੂ ਸਿੰਘ ਮਾਨ ਤੇ bollywood comedy ਕਲਾਕਾਰ ਸੁਨੀਲ ਪਾਲ ਹੁਣਾਂ ਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਿਆ..stay tuned..wmk..!!!!
"ਮਾਣ ਹੂੰਦੈ ਉਹਨਾਂ ਨੂੰ ਆਪਣੇ ਤੇ,
ਮਿਲੀ ਜਿਨ੍ਹਾਂ ਨੂੰ ਸਰਦਾਰੀ ਹੋਵੇ,
ਹੋ ਕੇ ਸ਼ਹੀਦ ਗੁਰੂਆਂ ਜੇ ਬਖ਼ਸ਼ੀ ਸਾਨੂੰ,
ਫੇਰ ਕਿਉਂ ਨਾ ਜਾਨੋਂ ਪਿਆਰੀ ਹੋਵੇ,
ਇੱਕ ਅਰਦਾਸ ਮੇਰੀ ਵੀ ਵਾਹਿਗੁਰੂ ਅੱਗੇ,
ਵੇਖਾਂ ਸੱਜੀ ਸਿੱਖੀ ਰੂਪ ਵਿੱਚ ਦੁਨੀਆਂ ਸਾਰੀ ਹੋਵੇ"
Ssa ji saren nu, milde ha ji bohat jald new songs de nal waheguru ji mehar krna..stay tuned..wmk..!!!!
Ssa ji sarean nu, ajj waheguru ji di mehar sadka bai Harrdy Sandhu huna nu milan da mouka milya apne busy time vichon mere lyi time kd ke apne home te bulaya mainu apne dil di gall kehan da mouka dita bai bht hi ghaint, great te sache person ne bai huna nu mil ke bht khushi hoyi te waheguru ji ne chaya ta bht jald hi bai huna nal work krage..stay tuned..wmk..!!!!
Click here to claim your Sponsored Listing.