Kang sadiq
Contact information, map and directions, contact form, opening hours, services, ratings, photos, videos and announcements from Kang sadiq, Writer, .
Lyricist ✍️ oye Bhole oye , ki chahida (karan randhawa ) burberry (sajjan adeeb) sadakan bir singh ,parshawan (kanwar grewal ) Tabaah (ponam )mehrma ve (pak singer model fiza ali )
ਗੱਭਰੂ ਦੀ vibe check ਕਰ 🤘
Sometimes you are very busy even if you are not busy 😀
Gavy Chahal jeet_bhangu01 Jagjeet Sandhu Crowny
ਬਹੁਤ ਪਿਆਰ ਇਨਸਾਨ ਬਿਹਤਰੀਨ ਚਿੱਤਰਕਾਰ , ਗਾਇਕ ਤੇ ਬੰਸਰੀਵਾਦਕ ਸਰਬਜੀਤ ਵੀਰਾਂ 🙏 ਓਏ ਭੋਲੇ ਓਏ “ ਫਿਲਮ ਚ ਮੇਰਾ ਇਹ ਲਿਖਿਆ ਹੋਇਆ ਗੀਤ ਭਾਜੀ ਬੀਰ ਸਿੰਘ ਜੀ ਦੀ ਅਵਾਜ record ਹੋਇਆ ਸੀ । ਇੱਕ ਵੱਖਰੇ ਰੰਗ ਚ ਸਰਬਜੀਤ ਵੀਰੇ ਦੀ ਅਵਾਜ ਚ 🙏
SONG ~~PARSHAWAN OUT NOW
ਕੀ ਹੋਇਆ ਜੇ ਤਲਖ਼ ਨੇ ਰੁੱਤਾਂ ,ਦਿਸਦਾ ਨਹੀਂ ਕਿਨਾਰਾ ,
ਤੁਰਿਆ ਚੱਲ ਮੁਸਾਫਿਰ ਤੈਨੂੰ ਮਿਲ ਜੂ ਕਿਤੇ ਸਹਾਰਾ ,
ਜੇ ”ਕੰਗ ਸਾਦਿਕਾ “ਬੰਦ ਦਰਵਾਜ਼ੇ ਖੁੱਲ ਜਾਣ ਰਾਹ ਬਥੇਰੇ।
ਉਹ ਤੇਰਾ ਪਰਛਾਵਾਂ ਬਣਕੇ ਨਾਲ ਖੜਾ ਏ ਤੇਰੇ ॥🙏 ~ਕੰਗ ਸਾਦਿਕ
Singer~ Kanwar Grewal
Lyricist ~ Kang Sadiq
Music~ Vikram Sangha
Dricted by ~ happy Kaushal
Featuring ~ Preet bath
Movie - Parshawan
TOP Comments https://youtu.be/VwoSpfzTpeU
Full Song Out Now👆🏻
Guraya Dreamzz Production House & Vital Records Present the Official Music Video 'Parshawan' by Kanwar Grewal from upcoming Punjabi movie 'Parshawan ' featuring Preet Baath Realeasing On 27th June 2024 on Chaupal
Like/Share/Comment🙏🏻💕
Kanwar Grewal - Parshawan (Punjabi Movie Song) Preet Baath | Happy Kaushal | 27th June on Chaupal Kanwar Grewal - Parshawan (Punjabi Movie Song) Preet Baath | Happy Kaushal | 27th June on Chaupal ...
ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ ।ਉਮੀਦ ਹੈ ਤੁਸੀ ਮੇਰੇ ਲਿਖੇ ਹੋਏ ਹੋਏਦੂਸਰੇ ਗੀਤਾਂ ਵਾਂਗ ਪਿਆਰ ਦੇਓਗੇ 🙏
ਗਾਇਕ: ਬੀਰ ਸਿੰਘ
ਗੀਤਕਾਰ: ਕੰਗ ਸਾਦਿਕ
ਸੰਗੀਤਕਾਰ : ਮੰਨਾ ਸਿੰਘ
@top fans
https://youtu.be/UOtN23rLye4?si=Y8MnO-K-koFgclmN
Burberry song out now listen like comment and share
Featuring: Jagjit sandhu & Ervin 🤟
Singer : sajjan adeeb
Lyricist & composer: kang sadiq
Music : geet
Most awaited song of OYE BHOLE OYe
.digital
Burberry - Sajjan Adeeb (Full Song) Jagjeet Sandhu - New Song - Oye Bhole Oye - Film In Cinema 16Feb Geet MP3 and Jagjeet Sandhu Films are Presenting the 3rd Song From The Movie "OYE BHOLE OYE." The Song is Performed By Sajjan Adeeb. Movie Releasing In Cinem...
Next track … Burberry ਕੱਲ 6 feb ਨੂੰ
🤟Jagjeet Sandhu
singer : Sajjan Adeeb
Lyricst &composer : kang sadiq
Music :
Varinder Ramgarhia Jeet Bhangu Gavy Chahal
Oye Bhole oye 16 feb 🤟
Like comment and share 🙏
ਭੋਲਾ ਤਾਂ ਚੜਾਦੂ ਕੰਧਾਂ ਤੇ ਕੁੱਤੀਆਂ, ਬਸ ਠੰਡ ਨੀ ਪੈਣੀ ਚਾਹੀਦੀ !
OYE BHOLE OYE trailer out now
Movie in cinemas 16 February
.sidhu ajay.official
&
.afterplay
Oye Bhole oye tittle track out now listen and share 🤟🤟🤟🤟🤟
Jagjeet Sandhu
Singer :master Saleem
Lyricist:kang sadiq
Music composer : Manna singh
.digital
Oye Bhole Oye (Title Track) Master Saleem - Jagjeet Sandhu - Movie in Cinemas 16 Feb - Geet MP3 Geet MP3 and Jagjeet Sandhu Films are Presenting the Title Track From The Movie "OYE BHOLE OYE." The Song is Performed By Master Saleem. Movie Releasing In C...
ਦੋਸਤੋ ਅਗਲਾ ਗਾਣਾ ਜਾਣੀ ਓਏ ਭੋਲੇ ਓਏ ਫ਼ਿਲਮ ਦਾ title track ਦਾ ਪੋਸਟਰ ਆ ਗਿਆ ਹੈ
“ਓਏ ਭੋਲੇ ਓਏ” title track coming on 29 January 11am
ਕਰ ਦਿਓ ਸ਼ੇਅਰ 🤟
Jagjeet Sandhu
Singer :master Saleem
Lyricist:kang sadiq
Music composer : Manna singh
“ਓਏ ਭੋਲੇ ਓਏ”
.digital
Oye Bhole oye 16 feb
First song ki chahida
Singer -Karan Randhawa Gurlej Akhtar
Music -
Lyricist-kang sadiq
ਪੋਸਟਰ ਕਰੋ ਕਬੂਲ ਗਾਣਾ ਕੱਲ
Bhole oye …16 feb
# Jagjeet Sandhu ਵੀਰੇ ਨੂੰ ਜਿੰਨਾ ਕ ਮੈਂ ਨੇੜੇ ਤੋਂ ਜਾਣਿਆ ਹੈ ਕਮਾਲ ਦਾ ਅਦਾਕਾਰ ਤੇ ਉੱਚ ਸਖ਼ੀਅਤ ਦਾ ਇਨਸਾਨ ਹੈ । ਆਮ ਘਰ ਤੋਂ ਉੱਠ ਕੇ ਆਪਣੇ ਸੁਪਨਿਆਂ ਨੂੰ ਸੁਨਹਿਰੀ ਕਰਨਾ ਕਿਸੇ ਜਾਦੂਗਰੀ ਤੋਂ ਘੱਟ ਨਹੀਂ ਹੁੰਦਾ ਹਿੰਮਤ ਚਾਹੀਦੀ ਹੈ ਸਬਰ ਚਾਹੀਦਾ ਹੈ ਅੰਤਾਂ ਦੀ ਮਿਹਨਤ ।ਜਗਜੀਤ ਵੀਰੇ ਚ ਸਾਰੇ ਗੁਣ ਮਾਜੂਦ ਹਨ ।ਵੀਰੇ ਨੇ ਪੋਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਲੋਕਾਂ ਨੇ ਮਣਾਮੂਹੀ ਪਿਆਰ ਦਿੱਤਾ ਜਗਜੀਤ ਵੀਰੇ ਦਾ ਪਹਿਲਾ ਕਿਰਦਾਰ ਭੋਲਾ ਐਸਾ ਕਿਰਦਾਰ ਸੀ ਜੋ ਲੋਕਾਂ ਦੇ ਚੇਤਿਆ ਚ ਘਰ ਪਾ ਕੇ ਅੱਜ ਵੀ ਬੈਠਾ ਹੈ ਭੋਲੇ ਓਏ ਫਿਲਮ ਬਾਰੇ ਕਹਾ ਤਾਂ ਐਸੀ ਕਹਾਣੀ ਹੈ ਜੋ ਇਤਿਹਾਸ ਸਿਰਜੇਗੀ ਹਰ ਪੱਖ ਤੋਂ ਸੰਪੂਰਨ ਕਹਾਣੀ । ਮੇਰਾ ਹਰ ਪੱਖੋਂ ਪੰਸੀਦਾ ਅਦਾਕਾਰ ਧੀਰਜ ਵੀਰਾ ਵੀ ਫਿਲਮ ਚ ਨਜ਼ਰ ਆਵੇਗਾ | ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਗੁਰਪ੍ਰੀਤ ਭੁੱਲਰ ਨੇ ਕਹਾਣੀ ਨੂੰ ਸਿਰਜਿਆ ਹੈ ਵਰਿੰਦਰ ਰਾਮਗੜ੍ਹੀਆਂ ਨੇ ਫਿਲਮ ਡਿਰੈਕਟ ਕੀਤਾ ਹੈ ।ਧੀਰਜ ਵੀਰੇ ਨੇ ਹਰ ਮੋੜ ਤੇ ਹੌਸਲਾ ਦਿੱਤਾ ਉਸ ਦਾ ਵੀ ਮੈ ਰਿਣੀ ਰਹਾਂਗਾ । ਤੇ ਵੀਰੇ ਨੇ ਬਾਤੌਰ ਪ੍ਰਡਕਸ਼ਨ ਹੈੱਡ ਸਾਨੂੰ ਬਹੁਤ ਕੁਝ ਸਿਖਾਇਆ ਵੀਰੇ ਹੋਣਾ ਤੇ ਮਾਣ ਹੈ ।ਬਾਤੌਰ ਗੀਤਕਾਰ ਕੁਝ ਗੀਤ ਵੀ ਲਿਖੇ ਹਨ ਫਿਲਮ ਲਈ ਯਾਕੀਨਨ ਤੁਹਾਨੂੰ ਸਾਰਿਆ ਨੂੰ ਪਸੰਦ ਆਉਣਗੇ ਮੇਰੇ ਲਈ ਇੱਕ ਵੱਡੀ ਫਿਲਮ ਚ ਕੰਮ ਕਰਨ ਦਾ ਪਹਿਲਾ ਤਜੁਰਬਾ ਸੀ ਜੋ ਬਹੁਤ ਸਕਾਰਾਤਮਕ ਰਿਹਾ । ਬਾਬਾ ਭਲੀ ਕਰੇ 15 ਸਿਤੰਬਰ ਨੂੰ ਫਿਲਮ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੇਗੀ ।
🙏🙏🙏 .digital 🙏🙏🤘
Aa reha Bhola 15 September nu,apni duniya ch le k jaan nu..” .digital
ਕੰਨ ਕਰ ਦੱਸਾਂ ਤੈਨੂੰ ਗੱਲ ਰਾਜ ਦੀ
ਦੂਰ ਤਿੱਤਰਾਂ ਦੀ ਪਹੁੰਚ ਤੋਂ ਉਡਾਰੀ ਬਾਜ ਦੀ
✍️Kang sadiq
===============
ਸਾਡੇ ਵੱਲੋਂ ਨਿੱਕੀ ਜਿਹੀ ਕੋਸ਼ਿਸ਼ ਦੋਸਤੋ ਕਰ ਦਿਓ ਸ਼ੇਅਰ ਦੱਬ ਕੇ ▶️Just Released at Me Muzik▶️
Jindrriye 💕 | Lally Singh Randhawa | Nav Kaur Virdi |
New Punjabi Song 2023 | Me Muzik
Watch, Like, Share & Subscribe on YouTube
👉 https://youtu.be/KD2VfjMGYNQ
Follow us on Instagram
uk
jindriye | | | New 2023 |
Jindrriye | Lally Singh Randhawa | Nav Kaur Virdi | New Punjabi Song 2023 | Me Muzik | Lyrical | | | New 2023 | VideoTrack: JindrriyeVocalists: Lally Singh Randhawa | Insta: ...
▶️Just Released at Me Muzik▶️
Jindrriye 💕 | Lally Singh Randhawa | Nav Kaur Virdi |
New Punjabi Song 2023 | Me Muzik
Watch, Like, Share & Subscribe
Follow us on Instagram
uk
jindriye | | | New 2023 |
Stay tuned .. Jindrriye 13 January worldwide singer: feat lyricist: mix master ਨਜ਼ਰ ਰੱਖਿਓ ਕੱਲ ਤੁਹਾਡੀ ਸਬ ਦੀ ਨਜ਼ਰ ਕਰਾਂਗੇ ਗੀਤ
ਬਹੁਤ ਮਿਹਨਤ ਨਾਲ ਬਨਾਇਆ ਹੈ ਗੀਤ ਸਾਰੀ ਟੀਮ ਨੇ । ਤੁਹਾਡੀਆ ਦੁਆਵਾਂ ਦੀ ਲੋੜ ਹੈ 13 ਜਨਵਰੀ ਨੂੰ ਤੁਹਾਡੀ ਝੋਲੀ ਪਾਵਾਂਗੇ 🙏